chatar singh parvana - Nirpakh Post

ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਹੋਇਆ ਦਿਹਾਂਤ
Famous lyricist Chatar Singh Parwana passed away
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਗੁਰਮੀਤ ਸਿੰਘ ਸੇਖੇ ( ਬੜੂੰਦੀ ) ਤੂੰਬੀ ਮੇਕਰ ਅਤੇ ਮਾਸਟਰ ਬਲਤੇਜ ਸਿੰਘ ਸਰਾਂ (ਪੱਖੋਵਾਲ) ਨੇ ਪਰਿਵਾਰਕ ਸੂਤਰਾਂ ਮੁਤਾਬਕ ਕੀਤੀ ਹੈ। ਜ਼ਿਕਰਯੋਗ ਹੈ ਕਿ ਉਹ ਇਸ ਵੇਲੇ ਆਪਣੇ ਸਪੁੱਤਰ ਕੋਲ ਬਾਰਨਹੜਾ ਪਿੰਡ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ 2 ਪੁੱਤਰ ਅਤੇ 3 ਧੀਆਂ ਹਨ।

ਉਨ੍ਹਾਂ ਨੇ ‘ਮਿੱਤਰਾਂ ਦੇ ਟਿਊਬਵੈੱਲ ‘ਤੇ ਲੀੜੇ’, ‘ਮਿੱਤਰਾਂ ਦਾ ਚੱਲਿਆ ਟਰੱਕ ਨੀ’, ‘ਦਮਾਦਮ ਮਸਤ ਕਲੰਦਰ’ ਆਦਿ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ।Famous lyricist Chatar Singh Parwana passed away

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27 ਅਗਸਤ 2024)

ਦਰਸਲ “_ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਚਤਰ ਸਿੰਘ ਪਰਵਾਨਾ ਇਕ ਅਜਿਹਾ ਨਾਮ ਹੈ ਜਿੰਨਾ ਦੇ ਗੀਤ 1980 ਤੋਂ ਲੈਕੇ 2000 ਤੱਕ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸਨੇ ਨਾ ਗਏ ਹੋਣ
ਹਜਾਰਾਂ ਹੀ ਗਾਣੇ ਲਿਖ ਚੁੱਕੇ ਅਤੇ ਗਾਇਕੀ ਵਿਚ ਵੀ ਮੱਲਾਂ ਮਾਰਨ ਵਾਲੇ ਚਤਰ ਸਿੰਘ ਪਰਵਾਨਾ ਇੰਨੀ ਦਿਨੀ ਆਪਣੀ ਬੇਟੀ ਅਤੇ ਜਵਾਈ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਹੇ ਸੀ 80 ਸਾਲ ਤੋਂ ਵੱਧ ਦੀ ਉਮਰ ਦੇ ਵਿਚ ਅੱਜ ਹੀ ਪਰਵਾਨਾ ਨੂੰ ਆਪਣਾ ਇਕੱਲਾ -ਇਕੱਲਾ ਗੀਤ ਯਾਦ ਸੀ ‘ਤੇ ਕਿਹੜੇ ਗਾਇਕ ਨੇ ਓਨਾ ਦਾ ਕੇਹੜਾ ਗੀਤ ਗਾਇਆ ਇਹ ਵੀ ਓਨਾ ਨੂੰ ਯਾਦ ਸੀ
ਸਿਰਫ ਪੰਜਾਬੀ ਹੀ ਨਹੀਂ ਸਗੋਂ ਚਤਰ ਸਿੰਘ ਪਰਵਾਨਾ ਦੇ ਵੱਲੋ ਹਿੰਦੀ ਦੇ ਵੀ ਕਈ ਗੀਤ ਲਿਖੇ ਗਏ ਸੀ ਜੋ ਹਿੰਦੀ ਫ਼ਿਲਮਾਂ ਦੇ ਵਿਚ ਸੁਣਨ ਨੂੰ ਮਿਲੇ ਸੀFamous lyricist Chatar Singh Parwana passed away