SARA ALI KHAN - Nirpakh Post

ਸਾਰਾ ਅਲੀ ਖਾਨ ਤੇ ਪੰਜਾਬ ਦੇ ਨੇਤਾ ਦੇ ਡੇਟਿੰਗ ਦੀਆਂ ਖਬਰਾਂ ਹੋਈਆਂ ਤੇਜ਼ ! ਜਾਣੋ ਕੌਣ ਹੈ ਅਰਜੁਨ ਪ੍ਰਤਾਪ ਬਾਜਵਾ ?
Sara Ali Khan

ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਇੱਕ ਵਾਰ ਫਿਰ ਡੇਟਿੰਗ ਦੀਆਂ ਅਫਵਾਹਾਂ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਕਾਫੀ ਸਮੇਂ ਤੋਂ ਚਰਚਾ ਹੈ ਕਿ ਸਾਰਾ ਅਰਜੁਨ ਪ੍ਰਤਾਪ ਬਾਜਵਾ ਨੂੰ ਡੇਟ ਕਰ ਰਹੀ ਹੈ। ਹੁਣ ਦੋਹਾਂ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦੇ ਦਿੱਤੀ ਹੈ।

ਦੱਸ ਦੇਈਏ ਕਿ ਸਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਰਾਜਸਥਾਨ ਦੇ ਇਕ ਹੋਟਲ ਦੀਆਂ ਹਨ, ਜਿੱਥੇ ਉਹ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਅਰਜੁਨ ਬਾਜਵਾ ਨੇ ਇਕ ਹੋਟਲ ਦੇ ਕਮਰੇ ਤੋਂ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਸਾਰਾ ਅਤੇ ਅਰਜੁਨ ਦੋਵੇਂ ਰਾਜਸਥਾਨ ਵਿੱਚ ਹਨ ਅਤੇ ਇਕੱਠੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।

ਸਾਰਾ ਅਲੀ ਖਾਨ ਨੂੰ ਇਕ ਤਸਵੀਰ ‘ਚ ਰਾਜਸਥਾਨ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ‘ਚ ਸਾਰਾ ਰੇਗਿਸਤਾਨ ਸਫਾਰੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅਰਜੁਨ ਪ੍ਰਤਾਪ ਬਾਜਵਾ ਨੇ ਵੀ ਆਪਣੀ ਇੰਸਟਾ ਸਟੋਰੀ ‘ਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ‘ਚ ਉਹ ਹੋਟਲ ਦੇ ਕਮਰੇ ਦੇ ਅੰਦਰ ਸ਼ੀਸ਼ੇ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।

Read Also ; ਰਾਮ ਰਹੀਮ ਨੂੰ ਮੁਆਫ਼ੀ ਮਾਮਲੇ ‘ਚ ਅਕਾਲ ਤਖ਼ਤ ਨੇ ਸੁਣਾਈ ਸਜ਼ਾ: ਸੁਖਬੀਰ ਝੂਠੇ ਭਾਂਡੇ ਕਰਨਗੇ ਸਾਫ਼

ਸਾਰਾ ਅਲੀ ਖਾਨ ਅਤੇ ਅਰਜੁਨ ਪ੍ਰਤਾਪ ਬਾਜਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋਣ ਲੱਗੀਆਂ ਹਨ। ਦੋਹਾਂ ਦੀਆਂ ਤਸਵੀਰਾਂ ‘ਚ ਇਕੋ ਲੋਕੇਸ਼ਨ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵੇਂ ਰਾਜਸਥਾਨ ‘ਚ ਹਨ ਅਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਹਾਲਾਂਕਿ ਇਕ ਹੀ ਲੋਕੇਸ਼ਨ ‘ਤੇ ਹੋਣ ਦੇ ਬਾਵਜੂਦ ਸਾਰਾ ਅਤੇ ਅਰਜੁਨ ਨੇ ਆਪਣੀਆਂ ਤਸਵੀਰਾਂ ਵੱਖ-ਵੱਖ ਸ਼ੇਅਰ ਕੀਤੀਆਂ ਹਨ। ਪਰ ਪ੍ਰਸ਼ੰਸਕਾਂ ਨੇ ਤੁਰੰਤ ਦੋਵਾਂ ਦੀ ਚੋਰੀ ਫੜ ਲਈ। ਉਦੋਂ ਤੋਂ ਸਾਰਾ ਅਤੇ ਅਰਜੁਨ ਵਿਚਾਲੇ ਡੇਟਿੰਗ ਦੀਆਂ ਅਫਵਾਹਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ।

ਦੱਸ ਦੇਈਏ ਕਿ ਅਰਜੁਨ ਪ੍ਰਤਾਪ ਬਾਜਵਾ ਮਸ਼ਹੂਰ ਮਾਡਲ ਅਤੇ ਐਕਟਰ ਹਨ। ਉਹ ਇੰਡਸਟਰੀ ਦੇ ਕਈ ਵੱਡੇ ਫੈਸ਼ਨ ਡਿਜ਼ਾਈਨਰਾਂ ਦੇ ਸ਼ੋਅਜ਼ ਵਿੱਚ ਰੈਂਪ ਵਾਕ ਕਰ ਚੁੱਕੇ ਹਨ। ਉਹ ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ਼ ਬਲਿੰਗ’ ‘ਚ ਸਹਾਇਕ ਵਜੋਂ ਕੰਮ ਕਰ ਚੁੱਕੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਰਜੁਨ 2022 ਤੱਕ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਾਂਗਰਸ ਪਾਰਟੀ ਦੇ ਯੂਥ ਪ੍ਰਤੀਨਿਧੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਇੱਕ ਸਿਖਲਾਈ ਪ੍ਰਾਪਤ ਜਿਮਨਾਸਟ ਅਤੇ ਐਮਐਮਏ ਫਾਈਟਰ ਵੀ ਹੈ।

Sara Ali Khan

ਸੱਚੀਆਂ ਘਟਨਾਵਾਂ ਤੇ ਅਧਾਰਿਤ ਫ਼ਿਲਮ Ae Watan Mere Watan ਦਾ ਜ਼ਬਰਦਸਤ ਟ੍ਰੇਲਰ ਹੋਇਆਂ ਰਿਲੀਜ਼
BOLLYWOOD UPDATE

ਕਰਨ ਜੌਹਰ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ Ae Watan Mere Watan ਜਿਸਦਾ ਰੋਂਗਟੇ ਖੜੇ ਕਰ ਦੇਣ ਵਾਲਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋ ਗਿਆ ਹੈ | ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ ਟ੍ਰੇਲਰ ਦੇ ਵਿੱਚ 1942 ਦਾ ਭਾਰਤ ਦਿਖਾਇਆ ਗਿਆ ਹੈ ਜਦੋ ਅੰਗ੍ਰੇਜ਼ਾਂ ਦਾ ਬੋਲਬਾਲਾ ਭਾਰਤ ਉੱਤੇ ਸੀ ਤੇ ਉਨ੍ਹਾਂ ਨੇ ਪੂਰੀ ਤਰਾਂ ਇੰਡੀਆਂ ਦੇ ਲੋਕਾਂ ਨੂੰ ਆਪਣੇ ਕਬਜ਼ੇ ‘ਚ ਕੀਤਾ ਹੋਇਆ ਸੀ ਤੇ ਉਨ੍ਹਾਂ ਦੇ ਉੱਪਰ ਬੇਹਿਸਾਬ ਜ਼ੁਲਮ ਕੀਤਾ ਜਾਂਦਾ ਸੀ | ਫ਼ਿਲਮ ਦੇ ਵਿੱਚ ਸੈੱਟ ਤੇ ਬਹੁਤ ਜ਼ਿਆਦਾ ਬਾਰੀਕੀਆਂ ਨਾਲ਼ ਕੰਮ ਕੀਤਾ ਗਿਆ ਹੈ |

ਫਿਲਮ ਦੇ ਵਿੱਚ ਲੇਡੀ ਫ੍ਰੀਡਮ ਫਾਈਟਰ ਊਸ਼ਾ ਮਹਿਤਾ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਛੋਟੀ ਜਿਹੀ ਉਮਰ ‘ਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਪ੍ਰਣ ਲੈ ਲਿਆ ਸੀ ਤੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ ਜਿਨ੍ਹਾਂ ਦਾ ਰੋਲ ਫਿਲਮ ਵਿੱਚ ਸੈਫ਼ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨਿਭਾਏਗੀ |

ALSO READ :- ਕਿਸੇ ਅਣਪਛਾਤੀ ਔਰਤ ਨੂੰ “ਡਾਰਲਿੰਗ” ਕਹਿਣਾ ਪੈ ਸਕਦਾ ਹੈ ਮਹਿੰਗਾ, ਧਾਰਾ 354A ਦੇ ਤਹਿਤ ਹੋ ਸਕਦੀ ਹੈ ਜੇਲ੍ਹ :- ਕੋਲਕਾਤਾ ਹਾਈਕੋਰਟ

ਦੂਜੇ ਪਾਸੇ ਜੇਕਰ ਗੱਲ ਕਰੀਏ ਫਿਲਮ ਤੇ ਕਲਾਕਾਰਾਂ ਦੀ ਤੇ ਫਿਲਮ ਦੇ ਵਿੱਚ ਸਾਰਾ ਅਲੀ ਖਾਨ ਤੇ ਇਮਰਾਨ ਹਾਸ਼ਮੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਵੇਖਿਆਂ ਜਾ ਸਕਦਾ ਹੈ | ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਰਾ ਅਲੀ ਖਾਨ ਦੀ ਅਦਾਕਾਰੀ ਉਨ੍ਹਾਂ ਨੇ ਅਜੇ ਤਕ ਨਹੀਂ ਦੇਖੀ ਤੇ ਇਹ ਫ਼ਿਲਮ ਉਨ੍ਹਾਂ ਲੋਕਾਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ | ਇਮਰਾਨ ਹਾਸ਼ਮੀ ਜਿੰਨੇ ਵਧੀਆ ਅਦਾਕਾਰ ਨੇ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦੀ ਬਾਕਮਾਲ ਐਕਟਿੰਗ ਵੀ ਦੇਖਣ ਨੂੰ ਮਿਲੇਗੀ | ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕਰਨ ਜੌਹਰ, ਅਪੂਰਵਾ ਮਹਿਤਾ ਤੇ ਸੋਮਨ ਮਿਸ਼ਰਾ ਨੇ | ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਕੰਨਨ ਅਈਅਰ ਨੇ | ਫਿਲਮ Ae Watan Mere Watan 21 ਮਾਰਚ 2024 OTT ਪਲੈਟਫਾਰਮ AMAZON PRIME ਤੇ ਰਿਲੀਜ਼ ਹੋਵੇਂਗੀ |