harjindersinghklasi - Nirpakh Post

ਨਹੀਂ ਰਹੇ ਹਰਜਿੰਦਰ ਸਿੰਘ ਕਲਸੀ
ਹਰਜਿੰਦਰ ਸਿੰਘ ਕਲਸੀ ਦੇ ਸਦੀਵੀਂ ਵਿਛੋੜੇ ਦਾ ਪਰਿਵਾਰ ਨੂੰ ਵੱਡਾ ਸਦਮਾ

ਕਾਫੀ ਦਿਨ ਤੋਂ ਸਨ ਲਾਪਤਾ

ਅੰਤਿਮ ਅਰਦਾਸਾਂ ਕੱਲ 21 ਫਰਵਰੀ ਨੂੰ ਗੁਰੂਦਵਾਰਾ ਸ਼੍ਰੀ ਕਲਗੀਧਰ ਸਿੰਘ ਸਭਾ ਸੈਕਟਰ 67, ਮੋਹਾਲੀ ਵਿਖੇ

Harjinder Singh Kalsi is no more ਮੋਹਾਲੀ ਦੇ ਰਹਿਣ ਵਾਲੇ ਕਲਸੀ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਹਰਜਿੰਦਰ ਸਿੰਘ ਕਲਸੀ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ !
ਦਰਸਲ :- ਹਰਜਿੰਦਰ ਸਿੰਘ ਕਲਸੀ ਜੋ ਕੇ ਬੀਤੇ ਕਈ ਦਿਨਾਂ ਤੋਂ ਲਾਪਤਾ ਸੀ ਤੇ ਬੀਤੇ ਦਿਨ ਓਹਨਾ ਦੀ ਮ੍ਰਿਤਿਕ ਦੇਹ ਰੋਪੜ ਨਜ਼ਦੀਕ ਤੋਂ ਬ੍ਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਟੁੱਟਦਾ ਹੈ ਜਿਸ ਨੂੰ ਵੀ ਇਸ ਦੁਖਦਾਈ ਖਬਰ ਦਾ ਪਤਾ ਲੱਗਦਾ ਹੈ ਉਹ ਇਹੀ ਕਹਿ ਰਿਹਾ ਹੈ ਕੇ ਅਜਿਹਾ ਨਹੀਂ ਹੋ ਸਕਦਾ ਉਹ ਤਾਂ ਬਹੁਤ ਹੀ ਚੰਗਾ ਬੰਦਾ ਸੀ ਹੱਸਮੁੱਖ ਬੰਦਾ ਸੀ ਉਸ ਨਾਲ ਅਜਿਹਾ ਨਹੀਂ ਹੋ ਸਕਦਾ ……..
ਦਸ ਦਈਏ ਤੁਹਾਨੂੰ ਕੇ ਹਰਜਿੰਦਰ ਸਿੰਘ ਕਲਸੀ ਆਪਣੇ ਤੁਰ ਜਾਣ ਮਗਰੋਂ ਪਿੱਛੇ ਦੋ ਛੋਟੇ ਛੋਟੇ ਬੱਚੇ ਜਿਨਾਂ ‘ਚ 6 ਸਾਲ ਦਾ ਪੁੱਤਰ ਅਤੇ 8 ਸਾਲਾਂ ਦੀ ਧੀ ਸ਼ਾਮਿਲ ਹੈ ਨੂੰ ਛੱਡ ਗਿਆ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹਰਜਿੰਦਰ ਸਿੰਘ ਕਲਸੀ ਦੀ ਪਤਨੀ ਵੀ ਇਸ ਵੇਲੇ ਸਦਮੇ ‘ਚ ਹੈ Harjinder Singh Kalsi is no more
ਇਸ ਦੁਖੀ ਦੀ ਘੜੀ ਦੇ ਵਿੱਚ ਦੂਰ ਦਰਾਡੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ

ਨੋਟ :- ਹਰਜਿੰਦਰ ਸਿੰਘ ਕਲਸੀ ਦੇ ਭੋਗ ਦੀਆਂ ਅੰਤਿਮ ਅਰਦਾਸਾਂ ਕੱਲ 21 ਫਰਵਰੀ ਨੂੰ ਗੁਰੂਦਵਾਰਾ ਸ਼੍ਰੀ ਕਲਗੀਧਰ ਸਿੰਘ ਸਭਾ ਸੈਕਟਰ 67, ਮੋਹਾਲੀ ਵਿਖੇ ਕਾਰਵਾਈਆਂ ਜਾਣਗੀਆਂ Harjinder Singh Kalsi is no more