fajilka - Nirpakh Post
Cut off the head and keep it in the house
ਪੰਜਾਬ ਦੇ ਫਾਜ਼ਿਲਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਕੈਂਟ ਰੋਡ ’ਤੇ ਇੱਕ ਵਿਅਕਤੀ ਨੇ ਗਾਂ ਦੇ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਵਿੱਚ ਲਟਕਾ ਦਿੱਤਾ। ਜਦੋਂ ਗਾਂ ਨੂੰ ਦੁੱਧ ਚੋਣਾ ਹੁੰਦਾ ਸੀ ਤਾਂ ਉਹ ਵੱਛੇ ਦਾ ਸਿਰ ਅੱਗੇ ਰੱਖ ਦਿੰਦੇ ਸਨ।
ਇਸ ਗੱਲ ਦਾ ਪਤਾ ਲੱਗਣ ‘ਤੇ ਹਿੰਦੂ ਸੰਗਠਨ ਦੇ ਲੋਕ ਭੜਕ ਗਏ ਅਤੇ ਪੁਲਸ ਦੇ ਨਾਲ ਉਕਤ ਵਿਅਕਤੀ ਦੇ ਘਰ ਪਹੁੰਚ ਗਏ। ਪੁਲਸ ਨੇ ਵੱਛੇ ਦਾ ਕੱਟਿਆ ਹੋਇਆ ਸਿਰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੱਛੇ ਦੀ ਮੌਤ ਤੋਂ ਬਾਅਦ ਗਾਂ ਨੇ ਦੁੱਧ ਦੇਣਾ ਕਰ ਦਿੱਤਾ ਸੀ ਬੰਦ
ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਬਜਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਫਿਰੋਜ਼ਪੁਰ ਵਿਭਾਗ ਦੇ ਕਨਵੀਨਰ ਮਨੀਸ਼ ਕੁਮਾਰ ਵਾਸੀ ਕੈਂਟ ਰੋਡ ਫਾਜ਼ਿਲਕਾ ਨੇ ਬਿਆਨ ਦਰਜ ਕਰਵਾਏ ਸਨ ਕਿ ਕੈਂਟ ਰੋਡ ਫਾਜ਼ਿਲਕਾ ਦੇ ਰਹਿਣ ਵਾਲੇ ਰੋਸ਼ਨ ਲਾਲ ਨੇ ਦੁੱਧ ਦੇਣ ਲਈ ਆਪਣੇ ਘਰ ਗਾਂ ਰੱਖੀ ਹੋਈ ਸੀ। ਪਰ ਵੱਛੇ ਦੀ ਮੌਤ ਤੋਂ ਬਾਅਦ ਉਸ ਨੇ ਦੁੱਧ ਦੇਣਾ ਬੰਦ ਕਰ ਦਿਤਾ ਸੀ।Cut off the head and keep it in the house
also read :- SBI ਨੇ ਗਾਹਕਾਂ ਨੂੰ ਦਿੱਤਾ ਝਟਕਾ , ਮਹਿੰਗਾ ਹੋਇਆ ਵਿਆਜ ਦਰ ,ਵਧੇ ਰੇਟ ਅੱਜ ਤੋਂ ਲਾਗੂ
ਗੰਧ ਨੂੰ ਛੁਪਾਉਣ ਲਈ ਵਰਤਦਾ ਸੀ ਰਸਾਇਣ
ਇਸ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਉਹ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਲੈ ਆਇਆ। ਮੁਲਜ਼ਮ ਵੱਛੇ ਦਾ ਕੱਟਿਆ ਹੋਇਆ ਸਿਰ ਗਾਂ ਦੇ ਅੱਗੇ ਰੱਖ ਦਿੰਦੇ ਸਨ, ਜਿਸ ਨਾਲ ਗਾਂ ਦੁੱਧ ਦੇਣ ਲੱਗਦੀ ਸੀ। ਵੱਛੇ ਦੇ ਕੱਟੇ ਹੋਏ ਸਿਰ ‘ਚੋਂ ਬਦਬੂ ਤੋਂ ਬਚਣ ਲਈ ਦੋਸ਼ੀ ਨੇ ਉਸ ‘ਤੇ ਕੈਮੀਕਲ ਵੀ ਲਗਾ ਦਿੱਤਾ ਸੀ।
ਪੁਲਸ ਨੇ ਪੰਜਾਬ ਗਊ ਹੱਤਿਆ ਰੋਕੂ ਐਕਟ 1995 ਦੀ ਧਾਰਾ 3,4 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਵੱਛੇ ਦੇ ਕੱਟੇ ਸਿਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।Cut off the head and keep it in the house