Punjab Assembly Ruckus

ਮੁੰਡੇ-ਕੁੜੀ ਵਾਲੇ’ ਬਿਆਨ ‘ਤੇ ਗਰਮਾਇਆ ਮਾਹੌਲ, AAP ਮੰਤਰੀ ਬੋਲੇ ਕੰਨ ਫੜ੍ਹ ਕੇ ਮੰਗੋ ਮੁਆਫ਼ੀ !

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਚੌਥੇ ਦਿਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਮਾਇਨਿੰਗ ਦੇ ਮੁੱਦੇ ‘ਤੇ ਚਰਚਾ ਚੱਲ ਰਹੀ ਸੀ। ਇਸ ਦੌਰਾਨ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਇੱਕ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ।...
Punjab 
Read More...

Advertisement