robbers - Nirpakh Post
The robbers are taking your breath away
ਜਲੰਧਰ ਸ਼ਹਿਰ ਦੇ ਹਾਲਾਤ ਹੁਣ ਕ੍ਰਾਈਮ ਸਿਟੀ ਵਰਗੇ ਬਣ ਚੁੱਕੇ ਹਨ। ਘਰਾਂ ਵਿਚੋਂ ਜਿੱਥੇ ਚੋਰ ਸਾਮਾਨ ’ਤੇ ਹੱਥ ਸਾਫ਼ ਕਰ ਰਹੇ ਹਨ, ਉਥੇ ਹੀ ਸੜਕਾਂ ’ਤੇ ਘੁੰਮ ਰਹੇ ਲੁਟੇਰੇ ਲੋਕਾਂ ਦੇ ਮਾਲ ਦੇ ਨਾਲ-ਨਾਲ ਸਾਹ ਵੀ ਖੋਹ ਰਹੇ ਹਨ। ਹਰ ਰੋਜ਼ ਸ਼ਹਿਰ ਵਿਚੋਂ ਦੋਪਹੀਆ ਵਾਹਨ ਚੋਰੀ ਹੋ ਰਹੇ ਹਨ। ਪਿਛਲੇ 18 ਦਿਨਾਂ ਅੰਦਰ ਸ਼ਹਿਰ ਵਿਚ 20 ਤੋਂ ਵੱਧ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਕਈ ਲੁੱਟ ਅਤੇ ਚੋਰੀ ਦੇ ਅਜਿਹੇ ਵੱਡੇ ਕੇਸ ਹਨ, ਜਿਨ੍ਹਾਂ ਨੂੰ ਪੁਲਸ ਟਰੇਸ ਨਹੀਂ ਕਰ ਪਾ ਰਹੀ। ਇਸੇ ਕਾਰਨ ਚੋਰ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਲੁਟੇਰਿਆਂ ਕਾਰਨ ਸੰਸਾਰਪੁਰ ਵਿਚ ਇਕ ਸਾਬਕਾ ਕੈਪਟਨ ਦੀ ਜਾਨ ਚਲੀ ਗਈ। ਛੋਟਾ ਸਈਪੁਰ ਰੋਡ ’ਤੇ ਲੁੱਟ ਦੇ ਇਰਾਦੇ ਨਾਲ ਮਾਰੀ ਮਜ਼ਦੂਰ ਨੂੰ ਗੋਲੀ ਦਾ ਮਾਮਲਾ ਅਜੇ ਵੀ ਅਨਟਰੇਸ ਹੈ। ਹਾਲ ਹੀ ਵਿਚ ਮੋਤਾ ਸਿੰਘ ਨਗਰ ਵਿਚ ਲੁਟੇਰਿਆਂ ਨੇ ਪਰਸ ਖੋਹਣ ਦੇ ਚੱਕਰ ਵਿਚ 70 ਸਾਲਾ ਬਜ਼ੁਰਗ ਨੂੰ ਸੜਕ ’ਤੇ ਘੜੀਸਿਆ ਪਰ ਖ਼ੁਸ਼ਕਿਸਮਤੀ ਨਾਲ ਔਰਤ ਦੀ ਜਾਨ ਬਚ ਗਈ
ਅਪ੍ਰੈਲ ਮਹੀਨੇ ਵਿਚ ਹੀ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਸ਼ਹਿਰ ਦੇ ਲੋਕ ਖ਼ੁਦ ਨੂੰ ਸੜਕਾਂ ’ਤੇ ਨਹੀਂ, ਸਗੋਂ ਘਰਾਂ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 16 ਮਾਰਚ ਤੋਂ ਸ਼ਹਿਰ ਵਿਚ ਚੋਣਾਂ ਕਾਰਨ ਕੋਡ ਆਫ਼ ਕੰਡਕਟ ਲੱਗ ਚੁੱਕਾ ਹੈ, ਜਿਸ ਦੌਰਾਨ ਸ਼ਹਿਰ ਵਿਚ ਕਈ ਵਾਰ ਫਲੈਗ ਮਾਰਚ ਵੀ ਕੱਢੇ ਗਏ ਪਰ ਅਪਰਾਧੀ ਕਿਸਮ ਦੇ ਲੋਕਾਂ ਵਿਚ ਖਾਕੀ ਦਾ ਕੋਈ ਖ਼ੌਫ਼ ਨਹੀਂ ਦਿਸਿਆ। ਸ਼ਹਿਰ ਵਿਚ ਕੁਝ ਹੀ ਸਮੇਂ ਵਿਚ ਹੋਏ ਕਤਲਾਂ ਨੇ ਵੀ ਪੁਲਸ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
also read ;- ਦਿੱਲੀ ‘ਚ ਫਸੀ ਹਰਿਆਣਾ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ: ਬਿਹਾਰ ਦੌਰੇ ‘ਤੇ AICC ਪ੍ਰਧਾਨ ਖੜਗੇ, ਅਜੇ ਵਾਪਸ ਨਹੀਂ ਪਰਤੇ..
ਪੁਲਸ ਵੱਲੋਂ ਕੋਈ ਰਾਹਤ ਨਾ ਮਿਲਦੀ ਵੇਖ ਲੋਕ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਿਟੀ ਗਾਰਡ ਰੱਖਣ ਲੱਗ ਪਏ ਹਨ। ਪਿਛਲੇ ਕੁਝ ਦਿਨਾਂ ਵਿਚ ਗੋਪਾਲ ਨਗਰ ਵਿਖੇ ਕੁਝ ਚੋਰੀਆਂ ਹੋਈਆਂ ਸਨ ਪਰ ਟਰੇਸ ਨਹੀਂ ਹੋ ਸਕੀਆਂ। ਅਜਿਹੇ ਵਿਚ ਗੋਪਾਲ ਨਗਰ ਸੋਸਾਇਟੀ ਵਿਚ ਆਉਣ ਵਾਲੇ 14 ਘਰਾਂ ਦੇ ਮਾਲਕਾਂ ਨੇ ਪੈਸੇ ਪਾ ਕੇ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਟੀ ਗਾਰਡ ਰੱਖ ਲਏ ਹਨ, ਜਿਹੜੇ 2 ਸ਼ਿਫਟਾਂ ਵਿਚ ਕੰਮ ਕਰਨਗੇ।The robbers are taking your breath away
ਬੈਂਕ ਲੁੱਟਣ ਵਾਲੇ ਲੁਟੇਰੇ ਕਾਬੂ, ਪੁਲਿਸ ਨੇ ਕੈਸ਼ ਸਣੇ ਕੀਤੇ ਗ੍ਰਿਫ਼ਤਾਰ
Looting robbers arrested
ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਬੀਤੇ ਸ਼ਨੀਵਾਰ ਨੂੰ ਹੋਈ ਬੈਂਕ ਚ ਲੁੱਟ ਦਾ ਮਾਮਲਾ ਹਲ ਕਰ ਲਿਆ ਹੈ।  ਤਿੰਨੋਂ ਲੁਟੇਰੇ ਲੁੱਟੀ ਗਈ ਰਕਮ ਸਮੇਤ ਕਾਬੂ ਕੀਤੇ  ਗਏ ਹਨ।  ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ।
ਬੀਤੇ ਸ਼ਨੀਵਾਰ ਤਰਨਤਾਰਨ ਰੋਡ ਤੇ ਸਥਿਤ ICICi ਬੈਂਕ ਵਿੱਚ 1270000 ਦੀ ਲੁੱਟ ਹੋਈ ਸੀ। ਦੱਸ ਦਈਏ ਕਿ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਅਤੇ  ਤਿੰਨੇ ਲੁਟੇਰੇ ਐਕਟਿਵਾ ਉਤੇ ਆਏ ਸਨ।
also read ;- ਮੁਫਤ ਬਿਜਲੀ ਦੀ ਸਹੂਲਤ ਹੋਵੇਗੀ ਬੰਦ,ਕੇਂਦਰੀ ਮੰਤਰੀ ਨੇ ਦਿੱਤੀ ਇਹ ਚਿਤਾਵਨੀ…
ਅੰਮ੍ਰਿਤਸਰ ਦੇ ICICI ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ‘ਚ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨ ਦਿਨ ਦਿਹਾੜੇ 3 ਲੁਟੇਰੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੇ ਜ਼ੋਰ ‘ਤੇ ਬੈਂਕ ‘ਚ ਦਾਖਲ ਹੋਏ, ਜਿੱਥੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ ਲੁੱਟੀ ਗਈ ਨਕਦੀ ਅਤੇ 2 ਪਿਸਤੌਲ (0.30 ਬੋਰ ਅਤੇ ਡੰਮੀ) ਬਰਾਮਦ ਕੀਤੇ ਗਏ ਹਨ।Looting robbers arrested