adharcard - Nirpakh Post

ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ !
ਤੁਹਾਡੇ ‘ਚੋਂ ਕਈ ਲੋਕ ਆਨਲਾਈਨ ਯੂ.ਪੀ.ਆਈ. ਪੇਮੈਂਟ ਦਾ ਇਸਤੇਮਾਲ ਕਰਦੇ ਹੋਣਗੇ। ਆਮਤੌਰ ‘ਤੇ ਯੂ.ਪੀ.ਆਈ. ਪੇਮੈਂਟ ਦੀ ਸੈਟਿੰਗ ਲਈ ਡੈਬਿਟ ਕਾਰਡ ਦੀ ਲੋੜ ਹੁੰਦੀ ਹੈ ਪਰ ਹੁਣ ਗੂਗਲ ਨੇ ਵੱਡੀ ਰਾਹਤ ਦਿੰਦੇ ਹੋਏ ਇਸ ਲੋੜ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਤੁਸੀਂ ਆਪਣੇ ਆਧਾਰ ਨੰਬਰ ਨਾਲ ਵੀ ਗੂਗਲ ਪੇਅ ਐਕਸੈਸ ਕਰ ਸਕਦੇ ਹੋ ਅਤੇ ਯੂ.ਪੀ.ਆਈ. ਪੇਮੈਂਟ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਸੈਟਿੰਗ ਕਰਨ ਦਾ ਤਰੀਕਾ…It will work with Aadhaar card

ਗੂਗਲ ਇੰਡੀਆ ਨੇ ਆਧਾਰ ਨੰਬਰ ਆਧਾਰਿਤ ਯੂ.ਪੀ.ਆਈ. ਪੇਮੈਂਟ ਲਈ ਯੂ.ਆਈ.ਡੀ.ਏ.ਆਈ. ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਰ੍ਹਾਂ ਦੀ ਸਹੂਲਤ ਫਿਲਹਾਲ ਕੋਈ ਵੀ ਯੂ.ਪੀ.ਆਈ. ਪੇਮੈਂਟ ਐਪ ਨਹੀਂ ਦੇ ਰਹੀ। ਕਿਸੇ ਵੀ ਯੂ.ਪੀ.ਆਈ. ਪੇਮੈਂਟ ਐਪ ਲਈ ਡੈਬਿਟ ਕਾਰਡ ਨੰਬਰ ਅਤੇ ਪਿੰਨ ਦੀ ਲੋੜ ਹੁੰਦੀ ਹੈ ਪਰ ਹੁਣ ਸਿਰਫ ਆਧਾਰ ਨੰਬਰ ਨਾਲ ਹੀ ਤੁਹਾਡਾ ਕੰਮ ਹੋ ਜਾਵੇਗਾ।It will work with Aadhaar card

ਆਧਾਰ ਨੰਬਰ ਨਾਲ ਗੂਗਲ ਪੇਅ ਇਸਤੇਮਾਲ ਕਰਨ ਲਈ ਬੈਂਕ ਅਕਾਊਂਟ ਨਾਲ ਤੁਹਾਡਾ ਮੋਬਾਇਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਅਤੇ ਆਧਾਰ ਨਾਲ ਵੀ ਮੋਬਾਇਲ ਨੰਬਰ ਲਿੰਕ ਹੋਣਾ ਚਾਹੀਦਾ ਹੈ। ਗੂਗਲ ਪੇਅ ਦੀ ਇਹ ਸਹੂਲਤ ਫਿਲਹਾਲ ਕੁਝ ਹੀ ਬੈਂਕ ਲਈ ਹੈ ਪਰ ਜਲਦ ਹੀ ਇਸਨੂੰ ਸਾਰੇ ਬੈਂਕਾਂ ਲਈ ਜਾਰੀ ਕਰ ਦਿੱਤਾ ਜਾਵੇਗਾ।It will work with Aadhaar card

ALSO READ :- ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਰਸਾਤ ਨਾਲ ਤਾਪਮਾਨ ’ਚ 2 ਡਿਗਰੀ ਗਿਰਾਵਟ, ਅੱਜ ਵੀ ਮੌਸਮ ਰਹੇਗਾ ਸੁਹਾਵਣਾ

ਇੰਝ ਕਰੋ ਸੈਟਿੰਗ

– ਸੈਟਿੰਗ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ਜਾਂ ਐਪਲ ਦੇ ਐਪ ਸਟੋਰ ਤੋਂ ਗੂਗਲ ਪੇਅ ਐਪ ਡਾਊਨਲੋਡ ਕਰੋ।
– ਇਸਤੋਂ ਬਾਅਦ ਸੈਟਿੰਗ ‘ਚ ਜਾਓ।
– ਇੱਥੇ ਤੁਹਾਨੂੰ ਡੈਬਿਟ ਕਾਰਡ ਤੋਂ ਇਲਾਵਾ ਆਧਾਰ ਨੰਬਰ ਦਾ ਵੀ ਆਪਸ਼ਨ ਦਿਸੇਗਾ।
– ਹੁਣ ਆਧਾਰ ਦੇ ਆਪਸ਼ਨ ‘ਤੇ ਕਲਿੱਕ ਕਰੋ ਅਤੇ ਓ.ਟੀ.ਪੀ. ਪਾ ਕੇ ਅੱਗੇ ਵਧੋ।
– ਓ.ਟੀ.ਪੀ. ਪਾਉਣ ਤੋਂ ਬਾਅਦ ਤੁਹਾਡੇ ਕੋਲੋਂ ਇਕ ਪਿੰਨ ਪੁੱਛਿਆ ਜਾਵੇਗਾ ਜੋ ਕਿ ਗੂਗਲ ਪੇਅ ਐਪ ਲਈ ਹੋਵੇਗਾ ਯਾਨੀ ਜਦੋਂ ਵੀ ਤੁਸੀਂ ਗੂਗਲ ਪੇਅ ਰਾਹੀਂ ਕੋਈ ਪੇਮੈਂਟ ਕਰੋਗੇ ਤਾਂ ਤੁਹਾਨੂੰ 6 ਅੰਕਾਂ ਵਾਲੇ ਇਸ ਪਿੰਨ ਦੀ ਲੋੜ ਹੋਵੇਗੀ। ਤਾਂ ਇਸ ਪਿੰਨ ਨੂੰ ਯਾਦ ਰੱਖੋ। ਹੁਣ ਪਿੰਨ ਸੈੱਟ ਕਰਨ ਤੋਂ ਬਾਅਦ ਤੁਸੀਂ ਜਿਸ ਬੈਂਕ ਅਕਾਊਂਟ ਨਾਲ ਆਪਣਾ ਆਧਾਰ ਨੰਬਰ ਲਿੰਕ ਹੋਵੇਗਾ, ਉਹ ਅਕਾਊਂਟ ਗੂਗਲ ਪੇਅ ‘ਚ ਦਿਸਣ ਲੱਗੇਗਾ। ਹੁਣ ਤੁਸੀਂ ਗੂਗਲ ਪੇਅ ਆਰਾਮ ਨਾਲ ਇਸਤੇਮਾਲ ਕਰ ਸਕੋਗੇ।

ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦਾ ਫ਼ੋਨ ਆਵੇ ਤਾਂ ਸਾਵਧਾਨ, ਕਿਤੇ ਤੁਹਾਡੇ ਨਾਲ ਵੀ…
Be careful if a phone call comes ਸਰਕਾਰ ਵੱਲੋਂ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਨ ਦੀ ਸਮਾਂ ਹੱਦ ਤੈਅ ਕਰ ਦਿੱਤੀ ਗਈ ਹੈ, ਜਿਸ ਦਾ ਫ਼ਾਇਦਾ ਸਾਈਬਰ ਠੱਗਾਂ ਵੱਲੋਂ ਖੂਬ ਚੁੱਕਿਆ ਜਾ ਰਿਹਾ ਹੈ। ਇਹ ਠੱਗ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਵਾਉਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹੇ ‘ਚ ਲੋਕਾਂ ਕੋਲ ਸ਼ਿਕਾਇਤ ਕਰਨ ਦਾ ਹੀ ਇੱਕੋ-ਇੱਕ ਜ਼ਰੀਆ ਬਚਦਾ ਹੈ ਕਿਉਂਕਿ ਪੈਸਿਆਂ ਦੀ ਰਿਕਵਰੀ ਨਹੀਂ ਹੁੰਦੀ। ਬਹੁਤੇ ਲੋਕ ਅਜਿਹੀਆਂ ਸ਼ਿਕਾਇਤਾਂ ਲੈ ਕੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਅਜਿਹਾ ਹੀ ਇਕ ਕੇਸ ਮੁੰਡੀਆ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੇ ਵਿਕਾਸ ਨਾਂ ਦੇ ਵਿਅਕਤੀ ਨੂੰ ਆਧਾਰ ਕਾਰਡ ਨਾਲ ਪੈਨ ਲਿੰਕ ਕਰਵਾਉਣ ਦਾ ਫੋਨ ਆਇਆ।ਜਿਵੇਂ ਹੀ ਉਸ ਨੇ ਫੋਨ ਕਰਨ ਵਾਲੇ ਨੂੰ ਆਧਾਰ ਕਾਰਡ ਲਿੰਕ ਕਰਨ ਵਾਲਾ ਓ. ਟੀ. ਪੀ. ਦਿੱਤਾ ਤਾਂ ਉਸ ਦੇ ਖ਼ਾਤੇ ‘ਚੋਂ 14 ਹਜ਼ਾਰ ਰੁਪਏ ਕੱਢਵਾ ਲਏ ਗਏ। ਜਦੋਂ ਉਸ ਨੇ ਬਾਅਦ ‘ਚ ਨੰਬਰ ਡਾਇਲ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸੇ ਤਰ੍ਹਾਂ ਸੈਕਟਰ-32 ਵਾਸੀ ਸਤੀਸ਼ ਨੂੰ ਕਿਸੇ ਨੇ ਫੋਨ ਕਰਕੇ ਖ਼ੁਦ ਨੂੰ ਬੈਂਕ ਦਾ ਮੁਲਾਜ਼ਮ ਦੱਸਿਆ ਅਤੇ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦੀ ਗੱਲ ਕਹੀ। ਸਤੀਸ਼ ਨੇ ਜਦੋਂ ਸਾਰੀ ਜਾਣਕਾਰੀ ਦੇ ਦਿੱਤੀ ਤਾਂ ਉਸ ਨੂੰ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ‘ਤੇ ਇਕ ਓ. ਟੀ. ਪੀ. ਆਇਆ। ਉਸ ਨੇ ਜਿਵੇਂ ਹੀ ਬੈਂਕ ਮੁਲਾਜ਼ਮ ਨੂੰ ਓ. ਟੀ. ਪੀ. ਦਿੱਤਾ ਤਾਂ ਉਸ ਦੇ ਖ਼ਾਤੇ ‘ਚੋਂ 9 ਹਜ਼ਾਰ ਰੁਪਏ ਨਿਕਲ ਗਏ।Be careful if a phone call comes

ALSO READ : ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ ਦੇ ਟਰਾਇਲ 14 ਮਾਰਚ ਨੂੰ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਆਨਲਾਈਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਅਟੈਚ ਕਰਨ ਵਾਲੇ ਲਿੰਕ ਨੂੰ ਨਾ ਖੋਲ੍ਹੋ।
ਰਜਿਸਟਰਡ ਸਾਈਟਾਂ ਅਤੇ ਏਜੰਟਾਂ ਜ਼ਰੀਏ ਹੀ ਰਿਕਾਰਡ ਨੂੰ ਅਪਡੇਟ ਕਰਵਾਓ।
ਕਿਸੇ ਵੀ ਤਰ੍ਹਾਂ ਦਾ ਓ. ਟੀ. ਪੀ. ਆਉਣ ‘ਤੇ ਉਸ ਨੂੰ ਸ਼ੇਅਰ ਨਾ ਕਰੋ।
ਫੋਨ ‘ਤੇ ਆਪਣੀ ਪਰਸਨਲ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਜਿਨ੍ਹਾਂ ਕੰਪਨੀਆਂ ਦੇ ਤੁਸੀਂ ਗਾਹਕ ਹੋ, ਉਨ੍ਹਾਂ ਕੋਲ ਤੁਹਾਡਾ ਸਾਰਾ ਡਾਟਾ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ।Be careful if a phone call comes