AIG OF STF

ਐੱਸਟੀਐੱਫ ਦੇ ਸਾਬਕਾ AIG ਨੂੰ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰਾਂ ਤੋਂ ਆਈ ਕਾਲ, ਗੈਂਗਸਟਰ ਬੂਟਾ ਖਾਨ ਤੇ ਮੁਨੀਸ਼ ਪ੍ਰਭਾਕਰ ਦੇ ਨਾਂ ‘ਤੇ

 AIG OF STF ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏ ਆਈ ਜੀ ਫਿਰੋਜ਼ਪੁਰ ਰੇਂਜ ਸੰਦੀਪ ਸ਼ਰਮਾ ਨੂੰ ਗੈਂਗਸਟਰ ਬੂਟਾ ਖਾਨ ਅਤੇ ਮਨੀਸ਼ ਪ੍ਰਭਾਕਰ ਦੇ ਨਾਮ ਤੇ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਰਨ ਦੀਆਂ ਧਮਕੀਆਂ ਮਿਲੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਹੈਬੋਵਾਂਲ ਪੁਲਿਸ ਵੱਲੋਂ ਸਾਬਕਾ ਏ ਜੀ ਦੇ ਬਿਆਨ ਉਪਰ ਗੈਂਗਸਟਾਰ ਬੂਟਾ ਖਾਨ ਵਾਸੀ ਮਲੇਰਕੋਟਲਾ […]
Punjab  Breaking News 
Read More...

Advertisement