Dada sahib Falke Awards - Nirpakh Post
DADA SAHIB FALKE AWARDS
ਬੀਤੇ ਦਿਨੀ ਮੁੰਬਈ ‘ਚ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖਾਸ ਈਵੈਂਟ ‘ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ |
ਇਸ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਿਦ ਕਪੂਰ ਫਿਲਮ ਨਿਰਮਾਤਾ ਰਾਜ ਅਤੇ ਡੀਕੇ ਦੇ ਨਾਲ ਰੈੱਡ ਕਾਰਪੇਟ ‘ਤੇ ਨਜ਼ਰ ਆ ਰਹੇ ਹਨ। ਤਿੰਨੋਂ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦੇ ਰਹੇ ਹਨ ਅਤੇ ਫੋਟੋਆਂ ਕਲਿੱਕ ਕਰਵਾ ਰਹੇ ਹਨ, ਫਿਰ ਕਰੀਨਾ ਕਪੂਰ ਵੀ ਰੈੱਡ ਕਾਰਪੇਟ ‘ਤੇ ਐਂਟਰੀ ਕਰਦੀ ਹੈ ਅਤੇ ਸ਼ਾਹਿਦ ਕਪੂਰ ਦੇ ਕੋਲ ਕੁਝ ਪਲ ਰੁਕ ਜਾਂਦੀ ਹੈ ਪਰ ਉਸ ਨਾਲ ਕੋਈ ਗੱਲ ਨਹੀਂ ਕਰਦੀ, ਸਗੋਂ ਕੋਲ ਖੜ੍ਹੇ ਮੇਕਰ ਨੂੰ ਨਮਸਕਾਰ ਕਰਦੀ ਹੋਈ ਅੱਗੇ ਵਧਦੀ ਹੈ। ਇਸ ਦੌਰਾਨ ਕਰੀਨਾ ਕਪੂਰ ਨੇ ਭਾਰੀ ਲਹਿੰਗਾ ਪਾਇਆ ਹੋਇਆ ਸੀ। ਦਾਦਾ ਸਾਹਿਬ ਫਾਲਕੇ ਐਵਾਰਡਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
also read :- ਬੇਟੇ ਦੇ ਜਨਮ ਤੋਂ ਬਾਅਦ ਲੰਡਨ ‘ਚ ਦੇਖੇ ਗਏ ਵਿਰਾਟ ਕੋਹਲੀ, ਅਨੁਸ਼ਕਾ ਦੀ ਦੂਜੀ ਡਿਲੀਵਰੀ ਉੱਥੋਂ ਕਰਵਾਉਣ ਦੀ ਵੱਡੀ ਵਜ੍ਹਾ ਆਈ ਸਾਹਮਣੇ
ਇਹ ਵੀਡੀਓ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆਂ ਕਿਉਂਕਿ ਕਿਸੇ ਸਮੇਂ ਵਿੱਚ ਕਰੀਨਾ ਅਤੇ ਸ਼ਾਹਿਦ ਇੱਕ ਦੂਸਰੇ ਨੂੰ ਡੇਟ ਕਰਿਆ ਕਰਦੇ ਸੀ ਤੇ ਇੱਕ ਦੂਜੇ ਨੂੰ ਬੇਹੱਦ ਪਿਆਰ ਵੀ ਕਰਦੇ ਸੀ | ਦੋਵੇਂ ਪਹਿਲੀ ਵਾਰ ਫਿਲਮ ‘ਫਿਦਾ’ (2004) ਦੇ ਸੈੱਟ ‘ਤੇ ਮਿਲੇ ਸੀ । ਇਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ‘ਜਬ ਵੀ ਮੇਟ’ ਤੋਂ ਬਾਅਦ ਵੱਖ ਹੋ ਗਏ ਸਨ। ਹਾਲਾਂਕਿ ਲੋਕ ਇਹਨਾਂ ਦੋਹਾਂ ਦੀਆਂ ਜੋੜੀ ਨੂੰ ਖ਼ੂਬ ਪਸੰਦ ਕਰਦੇ ਸੀ ਤੇ ਉਮੀਦ ਕਰਦੇ ਸੀ ਕਿ ਜਲਦ ਹੀ ਇਹਨਾਂ ਦੋਹਾਂ ਦਾ ਵਿਆਹ ਹੋ ਜਾਵੇ | ਜਦਕਿ ਇਹਨਾਂ ਦੇ ਬ੍ਰੇਕਅਪ ਤੋਂ ਬਾਅਦ ਕਰੀਨਾ ਨੇ ਸੈਫ ਅਲੀ ਖਾਨ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਬਾਅਦ ਵਿੱਚ ਸਾਲ 2012 ਵਿੱਚ ਬਹੁਤ ਧੂਮ-ਧਾਮ ਨਾਲ ਵਿਆਹ ਕਰਵਾ ਲਿਆ ਸੀ । ਇਸ ਦੇ ਨਾਲ ਹੀ ਸ਼ਾਹਿਦ ਕਪੂਰ ਨੇ ਵੀ ਸਾਲ 2015 ‘ਚ ਮੀਰਾ ਰਾਜਪੂਤ ਨਾਲ ਵਿਆਹ ਕੀਤਾ ਸੀ।
DADA SAHIB FALKE AWARDS