old policy

ਲੈਪਸ ਹੋ ਚੁੱਕੀ LIC ਪਾਲਿਸੀ ਨੂੰ ਮੁੜ ਕਰ ਸਕਦੇ ਹੋ ਸ਼ੁਰੂ, ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਜਾਣ ਲਓ ਪੂਰੀ ਪ੍ਰਕਿਰਿਆ

 ਸਾਡੇ ਵਿੱਚੋਂ ਬਹੁਤ ਸਾਰੇ ਹਰ ਕਿਸਮ ਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਸੁਰੱਖਿਅਤ ਰਹਿਣ ਲਈ ਐਲਆਈਸੀ ਪਾਲਿਸੀ ਲੈਣਾ ਪਸੰਦ ਕਰਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਇਹ ਪਾਲਿਸੀਆਂ ਲੈਪਸ ਹੋ ਜਾਂਦੀਆਂ ਹਨ ਤੇ ਪਾਲਿਸੀ ਧਾਰਕ ਇਨ੍ਹਾਂ ‘ਤੇ ਲੇਟ ਫੀਸ ਕਾਰਨ ਇਸਨੂੰ ਮੁੜ ਸੁਰਜੀਤ ਨਹੀਂ ਕਰ ਪਾਉਂਦੇ ਹਨ। ਇਸ ਕਾਰਨ, ਭਾਰਤੀ ਜੀਵਨ ਬੀਮਾ ਨਿਗਮ (LIC) ਨੇ […]
Punjab  National  Breaking News 
Read More...

Advertisement