drdaljitcheema - Nirpakh Post

ਚੰਗਾ ਹੁੰਦਾ ਜੇ ਡਾ. ਦਲਜੀਤ ਚੀਮਾ ਗਲਤੀਆਂ ਅਤੇ ਗੁਨਾਹਾਂ ਬਾਰੇ ਥੋੜਾ ਬਹੁਤਾ ਸੱਚ ਕਬੂਲ ਕਰ ਲੈਂਦੇ- ਚਰਨਜੀਤ ਬਰਾੜ
Charanjit Brar’s admonition to Cheema

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵੱਲੋ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ, ਬੀਤੇ ਕਈ ਦਿਨ ਤੋਂ ਡਾ. ਦਲਜੀਤ ਚੀਮਾ ਵਲ਼ੋ ਆਪਣੇ ਧੜੇ ਦੀ ਬਣਾਈ ਪਾਲਿਸੀ ਮੁਤਾਬਕ ਰੋਜ਼ਾਨਾਂ ਚੈਨਲਾਂ ਤੇ ਸੰਗਤ ਸਾਹਮਣੇ ਨਿਰਾ ਝੂਠ ਪਰੋਸਦੇ ਹੋਏ ਵਿਰੋਧੀ ਧੜੇ ਤੇ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਵਿਰੋਧੀ ਗਰਦਾਨਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਬਰਾੜ ਨੇ ਕਿਹਾ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਹਰੇਕ ਫੈਸਲੇ ਤੇ ਫੁੱਲ ਚੜਾਵਗੇ। ਪਰ ਚੰਗਾ ਹੁੰਦਾ ਜੇਕਰ ਡਾ. ਚੀਮਾ ਸੰਗਤ ਨੂੰ ਸਰਕਾਰ ਦੌਰਾਨ ਹੋਈਆਂ ਗਲਤੀਆਂ ਅਤੇ ਗੁਨਾਹਾਂ ਬਾਰੇ ਥੋੜਾ ਬਹੁਤਾ ਸੱਚ ਕਬੂਲ ਕਰ ਲੈਂਦੇ।

ਜਿਸ ਚਿੱਠੀ ਦਾ ਜਿਕਰ ਹੁਣ ਡਾ. ਚੀਮਾ ਕਰ ਰਹੇ ਹਨ, ਇਹ ਚਿੱਠੀ 16 ਅਕਤੂਬਰ 2015 ਨੂੰ ਹੋਈ ਕੋਰ ਕਮੇਟੀ ਵਾਲੇ ਦਿਨ ਦੇ ਫੈਸਲੇ ਦੀ ਹੈ, ਜਿਸ ਵਿੱਚ ਫੈਸਲਾ ਹੋਇਆ ਸੀ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵੇਗੀ ਅਤੇ ਮੁਆਫ਼ੀ ਦੁਆਉਣ ਵਾਲੀ ਗੱਲ ਤੋਂ ਲੈ ਕੇ ਪੰਥਕ ਸਰਕਾਰ ਵੇਲੇ ਹੋਈਆਂ ਗਲਤੀਆਂ ਗੁਨਾਹਾਂ ਦੀ ਮੁਆਫੀ ਮੰਗੇਗੀ।Charanjit Brar’s admonition to Cheema

ਪਰ ਜਿਹੜੀ ਚਿੱਠੀ ਹੁਣ ਦਿਖਾਈ ਜਾ ਰਹੀ ਹੈ ਇਹ ਕੋਰ ਕਮੇਟੀ ਦੇ ਫੈਸਲੇ ਦੇ ਬਿਲਕੁਲ ਉਲਟ ਹੈ। ਇਸ ਵਿਚ ਕਿਤੇ ਵੀ ਬੇਅਦਬੀ ਬਾਰੇ, ਡੇਰਾ ਮੁਆਫ਼ੀ ਬਾਰੇ, ਵੋਟਾਂ ਦਾ ਸੌਦੇ ਬਾਰੇ ਜਾਂ ਕੇਸ ਵਾਪਿਸ ਲੈਣ ਬਾਰੇ ਦਾ ਜਿਕਰ ਤੱਕ ਨਹੀਂ। ਇਨਸਾਫ਼ ਮੰਗ ਰਹੀ ਸੰਗਤ ਤੇ ਗੋਲੀ ਚਲਾਉਣ ਦਾ ਜਿਕਰ ਤੱਕ ਨਹੀਂ ਹੈ। ਕੋਰ ਕਮੇਟੀ ਦੇ ਫੈਸਲੇ ਮੁਤਾਬਿਕ ਭੁੱਲ ਬਖਸ਼ਾਉਣ ਵਾਲੀ ਗੱਲ ਇਸ ਚਿੱਠੀ ਨਹੀ ਦਿੱਤੀ।

also read :- ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ

ਇਸ ਵਕਤ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਉਸ ਸਮੇਂ ਪਾਰਟੀ ਵੱਲੋਂ ਪਸ਼ਚਾਤਾਪ ਲਈ ਰਖਾਏ ਸ੍ਰੀ ਅਖੰਡਪਾਠ ਸਾਹਿਬ ਵਿੱਚ ਭਰੀ ਹਾਜਰੀ ਦੀ ਤਸਵੀਰ ਡਾ: ਚੀਮਾ ਵਲੋ ਦਿਖਾਈ ਜਾ ਰਹੀ ਹੈ ਉਸ ਤੇ ਅਸੀ ਬਿਲਕੁਲ ਸਪੱਸ਼ਟ ਹਾਂ ਕਿ ਪਸ਼ਚਾਤਾਪ ਕਰਨਾਂ ਜ਼ਰੂਰੀ ਸੀ ਤੇ ਹਮੇਸ਼ਾ ਅਰਦਾਸ ਬੇਨਤੀਆਂ ਕਰਦੇ ਰਹੇ ਹਾਂ ਹੁਣ ਇਸ ਤਸਵੀਰ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤ ਕੇ ਇੱਕ ਵਾਰ ਫਿਰ ਵੱਡਾ ਗੁਨਾਹ ਕਰਨ ਤੋਂ ਬਾਜ ਨਹੀਂ ਆ ਰਹੇ ਅਤੇ ਪਹਿਲਾਂ ਵਾਂਗ ਕੀਤੀਆਂ ਗਲਤੀਆਂ ਕਦੋਂ ਗੁਨਾਹ ਬਣ ਗਏ ਸਨ ਓਸੇ ਤਰਜ ਤੇ ਹੁਣ ਵੀ ਗੁਨਾਹਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ ਨਾ ਕਿ ਸੰਗਤ ਸਾਹਮਣੇ ਸੱਚ ਬੋਲਣ ਅਤੇ ਸੁਣਨ ਦੀ ਹਿੰਮਤ ਦਿਖਾਈ ਜਾ ਰਹੀ ਹੈ।Charanjit Brar’s admonition to Cheema