trafficpolice - Nirpakh Post

ਬੱਚੇ ਗੱਡੀ ਚਲਾਉਂਦੇ ਫੜੇ ਗਏ ਤਾਂ ਮਾਪਿਆਂ ਨੂੰ ਭਰਨਾ ਪਵੇਗਾ 25,000 ਰੁਪਏ ਜੁਰਮਾਨਾ, ਜਾਣਾ
have to pay a fine

ਯੂਪੀ ਦੇ ਸਹਾਰਨਪੁਰ ਵਿੱਚ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸਾ ਵਾਪਰਿਆ ਸੀ। ਇਸ ਕਾਰ ਨੂੰ 12 ਸਾਲ ਦਾ ਲੜਕਾ ਚਲਾ ਰਿਹਾ ਸੀ। ਜਿੱਥੇ ਬੱਚੇ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇੱਕ ਔਰਤ ਨੂੰ ਕੁਚਲ ਦਿੱਤਾ। ਹਾਲਾਂਕਿ ਇਸ ਹਾਦਸੇ ‘ਚ ਔਰਤ ਦੀ ਜਾਨ ਬਚ ਗਈ। ਐਸਪੀ ਟਰੈਫਿਕ ਸਿਧਾਰਥ ਵਰਮਾ ਨੇ ਕਿਹਾ ਕਿ ਹੁਣ ਪਰਿਵਾਰ ਦੇ ਕਿਸੇ ਮੈਂਬਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। have to pay a fine

also read-ਬਾਦਲ ਪਰਿਵਾਰ ਦੀਆਂ ਬੱਸਾਂ ‘ਤੇ ਵੱਡਾ ਐਕਸ਼ਨ

ਕੁਝ ਬੱਚਿਆਂ ਦੇ ਮਾਪੇ ਇੰਨੇ ਲਾਪਰਵਾਹ ਕਿਵੇਂ ਹੋ ਜਾਂਦੇ ਹਨ ਕਿ ਉਹ ਆਪਣੇ ਨਾਬਾਲਗ ਬੱਚਿਆਂ ਦੇ ਹੱਥਾਂ ਵਿੱਚ ਮੌਤ ਦੀਆਂ ਤਾਰਾਂ ਪਾ ਦਿੰਦੇ ਹਨ? ਅਜਿਹਾ ਕਰਨ ਨਾਲ ਨਾ ਸਿਰਫ ਬੱਚੇ ਦੀ ਜਾਨ ਨੂੰ ਖਤਰਾ ਹੈ, ਸਗੋਂ ਸੜਕ ‘ਤੇ ਚੱਲਣ ਵਾਲੇ ਲੋਕਾਂ ਦੀ ਜਾਨ ਵੀ ਖਤਰੇ ‘ਚ ਹੈ। ਅਜਿਹੀ ਸਥਿਤੀ ਵਿੱਚ, ਉੱਤਰ ਪ੍ਰਦੇਸ਼ ਸਰਕਾਰ ਦੇ ਨਵੇਂ ਕਾਨੂੰਨ ਦੇ ਤਹਿਤ ਧਾਰਾ 199 ਦੇ ਉਦੇਸ਼ਾਂ ਲਈ, ਅਦਾਲਤ ਇਹ ਮੰਨੇਗੀ ਕਿ ਮੋਟਰ ਵਾਹਨ ਦੀ ਵਰਤੋਂ ਨਾਬਾਲਗ ਦੁਆਰਾ ਅਜਿਹੇ ਨਾਬਾਲਗ ਦੇ ਸਰਪ੍ਰਸਤ ਜਾਂ ਮੋਟਰ ਵਾਹਨ ਦੇ ਮਾਲਕ ਦੀ ਸਹਿਮਤੀ ਨਾਲ ਕੀਤੀ ਗਈ ਸੀ। , ਜਿਵੇਂ ਕਿ ਕੇਸ ਹੋ ਸਕਦਾ ਹੈ।

have to pay a fine

ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਸਖ਼ਤ, ‘ਨੋ ਆਟੋ ਜ਼ੋਨ’,
–’No Auto Zone
ਜਲੰਧਰ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਆਪਣੀ ਫੋਰਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਜੇਕਰ ਕਿਸੇ ਵੀ ਟ੍ਰੈਫਿਕ ਕਰਮਚਾਰੀ ਨੇ ਡਿਊਟੀ ਦੌਰਾਨ ਲਾਪ੍ਰਵਾਹੀ ਵਰਤੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਤੈਅ ਹੈ। ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਟ੍ਰੈਫਿਕ ਥਾਣੇ ਵਿਚ ਚਾਰਾਂ ਜ਼ੋਨਾਂ ਦੇ ਇੰਚਾਰਜਾਂ ਅਤੇ ਹੋਰ ਟ੍ਰੈਫਿਕ ਕਰਮਚਾਰੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਅਤੇ ਸ਼ਹਿਰ ਵਿਚ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਦਾਇਤਾਂ ਦਿੰਦਿਆਂ ਕਿਹਾ ਕਿ ਮੁਲਾਜ਼ਮ ਆਪਣੇ ਨਾਲ ਬਾਡੀ ਕੈਮਰੇ ਜ਼ਰੂਰ ਰੱਖਣ। ਜੇਕਰ ਕੋਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਬਦਸਲੂਕੀ ਨਾਲ ਪੇਸ਼ ਨਾ ਆ ਕੇ ਜੋ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇ।

ਇਸ ਤੋਂ ਇਲਾਵਾ ਏ. ਡੀ. ਸੀ. ਪੀ. ਨੇ ਕਿਹਾ ਕਿ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤਕ ਬਣਾਏ ਗਏ ‘ਨੋ ਆਟੋ ਜ਼ੋਨ’ ਵਿਚ ਕੋਈ ਵੀ ਆਟੋ ਦਾਖਲ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਸ਼ਾਰਟਕੱਟ ਰਸਤਿਆਂ ਦੀ ਵਰਤੋਂ ਕਰ ਕੇ ‘ਨੋ ਆਟੋ ਜ਼ੋਨ’ ਵਿਚ ਦਾਖਲ ਹੁੰਦਾ ਹੈ ਤਾਂ ਆਟੋ ਇੰਪਾਊਂਡ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਟ੍ਰੈਫਿਕ ਕਰਮਚਾਰੀ ਦੀ ਲਾਪ੍ਰਵਾਹੀ ਕਾਰਨ ਟ੍ਰੈਫਿਕ ਜਾਮ ਨਹੀਂ ਲੱਗਣਾ ਚਾਹੀਦਾ। ਜੇਕਰ ਜਾਮ ਲੱਗਾ ਤਾਂ ਉਥੇ ਜਿਸ ਵੀ ਟੀਮ ਦੀ ਡਿਊਟੀ ਲੱਗੀ ਹੋਵੇਗੀ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਏ. ਡੀ. ਸੀ. ਪੀ. ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਪਾਰਕਿੰਗ ਸਥਾਨਾਂ ’ਤੇ ਹੀ ਆਪਣੇ ਵਾਹਨ ਖੜ੍ਹੇ ਕਰਨ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ। ਉਨ੍ਹਾਂ ਚਾਰਾਂ ਜ਼ੋਨਾਂ ਦੇ ਇੰਚਾਰਜਾਂ ਨੂੰ ਵੀ ਕਿਹਾ ਕਿ ਜੇਕਰ ਕੋਈ ਵੀ ਗੱਡੀ ‘ਨੋ ਪਾਰਕਿੰਗ ਜ਼ੋਨ’ ਜਾਂ ਫਿਰ ਗਲਤ ਢੰਗ ਨਾਲ ਖੜ੍ਹੀ ਹੈ ਤਾਂ ਉਸ ਨੂੰ ਟੋਅ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨਾਬਾਲਗ ਵਾਹਨ ਚਾਲਕਾਂ ’ਤੇ ਵੀ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਹਨ। ਨਾਬਾਲਗ ਵਾਹਨ ਚਾਲਕਾਂ ਦੇ ਫੜੇ ਜਾਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਤਲਬ ਵੀ ਕਰ ਸਕਦੀ ਹੈ।’No Auto Zone

also read :- ਸਿਆਸੀ ਭੂਚਾਲ ਲਿਆਉਣ ਦੀ ਤਿਆਰੀ ‘ਚ ਸਰਵਣ ਪੰਧੇਰ, ਦੇਖੋ ਕੀ ਕਰ ਰਹੇ ਨੇ ਐਲਾਨ…

ਇਸ ਸਮੇਂ ਸ਼ਹਿਰ ਵਿਚ ਨਾਕੇ ’ਤੇ ਤਾਇਨਾਤੀ ਦੌਰਾਨ ਖਾਕੀ ਵਰਦੀ ਵਿਚ ਸ਼ਰੇਆਮ ਸਿਗਰੇਟ ਪੀਣ ਵਾਲਾ ਟ੍ਰੈਫਿਕ ਕਰਮਚਾਰੀ ਕਾਫ਼ੀ ਚਰਚਾ ਬਟੋਰ ਰਿਹਾ ਹੈ। ਕਿਸੇ ਸਮੇਂ ਇਹ ਮੁਲਾਜ਼ਮ ਥਾਣੇ ਵਿਚ ਹੁੰਦਾ ਸੀ ਪਰ ਉਥੇ ਵੀ ਉਸਦੇ ਚਰਚੇ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਸਨ। ਕਾਫ਼ੀ ਲੋਕਾਂ ਦਾ ਕਹਿਣਾ ਹੈ ਕਿ ਇਹ ਟ੍ਰੈਫਿਕ ਕਰਮਚਾਰੀ ਅਕਸਰ ਵਾਹਨ ਚਾਲਕਾਂ ਨਾਲ ਬਦਸਲੂਕੀ ਨਾਲ ਪੇਸ਼ ਆਉਂਦਾ ਹੈ ਅਤੇ ਕਈ ਵਾਰ ਨਸ਼ੇ ਦੀ ਹਾਲਤ ਵਿਚ ਵੀ ਡਿਊਟੀ ਦਿੰਦਾ ਹੈ। ਬਿਨਾਂ ਟੋਪੀ ਅਤੇ ਡਰੈੱਸ ਸੈਂਸ ਬਾਹਰ ਹੋ ਕੇ ਡਿਊਟੀ ਦੇਣ ਵਾਲੇ ਇਸ ਟ੍ਰੈਫਿਕ ਕਰਮਚਾਰੀ ਦੀ ਅਧਿਕਾਰੀ ਆਪਣੇ ਪੱਧਰ ’ਤੇ ਜਾਂਚ ਕਰਵਾਉਣ ਤਾਂ ਉਸ ਦੀਆਂ ਹੋਰ ਵੀ ਕਈ ਹਰਕਤਾਂ ਸਾਹਮਣੇ ਆ ਸਕਦੀਆਂ ਹਨ। ਅਜਿਹੇ ਟ੍ਰੈਫਿਕ ਕਰਮਚਾਰੀਆਂ ਕਾਰਨ ਹੀ ਅਕਸਰ ਵਿਭਾਗ ਦੀ ਬਦਨਾਮੀ ਹੁੰਦੀ ਹੈ।’No Auto Zone