gill pind - Nirpakh Post
ਸਵ.ਬੀਰ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ
Sw.Bir Singh Gill
ਡੇਹਲੋਂ 7 ਜੁਲਾਈ ( ਦਾਰਾ ਘਵੱਦੀ): ਪਿਛਲੇ ਦਿਨੀ ਕਿਸਾਨ ਆਗੂ ਅਤੇ ਸਮਾਜ ਸੇਵੀ ਸੁਖਦੀਪ ਸਿੰਘ ਗਿੱਲ ਦੇ ਪਿਤਾ ਸ. ਬੀਰ ਸਿੰਘ ਗਿੱਲ ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਆਪਣੀ ਸੰਸਾਰਕ ਯਾਤਰਾ ਪੁਰੀ ਕਰਦੇ ਹੋਏ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ ਅੱਜ ਉਨ੍ਹਾਂ ਦੇ ਪਰਿਵਾਰ ਵੱਲੋ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਗਿੱਲ ( ਲੁਧਿਆਣਾ) ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਮੌਕੇ ਜਿਥੇ ਸਵ ਬੀਰ ਸਿੰਘ ਗਿੱਲ ਦੀ ਅੰਤਿਮ ਅਰਦਾਸ ਮੌਕੇ ਰਾਜਨੀਤਕ , ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ ਓਥੇ ਹੀ ਇਲਾਕੇ ਦੇ ਪੰਚ ਸਰਪੰਚ ਅਤੇ ਇਲਾਕ਼ਾ ਨਿਵਾਸੀਆ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਭਾਈ ਗੁਰਵਿੰਦਰ ਸਿੰਘ ਬਿੰਜਲ ਅਤੇ ਸਾਥੀਆਂ ਦੇ ਕੀਰਤਨੀ ਜੱਥੇ ਨੇ ਜਿਥੇ ਸਵ ਬੀਰ ਸਿੰਘ ਗਿੱਲ ਦੇ ਜੀਵਨ ਵਾਰੇ ਚਾਨਣਾ ਪਾਇਆ ਓਥੇ ਹੀ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਬੀਰ ਸਿੰਘ ਗਿੱਲ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ ਉਹਨਾਂ ਨੇ ਅਪਣੀ ਜ਼ਿੰਦਗੀ ਵਿੱਚ ਬਹੁਤ ਸਘੰਰਸ਼ ਕੀਤਾ ਅਤੇ ਅਪਣੀਆਂ ਧੀਆਂ ਅਤੇ ਪੁੱਤਰ ਨੂੰ ਚੰਗੀ ਸਿਖਿਆ ਦਿਵਾਈ ਜਿਸ ਕਾਰਨ ਅੱਜ ਉਹਨਾਂ ਦੀਆਂ ਧੀਆਂ ਅਪਣੇ ਘਰ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਨੁੰਹ ਪੁੱਤਰ ਜੀ ਐਨ ਈ ਕਾਲਜ ਵਿੱਚ ਨੌਕਰੀ ਕਰ ਰਹੇ ਹਨ ਇਸ ਮੌਕੇ ਬੀਰ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਚੇਅਰਮੈਨ ਅਵਤਾਰ ਸਿੰਘ ਮੇਹਲੋਂ ਨੇ ਕਿਹਾ ਕਿ ਅੱਜ ਸਵ ਬੀਰ ਸਿੰਘ ਗਿੱਲ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਦਿਨੋਂ ਦਿਨ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਉਹਨਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਬੂਟੇ ਲਗਾਈਏ ਇਸ ਮੌਕੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਸਾਬਕਾ ਐਮ ਐਲ ਏ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਵ ਬੀਰ ਸਿੰਘ ਗਿੱਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਓਥੇ ਹੀ ਸਭ ਰਿਸ਼ਤੇਦਾਰ ਸਾਕ ਸਬੰਧੀਆਂ ਨੂੰ ਵੀ ਉਹਨਾਂ ਦੀ ਹਮੇਸ਼ਾ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ ਇਸ ਮੌਕੇ ਸਾਬਕਾ ਐਮ ਐਲ ਏ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਐਮ ਐਲ ਏ ਰਣਜੀਤ ਸਿੰਘ ਢਿੱਲੋਂ, ਕਮਲਜੀਤ ਕੜਵਲ,ਚੇਅਰਮੈਨ ਅਵਤਾਰ ਸਿੰਘ ਮੇਹਲੋਂ, ਪਲਵਿੰਦਰ ਸਿੰਘ ਘੁੰਮਣ ਨਿਰਪੱਖ ਪੋਸਟ,ਮਾਲਕ ਸਿੰਘ ਨਿਰਪੱਖ ਪੋਸਟ, ਦਾਰਾ ਘਵੱਦੀ ਨਿਰਪੱਖ ਪੋਸਟ, ਬਾਬਾ ਭਿੰਦਾ ਆਲਮਗੀਰ,ਲਾਲਜੀਤ ਅੰਟਾਲ, ਤਜਿੰਦਰ ਸਿੰਘ ਤੇਜੀ,ਸਮਾਜ ਸੇਵੀ ਅੰਮ੍ਰਿਤਪਾਲ ਸ਼ੰਕਰ, ਬਚਨ ਗੈਸ ਸਰਵਿਸ ਲੁਧਿਆਣਾ, ਸਮੂਹ ਸਟਾਫ ਜੀ ਐਨ ਈ ਕਾਲਜ, ਗੁਰਦੀਪ ਸਿੰਘ ਗੋਸ਼ਾ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਹਰਬੰਸ ਸਿੰਘ ਸਾਬਕਾ ਸਰਪੰਚ ਡੰਗੋਰਾ, ਐਡਵੋਕੇਟ ਚਾਹਲ, ਟੀਮ ਨਦਰਿ ਫਾਊਂਡੇਸ਼ਨ, ਸਰਪੰਚ ਬੰਟੀ ਬੁਰੜ, ਜਸਵਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਜਾਦ ( ਭਾਰਤੀ ਕਿਸਾਨ ਯੂਨੀਅਨ ਅਜ਼ਾਦ ‌) ਰਣਜੀਤ ਸਿੰਘ ਉੱਭੀ ਕੌਂਸਲਰ,ਨੀਟੂ ਤਾਜ ਪੈਲੇਸ, ਸਰਪੰਚ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਲੁਧਿਆਣਾ ਕਿਸਾਨ ਯੂਨੀਅਨ,ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ, ਗੁਰਮੀਤ ਸਿੰਘ ਸ਼ਰੀਂਹ, ਬਲਜੀਤ ਸਿੰਘ ਜਰਖੜ,ਪਾਲੀ ਆਲਮਗੀਰ, ਜੁਗਰਾਜ ਜਰਖੜ, ਸੁਰਿੰਦਰ ਸ਼ਾਹਪੁਰ, ਦਵਿੰਦਰ ਸਿੰਘ ਗਿੱਲ,ਬਲਜੀਤ ਸਿੰਘ ਗਿੱਲ ਸਾਬਕਾ ਸਰਪੰਚ, ਧਰਮਿੰਦਰ ਸਿੰਘ ਗਿੱਲ ਸੰਗੋਵਾਲ,ਬੂਟਾ ਸੰਗੋਵਾਲ,ਆਦਿ ਹਾਜ਼ਰ ਸਨ।
Sw.Bir Singh Gill
Mr.Bir Singh Gill
ਸ.,ਬੀਰ ਸਿੰਘ ਗਿੱਲ ਦਾ ਜਨਮ 1 ਜਨਵਰੀ 1958 ਨੂੰ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਜਸਮੇਲ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ ਸ. ਬੀਰ ਸਿੰਘ ਗਿੱਲ ਇੱਕ ਭੈਣ ਅਤੇ ਤਿੰਨ ਭਰਾਵਾਂ ਦਾ ਭਰਾ ਸੀ ਬੀਰ ਸਿੰਘ ਗਿੱਲ ਨੇ ਬਾਰਵੀਂ ਕਲਾਸ ਪਿੰਡ ਗਿੱਲ ਦੇ ਸਕੂਲ ਤੋਂ ਕਰਨ ਉਪਰੰਤ ਇਲੈਕਟ੍ਰੀਸਨ ਦਾ ਡਿਪਲੋਮਾ ਕੀਤਾ ਕਾਫ਼ੀ ਸਮਾਂ ਉਹਨਾਂ ਨੇ ਪਿੰਡ ਵਿੱਚ ਬਿਜਲੀ ਦਾ ਕੰਮ ਕੀਤਾ 1978 ਵਿੱਚ ਬੀਰ ਸਿੰਘ ਗਿੱਲ ਦਾ ਵਿਆਹ ਬੀਬੀ ਪਰਮਜੀਤ ਕੌਰ ਸਪੁੱਤਰੀ ਸਰਦਾਰ ਜਗਰੂਪ ਸਿੰਘ ਕਾਲੇਕੇ ਪਿੰਡ ਦੁਗਾਲ ਨਾਲ਼ ਹੋਇਆ ਉਹਨਾਂ ਦੇ ਘਰ ਤਿੰਨ ਧੀਆਂ ਅਤੇ ਪੁੱਤਰ ਦਾ ਜਨਮ ਹੋਇਆ ਉਹਨਾਂ ਨੇ ਅਪਣੀਆਂ ਧੀਆਂ ਨੂੰ ਚੰਗੀ ਸਿਖਿਆ ਦਿਵਾਈ ਅਤੇ ਅਤੇ ਚੰਗੇ ਘਰਾਂ ਵਿੱਚ ਉਹਨਾਂ ਦਾ ਵਿਆਹ ਕੀਤਾ ਜੋਂ ਕਿ ਅਪਣੇ ਘਰ ਖੁਸ਼ੀ ਖੁਸ਼ੀ ਰਹਿ ਰਹੀਆਂ ਹਨ ਉਹਨਾਂ ਦੇ ਸਪੁੱਤਰ ਸੁਖਦੀਪ ਸਿੰਘ ਗਿੱਲ ਜੋ ਕਿ ਇੱਕ ਕਿਸਾਨ ਆਗੂ ਅਤੇ ਸਮਾਜ ਸੇਵੀ ਹੋਣ ਦੇ ਨਾਲ ਨਾਲ ਜੀ ਐਨ ਈ ਕਾਲਜ ਵਿੱਚ ਬਤੌਰ ਮੈਨੇਜਰ ਦੀ ਡਿਊਟੀ ਕਰ ਰਹੇ ਹਨ ਉਹਨਾਂ ਦੀ ਨੁੰਹ ਬੀਬੀ ਹਰਮਿੰਦਰ ਕੌਰ ਵੀ ਜੀ ਐਨ ਈ ਕਾਲਜ ਦੀ ਲਾਇਬ੍ਰੇਰੀ ਵਿਚ ਨੌਕਰੀ ਕਰਦੇ ਹਨ। ਉਹਨਾਂ ਦੇ ਦੋ ਪੋਤਰੇ ਅਤੇ ਚਾਰ ਦੋਹਤੇ ਹਨ।ਉਹਨਾਂ ਦੇ ਭਰਾ ਸਿਕੰਦਰ ਸਿੰਘ ਭਰਜਾਈ ਬਰਿੰਦਰ ਕੌਰ ਨਾਲ ਰਹਿੰਦੇ ਹਨ ਉਹਨਾਂ ਦੇ ਪੁੱਤਰ ਗਰਮੀਤ ਸਿੰਘ ,ਸੰਦੀਪ ਸਿੰਘ , ਅਮਨਦੀਪ ਸਿੰਘ ਸਾਰੇ ਐਨ ਆਰ ਆਈ ਹਨ .ਉਹਨਾਂ ਦਾ ਰਿਸ਼ਤਾ ਮਾਸੜ ਅਤੇ ਚਾਚੇ ਦਾ ਸੀ ਪਰ ਉਹ ਉਹਨਾਂ ਨੂੰ ਆਪਣੇ ਪਿਤਾ ਦੇ ਸਮਾਨ ਸਮਝਦੇ ਸੀ।
Read Also ; ਨਿਹੰਗਾਂ ਦੇ ਹਮਲੇ ‘ਚ ਜ਼ਖਮੀ ਹੋਏ ਸ਼ਿਵ ਸੈਨਾ ਆਗੂ ਨੂੰ ਮਿਲਣ ਪਹੁੰਚੇ ਸੁਨੀਲ ਜਾਖੜ
ਸਵਰਗਵਾਸੀ ਬੀਰ ਸਿੰਘ ਗਿੱਲ ਹੱਥੀ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ ਉਹ ਸ਼ੁਰੂ ਤੋਂ ਖੇਤੀਬਾੜੀ ਨਾਲ ਜੁੜੇ ਹੋਏ ਸਨ ਉਹ ਖੇਤੀ ਆਪ ਕਰਦੇ ਸਨ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਬੀਰ ਸਿੰਘ ਗਿੱਲ ਹਰ ਇਕ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਮਿਲਦੇ ਸਨ ਵੱਡਿਆਂ ਨੂੰ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ‌ਕਰਨਾ ਉਹਨਾਂ ਦਾ ਸੁਭਾਅ ਸੀ ਉਹਨਾਂ ਨੇ ਅਪਣੀ ਜ਼ਿੰਦਗੀ ਵਿੱਚ ਬਹੁਤ ਹੀ ਸਘੰਰਸ਼ ਕੀਤਾ ਮਿਹਨਤ ਅਤੇ ਇਮਾਨਦਾਰੀ ਨਾਲ ਅਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕੀਤੀ।
Mr.Bir Singh Gill
ਅਮਿੱਟ ਯਾਦਾਂ ਛੱਡਦਾ ਸਪੰਨ ਹੋਇਆ ਪਿੰਡ ਗਿੱਲ ਦਾ ਖੇਡ ਮੇਲਾ
ਕਬੱਡੀ ਓਪਨ ਚ ਪਿੰਡ ਕੈਂਡ ਦੀ ਟੀਮ ਪਹਿਲੇ ਅਤੇ ਮਹੋਲੀ ਦੀ ਟੀਮ ਦੂਜੇ ਸਥਾਨ ਤੇ ਰਹੀ
Sports fair of village Gill ਆਲਮਗੀਰ 10 ਅਪ੍ਰੈਲ ( ਦਾਰਾ ਘਵੱਦੀ ) ਪਿੰਡ ਗਿੱਲ ਵਿਖੇ ਵਰਲਡ ਸਪੋਰਟਸ ਕਲੱਬ, ਐਨ ਆਰ ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਦਿਨਾਂ ਸ਼ਾਨਦਾਰ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ, ਅੱਜ ਤੀਸਰੇ ਅਤੇ ਆਖਰੀ ਦਿਨ ਕਬੱਡੀ ਓਪਨ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ । ਜਿਥੇ ਇਸ ਸ਼ਾਨਦਾਰ ਪੇਂਡੂ ਖੇਡ ਮੇਲੇ ਦੇ ਤਿੰਨੇ ਦਿਨ ਵੱਡੀ ਗਿਣਤੀ ਵਿਚ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਖੇਡਾਂ ਦਾ ਅਨੰਦ ਮਾਣਿਆ ਓਥੇ ਹੀ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਅਤੇ ਨਦਰਿ ਫਾਊਂਡੇਸ਼ਨ ਦੇ ਜਸਵਿੰਦਰ ਸਿੰਘ ਵੀ ਅਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ , ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਕਬੱਡੀ ਓਪਨ ਦੇ ਅੱਜ ਹੋਏ ਫਸਵੇਂ ਮੁਕਾਬਲਿਆਂ ਵਿੱਚ ਪਿੰਡ ਕੈਂਡ ਦੀ ਟੀਮ ਨੇ ਪਹਿਲਾ ਅਤੇ ਮਹੋਲੀ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ 61000 –51000 ਦੇ ਇਨਾਮ ਪ੍ਰਾਪਤ ਕੀਤੇ ਬੈਸਟ ਰੇਡਰ ਤੇਜ਼ੀ ਕੈਂਡ ਅਤੇ 59 ਝੋਟ ਛਪਾਰ ਬੈਸਟ ਸਟੌਪਰ ਤਨਵੀਰ ਤਲਵੰਡੀ ਅਤੇ ਬੁਰਾ ਜਗਮਲੱਵੀ ਨੂੰ ਦੇਸੀ ਘੀ ਦੇ ਪੀਪੇ ਦਿੱਤੇ ਗਏ , ਫੁੱਟਬਾਲ ਦੇ ਹੋਏ ਮੁਕਾਬਲਿਆਂ ਵਿੱਚ ਕੁਲੀਵਾਲ ਦੀ ਟੀਮ ਪਹਿਲੇ ਅਤੇ ਕਡਿਆਣਾ ਦੀ ਟੀਮ ਦੂਜੇ ਸਥਾਨ ਤੇ ਰਹੀ , ਕਬੱਡੀ 70 ਕਿਲੋ ਦੇ ਹੋਏ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਪਿੰਡ ਕਾਉਂਕੇ ਅਤੇ ਬਾਬਾ ਭਾਗ ਸਿੰਘ ਪਿੰਡ ਸਾਇਆਂ ਕਲੱਬ ਦੂਜੇ ਸਥਾਨ ਤੇ ਰਹੀ ਇਸ ਖੇਡ ਮੇਲੇ ਦੌਰਾਨ ਤਿੰਨੇ ਦਿਨ ਵੱਡਾ ਗੁਰੂਦਵਾਰਾ ਸਾਹਿਬ ਗਿੱਲ ਤੋਂ ਗੁਰੂ ਦਾ ਲੰਗਰ ਅਤੁੱਟ ਵਰਤਿਆ ।Sports fair of village Gill
also read :XBB.1.6 ਦੇ ਵਾਧੇ ਦੇ ਵਿਚਕਾਰ ਦਿੱਲੀ ਵਿੱਚ ਹਾਈ ਅਲਰਟ,
ਇਸ ਮੌਕੇ, ਸੁਖਦੀਪ ਸਿੰਘ ਗਿੱਲ, ਤਜਿੰਦਰ ਸਿੰਘ ਤੇਜੀ,ਵੀਰ ਦਵਿੰਦਰ ਸਿੰਘ, ਹਰਭਜਨ ਸਿਘ ਅਮਰੀਕਾ ਵਾਲੇ ,ਸੋਨੂੰ ਗਿੱਲ ,ਮੋਨੂੰ ਗਿੱਲ, ਬਲਜੀਤ ਸਿਘ ਸਾਬਕਾ ਸਰਪੰਚ, ਅਵਤਾਰ ਸਿੰਘ, ਜੀਵਨ ਗਿੱਲ, ਪੁਨੀਤ ਗਿੱਲ, ਗੁਰਵਿੰਦਰ ਗਿੱਲ ,ਪਿੰਦਰ ਗਿੱਲ ,ਜੱਸਾ ਗਿੱਲ, ਸੁਖਵਿੰਦਰ ਗਿੱਲ, ਜਗਵੀਰ ਗਿੱਲ ,ਚੜਤ ਸਿੰਘ ਗਿੱਲ ( ਗਿੱਲ ਗਾਰਡਨ) ਜਗਪਾਲ ਸਿੰਘ ਗਿੱਲ ਤਹਿਸੀਲਦਾਰ,ਟੀਕੂ ਗਿੱਲ, ਅਵਤਾਰ ਸਿੰਘ ਗਿੱਲ, ਪਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ,ਅਮਰ ਸਿੰਘ ਗਿੱਲ, ਰਘਬੀਰ ਸਿੰਘ ਗਿੱਲ, ਗੁਰਚਰਨ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਅਤੇ ਗੁਰਦਿਆਲ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।Sports fair of village Gill
ਪਿੰਡ ਗਿੱਲ ਚ 17 ,18,19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ
ਸਾਰੇ ਇਲਾਕਾ ਨਿਵਾਸੀਆਂ ਵੱਲੋ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ
Sports fair preparations ਪਿੰਡ ਗਿੱਲ ਵਿਖੇ ਸਾਨਦਾਰ ਪੇਂਡੂ ਖੇਡ ਮੇਲੇ ਦੀਆਂ ਤਿਆਰੀਆ ਵਰਲਡ ਸਪੋਰਟਸ ਕਲੱਬ ਵੱਲੋਂ ਜ਼ੋਰਾਂ ਤੇ ਚੱਲ ਰਹੀਆਂ ਹਨ ਜੋ ਕਿ ਸਾਨਦਾਰ ਮੇਲਾ ਮਿਤੀ 17,18,19 ਮਾਰਚ 2023 ਨੂੰ ਹੋਣ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਗਿਲ ਤੇ ਤੇਜਿੰਦਰ ਸਿੰਘ ਤੇਜ਼ੀ ,ਕਰਨਾਲ ਗਿੱਲ ਵੀਰਦਵਿਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਤਰੀਕ ਤੋਂ ਫ਼ੁਟਬਾਲ ਟੂਰਨਾਮੈਂਟ ਸੁਰੂ ਹੋਵੇਗਾ ਪਹਿਲਾ ਇਨਾਮ 71 ਹਜ਼ਾਰ ਤੇ ਦੂਜਾ 51 ਹਜ਼ਾਰ ਤੀਸਰਾ 11 ਚੋਥਾ 11 ਹਜ਼ਾਰ ਹੋਵੇਗਾ ਦੂਸਰੇ ਦਿਨ ਵਾਲੀਵਾਲ ਸੂਟਿੰਗ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਪਹਿਲਾ ਇਨਾਮ 21 ਹਜ਼ਾਰ ਤੇ ਦੂਸਰਾ 15 ਹਜ਼ਾਰ ਹੋਵੇਗਾ ਤੀਸਰ ਤੇ ਚੋਥੇ ਨੂੰ 51 ਸੋ ਇਨਾਮ ਹੋਵੇਗਾ 19 ਤਰੀਕ ਨੂੰ ਕਬੱਡੀ ਉਪਨ ਦੇ ਮੁਕਾਬਲੇ ਹੋਣਗੇ ਜਿਸ ਵਿਚ 51 ਹਜ਼ਾਰ ਤੇ 31 ਹਜ਼ਾਰ ਇਨਾਮ ਹੋਣਗੇ ਉਸ ਸਮੇਂ ਸ੍ਰ ਹਰਭਜਨ ਸਿਘ ਅਮਰੀਕਾ ਵਾਲੇ ,ਸੋਨੂੰ ਗਿੱਲ ਬਲਜੀਤ ਸਿਘ ਸਾਬਕਾ ਸਰਪੰਚ ਅਵਤਾਰ ਸਿੰਘ ਜੀਵਨ ਗਿੱਲ ਪੁਨੀਤ ਗਿੱਲ ਗੁਰਵਿੰਦਰ ਗਿਲ ਪਿੰਦਰ ਗਿੱਲ ਜੱਸਾ ਗਿੱਲ ਸੁਖਵਿੰਦਰ ਗਿੱਲ ਜਗਵੀਰ ਗਿੱਲ ਹਾਜ਼ਰ ਸਨ ਵੱਡਾ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕੇ ਲੰਗਰ ਵਰਤਾਏ ਜਾਣਗੇ ਅਤੇ ਵਰਲਡ ਸਪੋਰਟਸ ਦੇ ਮੈਂਬਰਾਂ ਵੱਲੋਂ ਅਤੇ ਸਾਰੇ ਇਲਾਕਾ ਨਿਵਾਸੀਆਂ ਵੱਲੋ ਖੇਡ ਮੇਲੇ ਵਿੱਚ ਪਹੁੰਚਣ ਲਈ ਖੁੱਲਾਂ ਸੱਧਾ ਦਿੱਤਾ ਜਾਂਦਾ ਹੈSports fair preparations
ਦਸਮੇਸ਼ ਪਬਲਿਕ ਸੀਨੀ.ਸੈਕੰ. ਸਕੂਲ ਲੁਧਿਆਣਾ ਵਿੱਚ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ
ਸਾਲਾਨਾ ਐਥਲੈਟਿਕ ਮੀਟ 2022-23 ਇਸ ਸਾਲ 23 ਅਤੇ 24 ਫਰਵਰੀ 2023 ਨੂੰ ਆਯੋਜਿਤ ਕੀਤੀ ਗਈ
ਲੁਧਿਆਣਾ : ਸੁਖਦੀਪ ਸਿੰਘ ਗਿੱਲ
Organized a sports event ਦਸਮੇਸ਼ ਪਬਲਿਕ ਸੀਨੀ.ਸੈਕੰ. ਸਕੂਲ ਲੁਧਿਆਣਾ ਵਿੱਚ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ  ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਖੇਡਾਂ ਵਿੱਚ ਭਾਗ ਲਿਆ ਇਸ ਈਵੈਂਟ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕ ਈਵੈਂਟ ਜਿਵੇਂ ਕਿ 100 ਮੀਟਰ ਦੌੜ, 200 ਮੀਟਰ ਦੌੜ, ਰੱਸਾਕਸ਼ੀ ਅਤੇ ਹੋਰ ਬਹੁਤ ਸਾਰੇ ਮੁਕਾਬਲਿਆਂ ਵਿੱਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥੀਆਂ ਨੇ ਸਪੂਨ ਰੇਸ, ਸੈਕ ਰੇਸ, ਵਨ ਲੈੱਗ ਰੇਸ, 3 ਲੈੱਗ ਰੇਸ ਆਦਿ ਵਿੱਚ ਵੀ ਬਹੁਤ ਹੀ ਉਤਸ਼ਾਹ ਅਤੇ ਪੰਪ ਨਾਲ ਭਾਗ ਲਿਆ ਅਤੇ ਸਕੂਲ ਵਿੱਚ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਸੰਭਾਲ਼ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਲਾਨਾ ਪ੍ਰਿਖਿਆ ਲਈ ਸ਼ੁਭਕਾਮਨਾਵਾ ਦਿੱਤੀਆਂ |ਇਸ ਮੌਕੇ ਸੁਖਦੀਪ ਸਿੰਘ ਗਿੱਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਖੇਡ ਸਮਾਗਮ ਵਿੱਚ ਪਹੁੰਚਣ ‘ਤੇ ‘ਜੀ ਆਇਆ’ ਆਖਿਆ ਤੇ ਉਨ੍ਹਾਂ ਦੁਆਰਾ ਵਿਦਆਰਥੀਆਂ ਵੱਲੋਂ ਪੜ੍ਹਾਈ, ਸੱਭਿਆਚਾਰ ਅਤੇ ਖੇਡਾਂ ਵਿੱਚ ਮਾਰੀਆਂ ਜਾ ਰਹੀਆਂ ਮੱਲਾਂ ਤੋਂ ਜਾਣੂ ਕਰਵਾਇਆ ਗਿਆ। ਨ
ਉਨ੍ਹਾਂ ਕਿਹਾ ਕਿ ਹਮੇਸ਼ਾਂ ਤੋਂ ਹੀ ਸਕੂਲ ਦਾ ਇਹ ਟੀਚਾ ਰਿਹਾ ਹੈ ਕਿ ਵਿਿਦਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ਼-ਨਾਲ਼ ਖੇਡਾਂ ਵੱਲ ਵੀ ਆਕਰਸ਼ਿਤ ਕੀਤਾ ਜਾਵੇ ਤਾਂ ਜੋ ਮਾਨਸਿਕ ਵਿਕਾਸ ਦੇ ਨਾਲ ਉਹਨਾਂ ਦਾ ਸਰੀਰਕ ਵਿਕਾਸ ਵੀ ਹੋ ਸਕੇ ਇਸ ਮੰਤਵ ਦੇ ਨਾਲ਼ ਸਕੂਲ ਵੱਲੋਂ ਵਿਿਦਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਚੰਗੀਆਂ ਪ੍ਰਾਪਤੀਆਂ ਕਰਕੇ ਵਿਦਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਕੇ ਆਪਣਾ, ਸਕੂਲ ਦਾ, ਇਲਾਕੇ ਦਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ ਜੋ ਕਿ ਹੋਰਨਾਂ ਵਿਦਆਰਥੀਆਂ ਲਈ ਪ੍ਰੇਰਣਾ ਸ੍ਰੋਤ ਬਣਦਾ ਹੈ।ਇਸ ਦੌਰਾਨ ਜੇਤੂ ਵਿਦਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਤਕਸੀਮ ਕੀਤੇ ਗਏ। ਉਸ ਸਮੇਂ ਹਾਜ਼ਰ ਸੁਖਦੀਪ ਸਿੰਘ ਗਿੱਲ ਸਰਪੰਚ ਹਰਬੰਸ ਸਿੰਘ ਡੰਗੋਰਾ ਰਾਜਵੀਰ ਸਿੰਘ ਮੁੰਡੇ ਪ੍ਰਿੰਸੀਪਲ ਜਸਵਿੰਦਰ ਸਿੰਘ ,ਸੁਖਚੈਨ ਸਿੰਘ ਡੰਗੋਰਾ ਹਾਜ਼ਰ ਸ Organized a sports event
ਇਸ ਮੌਕੇ ਉਹਨਾਂ ਸਕੂਲ ਦੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ਖੇਡ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਧੰਨਵਾਦ ਕੀਤਾ Organized a sports event
Also read:ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਬਾਰੇ ਸਾਬਕਾ ਭਾਰਤੀ ਕਪਤਾਨ ਨੇ ਕੀਤਾ ਵੱਡਾ ਖੁਲਾਸਾ