Cab union strike - Nirpakh Post

ਟਰੱਕਾਂ ਤੋਂ ਬਾਅਦ ਹੁਣ Cab ਯੂਨੀਅਨ ਦੀ ਹੜਤਾਲ ਸ਼ੁਰੂ
Cab union strike

ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ Cab ਯੂਨੀਅਨ ਦੇ ਵੱਲੋ ਹੁਣੇ ਹੁਣੇ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ ਹੈ ਦਰਸਲ :- ਬੀਤੇ ਦਿਨ ਟਰੱਕ ਓਪਰੇਟਰਾਂ ਦੇ ਵੱਲੋ ਹਿੱਟ ਐਂਡ ਰਨ ਕ਼ਾਨੂਨ ਚ ਆਈ ਸੋਧ ਤੋਂ ਬਾਅਦ ਆਪਣਾ ਚੱਕਾ ਜਾਮ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਪੈਟਰੋਲ ਮੁੱਕ ਗਿਆ ਤੇ ਲੋਕਾਂ ਨੂੰ ਪੈਟਰੋਲ ਪਵਾਉਣ ਲਈ ਕਾਫੀ ਵੱਡੀਆਂ ਲਾਈਨਾਂ ਚ ਲੱਗਣਾ ਪਿਆ ਜਿਸ ਕਰਕੇ ਆਮ ਲੋਕਾਂ ਦੀ ਮੁਸ਼ਕਿਲਾਂ ਕਾਫੀ ਜਿਆਦਾ ਵੱਧ ਗਈਆਂ ਸਨ

ਤਾਂ ਓਥੇ ਹੀ ਅੱਜ ਟਰੱਕ ਓਪਰੇਟਰਾਂ ਦੇ ਹੱਕ ਚ Cab ਯੂਨੀਅਨ ਦੇ ਡਰਾਈਵਰ ਵੀ ਸੜਕਾਂ ਉਪਰ ਨਿੱਤਰ ਗਏ ਨੇ ਜਿਸਦੇ ਚਲਦਿਆਂ ਓਹਨਾ ਦੇ ਵੱਲੋ ਅੱਜ ਪੂਰੇ ਦਿਨ ਦੀ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ ਹੈ ਤੇ ਜੇਕਰ ਤੁਸੀਂ ਵੀ ਘਰਾਂ ਤੋਂ ਬਾਹਰ ਨਿਕਲਣ ਬਾਰੇ ਸੋਚ ਰਹੇ ਹੋ , ਕਿਥੇ ਜਾਣਾ ਹੈ ਤੁਸੀਂ Cab ਕਰਵਾਕੇ ਆਉਣਾ ਜਾਣਾ ਹੈ ਤਾਂ ਰੁਕ ਜਾਓ ਕਿਉਕਿ ਅੱਜ ਸਾਰੇ ਹੀ Cab ਯੂਨੀਅਨ ਦੇ ਡਰਾਈਵਰ ਜੋ ਨੇ ਹੜਤਾਲ ਤੇ ਬੈਠੇ ਨੇ ਜਿਸ ਕਰਕੇ ਸਾਰੀਆਂ ਹੀ Cab ਅੱਜ ਬੰਦ ਰਹਿਣਗੀਆਂ !

READ ALSO:ਗੁਰੂਗ੍ਰਾਮ ‘ਚ ਵੜਿਆ ਚੀਤਾ, ਦਹਿਸ਼ਤ ਦਾ ਮਾਹੌਲ: ਘਰ ‘ਚ ਛੁਪਿਆ; ਬਚਾਅ ਲਈ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ…

ਦੱਸ ਦਈਏ ਕੇ ਅੱਜ ਪੂਰਾ ਦਿਨ Cab ਯੂਨੀਅਨ ਦੇ ਵੱਲੋ ਇਹ ਹੜਤਾਲ ਕੀਤੀ ਜਾਵੇਗੀ ਜਿਸ ਕਰਕੇ ਅੱਜ ਇਕ ਵਾਰ ਫਿਰ ਆਮ ਲੋਕਾਂ ਨੂੰ ਕਾਫੀ ਜਿਆਦਾ ਦਿਕਤਾਂ ਦਾ ਸਾਹਮਣੇ ਕਰਨਾ ਪਵੇਗਾ

Cab union strike