ਬੰਬੀਹਾ ਗੈਂਗ ਦਾ ਗੈਂਗਸਟਰ ਸੁਰਿੰਦਰ ਪਾਲ ਬਿੱਲਾ ਇਲਾਜ ਦੌਰਾਨ ਪੁਲਿਸ ਗ੍ਰਫਿਤ ‘ਚੌ ਫਰਾਰ
By Nirpakh News
On
Gangster Surinder Pal Singh Billa
ਅੱਜ ਤੜਕੇ ਚਾਰ ਵਜੇ ਦੇ ਕਰੀਬ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚੋਂ ਬੰਬੀਹਾ ਗਰੁੱਪ ਦਾ ਗੁਰਗਾ ਸੁਰੀਦਰ ਪਾਲ ਸਿੰਘ ਬਿੱਲਾ ਪੁਲਿਸ ਗ੍ਰਫਿਤ ਵਿਚੋਂ ਫ਼ਰਾਰ ਹੋ ਗਿਆ ਹੈ।
ਜ਼ਿਕਰਯੋਗ ਹੈ। ਕਿ ਸੁਰਿੰਦਰ ਪਾਲ ਬਿੱਲਾ ਚਾਰ ਦਿਨ ਪਹਿਲਾ ਹੀ CIA ਸਟਾਫ ਨਾਲ ਮੁਠਭੇੜ ਦੌਰਾਨ ਪੈਰ ‘ਚ ਗੋਲੀ ਲੱਗਣ ਕਾਰਨ ਹੀ ਜ਼ਖਮੀ ਹੋਇਆ ਸੀ ਜਿਸ ਦੇ ਇਲਾਜ ਲਈ ਹੀ ਇਸ ਨੂੰ ਹਸਪਤਾਲ ‘ਚ ਦਾਖਲ ਕਰਵਾਈਆ ਗਿਆ ਸੀ।
ਇਹ ਵੀ ਪੜ੍ਹੋ: ਭਾਰਤ ਨੂੰ ਵਧਾਈ! ਸਿਰਫ ਇੰਨਾ ਹੀ ਕਹਿ ਸਕੇ ਮਿਸ਼ਨ ਡਾਇਰੈਕਟਰ, ISRO ਚੀਫ ਨੇ ਪਿੱਠ ‘ਤੇ ਰੱਖਿਆ ਹੱਥ
ਤੁਹਾਨੂੰ ਦੱਸ ਦਈਏ ਕੀ ਗੈਂਗਸਟਰ ਲਾਰੇਸ ਬਿਸ਼ਨੋਈ ਵੀ ਇਸੇ ਹਸਪਤਾਲ ਵਿਚ ਦਾਖਿਲ ਹੈ ਤੇ ਇਥੇ ਕਰੀਬ 2 ਜ਼ਿਲ੍ਹਿਆਂ ਦੀ ਪੁਲਿਸ ਤਾਈਨਾਤ ਹੈ।

