SGPC institutions closed August 21

SGPC ਵੱਲੋਂ 21 ਅਗਸਤ ਦੇ 'ਪੰਜਾਬ ਬੰਦ' ਨੂੰ ਪੂਰਨ ਸਮਰਥਨ: 21 ਨੂੰ ਬੰਦ ਰਹਿਣਗੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰੇ, ਐਗਜ਼ੀਕਿਊਟਿਵ ਮੀਟਿੰਗ ਦੀ ਮਿਤੀ ਬਦਲੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੈਦ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੀ ਜਾ ਰਹੀ ਪੰਜਾਬ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਿੱਟੇ ਵਜੋਂ,...
Punjab  Breaking News 
Read More...

Advertisement