ਰਾਮ ਰਹੀਮ ਦੀ ਪੈਰੋਲ ਤੇ ਭੜਕੇ ਸਿੱਖ ਕਿਹਾ 'ਰਾਮ ਰਹੀਮ ਇਹਨਾਂ ਦੀ ਮਾਸੀ ਦਾ ਮੁੰਡਾ ਚੌਥੇ ਦਿਨ ਛੱਡ ਦਿੰਦੇ ਆ '
By Nirpakh News
On
ਹਰਿਆਣਾ ਦੀ ਸੁਨਾਰੀਆਂ ਜੇਲ੍ਹ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਆਪਣੇ ਜਨਮ ਦਿਹਾੜੇ ਮੌਕੇ ਇੱਕ ਵਾਰ ਫ਼ਿਰ ਪੈਰੋਲ ਤੇ ਜੇਲ੍ਹ ਤੋਂ ਬਾਹਰ ਆ ਗਏ ਨੇ, ਜਿਸ ਨੂੰ ਲੈ ਪੂਰੇ ਪੰਜਾਬ ਚ ਵਿਰੋਧ ਹੋ ਰਿਹਾ , ਸਿੱਖ ਭਾਈਚਾਰੇ ਵੱਲੋ ਲਗਾਤਾਰ ਵਿਰੋਧ ਹੋ ਰਿਹਾ , ਕਿਉਂਕਿ ਬੰਦੀ ਸਿੰਘ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ 30-30 ਸਾਲਾਂ ਤੋਂ ਜੇਲ੍ਹ ਤੋਂ ਬਾਹਰ ਨਹੀਂ ਆਏ , ਇਸਨੂੰ ਲੈ ਕੇ ਨਿਆਂ ਪ੍ਰਣਾਲੀ ਤੇ ਵੀ ਸਵਾਲ ਉੱਠ ਰਹੇ , ਸੁਣੋ ਗੁੱਸੇ 'ਚ ਆਏ ਲੋਕਾਂ ਨੇ ਕੀ ਕਿਹਾ
Advertisement
