11 ਕਰੋੜ ਦਾ ਜੇਤੂ ਲੱਭ ਗਿਆ ! ਦੇਖੋ ਕੌਣ ਹੈ ਉਹ ਖੁਸ਼ਕਿਸਮਤ 'ਸਬਜ਼ੀ ਵਾਲਾ'...

11 ਕਰੋੜ ਦਾ ਜੇਤੂ ਲੱਭ ਗਿਆ ! ਦੇਖੋ ਕੌਣ ਹੈ ਉਹ ਖੁਸ਼ਕਿਸਮਤ 'ਸਬਜ਼ੀ ਵਾਲਾ'...

ਬਠਿੰਡਾ ਵਿੱਚ 11 ਕਰੋੜ ਰੁਪਏ ਦੀ ਲਾਟਰੀ ਦੇ ਜੇਤੂ ਦੀ ਪਛਾਣ ਹੋ ਗਈ ਹੈ। ਜੇਤੂ ਅਮਿਤ ਸੀਹਰਾ ਹੈ, ਜੋ ਜੈਪੁਰ ਜ਼ਿਲ੍ਹੇ ਦੇ ਕਠਪੁਤਲੀ ਪਿੰਡ ਦਾ ਰਹਿਣ ਵਾਲਾ ਹੈ। 11 ਕਰੋੜ ਰੁਪਏ ਦਾ ਇਹ ਖੁਸ਼ਕਿਸਮਤ ਜੇਤੂ, ਅਮਿਤ ਸੀਹਰਾ, ਜੈਪੁਰ ਦੇ ਇੱਕ ਛੋਟੇ ਜਿਹੇ ਪਿੰਡ ਕਠਪੁਤਲੀ ਵਿੱਚ ਸਬਜ਼ੀ ਵਿਕਰੇਤਾ ਵਜੋਂ ਕੰਮ ਕਰਦਾ ਹੈ।