hollywood - Nirpakh Post
Rihana Perform In Jamnagar
ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਤੇ ਉਨ੍ਹਾਂ ਦੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਨਾਂ ਇਨ੍ਹੀਂ ਦਿਨੀਂ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਹ ਪ੍ਰੋਗਰਾਮ ਰਾਧਿਕਾ ਅਤੇ ਅਨੰਤ ਦੇ ਵਿਆਹ ਤੋਂ ਪਹਿਲਾਂ ਗੁਜਰਾਤ ਦੇ ਜਾਮਨਗਰ ‘ਚ ਆਯੋਜਿਤ ਕੀਤਾ ਜਾ ਰਿਹਾ ਹੈ।
ਅੰਬਾਨੀ ਪਰਿਵਾਰ ਦੇ ਇਸ ਖਾਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਦਾ ਮੇਲਾ ਲੱਗਿਆ ਹੋਇਆ ਹੈ। ਇਸ ਫੰਕਸ਼ਨ ਦੇ ਪਹਿਲਾ ਦੇ ਵਿਦੇਸ਼ੀ ਸਿੰਗਰ ਰਿਹਾਨਾ ਨੇ ਸਿੰਗਿੰਗ ਦੀ ਜ਼ਬਰਦਸਤ ਪਰਫਾਰਮੈਂਸ ਦੇ ਕੇ ਰੌਣਕਾਂ ਲਾ ਦਿੱਤੀਆਂ | ਜਿਸਦੇ ਬਾਅਦ ਰਿਹਾਨਾ ਨੇ ਇਹ ਵੀ ਕਿਹਾ ਕਿ ਮੈਂਨੂੰ ਭਾਰਤ ਆ ਕੇ ਬਹੁਤ ਮਜ਼ਾ ਆਇਆਂ ਤੇ ਮੈਂਨੂੰ ਭਾਰਤੀ ਲੋਕਾਂ ਦਾ ਸੁਭਾਅ ਵੀ ਬਹੁਤ ਚੰਗਾ ਲਗਾ | ਰਿਹਾਨਾ ਤੇ ਜਾਮਨਗਰ ਏਅਰਪੋਰਟ ਪਹੁੰਚਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਫੋਟੋਜ਼ ਵੀ ਖਿਚਵਾਈਆਂ ਤੇ ਰਿਹਾਨਾ ਨੇ ਵੀ ਸਭ ਨੂੰ ਨਾਰਾਜ਼ ਨਾ ਕਰਦੇ ਹੋਏ ਸਭ ਨਾਲ ਫੋਟੋਜ਼ ਕੀਤੀਆਂ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਹਾ ਕਿ ਰਿਹਾਨਾ ਦਾ ਸੁਭਾਅ ਕਾਫੀ ਚੰਗਾ ਹੈ ਤੇ ਉਹ ਬਾਕੀ ਕਲਾਕਾਰਾਂ ਤੋਂ ਬਿਲਕੁੱਲ ਅਲੱਗ ਹੈ |
also read :- ਰਾਧਿਕਾ ਤੇ ਅਨੰਤ ਦੀ Pre Wedding ਦੇ ਦੂਜੇ ਦਿਨ ਜੰਗਲ ਸਫਾਰੀ ‘ਤੇ ਜਾਣਗੇ ਮਹਿਮਾਨ
ਰਿਹਾਨਾ ਤੋਂ ਇਲਾਵਾ ਇਸ ਫੰਕਸ਼ਨ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਵੀ ਮੌਜੂਦ ਰਹੇ ਜਿੱਥੇ ਸਭ ਨੇ ਖ਼ੂਬ ਮਸਤੀ ਕੀਤੀ ਤੇ ਪ੍ਰੋਗਰਾਮ ਦਾ ਆਨੰਦ ਲਿਆ | ਤੁਹਾਨੂੰ ਦੱਸ ਦਈਏ ਕਿ ਅੰਬਾਨੀ ਪਰਿਵਾਰ ਦਾ ਇਹ ਫੰਕਸ਼ਨ ਭਾਰਤ ਦਾ ਸਭ ਤੋਂ ਸ਼ਾਨਦਾਰ ਪ੍ਰੋਗਰਾਮ ਰਿਹਾ ਹੈ |
‘ਰੌਕੀ’ ਫੇਮ ਅਦਾਕਾਰ Carl Weathers ਦਾ ਹੋਇਆ ਦਿਹਾਂਤ, 76 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Carl Weathers
ਅਭਿਨੇਤਾ ਕਾਰਲ ਵੈਦਰਸ ਦਾ ਦੇਹਾਂਤ ਹੋ ਗਿਆ ਹੈ। ਉਹ 76 ਸਾਲ ਦੇ ਸਨ। ਫਿਲਮ ‘ਰੌਕੀ’ ਮੁੱਕੇਬਾਜ਼ ਅਪੋਲੋ ਕ੍ਰੀਡ ਦੀ ਭੂਮਿਕਾ ਨਿਭਾ ਕੇ ਉਨ੍ਹਾਂ ਨੂੰ ਖੂਬ ਸੁਰਖੀਆਂ ਬਟੋਰੀਆਂ ਸਨ। ਫਿਲਹਾਲ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੇ ਮੈਨੇਜਰ ਮੈਟ ਲੁਬਰ ਨੇ ਕਾਲ ਵੇਦਰਸ ਦੇ ਦੇਹਾਂਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਦੀ ਨੀਂਦ ਵਿਚ ਹੀ ਸ਼ਾਂਤੀਪੂਰਵਕ ਮੌਤ ਹੋ ਗਈ ਹੈ।
ਦੱਸ ਦੇਈਏ ਕਿ ‘ਰੌਕੀ’ ਤੋਂ ਇਲਾਵਾ ਉਹ ‘ਸਟਾਰ ਵਾਰਸ’ ਸਪਿਨ ਆਫ ਸੀਰੀਜ ‘ਦਿ ਮਾਂਡਲੋਰੀਅਨ’ ਅਤੇ 1987 ਦੀ ਸਾਇੰਸ ਫਿਕਸ਼ਨ ਹਾਰਰ ਫਿਲਮ ‘ਪ੍ਰੀਡੇਟਰ’ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਵੇਦਰਸ ਨੂੰ ‘ਰੌਕੀ’ ਫਿਲਮ ਤੋਂ ਖੂਬ ਲੋਕਪ੍ਰਿਯਤਾ ਹਾਸਲ ਹੋਈ।
READ ALSO:ਪੰਜਾਬ ‘ਚ ਅੱਜ ਮੁੜ ਵਧੇਗੀ ਠੰਢ, ਮੀਂਹ ਦਾ ਅਲਰਟ ਜਾਰੀ
ਇਸ ਤੋਂ ਇਲਾਵਾ ਉਹ ਸਾਲ 1988 ਵਿਚ ਆਈ ਫਿਲਮ ਐਕਸ਼ਨ ਜੈਕਸਨ ਵਿਚ ਲੀਡ ਰੋਲ ਵਿਚ ਨਜ਼ਰ ਆਏ। ‘ਹੈਪੀ ਗਿਲਮੋਰ’ ਵਿਚ ਇਕ ਹੱਥ ਵਾਲੇ ਗੋਲਫ ਕੋਚ ਵਜੋਂ ਐਡਮ ਸੈਂਡਲਰ ਦੇ ਉਲਟ ਭੂਮਿਕਾ ਨਿਭਾਈ। ਉਨ੍ਹਾਂ ਨੇ 1996 ਵਿਚ 2004 ਤੇ 2013 ਤੱਕ ਚਾਰ ਐਪੀਸੋਡ ਵਿਚ ਟੈਲੀਵਿਜ਼ਨ ਸੀਰੀਜ ‘ਅਰੈਸਟੇਡ ਡਿਵੈਲਪਮੈਂਟ’ ਵਿਚ ਖੁਦ ਦੀ ਪੈਰੋਡੀ ਕੀਤੀ।
Carl Weathers
ਹਾਲੀਵੁੱਡ ਦੇ ਇੰਸਟਾ ਪੇਜ ਨੇ ਸਾਂਝੀ ਕੀਤੀ ਸਿੱਧੂ ਦੇ ਬਚਪਨ ਦੀ ਤਸਵੀਰ, ਨਾਲ ਲਿਖੀ ਖ਼ਾਸ ਕੈਪਸ਼ਨ
A special caption for Sidhu of Hollywood ਸਿੱਧੂ ਮੂਸੇਵਾਲਾ ਦਾ ਨਾਂ ਸਿਰਫ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ’ਚ ਹੈ। ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਨੂੰ ਹਾਲੀਵੁੱਡ ਦੇ ਇੰਸਟਾਗ੍ਰਾਮ ਪੇਜ ਤੋਂ ਫਾਲੋਅ ਕੀਤਾ ਗਿਆ ਹੈ।
ਅੱਜ ਉਸੇ ਪੇਜ ’ਤੇ ਸਿੱਧੂ ਦੀ ਬਚਪਨ ਦੀ ਤਸਵੀਰ ਲਗਾਈ ਗਈ ਹੈ, ਜਿਸ ਨਾਲ ਇਕ ਪਿਆਰੀ ਕੈਪਸ਼ਨ ਵੀ ਲਿਖੀ ਹੈ।
ਸਿੱਧੂ ਦੇ ਬਚਪਨ ਦੀ ਤਸਵੀਰ ਉਸ ਦੇ ਚਾਹੁਣ ਵਾਲਿਆਂ ਨੇ ਤੁਰੰਤ ਪਛਾਣ ਲਈ ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਖ਼ਬਰ ਲਿਖੇ ਜਾਣ ਤਕ ਇਸ ਤਸਵੀਰ ’ਤੇ 15 ਹਜ਼ਾਰ ਤੋਂ ਵੱਧ ਲਾਈਕਸ ਤੇ 5 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਸਨ।A special caption for Sidhu of Hollywood
also read : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ’ਚ ਸਿੱਧੂ ਨਾਲ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਕੰਮ ਕੀਤਾ ਹੈ।A special caption for Sidhu of Hollywood