Parineeti Raghav Wedding - Nirpakh Post
Parineeti Raghav Wedding Update:
ਬਾਲੀਵੁੱਡ ਅਦਾਕਾਰ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸ਼ਨੀਵਾਰ ਨੂੰ ਚੂੜਾ ਦੀ ਰਸਮ ਦੇ ਨਾਲ ਵਿਆਹ ਦੇ ਸਮਾਗਮ ਵੀ ਸ਼ੁਰੂ ਹੋਣਗੇ। ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ ਸ਼ਨੀਵਾਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਮੀਂਹ ਕਾਰਨ ਸਮਾਗਮ ਦਾ ਸਮਾਂ ਬਦਲ ਗਿਆ ਹੈ। ਹੁਣ ਸਾਰੇ ਪ੍ਰੋਗਰਾਮ ਹੋਟਲ ਦੇ ਅੰਦਰ ਹੀ ਹੋਣਗੇ।
ਇਸ ਦੌਰਾਨ ਅੱਜ ਸਵੇਰੇ ਪ੍ਰਿਯੰਕਾ ਚੋਪੜਾ ਨੇ ਇੰਸਟਾ ਪੋਸਟ ਰਾਹੀਂ ਸੈਲੀਬ੍ਰਿਟੀ ਜੋੜੇ ਨੂੰ ਵਧਾਈ ਦਿੱਤੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇਸ ਵਿਆਹ ‘ਚ ਸ਼ਾਮਲ ਨਹੀਂ ਹੋਵੇਗੀ।
ਇੱਥੇ ਵੀਰਵਾਰ ਤੋਂ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੋੜੇ ਦੇ ਨਾਲ ਆਏ ਕੁਝ ਦੋਸਤਾਂ ਨੇ ਵੀ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਜੈਟੀ ਤੋਂ ਹੋਟਲ ਜਾਂਦੇ ਹੋਏ ਵੀਡੀਓ ਸ਼ੇਅਰ ਕੀਤੇ ਹਨ। ਕਈਆਂ ਨੇ ਹੋਟਲ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਸਥਾਨ ਦੀ ਤਾਰੀਫ ਵੀ ਕੀਤੀ ਹੈ। ਇਸ ਦੌਰਾਨ ਸ਼ੁੱਕਰਵਾਰ ਰਾਤ ਨੂੰ ਰਾਜਸਥਾਨੀ ਕਲਚਰ ਨਾਈਟ ਦਾ ਆਯੋਜਨ ਕੀਤਾ ਗਿਆ। ਅਭਿਨੇਤਰੀ ਭਾਗਿਆਸ਼੍ਰੀ ਨੇ ਰਾਜਸਥਾਨ ਦੇ ਡਾਂਸ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। Parineeti Raghav Wedding Update:
ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ‘ਚ ​​ਭਾਰਤ ਖਿਲਾਫ ਫਿਰ ਬੋਲੇ ਜਸਟਿਨ ਟਰੂਡੋ
ਬਰਾਤ ਐਤਵਾਰ ਨੂੰ ਕਿਸ਼ਤੀਆਂ ਰਾਹੀਂ ਪਿਚੋਲਾ ਝੀਲ ‘ਤੇ ਬਣੇ ਤਾਜ ਲੇਕ ਪੈਲੇਸ ਤੋਂ ਸਿਰਫ 400 ਮੀਟਰ ਦੂਰ ਹੋਟਲ ਲੀਲਾ ਪਹੁੰਚੇਗਾ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੀ ਮੰਗ ‘ਤੇ ਹੋਟਲ ਲੀਲਾ ਪੈਲੇਸ ਲਈ ਵਿਸ਼ੇਸ਼ ਤੌਰ ‘ਤੇ ਵਿੰਟੇਜ ਕਾਰ ਵੀ ਮੰਗਵਾਈ ਗਈ ਹੈ। ਇਸ ਨੂੰ ਦਿੱਲੀ ਤੋਂ ਲਿਆਂਦੇ ਵਿਸ਼ੇਸ਼ ਫੁੱਲਾਂ ਨਾਲ ਸਜਾਇਆ ਜਾਵੇਗਾ।
ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ 90 ਥੀਮ ‘ਤੇ ਲੇਡੀਜ਼ ਸੰਗੀਤ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਪਰਿਣੀਤੀ ਨੇ ਆਪਣੇ ਲਾੜੇ ਲਈ ਇਕ ਗੀਤ ਵੀ ਤਿਆਰ ਕੀਤਾ ਹੈ। ਮਹਿਮਾਨਾਂ ਦਾ ਡਰੈੱਸ ਕੋਡ ਵੀ ਸੰਗੀਤਕ ਸ਼ਾਮ ਵਾਂਗ ਹੀ ਹੋਵੇਗਾ। Parineeti Raghav Wedding Update: