live - Nirpakh Post
ਹੰਸ ਰਾਜ ਹੰਸ ਦੇ ਭਾਵੁਕ ਹੋ ਕੇ ਦਿੱਤੇ ਬਿਆਨ ਮਗਰੋਂ Live ਆ ਗਏ ਕਿਸਾਨ ਆਗੂ ਡੱਲੇਵਾਲ
Farmer leader Dallewal came live
ਬੀਤੇ ਦਿਨੀਂ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ਭਾਵੁਕ ਹੋ ਕੇ ਕਿਹਾ ਗਿਆ ਸੀ ਕਿ ਜੇ 1 ਉਹ ਜੂਨ ਤਕ ਜਿਉਂਦੇ ਰਹੇ ਤਾਂ ਮਿਲਣਗੇ। ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਮੇਰੇ ਮਗਰੋਂ ਲੋਕਾਂ ਨੂੰ ਦੱਸਣਾ ਜ਼ਰੂਰ ਕਿ ਇਹ ਸਾਡੇ ਨਾਲ ਸੀ ਤੇ ਇਸ ਨੂੰ ਬਲਿਦਾਨ ਦੇਣਾ ਪਿਆ ਹੈ। ਇਨ੍ਹਾਂ ਬਿਆਨਾਂ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ਜਵਾਬ ਦਿੱਤਾ ਹੈ। ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ‘ਸ਼ਾਤਰ’ ਦੱਸਦਿਆਂ ਕਿਹਾ ਕਿ ਉਹ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ। ਇਸ ਵਿਚਾਲੇ ਭਾਜਪਾ ਦਾ ਉਮੀਦਵਾਰ ਮੋਗੇ ਵਿਚ ਬੋਲਦਿਆਂ ਕਹਿੰਦਾ ਹੈ ਕਿ ਕਿਸਾਨ ਉੱਥੇ ਬਰਛੇ ਅਤੇ ਕਿਰਪਾਨਾਂ ਲੈ ਕੇ ਆ ਗਏ ਤੇ ਮੇਰੇ ‘ਤੇ ਹਮਲਾ ਕੀਤਾ। ਡੱਲੇਵਾਲ ਨੇ ਸਪੱਸ਼ਟ ਕੀਤਾ ਕਿ ਇਕ ਵੀ ਬੰਦਾ ਹੰਸ ਰਾਜ ਹੰਸ ਦੀ ਗੱਡੀ ਦੇ ਨੇੜੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇ ਪੁਲਸ ਨੂੰ ਵੀ ਪਤਾ ਸੀ ਕਿ ਜਿੱਥੇ ਕਿਸਾਨਾਂ ਨੂੰ ਰੋਕਣ ਲਈ ਨਾਕੇ ਲਗਾਏ ਗਏ ਹਨ, ਉੱਥੇ ਹੰਸ ਰਾਜ ਹੰਸ ਨੂੰ ਕਿਉਂ ਲਿਆਂਦਾ ਗਿਆ। ਜੇ ਪਤਾ ਸੀ ਕਿ ਉੱਥੇ ਸੜਕ ਰੋਕੀ ਹੋਈ ਹੈ ਤਾਂ ਹੰਸ ਰਾਜ ਹੰਸ ਦਾ ਉੱਥੇ ਆਉਣਾ ਨਹੀਂ ਬਣਦਾ ਸੀ। Farmer leader Dallewal came live
also read :-  ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ, ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਕੀਤਾ ਸੀਲ
ਡੱਲੇਵਾਲ ਨੇ ਕਿਹਾ ਕਿ ਹੰਸ ਰਾਜ ਹੰਸ ਦੇ ਪਿਛਲੇ ਬਿਆਨਾਂ ਨੇ ਲੋਕਾਂ ਨੂੰ ਉਕਸਾਇਆ ਹੋਇਆ ਹੈ ਤੇ ਲੋਕ ਗੁੱਸੇ ਵਿਚ ਹਨ, ਜਿਸ ਵਿਚ ਹੰਸ ਨੇ ਕਿਹਾ ਸੀ ਕਿ 2 ਤਰੀਕ ਨੂੰ ਇਨ੍ਹਾਂ ਨਾਲ ਨਿੱਬੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਹੰਸ ਰਾਜ ਹੰਸ ਭਾਜਪਾ ਤੇ ਆਰ.ਐੱਸ.ਐੱਸ. ਦੇ ਏਜੰਡੇ ਤਹਿਤ ਸਮਾਜ ਵਿਚ ਗਲਤ ਸੁਨੇਹਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹੰਸ ਰਾਜ ਹੰਸ ਦੇ ਦਲਿਤ ਅਤੇ ਗਰੀਬ ਹੋਣ ਕਾਰਨ ਉਸ ਨੂੰ ਤੰਗ ਕੀਤੇ ਜਾਣ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਡੱਲੇਵਾਲ ਨੇ ਕਿਹਾ ਕਿ ਫਰੀਦਕੋਟ ਤੋਂ ਲੜ ਰਹੇ ਬਾਕੀ ਉਮੀਦਵਾਰ ਵੀ ਤਾਂ ਦਲਿਤ ਭਾਈਚਾਰੇ ਤੋਂ ਹੀ ਹਨ। ਤੁਹਾਡਾ ਵਿਰੋਧ ਇਸੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਤੁਸੀਂ ਸਾਡਾ ਸ਼ੁੱਭਕਰਨ ਮਰਵਾਇਆ ਹੈ। ਡੱਲੇਵਾਲ ਨੇ ਕਿਹਾ ਕਿ ਹੰਸ ਰਾਜ ਹੰਸ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉੱਥੇ ਆਇਆ ਸੀ ਤੇ ਹੁਣ ਅਜਿਹੇ ਬਿਆਨ ਦੇ ਰਿਹਾ ਹੈ। ਹੰਸ ਰਾਜ ਹੰਸ ਦੇ ਰੋ ਕੇ ਦਿੱਤੇ ਬਿਆਨਾਂ ਬਾਰੇ ਡੱਲੇਵਾਲ ਨੇ ਕਿਹਾ ਕਿ ਉਹ ਇਕ ਕਲਾਕਾਰ ਹੈ ਤੇ ਰੋ ਕੇ ਅਜਿਹੀਆਂ ਗੱਲਾਂ ਕਰ ਕੇ ਵੀ ਨਾਟਕ ਹੀ ਕਰ ਰਿਹਾ ਹੈ। Farmer leader Dallewal came live
ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 353 ਦੌੜਾਂ ਦਾ ਟੀਚਾ
India Vs Australia Match:
ਵਨਡੇ ਸੀਰੀਜ਼ ਦੇ ਤੀਜੇ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 353 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 352 ਦੌੜਾਂ ਬਣਾਈਆਂ।
ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 56, ਮਿਸ਼ੇਲ ਮਾਰਸ਼ ਨੇ 96, ਸਟੀਵ ਸਮਿਥ ਨੇ 74 ਅਤੇ ਮਾਰਨਸ ਲੈਬੁਸ਼ਗਨ ਨੇ 72 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 2 ਵਿਕਟਾਂ ਹਾਸਲ ਕੀਤੀਆਂ।ਮੁਹੰਮਦ ਸਿਰਾਜ ਅਤੇ ਪ੍ਰਸਿਦ ਕ੍ਰਿਸ਼ਨਾ ਨੂੰ ਇਕ-ਇਕ ਵਿਕਟ ਮਿਲੀ। India Vs Australia Match:
ਮਾਰਨਸ ਲਾਬੂਸ਼ੇਨ ਨੇ ਆਪਣੇ ਵਨਡੇ ਕਰੀਅਰ ਦਾ 8ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 72 ਦੌੜਾਂ ਬਣਾਈਆਂ। ਲਾਬੂਸ਼ੇਨ ਨੇ 58 ਗੇਂਦਾਂ ਵਿੱਚ 124.14 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 9 ਚੌਕੇ ਸ਼ਾਮਲ ਸਨ।
ਇਹ ਵੀ ਪੜ੍ਹੋ: ਮੋਹਾਲੀ ‘ਚ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 8 ਜ਼ਖਮੀ, 3 ਦਿਨਾਂ ਤੋਂ ਗੰਭੀਰ ਹਾਲਤ ‘ਚ
ਸਟੀਵ ਸਮਿਥ ਆਪਣੇ ਵਨਡੇ ਕਰੀਅਰ ਦਾ 30ਵਾਂ ਅਰਧ ਸੈਂਕੜਾ ਲਗਾ ਕੇ ਆਊਟ ਹੋ ਗਏ। ਸਮਿਥ ਨੇ 61 ਗੇਂਦਾਂ ‘ਤੇ 74 ਦੌੜਾਂ ਬਣਾਈਆਂ। ਉਸ ਨੇ ਵਨਡੇ ‘ਚ 5 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ।
ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨਰਵਸ-90 ਦਾ ਸ਼ਿਕਾਰ ਹੋ ਗਏ। ਉਹ 96 ਦੌੜਾਂ ਬਣਾ ਕੇ ਆਊਟ ਹੋ ਗਏ। ਮਾਰਸ਼ ਨੇ ਆਪਣੇ ਵਨਡੇ ਕਰੀਅਰ ਦਾ 17ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 84 ਗੇਂਦਾਂ ‘ਤੇ 114.29 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਮਾਰਸ਼ ਦੀ ਪਾਰੀ ਵਿੱਚ 13 ਚੌਕੇ ਅਤੇ 3 ਛੱਕੇ ਸ਼ਾਮਲ ਸਨ।.
ਮਿਸ਼ੇਲ ਮਾਰਸ਼ ਅਤੇ ਸਟੀਵ ਸਮਿਥ ਨੇ ਦੂਜੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਜੋੜੀ ਨੇ 119 ਗੇਂਦਾਂ ‘ਤੇ 137 ਦੌੜਾਂ ਦੀ ਸਾਂਝੇਦਾਰੀ ਕੀਤੀ। India Vs Australia Match:
No fee on power of attorney. ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਨਿਯਮਾਂਵਲੀ ਵੀ ਪਾਸ ਕੀਤੀ ਗਈ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੱਡੇ ਫੈਸਲੇ ਲਏ ਗਏ ਹਨ।No fee on power of attorney.
ALSO READ :- ਗੁਰਬਾਣੀ ਪ੍ਰਸਾਰਣ ਫਰੀ ਕਿਉਂ ਨਹੀਂ, ਵਿਧਾਨ ਸਭਾ ‘ਚ ਐਕਟ ਲਿਆਵਾਂਗੇ: ਮਾਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ।
ਬਲੱਡ ਰਿਲੇਸ਼ਨ ‘ਚ ਪਾਵਰ ਆਫ ਅਟਾਰਨੀ ‘ਤੇ ਕੋਈ ਫੀਸ ਨਹੀਂ।No fee on power of attorney.
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੱਡੇ ਫੈਸਲੇ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ। ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ।Why is Gurbani broadcast not free?
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਖਿਆ ਕਿ ਗੁਰਦੁਆਰਾ ਐਕਟ ‘ਚ ਕਿਤੇ ਵੀ ਲਾਇਵ ਟੈਲੀਕਾਸਟ ਜਾਂ ਬ੍ਰਾਡਕਾਸਟ ਸ਼ਬਦ ਨਹੀਂ ਹੈ। ਮੈਂ ਬਿਨਾਂ ਤੱਥਾਂ ਤੋਂ ਕੋਈ ਗੱਲ ਨਹੀਂ ਕਰਦਾ। ਉਨ੍ਹਾਂ ਆਖਿਆ ਕਿ ਇੱਕ ਚੈਨਲ ਨੇ 11 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦੇ। ਉਨ੍ਹਾਂ ਸਵਾਲ ਕੀਤਾ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਫਰੀ ਕਿਉਂ ਨਹੀਂ। ਅਸੀਂ ਮਾਡਰਨ ਮਸੰਦਾਂ ਤੋਂ ਗੁਰਬਾਣੀ ਛੁਡਾਵਾਂਗੇ।Why is Gurbani broadcast not free?
ਸੁਪਰੀਮ ਕੋਰਟ ਨੇ ਕਿਹਾ ਹੈ ਇਹ ਸਟੇਟ ਐਕਟ ਹੈ, ਧਾਮੀ ਸਾਬ੍ਹ ਜੇ ਸੁਣ ਰਹੇ ਹੋ ਤਾਂ, ਇਹ ਸਟੇਟ ਐਕਟ ਹੈ। SGPC ਦੀ ਫਾਈਲ ਸੁਪਰੀਮ ਕੋਰਟ ਨੇ ਸਸਪੈਂਡ ਕੀਤੀ ਸੀ। ਮੈਂ ਗੁਰਦੁਆਰਾ ਐਕਟ ‘ਚ ਕੋਈ ਸੋਧ ਨਹੀਂ ਕਰ ਰਿਹਾ। ਮੈਂ ਪ੍ਰਸਾਰਣ ਦੇ ਅਧਿਕਾਰ ਕਿਸੇ ਸਰਕਾਰ ਦੇ ਅਦਾਰੇ ਨੂੰ ਨਹੀਂ ਦੇ ਰਿਹਾ। ਮੈਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ।
also read :- ਉੱਤਰੀ ਭਾਰਤ ਵੱਲ ਤੇਜ਼ੀ ਨਾਲ ਵਧਿਆ ਮਾਨਸੂਨ, 20 ਜੂਨ ਨੂੰ ਭਾਰੀ ਮੀਂਹ ਦਾ ਅਲਰਟ
ਉਨ੍ਹਾਂ ਆਖਿਆ ਕਿ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਗੁਰਬਾਣੀ ਸਾਰੇ ਦਿਖਾਉਣ। ਸੁਖਬੀਰ ਬਾਦਲ ਕਿਸ ਅਧਿਕਾਰ ਨਾਲ ਵਿਰੋਧ ਕਰ ਰਹੇ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਟੈਂਡਰ ਮੰਗਵਾ ਕੇ ਗੁਰਬਾਣੀ ਦੀ ਬੋਲੀ ਲਗਾਉਣਗੇ। ਕੱਲ੍ਹ ਅਸੀਂ ਵਿਧਾਨ ਸਭਾ ‘ਚ ਗੁਰਬਾਣੀ ਪ੍ਰਸਾਰਣ ਦਾ ਐਕਟ ਲਿਆਵਾਂਗੇ। 30 ਮਿੰਟ ਪਹਿਲਾਂ ਜਾਂ 30 ਮਿੰਟ ਬਾਅਦ ‘ਚ ਕੋਈ ਕਮਰਸ਼ੀਅਲ ADD ਨਹੀਂ ਆਉਣੀ ਚਾਹੀਦੀ। ਗੁਰਬਾਣੀ ਪ੍ਰਸਾਰਣ ਦੇ LIVE ਦੌਰਾਨ ਕੋਈ ਕਮਰਸ਼ੀਅਲ ADD ਨਹੀਂ ਚੱਲੇਗੀ।Why is Gurbani broadcast not free?
ਪੰਜਾਬ ਦੇ ਸਰਕਾਰੀ ਸਕੂਲਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਚੁੱਕੀ ਸਾਰੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦੀਆਂ ਸਿੱਖਿਆ ਨੂੰ ਬੜਾਵਾ ਦੇਣ ਵਾਲੀ ਨੀਤੀਆਂ ਵਿਚਕਾਰ ਹੀ ਸੂਬੇ ਦੇ 241 ਸਕੂਲਾਂ ਨੂੰ ਕੇਂਦਰ ਸਰਕਾਰ ਦੀ ਬਹੁਮੰਤਵੀ ਯੋਜਨਾ ‘ਪੀ. ਐੱਮ. ਸ਼੍ਰੀ’ ਅਧੀਨ ਚੁਣ ਲਿਆ ਗਿਆ ਹੈ। ਯੋਜਨਾ ਤਹਿਤ ਚੁਣੇ ਗਏ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮਿਲ ਕੇ ਖ਼ਾਕਾ ਤਿਆਰ ਕਰ ਰਹੇ ਹਨ ਤਾਂ ਜੋ ‘ਪੀ. ਐੱਮ. ਸ਼੍ਰੀ’ ਯੋਜਨਾ ਤਹਿਤ ਮਿਲਣ ਵਾਲੇ ਫੰਡਾਂ ਦੀ ਭਰਪੂਰ ਵਰਤੋਂ ਕੀਤੀ ਜਾ ਸਕੇ। ਇਸ ਯੋਜਨਾ ਦਾ ਮੁੱਖ ਫੋਕਸ ਐਜੂਕੇਸ਼ਨ ਇੰਪਰੂਵਮੈਂਟ ’ਤੇ ਰਹੇਗਾ, ਹਾਲਾਂਕਿ ਪੰਜਾਬ ਦੀ ਕੋਸ਼ਿਸ਼ ਰਹੇਗੀ ਕਿ ਇਨੋਵੇਟਿਵ ਆਰੀਡੀਆਜ਼ ਲਈ ਫੰਡ ਲੈਣ ਦੇ ਨਾਲ-ਨਾਲ ਇੰਫਰਾਸਟ੍ਰੱਕਚਰ ਨੂੰ ਮਜ਼ਬੂਤ ਕਰਨ ਲਈ ਵੀ ਪਲਾਨਿੰਗ ਨੂੰ ਮਨਜ਼ੂਰੀ ਹਾਸਲ ਹੋ ਜਾਵੇ।Great news for schools
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਹਾਲਾਂਕਿ ਸੂਬੇ ‘ਚ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਕੇ ਸਿੱਖਿਆ ਦੇ ਮਾਹੌਲ ਨੂੰ ਬਿਹਤਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਸਕੂਲ ਆਫ ਐਮੀਨੈਂਸ, ਆਦਰਸ਼ ਸਕੂਲ, ਮਾਡਲ ਸਕੂਲ ਸ਼ਾਮਲ ਹਨ ਪਰ ਇਨ੍ਹਾਂ ਸਾਰੀਆਂ ਸਕੀਮਾਂ ਜ਼ਿਆਦਾਤਰ ਸੂਬਾ ਸਰਕਾਰ ਦੀ ਫੰਡਿੰਗ ’ਤੇ ਹੀ ਨਿਰਭਰ ਰਹਿੰਦੀਆਂ ਹਨ। ‘ਪੀ. ਐੱਮ. ਸ਼੍ਰੀ’ ਯੋਜਨਾ ਤਹਿਤ ਸੂਬਾ ਸਰਕਾਰ ਨੂੰ ਸਿੱਧੇ ਕੇਂਦਰ ਸਰਕਾਰ ਦੇ ਫੰਡ ਨਾਲ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਮੌਕਾ ਹਾਸਲ ਹੋਇਆ ਹੈ ਅਤੇ ਸੂਬਾ ਸਰਕਾਰ ਨੇ ਇਸ ਦਾ ਭਰਪੂਰ ਫ਼ਾਇਦਾ ਚੁੱਕਣ ਦੀ ਤਿਆਰੀ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਸਕੂਲਾਂ ‘ਚ ਕਰਵਾਏ ਜਾਣ ਵਾਲੇ ਵਿੱਦਿਅਕ, ਢਾਂਚਾਗਤ ਅਤੇ ਇਨੋਵੇਟਿਵ ਕੰਮਾਂ ਦਾ ਖ਼ਾਕਾ ਤਿਆਰ ਕਰ ਕੇ ਰੱਖਣ ਲਈ ਕਿਹਾ ਗਿਆ ਹੈ।Great news for schools
also read ;- ਡਾਕੂ ਹਸੀਨਾ’ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਹਰ ਕੋਈ ਰਹਿ ਜਾਵੇਗਾ ਹੈਰਾਨ
ਪਤਾ ਚੱਲਿਆ ਹੈ ਕਿ ਅਗਲੇ ਪਖਵਾੜੇ ਦੌਰਾਨ ਕੇਂਦਰ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਨਾਲ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲ ਅਤੇ ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਹੋਣ ਵਾਲੀ ਹੈ, ਜਿਸ ਤੋਂ ਬਾਅਦ ਸਕੂਲ ਵਾਈਜ਼ ਪਲਾਨਿੰਗ ’ਤੇ ਚਰਚੇ ਤੋਂ ਬਾਅਦ ਅਪਗ੍ਰੇਡੇਸ਼ਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਪੰਜਾਬ ਦੇ ਇਸ ਯੋਜਨਾ ਲਈ ਚੁਣੇ ਗਏ ਜ਼ਿਆਦਾਤਰ ਸਕੂਲਾਂ ਨੂੰ ਇੰਫਰਾਸਟ੍ਰੱਕਚਰ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿਸ ‘ਚ ਬਾਗਲ ਦਾ ਨਿਰਮਾਣ, ਜਮਾਤ ਕਮਰਿਆਂ ਦੀ ਮੁਰੰਮਤ, ਮੁੜ ਨਿਰਮਾਣ, ਮਲਟੀਮੀਡੀਆ ਟੀਚਿੰਗ ਇਕਵਿਪਮੈਂਟਸ ਅਤੇ ਟਾਇਲਟਸ ਬਲਾਕ ਸ਼ਾਮਲ ਹਨ। ਯੋਜਨਾ ਤਹਿਤ ਇਸ ਤਰ੍ਹਾਂ ਦੇ ਇੰਫਰਾਸਟ੍ਰੱਕਚਰ ਦੀ ਅਪਗ੍ਰੇਡੇਸ਼ਨ ਦੇ ਨਾਲ-ਨਾਲ ਸਕੂਲਾਂ ‘ਚ ਲੈਬਜ਼ ਸਥਾਪਿਤ ਕਰਨ, ਖੇਡ ਗਤੀਵਿਧੀਆਂ ਲਈ ਸਮਾਨ ਉਪਲੱਬਧ ਕਰਵਾਉਣ ਤੋਂ ਲੈ ਕੇ ਸਮਾਰਟ ਕਲਾਸ ਇੰਸਟਾਲੇਸ਼ਨ ਵਰਗੀਆਂ ਵਿਵਸਥਾਵਾਂ ਵੀ ਸ਼ਾਮਲ ਹਨ। ਇਸ ਲਈ ਸੂਬੇ ਦੇ ਸਕੂਲਾਂ ‘ਚ ਇਸ ਤਰ੍ਹਾਂ ਦੇ ਹੋਣ ਵਾਲੇ ਸਾਰੇ ਕੰਮਾਂ ਦਾ ਖ਼ਾਕਾ ਤਿਆਰ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਅਗਲੀ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਵਲੋਂ ਦਿੱਤੀ ਜਾਣ ਵਾਲੀਆਂ ਹਦਾਇਤਾਂ ਦੇ ਫਰੇਮਵਰਕ ਮੁਤਾਬਕ ਕੰਮਾਂ ਦੀ ਮਨਜ਼ੂਰੀ ਹਾਸਲ ਕੀਤੀ ਜਾ ਸਕੇ।Great news for schoolsGreat news for schools
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਮੋਹਾਲੀ ਵਿਖੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵਾਤਾਵਰਣ ਦਿਵਸ ਹੈ, ਜੋ ਕਿ ਹਰ ਰੋਜ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਸੀ, ਉਸ ਵੇਲੇ ਸਾਡੇ ਗੁਰੂ ਸਹਿਬਾਨਾਂ ਨੇ ਹਵਾ ਨੂੰ ਗੁਰੂ, ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਮੰਨਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਉਸ ਵੇਲੇ ਹੀ ਸਮਝਾ ਦਿੱਤਾ ਸੀ ਕਿ ਭਵਿੱਖ ‘ਚ ਇਨ੍ਹਾਂ ਚੀਜ਼ਾਂ ਨੂੰ ਸੰਭਾਲ ਲਿਓ ਪਰ ਅਸੀਂ ਇਹ 3 ਚੀਜ਼ਾਂ ਵੀ ਨਹੀਂ ਸਾਂਭ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ 80 ਫ਼ੀਸਦੀ ਬਾਸਮਤੀ ਪੈਦਾ ਕਰ ਰਿਹਾ ਹੈ ਅਤੇ ਇਸ ਦੀ ਬਰਾਮਦ ਕੀਤੀ ਜਾਂਦੀ ਹੈ। ਹੁਣ ਇੱਥੋਂ ਚੈੱਕ ਕਰਕੇ ਹੀ ਬਾਸਮਤੀ ਅੱਗੇ ਭੇਜੀ ਜਾਵੇਗੀ।CM Mann Live on Environment Day
ਉਨ੍ਹਾਂ ਕਿਹਾ ਕਿ ਵਾਤਵਾਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਪਵੇਗਾ ਅਤੇ ਇਸ ਦੇ ਲਈ ਸਭ ਨੂੰ ਆਪਣਾ ਫਰਜ਼ ਨਿਭਾਉਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਨਾਲ ਛੇੜਛਾੜ ਕਰਨ ਦੇ ਨਤੀਜੇ ਭੁਗਤਣੇ ਪੈਂਦੇ ਹਨ। ਪੈਸਾ ਕੋਈ ਵੀ ਨਾਲ ਨਹੀਂ ਲੈ ਕੇ ਜਾਂਦਾ। ਉਨ੍ਹਾਂ ਕਿਹਾ ਕਿ ਸਾਨੂੰ ਟਰੀਟਮੈਂਟ ਪਲਾਂਟ ਲਾ ਕੇ ਪਾਣੀ ਨੂੰ ਅਤੇ ਪਰਾਲੀ ਨਾ ਸਾੜ ਕੇ ਹਵਾ ‘ਚ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਪਵੇਗਾ। ਇਸ ਦੇ ਨਾਲ ਹੀ ਸਪਰੇਆਂ ਨਾ ਕਰਕੇ ਧਰਤੀ ਨੂੰ ਬਚਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਸਪਰੇਆਂ ਬਾਰੇ ਕੁੱਝ ਦੱਸਦਾ ਹੀ ਨਹੀਂ ਸੀ ਕਿ ਕਿੰਨੀ ਕਰਨੀ ਹੈ ਅਤੇ ਕਦੋਂ ਕਰਨੀ ਹੈ। ਉਨ੍ਹਾਂ ਕਿਹਾ ਕਿ ਸਪਰੇਆਂ ਕਾਰਨ ਕਿੰਨੀਆਂ ਬੀਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ।CM Mann Live on Environment Day
also read :-  PU ਮਾਮਲੇ ‘ਤੇ CM ਭਗਵੰਤ ਮਾਨ ਦੇ ਅਹਿਮ ਖ਼ੁਲਾਸੇ, ਬੋਲੇ-ਹਰਿਆਣਾ ਨੂੰ ਮੇਰੀ ਕੋਰੀ ਨਾਂਹ
ਸਬਜ਼ੀਆਂ ਨੂੰ ਟੀਕੇ ਲਾਏ ਜਾ ਰਹੇ ਹਨ ਅਤੇ ਮੱਝਾਂ ਨੂੰ ਟੀਕੇ ਲਾ ਕੇ ਚੋਣ ਲੱਗ ਗਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਨਲਕਾ ਜਾਂ ਬੋਰ ਲਾਉਣ ਤੋਂ ਪਹਿਲਾਂ ਬਕਾਇਦਾ ਅਰਦਾਸ ਕੀਤੀ ਜਾਂਦੀ ਸੀ ਅਤੇ ਉਹ ਖ਼ੁਦ ਦੀਵਾਲੀ ਵਾਲੇ ਦਿਨ ਖੇਤ ਜਾ ਕੇ ਖੁਆਜਾ ਪੀਰ ਮਤਲਬ ਕਿ ਪਾਣੀ ਦੇ ਦੇਵਤੇ ਦਾ ਦੀਵਾ ਲਾ ਕੇ ਆਉਂਦੇ ਸਨ ਪਰ ਅੱਜ-ਕੱਲ੍ਹ ਪਾਣੀ ਦੀ ਕੋਈ ਪਰਵਾਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ 33 ਸਾਲਾਂ ‘ਚ ਜਿੰਨੇ ਚੌਲ ਅਸੀਂ ਬਰਾਮਦ ਕੀਤੇ ਹਨ, ਉਂਨਾ ਪਾਣੀ ਜੇਕਰ ਬਰਾਮਦ ਕੀਤਾ ਹੁੰਦਾ ਤਾਂ ਅੱਜ ਪੰਜਾਬ ਸਭ ਤੋਂ ਅਮੀਰ ਸੂਬਾ ਹੁੰਦਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੁਦਰਤ ਨੂੰ ਛੇੜਨ ਵਾਲਿਆਂ ‘ਤੇ ਕਾਨੂੰਨ ਦਾ ਡੰਡਾ ਚਲਾਇਆ ਜਾਵੇਗਾ।CM Mann Live on Environment Day
ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ : ਮਾਨ
ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਪਰੇਸ਼ਨ ਅਮ੍ਰਿਤਪਾਲ ਦੇ ਉਪਰ ਪਹਿਲੀ ਵਾਰ ਲਾਈਵ ਹੋਏ ਨੇ ਜਿਥੇ ਓਹਨਾ ਦੇ ਵਲੋਂ ਪੰਜਾਬੀਆਂ ਵਾਸਤੇ ਖਾਸ ਸੰਦੇਸ਼ ਦਿੱਤਾ ਗਿਆ ਹੈ ,
ਦਰਸਲ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਵੱਲੋ ਵੱਡਾ ਬਿਆਨ ਦਿੰਦਿਆਂ ਕਿਹਾ ਗਿਆ ਕੇ ਜਿਹੜੇ ਲੋਕ ਪੰਜਾਬ ਦੇ ਮਾਹੌਲ ਨੂੰ ਪਿਛਲੇ ਦਿਨਾਂ ਦੇ ਦੌਰਾਨ ਖਰਾਬ ਕਰ ਰਹੇ ਸੀ ਓਹਨਾ ਨੂੰ ਫੜ ਲਿਆ ਗਿਆ ਹੈ ਓਹਨਾ ਕਿਹਾ ਕੇ ਅਜਿਹੇ ਲੋਕ ਜੋ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਵਾ ਰਹੇ ਨੇ ਓਹਨਾ ਉੱਤੇ ਕਾਰਵਾਈ ਕੀਤੀ ਗਈ ਹੈ ,
ਪੰਜਾਬ ਦੇ ਮੁਖ ਮੰਤਰੀ ਦੇ ਵਲੋਂ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਕੇ ਪੰਜਾਬ ਦੇ ਲੋਕਾਂ ਨੇ ਸਾਡਾ ਇਸ ਵੱਡੇ ਕੰਮ ਦੇ ਵਿਚ ਸਾਥ ਦਿੱਤਾ ਹੈ ਪੰਜਾਬ ਦੇ ਵਿਚ ਇਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਇਸਦੀ ਮੈਨੂੰ ਬਹੁਤ ਖੁਸ਼ੀ ਹੈ Chief Minister of Punjab Live
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਵਿਚ ਸਾਥ ਦੇਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਲੋਕ ਨਫਰਤ ਫਿਲਾ ਰਹੇ ਸਨ, ਅਜਿਹੇ ਲੋਕ ਫੜੇ ਗਏ ਹਨ। Chief Minister of Punjab Live
ਦੇਸ਼ ਖਿਲਾਫ ਸਾਜ਼ਿਸ਼ ਰਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਖਿਆ ਕਿ ਕੁਝ ਲੋਕ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਗਵੰਤ ਮਾਨ ਆਪ੍ਰੇਸ਼ਨ ਅੰਮ੍ਰਿਤਪਾਲ ਬਾਰੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੀਐਮ ਮਾਨ ਨੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਖਿਲਾਫ ਸਾਜਿਸ਼ ਰੱਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇਸ਼ ਵਿਰੋਧੀ ਤਾਕਤਾਂ ਨੂੰ ਨਹੀਂ ਬਖਸ਼ੇਗਾ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਕਿਤਾਬਾਂ ਹਨ ਸਮਾਜ ਵਿਰੋਧੀ ਹਥਿਆਰ ਨਹੀਂ ਹਨ। Chief Minister of Punjab Live
ਉਨ੍ਹਾਂ ਇਸ ਆਪਰੇਸ਼ਨ ਵਿੱਚ ਸਹਿਯੋਗ ਦੇਣ ਵਾਲੇ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਅਸੀਂ ਤਰੱਕੀ ਦੀ ਰਾਜਨੀਤੀ ਕਰਦੇ ਹਾਂ, ਨਫ਼ਰਤ ਦੀ ਨਹੀਂ। ਪੰਜਾਬ ‘ਚ ਸ਼ਾਂਤੀ ਲਈ ਸਖ਼ਤ ਕਾਰਵਾਈ ਹੋਵੇਗੀ। ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਸੁਪਨਾ ਦੇਖਣਾ ਵੀ ਗਲਤਫਹਿਮੀ ਹੋਵੇਗੀ। ਮੇਰਾ ਖੂਨ ਪੰਜਾਬ ਲਈ ਧੜਕਦਾ ਹੈ। ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਹੱਥਾਂ ਵਿੱਚ ਭਰੋਸਾ ਹੈ।