loksabhaelections - Nirpakh Post

ਜਦੋਂ 92 ਨਹੀਂ ਬੋਲੇ, 7 ਰਾਜ ਸਭਾ ਵਾਲੇ ਨਹੀਂ ਬੋਲੇ, ਫਿਰ 13 ਕਿੱਥੋਂ ਬੋਲਣਗੇ ?
Then 13 will speak from where?

ਪੰਜਾਬ ਦਾ ਚੋਣ ਪ੍ਰਚਾਰ ਆਖ਼ਰੀ ਦੌਰ ਵਿੱਚ ਪਹੁੰਚ ਗਿਆ ਹੈ ਤੇ ਜ਼ਿਆਦਾਤਰ ਲੀਡਰਾਂ ਦਾ ਬੋਲ-ਬੋਲ ਕੇ ਗਲ ਵੀ ਬੈਠ ਗਿਆ ਹੈ ਪਰ ਉਹ ਹਾਲੇ ਵੀ ਪੂਰੇ ਜੋਸ਼ ਨਾਲ ਵਿਰੋਧੀਆਂ ਨੂੰ  ਠਿੱਬੀ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਆਪਣਾ ਹਲਕਾ ਛੱਡ ਕੇ ਸਿੱਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਟੱਕਰ ਲੈਣ ਲਈ ਸੰਗਰੂਰ ਆਏ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਮ ਆਦਮੀ ਪਾਰਟੀ ਦਾ ਇੱਕ ਵੀ ਵਿਧਾਇਕ ਆਪਣੇ ਆਕਾ ਤੋਂ ਬਗੈਰ ਹੋਰ ਕਿਸੇ ਦੇ ਵੀ ਹੱਕ ‘ਚ ਨਹੀਂ ਬੋਲਦਾ। ਇਨ੍ਹਾਂ ਨੂੰ ਪੰਜਾਬ ਦੀ ਨਹੀਂ ਆਪਣੀ ਫਿਕਰ ਹੈ। ਇਸ ਕਰਕੇ ਪੰਜਾਬੀਓ ਇਸ ਵਾਰ ਸੋਚ ਸਮਝ ਕੇ ਫ਼ੈਸਲਾ ਲਓ।

ਸੁਖਪਾਲ ਖਹਿਰਾ ਨੇ ਚੋਣ ਪ੍ਰਚਾਰ ਦੌਰਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਜਿਹੜੇ ਅਸੂਲ ਆਪ ਵਾਲਿਆਂ ਨੇ ਲੋਕਾਂ ਨੂੰ ਦਿਖਾਏ ਕਿ ਅਸੀਂ ਇਹੋ ਜਿਹੇ ਬਣਕੇ ਦਿਖਾਵਾਂਗੇ ਤੇ ਇਹੋ ਜਿਹਾ ਬਦਲਾਅ ਲੈ ਕੇ ਆਵਾਂਗੇ, ਉਹ ਆਪ ਤੋੜੀ ਜਾ ਰਹੇ ਹਨ।Then 13 will speak from where?

also read:- ਹਰਿਆਣਾ-ਪੰਜਾਬ ‘ਚ 30 ਮਈ ਤੱਕ ਗਰਮੀ ਤੋਂ ਨਹੀਂ ਰਾਹਤ , 16 ਜ਼ਿਲ੍ਹਿਆਂ ‘ਚ ਹੀਟ ਵੇਵ ਅਲਰਟ..

ਖਹਿਰਾ ਨੇ ਕਿਹਾ ਕਿ ਜੋ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਖ਼ਤਮ ਕਰਾਂਗੇ ਪਰ ਜੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਪਿੰਡ ਆ ਜਾਵੇ ਤਾਂ ਉਹ ਪੂਰਾ ਪਿੰਡ ਤੁਹਾਨੂੰ ਪੁਲਿਸ ਛਾਉਣੀ ਲੱਗੇਗਾ, ਖਹਿਰਾ ਨੇ ਕਿਹਾ ਕਿ ਸਾਰਾ ਟੱਬਰ ਸੁਰੱਖਿਆ ਲੈ ਕੇ ਚੱਲਦਾ। ਅਮਰਿੰਦਰ ਸਿੰਘ ਰਜਵਾੜਾ ਪਰਿਵਾਰ ਵਿੱਚ ਜੰਮਿਆ ਸੀ ਪਰ ਇੰਨ੍ਹੀ ਰਜਵਾੜਾ ਸ਼ਾਹੀ ਤਾਂ ਉਸ ਨੇ ਨਹੀਂ ਦਿਖਾਈ ਸੀ ਜਿੰਨੀ ਭਗਵੰਤ ਮਾਨ ਨੇ ਦਿਖਾ ਦਿੱਤੀ ਹੈ।

ਖਹਿਰਾ ਨੇ ਕਿਹਾ ਕਿ ਨਾ ਤਾਂ ਇੱਥੇ 92 ਬੋਲਦੇ ਨੇ ਤੇ ਨਾਂ ਹੀ ਰਾਜ ਸਭਾ ਵਿੱਚ ਭੇਜੇ 7 ਪੰਜਾਬ ਲਈ ਬੋਲਦੇ ਹਨ ਤੇ ਹੁਣ ਕਹਿੰਦੇ ਹਨ ਕਿ 13 ਹੋਰ ਦੇ ਦਿਓ ਜੇ ਪਹਿਲਾਂ ਵਾਲੇ ਨਹੀਂ ਬੋਲੇ ਤਾਂ ਇਹ 13 ਕੀ ਕਰ ਲੈਣਗੇ।Then 13 will speak from where?

ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਆਪ ‘ਚ ਸਾਮਲ !
Chabewal joins you
ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕੀਤਾ ਹੈ।

ਜ਼ਿਕਰ ਕਰ ਦਈਏ ਕਿ ਡਾ. ਰਾਜ ਕੁਮਾਰ ਚੱਬੇਵਾਲ ਦੁਆਬੇ ਦੀ ਦਲਿਤ ਵੋਟ ਬੈਂਕ ਦਾ ਇੱਕ ਵੱਡਾ ਚਿਹਰਾ ਹਨ। ਮੌਜੂਦਾ ਸਮੇਂ ਰਾਜ ਕੁਮਾਰ ਚੱਬੇਵਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਹਨ। ਇਸ ਦੌਰਾਨ ਕਾਂਗਰਸ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਦੇ ਸਕਦੀ ਹੈ। ਇਸ ਤੋਂ ਪਹਿਲਾ ਰਾਜ ਕੁਮਾਰ ਚੱਬੇਵਾਲ 2019 ਦੀਆਂ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਤੋਂ ਲੜੇ ਸਨ ਪਰ ਬੀਜੇਪੀ ਦੇ ਉਮੀਦਵਾਰ ਰਹੇ ਸੋਮ ਪ੍ਰਕਾਸ਼ ਨੇ ਉਹਨਾਂ ਨੁੰ ਹਰਾ ਦਿੱਤਾ ਸੀ। Chabewal joins you

also read :- ਹਰਿਆਣਾ ਦੇ ਨਵੇਂ ਮੁੱਖ ਮੰਤਰੀ ਸੈਣੀ ਦੀ ਪਹਿਲੀ ਦਿੱਲੀ ਫੇਰੀ: ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਹੁਸ਼ਿਆਰਪੁਰ ਦੇ ਸਾਬਕਾ DHO ਡਾ. ਲਖਵੀਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਪਾਰਟੀ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾ ਸਕਦੀ ਹੈ ਪਰ ਸਾਬਕਾ DHO ਡਾ. ਲਖਵੀਰ ਸਿੰਘ ਬੀਤੇ ਦਿਨ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ।Chabewal joins you