ਕੀ Jaggu Bhagwanpuria ਦੀ ਮਾਂ ਵੀ ਮੰਗਦੀ ਸੀ ਫਿਰੌ.ਤੀ ?ਵਾਇਰਲ ਆਡੀਓ 'ਚ ਗੈਂਗਸਟਰ ਨੇ ਕੀਤੇ ਖੁਲਾਸੇ
By Nirpakh News
On
ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਪੰਜ ਦਿਨ ਬਾਅਦ, ਬੰਬੀਹਾ ਗੈਂਗ ਦੇ ਗੋਪੀ ਘਣਸ਼ਿਆਮਪੁਰੀਆ ਦਾ ਇੱਕ ਆਡੀਓ ਵਾਇਰਲ ਹੋਇਆ ਹੈ। ਇਸ ਆਡੀਓ ਵਿੱਚ, ਗੋਪੀ ਨੇ ਆਪਣੀ ਮਾਂ ਦੇ ਕਤਲ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ, ਉਸਨੇ ਨਵੇਂ ਦੋਸ਼ ਵੀ ਲਗਾਏ ਹਨ ਕਿ ਜੱਗੂ ਦੀ ਮਾਂ ਵੀ ਫਿਰੌਤੀ ਵਸੂਲਦੀ ਸੀ।
ਗੋਪੀ ਦਾ ਇਹ ਆਡੀਓ 8 ਮਿੰਟ ਅਤੇ 16 ਸਕਿੰਟ ਲੰਬਾ ਹੈ। ਜਿਸ ਵਿੱਚ ਉਸਦੀ ਆਵਾਜ਼ ਵੀ ਵਾਰ-ਵਾਰ ਬਦਲਦੀ ਹੈ। ਇਹ ਖਦਸ਼ਾ ਹੈ ਕਿ ਇਹ ਆਡੀਓ ਵੱਖਰੇ ਤੌਰ 'ਤੇ ਰਿਕਾਰਡ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਐਡਿਟ ਕੀਤਾ ਗਿਆ ਸੀ..
ਦੇਖੋ ਵੀਡੀਓ