ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਦੇ ਵਿਗਿਆਪਨਾਂ ‘ਤੇ ਸੁਪਰੀਮ ਕੋਰਟ ਨੇ ਲਈ ਰੋਕ

ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਦੇ ਵਿਗਿਆਪਨਾਂ ‘ਤੇ ਸੁਪਰੀਮ ਕੋਰਟ ਨੇ ਲਈ ਰੋਕ

PATANJALI PRODUCTS ਸੁਪਰੀਮ ਕੋਰਟ ਨੇ ਇੱਕ ਅੰਤਰਿਮ ਆਦੇਸ਼ ਜਾਰੀ ਕੀਤਾ ਜਿਸ ਵਿੱਚ ਯੋਗਾ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਦੇ ਵਿਗਿਆਪਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਸਟਿਸ ਹਿਮਾ ਕੋਹਲੀ ਅਤੇ ਅਹਸਾਨੁਦੀਨ ਅਮਾਨੁੱਲਾਹ ਦੀ ਬੈਂਚ ਨੇ ਕਿਹਾ ਕਿ ਪਤੰਜਲੀ ਨੇ ਦੇਸ਼ ਨੂੰ ਇਹ ਦਾਵਾ ਕਰਕੇ ਗੁੰਮਰਾਹ ਕੀਤਾ ਹੈ ਕਿ ਉਸ ਦੀਆਂ ਦਵਾਈਆਂ ਕੁਝ […]

PATANJALI PRODUCTS

ਸੁਪਰੀਮ ਕੋਰਟ ਨੇ ਇੱਕ ਅੰਤਰਿਮ ਆਦੇਸ਼ ਜਾਰੀ ਕੀਤਾ ਜਿਸ ਵਿੱਚ ਯੋਗਾ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਦੀਆਂ ਦਵਾਈਆਂ ਦੇ ਵਿਗਿਆਪਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ।

ਜਸਟਿਸ ਹਿਮਾ ਕੋਹਲੀ ਅਤੇ ਅਹਸਾਨੁਦੀਨ ਅਮਾਨੁੱਲਾਹ ਦੀ ਬੈਂਚ ਨੇ ਕਿਹਾ ਕਿ ਪਤੰਜਲੀ ਨੇ ਦੇਸ਼ ਨੂੰ ਇਹ ਦਾਵਾ ਕਰਕੇ ਗੁੰਮਰਾਹ ਕੀਤਾ ਹੈ ਕਿ ਉਸ ਦੀਆਂ ਦਵਾਈਆਂ ਕੁਝ ਬੀਮਾਰੀਆਂ ਨੂੰ ਠੀਕ ਕਰ ਦੇਣਗੀਆਂ, ਜਦੋਂ ਕਿ ਇਸ ਦੇ ਲਈ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਹਨ।

ALSO READ :- ਕੀ ਤੁਹਾਡਾ ਸਿਰ ਵੀ ਕਰਦਾ ਹੈ ਦਰਦ, ਇਹ ਚਾਹ ਦਵਾ ਸਕਦੀ ਹੈ ਤੁਹਾਨੂੰ ਦਰਦ ਤੋਂ ਚੁਟਕੀਆਂ ‘ਚ ਰਾਹਤ

ਇਸ ਲਈ ਅਦਾਲਤ ਨੇ ਆਦੇਸ਼ ਦਿੱਤਾ ਕਿ ਪਤੰਜਲੀ ਆਪਣੀਆਂ ਉਨ੍ਹਾਂ ਦਵਾਈਆਂ ਦਾ ਵਿਗਿਆਪਨ ਜਾਂ ਵਿਕਰੀ ਨਹੀਂ ਕਰ ਸਕਦੀ ਜਿਨ੍ਹਾਂ ਦਾ ਦਾਵਾ ਹੈ ਕਿ ਉਹ ਦਵਾਈਆਂ ਐਕਟ ਵਿੱਚ ਨਿਰਧਾਰਤ ਬੀਮਾਰੀਆਂ ਦਾ ਇਲਾਜ ਕਰਦੀਆਂ ਹਨ। ਇਸ ਮਾਮਲੇ ਵਿੱਚ ਨੂੰ ਅੱਗੇ ਕਿ ਪ੍ਰੀਕਿਰਿਆ ਸਾਹਮਣੇ ਆਉਂਦੀ ਹੈ ਇਹ ਤਾਂ ਆਉਣ ਵਾਲ਼ਾ ਸਮਾਂ ਹੀ ਦੱਸੇਗਾ |

Tags: