Indian Cricket Team Security - Nirpakh Post
Jasprit Bumrah created history
ਜਿਵੇਂ ਹੀ ਜਸਪ੍ਰੀਤ ਬੁਮਰਾਹ (Jasprit bumrah) ਨੇ ਐਡੀਲੇਡ ਟੈਸਟ ਮੈਚ ਵਿੱਚ ਆਸਟ੍ਰੇਲੀਆ ਦੀ ਪਾਰੀ ਦੌਰਾਨ ਇੱਕ ਵਿਕਟ ਲਈ, ਉਸਨੇ ਇੱਕ ਖਾਸ ਰਿਕਾਰਡ ਆਪਣੇ ਨਾਮ ਕਰ ਲਿਆ। ਬੁਮਰਾਹ ਇਸ ਸਾਲ ਯਾਨੀ ਸਾਲ 2024 ‘ਚ ਟੈਸਟ ਕ੍ਰਿਕਟ ‘ਚ 50 ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਬੁਮਰਾਹ ਨੇ ਉਸਮਾਨ ਖਵਾਜਾ ਨੂੰ ਆਊਟ ਕਰਕੇ ਆਪਣੀ ਪਹਿਲੀ ਸਫਲਤਾ ਹਾਸਲ ਕੀਤੀ। ਖਵਾਜਾ ਸਿਰਫ 13 ਦੌੜਾਂ ਹੀ ਬਣਾ ਸਕੇ। ਬੁਮਰਾਹ ਇਸ ਸਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਅਸ਼ਵਿਨ 46 ਵਿਕਟਾਂ ਲੈ ਕੇ ਦੂਜੇ ਸਥਾਨ ‘ਤੇ ਹੈ। ਸ਼ੋਏਬ ਬਸ਼ੀਰ ਤੀਜੇ ਨੰਬਰ ‘ਤੇ ਹਨ, ਬਸ਼ੀਰ ਇਸ ਸਾਲ ਹੁਣ ਤੱਕ 45 ਵਿਕਟਾਂ ਲੈ ਚੁੱਕੇ ਹਨ। ਰਵਿੰਦਰ ਜਡੇਜਾ ਦੇ ਨਾਂ 44 ਵਿਕਟਾਂ ਹਨ।
ਕਿਹੋ ਜਿਹਾ ਰਿਹਾ ਅੱਜ ਦਾ ਦਿਨ ?
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 6 ਵਿਕਟਾਂ ਲਈਆਂ, ਜੋ ਟੈਸਟ ਮੈਚਾਂ ਵਿੱਚ ਉਸ ਦੀਆਂ 15ਵੀਂ ਪੰਜ ਵਿਕਟਾਂ ਹਨ, ਜਿਸ ਨਾਲ ਆਸਟ੍ਰੇਲੀਆ ਨੇ ਐਡੀਲੇਡ ਓਵਲ ਵਿੱਚ ਸ਼ੁੱਕਰਵਾਰ ਨੂੰ ਦੂਜੇ ਟੈਸਟ ਦੇ ਪਹਿਲੇ ਦਿਨ ਚਾਹ ਦੇ ਸਮੇਂ ਭਾਰਤ ਨੂੰ 44.1 ਓਵਰਾਂ ਵਿੱਚ ਸਿਰਫ 180 ਦੌੜਾਂ ‘ਤੇ ਆਊਟ ਕਰ ਦਿੱਤਾ। ਭਾਰਤ ਲਈ ਨਿਤੀਸ਼ ਰੈੱਡੀ ਨੇ 42 ਦੌੜਾਂ ਦੀ ਪਾਰੀ ਖੇਡੀ, ਜਦਕਿ ਦੂਜੇ ਪਾਸੇ ਕੇਐੱਲ ਰਾਹੁਲ ਨੇ 37 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 31 ਦੌੜਾਂ ਦੀ ਪਾਰੀ ਖੇਡੀ।
Read Also :  ਚੰਡੀਗੜ੍ਹ ‘ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ
ਰਾਹੁਲ ਤੇ ਗਿੱਲ ਨੇ ਆਸਟ੍ਰੇਲੀਆ ਦੀਆਂ ਗ਼ਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਆਫ ਸਟੰਪ ਦੇ ਬਾਹਰ ਜ਼ਿਆਦਾ ਗੇਂਦਬਾਜ਼ੀ ਕਰਨ ਲਈ ਮਜਬੂਰ ਕੀਤਾ ਤੇ ਦੂਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦੋਂ ਅਜਿਹਾ ਲੱਗ ਰਿਹਾ ਸੀ ਕਿ ਸੈਸ਼ਨ ਭਾਰਤ ਦੇ ਹੱਕ ਵਿੱਚ ਖਤਮ ਹੋਵੇਗਾ ਪਰ ਸਟਾਰਕ ਵਾਪ
Jasprit Bumrah created history
ਖਾਲਿਸਤਾਨੀਆਂ ਦੀ ਧਮਕੀ ਤੋਂ ਬਾਅਦ ਵਧੀ ਟੀਮ ਇੰਡੀਆ ਦੀ ਸੁਰੱਖਿਆ
Indian Cricket Team:
ਖਾਲਿਸਤਾਨੀ ਅੱਤਵਾਦੀਆਂ ਦੀ ਧਮਕੀ ਤੋਂ ਬਾਅਦ ਟੀਮ ਇੰਡੀਆ ਦੀ ਸੁਰੱਖਿਆ ਵਿਵਸਥਾ ਲਗਭਗ 4 ਗੁਣਾ ਵਧਾ ਦਿੱਤੀ ਗਈ ਹੈ। ਵੀਰਵਾਰ ਸ਼ਾਮ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਖ਼ਤ ਸੁਰੱਖਿਆ ਦੇ ਨਾਲ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਰਮਦਾ ਹੋਟਲ ਲਿਆਂਦਾ ਗਿਆ।
ਇਸ ਦੌਰਾਨ ਇੱਕ ਡੀਸੀਪੀ, ਇੱਕ ਐਸਪੀ, 4 ਪੀਆਈ, 5 ਪੀਐਸਆਈ ਅਤੇ 100 ਤੋਂ ਵੱਧ ਪੁਲਿਸ, ਸੁਰੱਖਿਆ ਕਰਮਚਾਰੀ, ਬੀਡੀਡੀਐਸ ਅਤੇ ਸੀਆਈਐਸਐਫ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਦਾ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ।
ਟੀਮ ਦੀ ਸੁਰੱਖਿਆ ਨਾਲ ਜੁੜੇ ਇੱਕ ਸੂਤਰ ਨੇ  ਦੱਸਿਆ ਕਿ ਖਿਡਾਰੀਆਂ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ। ਹੁਣ ਖਿਡਾਰੀਆਂ ਦੀ ਸੁਰੱਖਿਆ ਦਾ ਘੇਰਾ ਪਹਿਲਾਂ ਨਾਲੋਂ ਮਜ਼ਬੂਤ ​​ਹੈ। ਇੱਕ ਸਮੇਂ ਜਦੋਂ ਟੀਮ ਇੰਡੀਆ ਪਹੁੰਚੀ ਤਾਂ ਟੀਮ ਦੀ ਸੁਰੱਖਿਆ ਲਈ ਇੱਥੇ ਦੋ ਪੀਸੀਆਰ ਵੈਨਾਂ ਤਾਇਨਾਤ ਸਨ ਪਰ ਅੱਜ ਡੀਸੀਪੀ ਤੋਂ ਲੈ ਕੇ ਸੈਂਕੜੇ ਪੁਲੀਸ ਮੁਲਾਜ਼ਮ ਇੱਥੇ ਤਾਇਨਾਤ ਹਨ। ਗੁਜਰਾਤ ਪੁਲਿਸ ਨੇ ਟੀਮ ਇੰਡੀਆ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੁੱਤਿਆਂ ਦੀਆਂ ਇਨ੍ਹਾਂ 6 ਨਸਲਾਂ ‘ਤੇ ਪਾਬੰਦੀ
ਭਾਰਤੀ ਸੁਰੱਖਿਆ ਏਜੰਸੀਆਂ ਨੇ ਭਾਰਤੀ ਅਤੇ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਦੀ ਦੇਖਭਾਲ ਕੀਤੀ ਹੈ। ਪਾਕਿਸਤਾਨ ਟੀਮ ਦੇ ਖਿਡਾਰੀਆਂ ਲਈ ਹੋਟਲ ਹਯਾਤ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਗੁਜਰਾਤ ਪੁਲਿਸ ਨੇ ਪਿਛਲੇ 2 ਦਿਨਾਂ ਤੋਂ ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।  Indian Cricket Team:
ਪੁਲਿਸ ਨੇ ਹੋਟਲ ਦੇ ਆਲੇ-ਦੁਆਲੇ ਘੇਰਾਬੰਦੀ ਵੀ ਕਰ ਦਿੱਤੀ ਹੈ। ਇਸ ਹੋਟਲ ਵਿੱਚ ਸਿਰਫ਼ ਪਾਕਿਸਤਾਨ ਦੀ ਟੀਮ ਅਤੇ ਉਨ੍ਹਾਂ ਦੇ ਪ੍ਰਬੰਧਕੀ ਮੈਂਬਰ ਹੀ ਠਹਿਰੇ ਹੋਏ ਹਨ। ਇਸ ਸਮੇਂ ਦੌਰਾਨ ਕਿਸੇ ਹੋਰ ਵਿਅਕਤੀ ਨੂੰ ਹੋਟਲ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ। ਸੁਰੱਖਿਆ ਪ੍ਰਬੰਧ 15 ਅਕਤੂਬਰ ਤੱਕ ਬਰਕਰਾਰ ਰਹਿਣਗੇ। Indian Cricket Team: