ARSHDEEP SINGH - Nirpakh Post

ਚੈਂਪੀਅਨ ਬਣਨ ਲਈ ਤਿਆਰ ਹੈ ਪੰਜਾਬ ਕਿੰਗਜ਼ ਦੀ ਟੀਮ ! ਪਲੇਇੰਗ 11 ‘ਚ ਇਹ ਗੱਭਰੂ ਪਾਉਣਗੇ ਧੱਕ , ਦੇਖੋ ਪੂਰੀ ਲਿਸਟ
IPL 2025 PBKS Squad

ਪੰਜਾਬ ਕਿੰਗਜ਼ ਨੇ IPL 2025 ਮੈਗਾ ਨਿਲਾਮੀ ਵਿੱਚ ਸਭ ਤੋਂ ਵੱਧ ਪੈਸਾ ਖਰਚ ਕੀਤਾ। ਟੀਮ ਨੇ ਤਿੰਨ ਮਹਿੰਗੇ ਖਿਡਾਰੀ ਵੀ ਖਰੀਦੇ। ਪੰਜਾਬ ਨੇ ਸ਼੍ਰੇਅਸ ਅਈਅਰ ਲਈ 26.75 ਕਰੋੜ ਰੁਪਏ ਖਰਚ ਕੀਤੇ। ਉਹ ਆਈਪੀਐਲ ਦੇ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਜੇ ਪੰਜਾਬ ਦੀ ਟੀਮ ‘ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਸੰਤੁਲਿਤ ਹੈ। ਇਸ ਦਾ ਪਲੇਇੰਗ ਇਲੈਵਨ ਵੀ ਮਜ਼ਬੂਤ ​​ਬਣ ਸਕਦਾ ਹੈ। ਟੀਮ ਸ਼੍ਰੇਅਸ ਅਈਅਰ ਨੂੰ ਕਪਤਾਨੀ ਸੌਂਪ ਸਕਦੀ ਹੈ।

ਪਲੇਇੰਗ ਇਲੈਵਨ ਵਿੱਚ ਅਰਸ਼ਦੀਪ ਸਿੰਘ (Arshdeep Singh) ਦੀ ਜਗ੍ਹਾ ਸ਼੍ਰੇਅਸ ਅਈਅਰ ਦੀ ਕਪਤਾਨੀ ਲਗਭਗ ਤੈਅ ਹੈ। ਅਈਅਰ ਕੋਲ ਕਪਤਾਨੀ ਦਾ ਚੰਗਾ ਤਜਰਬਾ ਹੈ। ਉਹ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਸੀ ਤੇ ਕੇਕੇਆਰ ਨੇ ਆਈਪੀਐਲ ਖਿਤਾਬ ਵੀ ਜਿੱਤਿਆ ਸੀ। ਅਰਸ਼ਦੀਪ ਦੀ ਗੱਲ ਕਰੀਏ ਤਾਂ ਉਹ ਫਾਰਮ ‘ਚ ਹੈ ਤੇ ਕਈ ਮੌਕਿਆਂ ‘ਤੇ ਘਾਤਕ ਗੇਂਦਬਾਜ਼ੀ ਕਰ ਚੁੱਕਾ ਹੈ। ਅਰਸ਼ਦੀਪ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਪੰਜਾਬ ਪ੍ਰਭਸਿਮਰਨ ਸਿੰਘ ਨੂੰ ਮਾਰਕਸ ਸਟੋਇਨਿਸ ਦੇ ਨਾਲ ਓਪਨਿੰਗ ਦਾ ਮੌਕਾ ਦੇ ਸਕਦਾ ਹੈ। ਅਈਅਰ ਤੀਜੇ ਨੰਬਰ ‘ਤੇ ਤੇ ਗਲੇਨ ਮੈਕਸਵੈੱਲ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦੇ ਹਨ। ਮੈਕਸਵੈੱਲ ਇੱਕ ਤਜਰਬੇਕਾਰ ਆਲਰਾਊਂਡਰ ਖਿਡਾਰੀ ਹੈ। ਉਹ ਵਿਸਫੋਟਕ ਬੱਲੇਬਾਜ਼ੀ ਵਿੱਚ ਮਾਹਿਰ ਹੈ। ਨੇਹਾਲ ਵਡੇਰਾ ਤੇ ਸ਼ਸ਼ਾਂਕ ਸਿੰਘ ਨੂੰ ਵੀ ਪਲੇਇੰਗ ਇਲੈਵਨ ‘ਚ ਜਗ੍ਹਾ ਮਿਲ ਸਕਦੀ ਹੈ। ਪੰਜਾਬ ਨੇ ਯੁਜਵੇਂਦਰ ਚਾਹਲ ਲਈ 18 ਕਰੋੜ ਰੁਪਏ ਖਰਚ ਕੀਤੇ। ਇਸ ਲਈ ਉਨ੍ਹਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।

ਆਈਪੀਐਲ 2025 ਲਈ ਪੰਜਾਬ ਕਿੰਗਜ਼ ਟੀਮ –

ਬੱਲੇਬਾਜ਼: ਸ਼ਸ਼ਾਂਕ ਸਿੰਘ, ਸ਼੍ਰੇਅਸ ਅਈਅਰ, ਨੇਹਾਲ ਵਢੇਰਾ, ਹਰਨੂਰ ਪੰਨੂ, ਮੁਸ਼ੀਰ ਖਾਨ, ਪਾਇਲ ਅਵਿਨਾਸ਼

ਵਿਕਟਕੀਪਰ: ਪ੍ਰਭਸਿਮਰਨ ਸਿੰਘ, ਵਿਸ਼ਨੂੰ ਵਿਨੋਦ, ਜੋਸ਼ ਇੰਗਲਿਸ਼

ਆਲਰਾਊਂਡਰ: ਸੂਰਯਾਂਸ਼, ਹਰਪ੍ਰੀਤ ਬਰਾੜ, ਮਾਰਕੋ ਜਾਨਸਨ, ਐਰੋਨ ਹਾਰਡੀ, ਅਜ਼ਮਤੁੱਲਾ ਓਮਰਜ਼ਈ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਪ੍ਰਿਯਾਂਸ਼ ਆਰੀਆ, ਪ੍ਰਵੀਨ ਦੂਬੇ

ਤੇਜ਼ ਗੇਂਦਬਾਜ਼: ਅਰਸ਼ਦੀਪ ਸਿੰਘ, ਯਸ਼ ਠਾਕੁਰ, ਵਿਜੇ ਕੁਮਾਰ ਵਿਸ਼ਾਕ, ਕੁਲਦੀਪ ਸੇਨ, ਜ਼ੇਵੀਅਰ ਬਾਰਟਲੇਟ, ਲਾਕੀ ਫਰਗੂਸਨ।

Read Also : ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ

ਸਪਿੰਨਰ: ਯੁਜਵੇਂਦਰ ਚਾਹਲ

ਪੰਜਾਬ ਕਿੰਗਜ਼ ਦੇ ਸੰਭਾਵਿਤ ਪਲੇਇੰਗ ਇਲੈਵਨ – ਪ੍ਰਭਸਿਮਰਨ ਸਿੰਘ, ਮਾਰਕਸ ਸਟੋਇਨਿਸ, ਸ਼੍ਰੇਅਸ ਅਈਅਰ, ਗਲੇਨ ਮੈਕਸਵੈੱਲ, ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਮਾਰਕੋ ਜੌਹਨਸਨ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

IPL 2025 PBKS Squad

ਪੰਜਾਬ ਕਿੰਗਜ਼ ਨੇ ਨਿਲਾਮੀ ਤੋਂ ਬਾਅਦ ਕਪਤਾਨ ਤੇ ਉਪ-ਕਪਤਾਨ ਦਾ ਕੀਤਾ ਐਲਾਨ
Punjab Kings Captain 2025

ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ IPL ਦੇ 18ਵੇਂ ਐਡੀਸ਼ਨ ਲਈ ਦੋ ਰੋਜ਼ਾ ਮੇਗਾ ਨਿਲਾਮੀ ਵਿੱਚ ਹਰ ਫਰੈਂਚਾਈਜ਼ੀ ਨੇ ਇੱਕ ਵਾਰ ਫਿਰ ਆਪਣੀਆਂ ਨਵੀਆਂ ਟੀਮਾਂ ਦਾ ਗਠਨ ਕੀਤਾ ਹੈ। ਪੰਜਾਬ ਕਿੰਗਜ਼  ਦੀ ਟੀਮ ਵੀ ਇੱਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਨਜ਼ਰ ਆ ਰਹੀ ਹੈ। ਆਈਪੀਐਲ 2025 ਲਈ ਆਯੋਜਿਤ ਮੇਗਾ ਨਿਲਾਮੀ ਵਿੱਚ, ਪੰਜਾਬ ਕਿੰਗਜ਼ ਦੇ ਕੋਲ ਸਭ ਤੋਂ ਵੱਧ 110 ਕਰੋੜ 50 ਲੱਖ ਰੁਪਏ ਸਨ ਅਤੇ ਉਨ੍ਹਾਂ ਨੇ ਪੂਰੇ 25 ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ IPL ਲਈ ਪੰਜਾਬ ਦਾ ਕਪਤਾਨ ਅਤੇ ਉਪ-ਕਪਤਾਨ ਕੌਣ ਹੋਵੇਗਾ।

ਇਸ ਵਾਰ ਫ੍ਰੈਂਚਾਇਜ਼ੀ ਨੇ ਆਈਪੀਐਲ 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਆਪਣੀ ਕਪਤਾਨੀ ਵਿੱਚ ਖਿਤਾਬ ਜਿੱਤਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ ਛੱਡਣ ਦਾ ਫੈਸਲਾ ਕੀਤਾ ਸੀ, ਇਸ ਲਈ ਉਹ ਮੈਗਾ ਨਿਲਾਮੀ ਵਿੱਚ ਨਜ਼ਰ ਆਏ। ਮੈਗਾ ਨਿਲਾਮੀ ‘ਚ ਅਈਅਰ ਲਈ ਤਿੰਨ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਪਰ ਅੰਤ ‘ਚ ਪੰਜਾਬ ਕਿੰਗਜ਼ ਨੇ ਉਸ ‘ਤੇ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਇਹ ਲਗਭਗ ਤੈਅ ਹੈ ਕਿ ਉਹ ਪੰਜਾਬ ਦੀ ਕਪਤਾਨੀ ਵੀ ਕਰਦੇ ਨਜ਼ਰ ਆਉਣਗੇ।

ਪੰਜਾਬ ਕਿੰਗਜ਼ ਨੇ ਮੇਗਾ ਨਿਲਾਮੀ ‘ਚ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ‘ਚ ਖਰੀਦਿਆ ਅਤੇ ਇਸ ਤੋਂ ਇੱਕ ਗੱਲ ਸਾਫ ਹੋ ਗਈ ਕਿ ਉਹ ਇਸ ਸੀਜ਼ਨ ‘ਚ ਪੰਜਾਬ ਫਰੈਂਚਾਈਜ਼ੀ ਲਈ ਕਪਤਾਨ ਦੀ ਭੂਮਿਕਾ ਨਿਭਾਉਣਗੇ। ਅਈਅਰ ਦੀ ਕਪਤਾਨੀ ਦੀ ਗੱਲ ਕਰੀਏ ਤਾਂ ਆਈਪੀਐਲ ਵਿੱਚ ਉਨ੍ਹਾਂ ਦੀ ਕਪਤਾਨੀ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਦੇ ਨਾਮ ਇੱਕ ਖਿਤਾਬ ਵੀ ਹੈ।

Read Also ;  ਪੰਜਾਬ ਪੁਲਿਸ ਨੇ ਇੱਕ ਹੋਰ ਵੱਡੇ ਸਮੱਗਲਰ ਰਾਣੋ ਸਰਪੰਚ ਨੂੰ PIT-NDPS ਐਕਟ ਤਹਿਤ ਰੋਕਥਾਮ ਹਿਰਾਸਤ ਵਿੱਚ ਲੈਣ ਦੇ ਹੁਕਮਾਂ ਨੂੰ ਲਿਆਂਦਾ ਅਮਲ ‘ਚ

ਇਸ ਦੇ ਨਾਲ ਹੀ ਉਪ ਕਪਤਾਨੀ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਸ਼ਸ਼ਾਂਕ ਸਿੰਘ ਦੀ ਹੋ ਸਕਦੀ ਹੈ, ਕਿਉਂਕਿ ਪਿਛਲੇ ਸੀਜ਼ਨ ‘ਚ ਉਨ੍ਹਾਂ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਉਨ੍ਹਾਂ ਨੂੰ ਵੀ ਰੀਟੇਨ ਵੀ ਕੀਤਾ ਗਿਆ। ਅਜਿਹੇ ‘ਚ ਉਨ੍ਹਾਂ ਨੂੰ ਇਹ ਰੋਲ ਦਿੱਤਾ ਜਾ ਸਕਦਾ ਹੈ।

ਪੰਜਾਬ ਕਿੰਗਜ਼ ਦੀ ਟੀਮ ਨੇ ਇਸ ਵਾਰ ਮੈਗਾ ਨਿਲਾਮੀ ਤੋਂ ਪਹਿਲਾਂ ਆਪਣੀ ਰਣਨੀਤੀ ਬਦਲੀ ਅਤੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਬਰਕਰਾਰ ਰੱਖਿਆ। ਪੰਜਾਬ ਵੱਲੋਂ ਸ਼ਸ਼ਾਂਕ ਸਿੰਘ ਨੂੰ 5.50 ਕਰੋੜ ਅਤੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਇਸ ਵਾਰ ਰਿਕੀ ਪੋਂਟਿੰਗ ਨੂੰ ਮੁੱਖ ਕੋਚ ਦੀ ਭੂਮਿਕਾ ਦਿੱਤੀ ਗਈ ਹੈ, ਜੋ ਪਿਛਲੇ ਸਾਲ ਤੱਕ ਦਿੱਲੀ ਕੈਪੀਟਲਜ਼ ਦੇ ਕੋਚ ਸਨ। ਰਿਕੀ ਪੋਂਟਿੰਗ ਅਤੇ ਸ਼੍ਰੇਅਸ ਅਈਅਰ ਦੀ ਜੋੜੀ ਇੱਕ ਵਾਰ ਫਿਰ ਆਈਪੀਐਲ ਵਿੱਚ ਨਜ਼ਰ ਆਵੇਗੀ, ਜਿਸ ਤੋਂ ਇਸ ਵਾਰ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਹੋਣਗੀਆਂ।

Punjab Kings Captain 2025

IPL 2024 ਤੋਂ ਪਹਿਲਾਂ ਅਰਸ਼ਦੀਪ ਸਿੰਘ ਨੇ ਕੀਤੀ ਇਹ ਗ਼ਲਤੀ , ਉੱਠ ਰਹੇ ਨੇ ਸਵਾਲ
IPL 2024 Arshdeep Singh

ਸਾਰੀਆਂ ਆਈਪੀਐਲ ਟੀਮਾਂ ਦੀ ਤਰ੍ਹਾਂ, ਪੰਜਾਬ ਕਿੰਗਜ਼ ਨੇ ਵੀ 31 ਅਕਤੂਬਰ ਨੂੰ ਆਪਣੀ ਰਿਟੇਨਸ਼ਨ ਸੂਚੀ ਜਾਰੀ ਕੀਤੀ। ਪੰਜਾਬ ਨੇ ਆਈਪੀਐਲ 2025 ਲਈ ਸਿਰਫ਼ ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੂੰ ਹੀ ਬਰਕਰਾਰ ਰੱਖਿਆ ਹੈ। ਪ੍ਰੀਤੀ ਜ਼ਿੰਟਾ ਦੀ ਇਹ ਟੀਮ 110.5 ਕਰੋੜ ਰੁਪਏ ਨਾਲ ਮੈਗਾ ਨਿਲਾਮੀ ਵਿੱਚ ਉਤਰਨ ਜਾ ਰਹੀ ਹੈ। ਇਸ ਦੌਰਾਨ ਅਰਸ਼ਦੀਪ ਸਿੰਘ (Arshdeep Singh) ਨੂੰ ਬਰਕਰਾਰ ਨਾ ਰੱਖਣਾ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਅਰਸ਼ਦੀਪ ‘ਤੇ ਪੰਜਾਬ ਰਾਈਟ ਟੂ ਮੈਚ ਕਾਰਡ ਖੇਡ ਸਕਦਾ ਹੈ ਪਰ ਹੁਣ ਉਸ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।

ਸੱਚਾਈ ਇਹ ਹੈ ਕਿ IPL 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਦੋਵਾਂ ਧਿਰਾਂ ਦੇ ਰਿਸ਼ਤੇ ਬਹੁਤ ਖਰਾਬ ਜਾਪਦੇ ਹਨ ਕਿਉਂਕਿ ਅਰਸ਼ਦੀਪ ਨੇ ਨਾ ਸਿਰਫ ਪੰਜਾਬ ਦੇ Insta ਅਕਾਊਂਟ ਨੂੰ ਅਨਫਾਲੋ ਕੀਤਾ ਹੈ ਬਲਕਿ ਹਰ ਉਸ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਹੈ ਜੋ ਉਸ ਨੂੰ ਕਿਸੇ ਵੀ ਤਰੀਕੇ ਨਾਲ ਪੀਬੀਕੇਐਸ ਨਾਲ ਜੁੜਿਆ ਹੋਇਆ ਸੀ।

ਰਿਪੋਰਟਾਂ ਅਨੁਸਾਰ 24-25 ਨਵੰਬਰ ਨੂੰ ਸਾਊਦੀ ਅਰਬ ਦੇ ਸ਼ਹਿਰ ਰਿਆਦ ‘ਚ ਮੈਗਾ ਨਿਲਾਮੀ ਹੋਣੀ ਹੈ, ਇਸ ਤੋਂ ਪਹਿਲਾਂ ਅਰਸ਼ਦੀਪ ਦੇ ਰਿਐਕਸ਼ਨ ਨੂੰ ਦੇਖਦਿਆਂ ਸਪੱਸ਼ਟ ਹੈ ਕਿ ਪੰਜਾਬ ਕਿਸੇ ਵੀ ਹਾਲਤ ‘ਚ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਕੇ ਉਸ ਨੂੰ ਨਹੀਂ ਖਰੀਦਣ ਜਾ ਰਿਹਾ ।

ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਸਾਲ 2019 ਵਿੱਚ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹ ਇਸ ਟੀਮ ਲਈ 65 ਮੈਚ ਖੇਡ ਚੁੱਕਾ ਹੈ, ਜਿਸ ‘ਚ ਉਸ ਦੇ ਨਾਂ 76 ਵਿਕਟਾਂ ਹਨ। ਹਾਲ ਹੀ ਵਿੱਚ ਇਹ ਵੀ ਅਫਵਾਹ ਸੀ ਕਿ ਪੰਜਾਬ ਕਿੰਗਜ਼ ਦੇ ਪ੍ਰਬੰਧਕਾਂ ਨੂੰ ਯਕੀਨ ਨਹੀਂ ਹੈ ਕਿ ਅਰਸ਼ਦੀਪ 18 ਕਰੋੜ ਰੁਪਏ ਵਿੱਚ ਬਰਕਰਾਰ ਰੱਖਣ ਦਾ ਹੱਕਦਾਰ ਹੈ। ਇਹ ਵੀ ਕਿਹਾ ਗਿਆ ਸੀ ਕਿ ਅਰਸ਼ਦੀਪ ਨੂੰ ਨਿਲਾਮੀ ਵਿੱਚ 18 ਕਰੋੜ ਰੁਪਏ ਤੋਂ ਵੀ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ।

Read Also :   ਵਿਜੀਲੈਂਸ ਦੀ ਟੀਮ ਵੱਲੋਂ ਚੱਕ ਅਰਨੀਵਾਲਾ ਉਰਫ ਕਟੀਆਂ ਵਾਲੀ ਵਿੱਚ ਕੀਤੀ ਗਈ ਵਿਕਾਸ ਕਾਰਜਾਂ ਦੀ ਜਾਂਚ

ਇਸ ਕਾਰਨ ਉਸ ਨੂੰ ਬਰਕਰਾਰ ਨਹੀਂ ਰੱਖਿਆ ਗਿਆ। ਖੈਰ, ਅਫਵਾਹਾਂ ਜੋ ਵੀ ਹੋਣ, ਅਰਸ਼ਦੀਪ ਦਾ ਸੋਸ਼ਲ ਮੀਡੀਆ ‘ਤੇ ਪੰਜਾਬ ਕਿੰਗਜ਼ ਨੂੰ ਅਨਫਾਲੋ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਅਗਲੇ ਸੀਜ਼ਨ ਵਿੱਚ ਕਿਸੇ ਹੋਰ ਟੀਮ ਲਈ ਖੇਡਦਾ ਨਜ਼ਰ ਆ ਸਕਦਾ ਹੈ।

IPL 2024 Arshdeep Singh

ਟੀਮ ਇੰਡੀਆ ਨੇ ਕੀਤਾ ਵਨਡੇ ਸੀਰੀਜ਼ ਦਾ ਧਮਾਕੇਦਾਰ ਆਗਾਜ਼, ਅਰਸ਼ਦੀਪ-ਆਵੇਸ਼ ਦੀ ਹਨ੍ਹੇਰੀ ਅੱਗੇ ਢੇਰ ਹੋਈ SA ਦੀ ਟੀਮ
India vs South Africa:ਵਨਡੇ ਸੀਰੀਜ਼ ਦਾ ਆਗਾਜ਼ ਟੀਮ ਇੰਡੀਆ ਨੇ ਸ਼ਾਨਦਾਰ ਢੰਗ ਨਾਲ ਕੀਤਾ ਹੈ। ਕੇਐੱਲ ਰਾਹੁਲ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਸਾਊਥ ਅਫ਼ਰੀਕਾ ਨੂੰ ਪਹਿਲੇ ਇੱਕ ਰੋਜ਼ਾ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ। ਅਰਸ਼ਦੀਪ ਅਤੇ ਆਵੇਸ਼ ਖਾਨ ਅੱਗੇ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਦੀ ਇੱਕ ਨਹੀਂ ਚੱਲੀ ਅਤੇ ਪੂਰੀ ਟੀਮ ਸਿਰਫ਼ 116 ਦੌੜਾਂ ਬਣਾ ਕੇ ਆਊਟ ਹੋ ਗਈ। ਡੈਬਿਊਟੈਂਟ ਸਾਈ ਸੁਦਰਸ਼ਨ ਅਤੇ ਸ਼੍ਰੇਅਸ ਅਈਅਰ ਦੀ ਅਰਧ-ਸੈਂਕੜਾ ਪਾਰੀ ਦੇ ਬਲ ‘ਤੇ ਭਾਰਤ ਨੇ 117 ਦੌੜਾਂ ਦੇ ਟੀਚੇ ਨੂੰ 16.4 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।

117 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਿਤੂਰਾਜ ਗਾਇਕਵਾੜ ਸਿਰਫ਼ 5 ਦੌੜਾਂ ਬਣਾ ਕੇ ਚਲਦੇ ਬਣੇ। ਹਾਲਾਂਕਿ, ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਇੱਕ ਰੋਜ਼ਾ ਕ੍ਰਿਕਟ ‘ਚ ਆਪਣੇ ਡੈਬਿਊ ਕਰਰਹੇ ਸਾਈ ਸੁਦਰਸ਼ਨ ਨੇ ਮੋਰਚਾ ਸੰਭਾਲਿਆ। ਦੋਵਾਂ ਨੇ ਮਿਲ ਕੇ ਦੂਜੀ ਵਿਕਟ ਲਈ 88 ਦੌੜਾਂ ਬਣਾਈਆਂ। ਅਈਅਰ ਨੇ 45 ਗੇਂਦਾਂ ਵਿੱਚ 52 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਅਈਅਰ ਨੇ 6 ਚੌਕੇ ਅਤੇ ਇਕ ਛੱਕਾ ਲਗਾਇਆ। ਉੱਥੇ, ਸਾਈ ਸੁਦਰਸ਼ਨ 55 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਟੀਮ ਨੂੰ ਜਿੱਤ ਦਿਵਾ ਕੇ ਪਰਤੇ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਦੱਖਣੀ ਅਫ਼ਰੀਕਾ ਦਾ ਫ਼ੈਸਲਾ ਇਕਦਮ ਗਲਤ ਸਾਬਤ ਹੋਇਆ। ਰੀਜ਼ ਹੈਂਡ੍ਰਿਕਸ ਨੂੰ ਅਰਸ਼ਦੀਪ ਨੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਦਾ ਰਸਤਾ ਵਿਖਾਇਆ। ਉੱਥੇ, ਰੇਸੀ ਵੇਨ ਡਰ ਡੁਸੇਨ ਵੀ ਜ਼ੀਰੋ ‘ਤੇ ਚਲਦੇ ਬਣੇ। ਟੋਨੀ ਦੇ ਜੋਰਜੀ 28 ਦੌੜਾਂ ਬਣਾਉਣ ਤੋਂ ਬਾਅਦ ਅਰਸ਼ਦੀਪ ਸਿੰਘ ਦਾ ਤੀਜਾ ਸ਼ਿਕਾਰ ਬਣੇ। ਕਪਤਾਨ ਐਡਮ ਮਾਰਕਰਮ ਵੀ ਬੱਲੇ ਨਾਲ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋਏ।

READ ALSO:ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, DA ‘ਚ ਚਾਰ ਫ਼ੀਸਦੀ ਵਾਧੇ ਦਾ ਐਲਾਨ

ਹੇਨਰਿਕ ਕਲਾਸੇਨ ਦੱਖਣੀ ਅਫ਼ਰੀਕਾ ਦੀ ਡੁੱਬਦੀ ਬੇੜੀ ਨੂੰ ਪਾਰ ਨਹੀਂ ਲਾ ਸਕੇ ਅਤੇ ਸਿਰਫ਼ 6 ਦੌੜਾਂ ਬਣਕੇ ਆਊਟ ਹੋਏ। ਡੇਵਿਡ ਮਿਲਰ ਨੂੰ 2 ਦੌੜਾਂ ਦੇ ਸਕੋਰ ‘ਤੇ ਆਵੇਸ਼ ਖਾਨ ਨੇ ਚਲਦਾ ਕੀਤਾ। ਦੱਖਣੀ ਅਫ਼ਰੀਕਾ ਦੀ ਪੂਰੀ ਟੀ2 27.3 ਓਵਰਾਂ ‘ਚ ਸਿਰਫ਼ 116 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਅਰਸ਼ਦੀਪ-ਆਵੇਸ਼ ਨੇ ਵਰ੍ਹਾਇਆ ਕਹਿਰ

ਗੇਂਦਬਾਜ਼ੀ ‘ਚ ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਆਵੇਸ਼ ਖਾਨ ਨੇ ਜੰਮ ਕੇ ਕਹਿਰ ਵਰ੍ਹਾਇਆ। ਅਰਸ਼ਦੀਪ ਨੇ ਬਿਹਤਰੀ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਲਈਆਂ। ਅਰਸ਼ਦੀਪ ਇੱਕ ਰੋਜ਼ਾ ਕ੍ਰਿਕਟ ‘ਚ ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਪੰਜ ਵਿਕਆਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਵੀ ਬਣੇ। ਉੱਥੇ, ਆਵੇਸ਼ ਨੇ ਵੀ ਖ਼ਤਰਨਾਕ ਗੇਂਦਬਾਜ਼ੀ ਕਰਦੇ ਹੋਏ ਸਿਰਫ਼ 27 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ ਹੈ।

India vs South Africa