NEW YEARS - Nirpakh Post
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਔਰਤਾਂ, ਬੇਰੁਜ਼ਗਾਰਾਂ ਅਤੇ ਬਜ਼ੁਰਗਾਂ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ। ਇਸ ਸੰਦਰਭ ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ, 3 ਸਾਲਾ ਦੀ ਟਾਈਮ ਡਿਪਾਜ਼ਿਟ ਆਦਿ ਵਰਗੀਆਂ ਕੁਝ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਤਿੰਨ ਸਾਲ ਦੀ ਜਮ੍ਹਾ ਯੋਜਨਾ ‘ਤੇ ਵਿਆਜ ਵਧਾਇਆ ਗਿਆ ਹੈ। ਨਾਲ ਹੀ ਕਈ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।Modi government’s big gift
ਕੇਂਦਰ ਸਰਕਾਰ ਨੇ ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਵਿਆਜ ਦਰ ਘਟਾ ਕੇ 8.2 ਫੀਸਦੀ ਕਰ ਦਿੱਤੀ ਹੈ। ਜਦੋਂ ਕਿ 3 ਸਾਲਾ ਦੀ ਟਾਈਮ ਡਿਪਾਜ਼ਿਟ ਨੂੰ ਵਧਾ ਕੇ 7.1 ਫੀਸਦੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਵਿਆਜ 8 ਫੀਸਦੀ ਅਤੇ ਤਿੰਨ ਸਾਲ ਦੇ ਟੀਡੀ ਦਾ ਵਿਆਜ 7.1 ਫੀਸਦੀ ਸੀ। ਪਿਛਲੇ ਤਿੰਨ ਸਾਲਾਂ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿਆਜ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।Modi government’s big gift
also read :- ਵਲਟੋਹਾ ਵੱਲੋਂ ਆਪ MLA ਬਲਜਿੰਦਰ ਕੌਰ ਖਿਲਾਫ ਕਾਰਵਾਈ ਦੀ ਮੰਗ
ਸਾਲ 2020 ਦੇ ਅਪ੍ਰੈਲ-ਜੂਨ ਵਿੱਚ PPF ਦੇ ਵਿਆਜ ਵਿੱਚ ਬਦਲਾਅ ਹੋਇਆ ਸੀ। ਫਿਰ ਇਸ ਨੂੰ 7.9 ਫੀਸਦੀ ਤੋਂ ਘਟਾ ਕੇ 7.1 ਫੀਸਦੀ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਸਮਾਲ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ 4 ਫੀਸਦੀ ਤੋਂ 8.2 ਫੀਸਦੀ ਦੇ ਵਿਚਕਾਰ ਸਨ।Modi government’s big gift
Tsunami warning issued  ਨਵੇਂ ਸਾਲ ‘ਤੇ ਜਾਪਾਨ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਕਾਰਨ ਜਾਪਾਨ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਇਸ਼ੀਕਾਵਾ ਅਤੇ ਨੇੜਲੇ ਪ੍ਰੀਫੈਕਚਰਾਂ ਵਿੱਚ ਭੂਚਾਲ ਆਉਣ ਦੀ ਸੂਚਨਾ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੀ ਸ਼ੁਰੂਆਤੀ ਤੀਬਰਤਾ 7.4 ਮਾਪੀ ਗਈ। Tsunami warning issued
also read :- ਹਰਿਆਣਾ ਪਹੁੰਚ ਨਵੀਂ ਵੰਦੇ ਭਾਰਤ ਟਰੇਨ, ਅੰਬਾਲਾ ਛਾਉਣੀ ਵਿੱਚ ਸ਼ਾਨਦਾਰ ਸਵਾਗਤ
ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਕਿ ਸਮੁੰਦਰੀ ਲਹਿਰਾਂ 5 ਮੀਟਰ (16.5 ਫੁੱਟ) ਤੱਕ ਉੱਚੀਆਂ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀ ਜ਼ਮੀਨ ਜਾਂ ਨੇੜਲੇ ਇਮਾਰਤ ਦੇ ਸਿਖਰ ‘ਤੇ ਭੱਜਣ ਦੀ ਅਪੀਲ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਨੁਕਸਾਨ ਦੀ ਰਿਪੋਰਟ ਤੁਰੰਤ ਉਪਲਬਧ ਨਹੀਂ ਸੀ।Tsunami warning issued
ਪੰਜਾਬ ਸਰਕਾਰ ਵੱਲੋਂ 5 IAS ਅਫ਼ਸਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ
New year gift to officers ਪੰਜਾਬ ਸਰਕਾਰ ਵੱਲੋਂ 5 ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਅਡੀਸ਼ਨਲ ਚੀਫ਼ ਸੈਕਟਰੀ ਬਣਾਇਆ ਗਿਆ ਹੈ। ਇਨ੍ਹਾਂ ‘ਚ 1994 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਕਾਸ ਪ੍ਰਤਾਪ, ਆਲੇਕ ਸ਼ੇਖਰ, ਡੀ.ਕੇ. ਤਿਵਾਰੀ, ਜੇ. ਐੱਮ. ਬਾਲਾਮੁਰੁਗਨ ਅਤੇ ਤੇਜਬੀਰ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਅਪੈਕਸ ਸਕੇਲ ਤਹਿਤ ਤਰੱਕੀ ਦਿੱਤੀ ਗਈ ਹੈ। New year gift to officers
ALSO READ :- ਹੁਸ਼ਿਆਰਪੁਰ ਵਿਪਾਸਨਾ ਧਿਆਨ ਕੇਂਦਰ ‘ਚ ਮੈਡੀਟੇਸ਼ਨ ਕੋਰਸ ਕਰ ਵਾਪਿਸ ਦਿੱਲੀ ਪਰਤੇ ਅਰਵਿੰਦ ਕੇਜਰੀਵਾਲ
ਇਨ੍ਹਾਂ ‘ਚੋਂ ਆਲੋਕ ਸ਼ੇਖਰ ਫਿਲਹਾਲ ਕੇਂਦਰ ‘ਚ ਡੈਪਿਊਟੇਸ਼ਨ ‘ਤੇ ਹਨ, ਜਦਕਿ ਵਿਕਾਸ ਪ੍ਰਤਾਪ ਫਾਈਨੈਂਸ਼ਲ ਕਮਿਸ਼ਨਰ ਟੈਕਸੇਸ਼ਨ ਵਜੋਂ ਸੇਵਾ ਨਿਭਾ ਰਹੇ ਹਨ।  New year gift to officers