Mother's Day - Nirpakh Post
Memorable and emotional things written
ਅੱਜ ਦੇਸ਼ ਭਰ ਵਿਚ ‘ਮਦਰਸ ਡੇਅ’ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਹਾੜੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਮਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਕੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਲਿਖੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਮਾਂ ਦਿਵਸ ਮੌਕੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ। ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਅੱਜ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ‘ਮਾਂ ਦਿਵਸ ਮੁਬਾਰਕ।’ ਵਾਹਿਗੁਰੂ ਮਾਵਾਂ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖ਼ਸ਼ੇ।Memorable and emotional things written
also read :- ਹਰਿਆਣਾ ‘ਚ ਹਮਲੇ ਤੋਂ ਬਾਅਦ ਜੇਜੇਪੀ ਉਮੀਦਵਾਰ ਨੈਨਾ ਚੌਟਾਲਾ ਹੋਈ ਭਾਵੁਕ
ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਮਾਂ ਨੂੰ ਯਾਦ ਕਰਦਿਆਂ ਲਿਖਿਆ, ਮਾਂ ਇਸ ਸਮਾਜ ਦੀ ਉਹ ਨੀਂਹ ਹੈ, ਜਿਸ ‘ਤੇ ਬਾਕੀ ਸਭ ਕੁਝ ਉਸਰਿਆ ਹੋਇਆ ਹੈ। ਇਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਅਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇਕ ਮਾਂ ਹੀ ਹੁੰਦੀ ਹੈ। ਮਾਂ ਦਾ ਪਿਆਰ ਅਜਿਹਾ ਬਾਲਣ ਹੈ, ਜੋ ਆਪ ਬਲ ਕੇ ਆਪਣੇ ਬਾਲਾਂ ਦਾ ਰਾਹ ਰੁਸ਼ਨਾਉਂਦਾ ਹੈ। ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ। ਮੈਂ ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਮਾਂ ਦਿਵਸ ਮੁਬਾਰਕ’ਆਖਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਦੁਨੀਆ ਦੀਆਂ ਤਮਾਮ ਮਾਵਾਂ ਜੁਗ ਜੁਗ ਜੀਵਣ !Memorable and emotional things written
Congratulation by CM Hon
ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ‘ਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇਕ ਵਿਸ਼ੇਸ਼ ਦਿਨ ਹੈ, ਜੋ ਸਾਡੇ ਦਿਲਾਂ ‘ਚ ਖ਼ਾਸ ਸਥਾਨ ਰੱਖਦੀਆਂ ਹਨ। ਮਾਂ ਦਿਵਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਐਕਸ ‘ਤੇ ਲਿਖਿਆ ਹੈ-‘ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ’।Congratulation by CM Hon
also read :- ਹਰਦੀਪ ਸਿੰਘ ਨਿੱਝਰ ਕਤਲ ਕੇਸ ‘ਚ ਇਕ ਹੋਰ ਭਾਰਤੀ ਦੀ ਗ੍ਰਿਫਤਾਰੀ
ਮੁੱਖ ਮੰਤਰੀ ਨੇ ਲਿਖਿਆ ਕਿ ਮਾਵਾਂ ਦੇ ਮੋਹ-ਪਿਆਰ ਦੇ ਇਕ-ਇਕ ਪਲ ਨੂੰ ਸਮਰਪਿਤ ‘ਮਾਂ ਦਿਵਸ’ ਦੀਆਂ ਆਪ ਸਭ ਨੂੰ ਵਧਾਈਆਂ। ਪਰਮਾਤਮਾ ਅੱਗੇ ਸੰਸਾਰ ਭਰ ਦੀਆਂ ਮਾਵਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।Congratulation by CM Hon
ਮੇਰੀਆਂ ਫਿਕਰਾਂ ਵਿੱਚ ਨਾ ਸੋਂਦੀ ਮੇਰੇ ਬੇਬੇ ਓਏ ਰੱਬਾ
Happy Mother’s Day (Reetkaur )
ਮਾਂ ਸ਼ਬਦ ਦੀ ਮੈਂ ਕੀ ਸਿਫਤ ਕਰਾਂ ਉਹ ਤਾਂ ਖੁਦ ਹੀ ਦੂਜਾ ਰੱਬ ਏ ਜੋ ਜਿੰਦਗੀ ਦੀਆਂ ਲੱਖਾਂ ਔਕੜਾਂ ਸਹਾਰ ਕੇ ਮੈਨੂੰ ਇਸ ਦੁਨੀਆਂ ‘ਚ ਲੈਕੇ ਆਈ ਏ
ਮਾਂ ਸ਼ਬਦ ਓਹਦਾ ਲਿਖਣ ‘ਚ ਤਾਂ ਦੋ ਹੀ ਅੱਖਰਾਂ ਦਾ ਸੁਮੇਲ ਹੈ ਪਰ ਇਸ ਦੀ ਵਿਆਖਿਆ ਕਰਦਿਆਂ ਸਾਰੀ ਉਮਰ ਬੀਤ ਜਾਏਗੀ ਪਰ ਕਦੇ ਪੂਰੀ ਨਹੀਂ ਹੋਣੀ ਕਿਉਕਿ ਮਾਂ ਬਾਰੇ ਬੋਲਣ ਲਈ ਕੋਈ ਅਜਿਹੇ ਸ਼ਬਦ ਅੱਜ ਤੱਕ ਬਣੇ ਹੀ ਨਹੀਂ ਜਿੰਨਾ ਨਾਲ ਮੈਂ ਮਾਂ ਦੀ ਤਾਰੀਫ ਕਰ ਸਕਾ।
ਮਾਂ ਜੋ ਜਨਮ ਤੋਂ ਲੈਕੇ ਹੁਣ ਤੱਕ ਸਾਡਾ ਖਿਆਲ ਕਰਦੀ ਆਈ ਹੈ ਬਿਨਾ ਕਿਸੇ ਲਾਲਚ ਤੋਂ ਉਸ ਵਾਸਤੇ ਇਸ ਦੁਨੀਆਂ ‘ਚ ਕੋਈ ਸ਼ਬਦ ਬਣੇ ਹੀ ਨਹੀਂ ਜਿਸ ਨਾਲ ਮਾਂ ਦੀ ਤਾਰੀਫ ਹੋ ਸਕੇ
ਜਦ ਵੀ ਮੈਂ ਘਰੋਂ ਕੰਮ ਤੇ ਆਉਣ ਲਈ ਤਿਆਰ ਹੁੰਦੀ ਹਾਂ ਤਾਂ ਨਾ ਮੈਨੂੰ ਕੋਈ ਰੋਟੀ ਦੀ ਫਿਕਰ ਹੁੰਦੀ ਹੈ ਨਾ ਕੱਪੜੇ ਬੈਗ ਚ ਪਾਉਣ ਦੀ ਨਾ ਕਿਸੇ ਚੀਜ ਦੇ ਭੁੱਲਣ ਦੀ ਕਿਉਕਿ ਮੇਰੀ ਮਾਂ ਸਭ ਜਾਣਦੀ ਏ ਕੇ ਮੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਘਰੋਂ ਬਾਹਰ ਰਹਿ ਕੇ ਪੈਣ ਵਾਲੀ ਏ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕੇ ਮਾਂ ਵਰਗਾ ਪਿਆਰ ਇਸ ਦੁਨੀਆ ਚ ਕੋਈ ਹੋਰ ਨਹੀਂ ਕਰ ਸਕਦਾ। ……..
ਵੈਸੇ ਤਾਂ ਮਾਂ ਦਿਵਸ ਵਾਲੇ ਦਿਨ ਹੀ ਅਸੀਂ ਅਜਿਹੀਆਂ ਗੱਲਾਂ ਕਰਦੇ ਹਾਂ ਤੇ ਮਾਵਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦਿੰਦੇ ਹਾਂ ਪਰ ਜੇਕਰ ਹਰ ਰੋਜ ਹੀ ਅਸੀਂ ਆਪਣੀਆਂ ਲਈ ਕੁੱਝ ਖਾਸ ਕਰੀਏ ਤਾਂ ਸ਼ਾਇਦ ਉਹ ਜਿੰਦਗੀ ‘ਚ ਕਦੇ ਵੀ ਉਦਾਸ ਨਹੀਂ ਹੋਣਗੀਆਂ
Happy Mother’s Day
Reet kaur