anushkasharma

ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਖ਼ਿਲਾਫ਼ ਮੁੰਬਈ ਪੁਲਸ ਕਰੇਗੀ ਕਾਰਵਾਈ,

ਇਥੋਂ ਦੀ ਪੁਲਸ ਮੇਗਾਸਟਾਰ ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਖ਼ਿਲਾਫ਼ ਕਾਰਵਾਈ ਕਰਨ ਜਾ ਰਹੀ ਹੈ। ਪੁਲਸ ਵਲੋਂ ਇਹ ਕਾਰਵਾਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਹੈ। ਦਰਅਸਲ ਸੋਸ਼ਲ ਮੀਡੀਆ ਯੂਜ਼ਰਸ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ’ਚ ਦੋਵੇਂ ਵੱਖ-ਵੱਖ ਬਾਈਕ ’ਤੇ ਬਿਨਾਂ ਹੈਲਮੇਟ ਦੇ ਨਜ਼ਰ ਆਏ ਸਨ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ […]
Breaking News  Entertainment 
Read More...

Advertisement