Punjab Flood Update 38 Trains Cancelled Today

ਪੰਜਾਬ ਵਿੱਚ ਹੜ੍ਹਾਂ ਕਾਰਨ ਅੱਜ 38 ਟ੍ਰੇਨਾਂ ਰੱਦ ,ਵੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ

ਜੰਮੂ ਅਤੇ ਪੰਜਾਬ ਵਿੱਚ ਹੜ੍ਹਾਂ ਕਾਰਨ, ਸ਼ੁੱਕਰਵਾਰ ਨੂੰ ਜੰਮੂ ਰੂਟ 'ਤੇ ਚੱਲਣ ਵਾਲੀਆਂ 38 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਵੰਦੇ ਭਾਰਤ ਐਕਸਪ੍ਰੈਸ (26406-05), ਸ਼੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ (22462) ਅਤੇ ਹੋਰ ਟ੍ਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ,...
Punjab  Breaking News 
Read More...

Advertisement