actor - Nirpakh Post
ਧੀ ਹਿਨਾ ਖ਼ਾਨ ਦੀ ਅਜਿਹੀ ਹਾਲਤ ਵੇਖ ਭੁੱਬਾਂ ਮਾਰ ਰੋਈ ਮਾਂ
Such a condition of Hina Khan
ਟੀ. ਵੀ. ਸੀਰੀਅਲ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਘਰ-ਘਰ ‘ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖ਼ਾਨ ਅੱਜ ਲੱਖਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ। ਹਿਨਾ ਖ਼ਾਨ ਇੰਨੀਂ ਦਿਨੀਂ ਕਾਫ਼ੀ ਔਖੇ ਦੌਰ ‘ਚੋਂ ਲੰਘ ਰਹੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਵਾਲ ਕਟਵਾ ਲਏ ਹਨ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤੇ ਅਦਾਕਾਰਾ ਨੂੰ ਹੌਂਸਲਾ ਦੇ ਰਿਹਾ ਹੈ।
ਉਥੇ ਹੀ ਜਦੋਂ ਹਿਨਾ ਖ਼ਾਨ ਆਪਣੇ ਵਾਲ ਕੱਟ ਰਹੀ ਸੀ, ਉਦੋਂ ਮਾਂ ਉਸ ਨੂੰ ਵੇਖ ਕੇ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਭੁੱਬਾਂ ਮਾਰ ਕੇ ਰੋਣ ਲੱਗਦੀ ਹੈ। ਇਸ ਦੀ ਇਕ ਵੀਡੀਓ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ਤੋਂ ਕੁਝ ਤਸਵੀਰਾਂ ਦੇ ਪ੍ਰਿੰਟ ਸ਼ਾਰਟ ਲਏ ਗਏ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਨੇ ਕਿੰਨੀ ਦਲੇਰੀ ਨਾਲ ਇਹ ਕੰਮ ਕੀਤਾ। ਉਸ ਨੇ ਖ਼ੁਦ ਆਪਣੇ ਹੱਥੀਂ ਆਪਣੇ ਵਾਲ ਕੱਟੇ ਹਨ।
ਭਾਵੁਕ ਹੋਈ ਹਿਨਾ ਖ਼ਾਨ
ਦੱਸ ਦਈਏ ਕਿ ਹਿਨਾ ਖ਼ਾਨ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ‘ਚ ਲਿਖਿਆ- ‘ਤੁਸੀਂ ਮੇਰੀ ਮਾਂ ਦੇ ਰੋਣ ਨੂੰ ਸੁਣ ਸਕਦੇ ਹੋ। ਮੈਨੂੰ ਅਸੀਸ ਦੇਣਾ ਕਿਉਂਕਿ ਮੈਂ ਆਪਣੇ ਆਪ ਨੂੰ ਅਜਿਹਾ ਵੇਖਣ ਲਈ ਤਿਆਰ ਕੀ,ਤਾ ਜਿਸ ਦੀ ਮੈਂ ਕਦੇ ਕਲਪਨਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ।Such a condition of Hina Khan
ਉਹ ਸਾਰੇ ਲੋਕਾਂ ਲਈ, ਖ਼ਾਸ ਤੌਰ ‘ਤੇ ਉਹ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਹਨ, ਮੈਂ ਜਾਣਦੀ ਹਾਂ ਕਿ ਇਹ ਮੁਸ਼ਕਿਲ ਹੈ, ਸਾਡੇ ਵਾਲ ਸਾਡੇ ਲਈ ਇੱਕ ਤਾਜ ਦੀ ਤਰ੍ਹਾਂ ਹੈ, ਜੋ ਅਸੀਂ ਕਦੇ ਨਹੀਂ ਕਟਵਾਉਂਦੇ ਪਰ ਜਦੋਂ ਤੁਸੀਂ ਅਜਿਹੀ ਵੱਡੀ ਲੜਾਈ ਦਾ ਸਾਹਮਣਾ ਕਰ ਰਹੇ ਹੋ, ਜਿਸ ‘ਚ ਤੁਹਾਨੂੰ ਆਪਣੇ ਵਾਲ ਗੁਆਉਣੇ ਪੈਣ-ਤੁਹਾਡਾ ਮਾਣ, ਤੁਹਾਡਾ ਤਾਜ?
ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਿਲ ਫੈਸਲੇ ਲੈਣੇ ਪੈਣਗੇ ਅਤੇ ਮੈਂ ਜਿੱਤਣਾ ਚੁਣਦੀ ਹਾਂ। ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਵਿਗਾੜ ਨੂੰ ਕਈ ਹਫ਼ਤਿਆਂ ਤੱਕ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਸੀ।
ਇਸ ਲਈ ਮੈਂ ਆਪਣਾ ਤਾਜ ਛੱਡਣ ਦੀ ਚੋਣ ਕੀਤੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ ਅਤੇ ਆਪਣੇ ਲਈ ਮੇਰਾ ਪਿਆਰ ਹੈ। ਹਾਂ ਮੈਂ ਇਸ ਚੀਜ਼ ਲਈ ਇੱਕ ਵਧੀਆ ਵਿੱਗ ਬਣਾਉਣ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਵਾਲ ਵਾਪਸ ਉੱਗਣਗੇ, ਭਰਵੱਟੇ ਉੱਗਣਗੇ, ਜ਼ਖਮ ਫਿੱਕੇ ਪੈ ਜਾਣਗੇ, ਪਰ ਆਤਮਾ ਬਰਕਰਾਰ ਰਹਿਣੀ ਚਾਹੀਦੀ ਹੈ।”Such a condition of Hina Khan
also read :- ਫਗਵਾੜਾ ‘ਚ ਨਵੇਂ ਕਾਨੂੰਨ ਮੁਤਾਬਕ ਦਰਜ ਹੋਇਆ ਭਾਰਤੀ ਨਿਆਂ ਸੰਹਿਤਾ ਦੇ ਅਧੀਨ ਪਹਿਲਾ ਮਾਮਲਾ
ਮਾਰਚ ਮਹੀਨੇ ਕੀਤਾ ਸੀ ਇਸ ਬੀਮਾਰੀ ਦਾ ਜ਼ਿਕਰ
ਹਿਨਾ ਖ਼ਾਨ ਨੇ ਇਸੇ ਸਾਲ ਮਾਰਚ ਮਹੀਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ‘ਚ ਉਸ ਨੇ ਹੱਥ ਦੀ ਹਥੇਲੀ ‘ਤੇ ਛੁਹਾਰਾ ਰੱਖਿਆ ਹੋਇਆ ਸੀ। ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, “ਮੈਨੂੰ ਗੈਸਟ੍ਰੋਈਸੋਫੇਜੀਲ ਰੀਫਲਕਸ ਨਾਂ ਦੀ ਗੰਭੀਰ ਬੀਮਾਰੀ (GERD) ਹੈ।
ਬਦਕਿਸਮਤੀ ਨਾਲ ਇਹ ਸਮੱਸਿਆ ਰਮਜ਼ਾਨ ਦੌਰਾਨ ਵਿਗੜ ਗਈ ਹੈ। ਜੇਕਰ ਮੈਂ ਵਰਤ ਰੱਖਾਂ ਤਾਂ ਮੇਰੀ ਮਾਂ ਨੇ ਕਿਹਾ ਕਿ ਅਜਵਾ ਖਜੂਰ ਮਦਦਗਾਰ ਸਾਬਤ ਹੋ ਸਕਦੇ ਹਨ। ਕੀ ਤੁਹਾਡੇ ਕੋਲ ਕੋਈ ਘਰੇਲੂ ਉਪਚਾਰ ਹੈ? ਤੁਸੀਂ ਕੁਝ ਸੁਝਾਅ ਦੇ ਸਕਦੇ ਹੋ ਤਾਂ ਜੋ ਮੈਨੂੰ ਇਸ ਤੋਂ ਰਾਹਤ ਮਿਲ ਸਕੇ।”ਇੱਕ ਐਪੀਸੋਡ ਲਈ 2 ਲੱਖ ਰੁਪਏ ਲੈਂਦੀ
‘ਬਿੱਗ ਬੌਸ’ ਤੋਂ ਬਾਅਦ ਹਿਨਾ ਖ਼ਾਨ ‘ਖਤਰੋਂ ਕੇ ਖਿਲਾੜੀ’ ‘ਚ ਵੀ ਨਜ਼ਰ ਆਈ ਸੀ। ਹਿਨਾ ਖ਼ਾਨ ਨੇ ਫ਼ਿਲਮ ‘ਹੈਕਡ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਹੈ ਪਰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਕਈ ਸੰਗੀਤ ਐਲਬਮਾਂ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੀ ਕਰ ਚੁੱਕੀ ਹੈ।
ਅੱਜ ਹਿਨਾ ਖਾਨ ਟੀ.ਵੀ. ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ ‘ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਿਨਾ ਖ਼ਾਨ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਹੈ, ਜੋ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰਾ ਬਣਾਉਂਦੀ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀ.ਵੀ. ਅਦਾਕਾਰਾਂ ‘ਚੋਂ ਇੱਕ ਹੈ, ਜੋ ਕਥਿਤ ਤੌਰ ‘ਤੇ ਇੱਕ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।
ਲੰਬੇ ਸਮੇਂ ਬਾਅਦ ਮੁਨਮੁਨ ਦੱਤਾ ਤੇ ਰਾਜ ਅੰਡਕਟ ਨੇ ਫ਼ੈਲ ਰਹੀਆਂ ਮੰਗਣੀ ਦੀ ਖ਼ਬਰਾਂ ਤੇ ਤੋੜੀ ਚੁੱਪੀ
TV SHOW TMKOC
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਟਾਰ ‘ਬਬੀਤਾ ਜੀ’ ਯਾਨੀ ਮੁਨਮੁਨ ਦੱਤਾ ਅਤੇ ‘ਜੇਠਾਲਾਲ ਦੇ ਬੇਟੇ ਟੱਪੂ’ ਰਾਜ ਅੰਡਕਟ ਦਾ ਕਿਰਦਾਰ ਨਿਭਾਉਣ ਵਾਲੇ ਨੂੰ ਲੈ ਕੇ ਖਬਰਾਂ ਸਨ ਕਿ ਦੋਹਾਂ ਨੇ ਆਪਣੇ ਪਰਿਵਾਰ ਦੀ ਮੌਜੂਦਗੀ ‘ਚ ਮੰਗਣੀ ਕਰ ਲਈ ਹੈ ਅਤੇ ਜਲਦ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਜਦੋ ਤੇਜ਼ੀ ਨਾਲ ਇਹ ਗੱਲਾਂ ਫੈਲੀਆ ਤਾਂ ਰਾਜ ਅੰਦਕਟ ਨੇ 36 ਸਾਲਾ ਮੁਨਮੁਨ ਦੱਤਾ ਨਾਲ ਆਪਣੇ ਰਿਸ਼ਤੇ ‘ਤੇ ਚੁੱਪੀ ਤੋੜ ਦਿੱਤੀ। ਇਸ ਖਬਰ ‘ਤੇ ਚੁੱਪੀ ਤੋੜਦੇ ਹੋਏ ਰਾਜ ਅੰਦਕਟ ਨੇ ਇਸ ਖਬਰ ਦਾ ਸੱਚ ਲੋਕਾਂ ਸਾਹਮਣੇ ਰੱਖਿਆ ਹੈ। ਸਾਲ 2021 ‘ਚ ਪਹਿਲੀ ਵਾਰ ਮੁਨਮੁਨ ਦੱਤਾ ਅਤੇ ਰਾਜ ਅਂਡਕਟ ਦੀ ਡੇਟਿੰਗ ਦੀ ਖਬਰ ਸਾਹਮਣੇ ਆਈ ਸੀ, ਜਿਸ ਦੇ ਕੁਝ ਦਿਨਾਂ ਬਾਅਦ ਹੀ ਰਾਜ ਅਂਡਕਟ ਨੇ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। 13 ਮਾਰਚ ਨੂੰ ਉਨ੍ਹਾਂ ਦੀ ਮੰਗਣੀ ਦੀ ਖਬਰ ਵਾਇਰਲ ਹੋਈ ਸੀ।
also read :- ਕਾਲੀ ਚਾਹ ਪੀਣ ਦੇ ਹਨ ਅਣਗਿਣਤ ਫ਼ਾਇਦੇ ਜਾਣ ਗਏ ਤਾਂ ਛੱਡ ਦਿਓਗੇ ਦੁੱਧ ਵਾਲੀ ਚਾਹ
ਰਾਜ ਅਂਡਕਟ ਨੇ ਮੁਨਮੁਨ ਦੱਤਾ ਨਾਲ ਆਪਣੀ ਮੰਗਣੀ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਅਤੇ ਲਿਖਿਆ – ‘ਹੈਲੋ, ਸਿਰਫ ਚੀਜ਼ਾਂ ਨੂੰ ਸਪੱਸ਼ਟ ਕਰਨ ਲਈ, ਜੋ ਖਬਰ ਤੁਸੀਂ ਸੋਸ਼ਲ ਮੀਡੀਆ ‘ਤੇ ਦੇਖ ਰਹੇ ਹੋ, ਉਹ ਝੂਠੀ ਅਤੇ ਬੇਬੁਨਿਆਦ ਹੈ। ਇਸ ਖਬਰ ਦਾ ਮੁਨਮੁਨ ਦੱਤਾ ਦੀ ਟੀਮ ਨੇ ਵੀ ਖੰਡਨ ਕੀਤਾ ਹੈ। ਅਦਾਕਾਰਾ ਦੀ ਟੀਮ ਨੇ ਕਿਹਾ ਕਿ ਮੰਗਣੀ ਨੂੰ ਲੈ ਕੇ ਜੋ ਵੀ ਖਬਰਾਂ ਆ ਰਹੀਆਂ ਹਨ, ਉਹ ਸਿਰਫ ਅਫਵਾਹ ਹੈ ਅਤੇ ਪੂਰੀ ਤਰ੍ਹਾਂ ਝੂਠ ਹੈ। ਮੁਨਮੁਨ ਨੇ ਇੱਕ ਇੰਸਟਾ ਸਟੋਰੀ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਫਰਜ਼ੀ ਖਬਰਾਂ ਜਾਰੀ ਰਹਿਣਗੀਆਂ। ਦਰਅਸਲ, ਇੱਕ ਖਬਰ ਵਾਇਰਲ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਨੇ ਮੁੰਬਈ ਤੋਂ ਬਾਹਰ ਗੁਜਰਾਤ ਦੇ ਵਡੋਦਰਾ ਵਿੱਚ ਆਪਣੇ ਪਰਿਵਾਰ ਦੀ ਮੌਜੂਦਗੀ ਵਿੱਚ ਹਾਲ ਹੀ ਵਿੱਚ ਮੰਗਣੀ ਕੀਤੀ ਹੈ। ਇਹ ਖਬਰ ਦੋਹਾਂ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ।
TV SHOW TMKOC
ਬਾਲੀਵੁੱਡ ਵਿੱਚ Debut ਕਰਨ ਜਾ ਰਹੀ ਹੈ ਉਰਫੀ ਜਾਵੇਦ , ਫ਼ਿਲਮ LSD 2 ਵਿੱਚ ਐਕਟਿੰਗ ਕਰਦੀ ਆਵੇਗੀ ਨਜ਼ਰ
Uorfi Javed
ਉਰਫੀ ਜਾਵੇਦ ਅਕਸਰ ਆਪਣੇ ਅਜੀਬੋ-ਗਰੀਬ ਪਹਿਰਾਵੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ | ਆਪਣੇ ਵੱਖਰੇ ਡਰੈਸਿੰਗ ਸੈਂਸ ਅਤੇ ਸਟਾਈਲ ਕਾਰਨ ਉਹ ਅਕਸਰ ਟ੍ਰੋਲ ਵੀ ਹੁੰਦੀ ਹੈ। ਉਰਫੀ ਜਾਵੇਦ ਹੁਣ ਫਿਲਮਾਂ ‘ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਖਬਰ ਹੈ ਕਿ ਉਰਫੀ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਸੋਸ਼ਲ ਮੀਡੀਆ ਸੰਨਸੈਸ਼ਨ ਉਰਫੀ ਜਾਵੇਦ ਦਿਬਾਕਰ ਬੈਨਰਜੀ ਦੀ ਆਉਣ ਵਾਲੀ ਫਿਲਮ ‘ਐਲਐਸਡੀ 2’ ਨਾਲ ਐਕਟਿੰਗ ਦੀ ਦੁਨੀਆ ‘ਚ ਐਂਟਰੀ ਕਰਨ ਜਾ ਰਹੀ ਹੈ। ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ।
‘ਐਲਐਸਡੀ 2’ ਇੱਕ ਅਜਿਹੀ ਫਿਲਮ ਹੋਵੇਗੀ ਜੋ ਇੰਟਰਨੈੱਟ ਦੀ ਦੁਨੀਆ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਵੱਡਾ ਪ੍ਰਭਾਵ ਹੈ, ਵਿੱਚ ਪਿਆਰ ਦੀ ਕਹਾਣੀ ਲੈ ਕੇ ਆਵੇਗੀ। ਇਹ ਫਿਲਮ ਪਿਆਰ ਅਤੇ ਰਿਸ਼ਤੇ ਨੂੰ ਡਿਜੀਟਲ ਰੂਪ ਵਿੱਚ ਦਰਸਾਉਂਦੀ ਇੱਕ ਕਾਮੁਕ ਡਰਾਮਾ ਹੋਵੇਗੀ। ਆਪਣੀ ਵਿਲੱਖਣ ਫੈਸ਼ਨ ਸੈਂਸ ਅਤੇ ਸੋਸ਼ਲ ਮੀਡੀਆ ‘ਤੇ ਮੌਜੂਦਗੀ ਲਈ ਜਾਣੀ ਜਾਂਦੀ ਉਰਫੀ ਜਾਵੇਦ ਨੂੰ ਇਸ ਫਿਲਮ ਵਿੱਚ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿਉਂਕਿ ਫਿਲਮ ਦਾ ਵਿਸ਼ਾ ਉਸ ਦੀ ਸ਼ਖਸੀਅਤ ਨਾਲ ਬਿਲਕੁਲ ਮੇਲ ਖਾਂਦਾ ਹੈ। ‘ਐਲਐਸਡੀ 2’ 2010 ਵਿੱਚ ਰਿਲੀਜ਼ ਹੋਈ ਫਿਲਮ ‘ਐਲਐਸਡੀ’ ਦਾ ਸੀਕਵਲ ਹੈ। ਫਿਲਮ ‘LSD 2’ ਵਿੱਚ ਤੁਸ਼ਾਰ ਕਪੂਰ ਅਤੇ ਮੌਨੀ ਰਾਏ ਦੇ ਕੈਮਿਓ ਹੋਣ ਦੀ ਵੀ ਖਬਰ ਹੈ।
also read :- ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ਼ ਖ਼ੂਨ ਹੁੰਦਾ ਹੈ ਸਾਫ , ਰੋਜ਼ਾਨਾ ਕਰੋ ਸੇਵਨ , ਮਿਲ਼ੇਗਾ ਬਿਮਾਰੀਆਂ ਤੋਂ ਵੀ ਛੁਟਕਾਰਾ
ਬਾਲਾਜੀ ਮੋਸ਼ਨ ਪਿਕਚਰਜ਼ ਅਤੇ ਕਲਟ ਮੂਵੀਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ‘ਚ ਨਿਮਰਤ ਕੌਰ ਆਹਲੂਵਾਲੀਆ ਮੁੱਖ ਅਦਾਕਾਰਾ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੀ ਸੀ। ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਸੀ। ਪਰ ਬਾਅਦ ‘ਚ ਖਬਰ ਆਈ ਕਿ ਅਦਾਕਾਰਾ ਨੇ ਜ਼ਿਆਦਾ ਇੰਟੀਮੇਟ ਸੀਨਜ਼ ਕਾਰਨ ਫਿਲਮ ਛੱਡ ਦਿੱਤੀ ਹੈ।
Uorfi Javed
Nawazuddin Siddiqui
ਸਆਦਤ ਹਸਨ ਮੰਟੋ, ਭਜਰੰਗੀ ਭਾਈਜਾਨ ,ਕਿੱਕ, ਬਾਦਲਾਪੁਰ ‘ਤੇ ਠਾਕਰੇ ਵਰਗੀਆਂ ਕਈ ਬਾਕਮਾਲ ਫ਼ਿਲਮ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਦਾ ਜੌਹਰ ਦਿਖਾ ਚੁਕੇ ਨਵਾਜ਼ੂਦੀਨ ਸਿੱਦੀਕੀ ਦੀਆਂ ਮੁਸੀਬਤਾਂ ਇਨ੍ਹੀ ਦਿਨੀਂ ਵਧਦੀਆਂ ਨਜ਼ਰ ਆ ਰਹੀਆਂ ਹਨ | ਦਰਅਸਲ ਨਵਾਜ਼ੂਦੀਨ ਸਿੱਦਕੀ ਦੀ ਪਤਨੀ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਉਨ੍ਹਾਂ ਦੀ ਦੋਸਤ ਨੇ ਉਨ੍ਹਾਂ ਵਿਰੁੱਧ ਕੇਸ ਦਾਇਰ ਕੀਤਾ ਸੀ, ਜਿਸ ਤੋਂ ਬਾਅਦ 29 ਫਰਵਰੀ ਨੂੰ ਅੰਧੇਰੀ ਅਦਾਲਤ ਨੇ 138 ਨੈਗੋਸ਼ੀਏਬਲ ਐਕਟ ਦੇ ਤਹਿਤ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਹ ਮਾਮਲਾ 2022 ਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।
ਨਵਾਜ਼ੂਦੀਨ ਸਿੱਦੀਕੀ ਅਤੇ ਆਲੀਆ ਸਿੱਦੀਕੀ ਵਿਚਕਾਰ ਹੋਏ ਵਿਵਾਦ ਬਾਰੇ ਹਰ ਕੋਈ ਜਾਣਦਾ ਹੈ। ਪਰ ਜਿਸ ਕੇਸ ਵਿੱਚ ਅੰਧੇਰੀ ਅਦਾਲਤ ਨੇ ਆਲੀਆ ਸਿੱਦੀਕੀ ਨੂੰ 138 ਨੈਗੋਸ਼ੀਏਬਲ ਐਕਟ ਤਹਿਤ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ, ਉਹ ਕੇਸ ਵੱਖਰਾ ਹੈ। ਇਹ ਮਾਮਲਾ ਸਾਲ 2022 ‘ਚ ਰਿਲੀਜ਼ ਹੋਈ ਫਿਲਮ ‘ਹੋਲੀ ਕਾਊ’ ਨਾਲ ਜੁੜਿਆ ਹੋਇਆ ਹੈ। ਇਸ ਫਿਲਮ ਦੀ ਨਿਰਮਾਤਾ ਆਲੀਆ ਸਿੱਦੀਕੀ ਸੀ। ਆਲੀਆ ਦੀ ਦੋਸਤ ਮੰਜੂ ਐਮ ਗੜਵਾਲ ਸ਼ੁਰੂ ਵਿੱਚ ਇਸ ਫ਼ਿਲਮ ਦੀ ਸਹਿ-ਨਿਰਮਾਤਾ ਸੀ। ਉਨ੍ਹਾਂ ਨੇ ਇਸ ਫਿਲਮ ਲਈ ਆਲੀਆ ਨਾਲ ਪੈਸਾ ਲਗਾਇਆ ਸੀ। ਪਰ ਉਨ੍ਹਾਂ ਨੇ ਇਸਨੂੰ ਵਾਪਸ ਨਹੀਂ ਕੀਤਾ। ਮੰਜੂ ਨੇ ਦੱਸਿਆ ਕਿ ਉਹ ਅਤੇ ਆਲੀਆ ਦੋਵੇਂ 2005 ਤੋਂ ਦੋਸਤ ਹਨ। ਮੰਜੂ ਲੇਖਿਕਾ ਰਹੀ ਹੈ। ਇਸ ਦੇ ਨਾਲ ਹੀ ਆਲੀਆ ਨੇ ਐਕਟਿੰਗ ਦੇ ਖੇਤਰ ‘ਚ ਆਪਣਾ ਕਰੀਅਰ ਬਣਾਇਆ।
ਮੰਜੂ ਐੱਮ ਗੜ੍ਹਵਾਲ ਨੇ ਦੈਨਿਕ ਭਾਸਕਰ ਨਾਲ ਗੱਲਬਾਤ ਕੀਤੀ, ਜਿਸ ‘ਚ ਉਨ੍ਹਾਂ ਨੇ ਇਹ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਮੈਂ ਆਲੀਆ ਨਾਲ ਇਸ ਫਿਲਮ ਦਾ ਨਿਰਮਾਣ ਵੀ ਕਰ ਰਿਹਾ ਸੀ। ਉਦੋਂ ਆਲੀਆ ਨੇ ਸਿਰਫ਼ ਇੱਕ ਮਹੀਨੇ ਲਈ 31.68 ਲੱਖ ਰੁਪਏ ਉਧਾਰ ਲਏ ਸਨ। ਅਜਿਹਾ ਇਸ ਲਈ ਕਿਉਂਕਿ ਉਸ ਸਮੇਂ ਸੈੱਟ ‘ਤੇ ਵਿੱਤੀ ਸੰਕਟ ਸੀ। ਪਰ, ਉਹ ਵਾਅਦੇ ਤੋਂ ਮੁੱਕਰ ਗਈ ਅਤੇ ਕਈ ਵਾਰ ਪੁੱਛਣ ‘ਤੇ ਪੈਸੇ ਵਾਪਸ ਨਹੀਂ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਦਾ ਸਹਾਰਾ ਲਿਆ।
also read :- ਕੰਗਨਾ ਨੇ ਸ਼ੁਭ ਦਾ ਗੀਤ “Cheques” ਆਪਣੀ ਇੰਸਟਾਗ੍ਰਾਮ ਸਟੋਰੀ ਤੇ ਕੀਤਾ Play, ਪ੍ਰਸ਼ੰਸਕ ਵੇਖ ਕੇ ਹੋਏ ਹੈਰਾਨ
ਮੰਜੂ ਨੇ ਨਾ ਸਿਰਫ ਆਲੀਆ ਸਗੋਂ ਉਨ੍ਹਾਂ ਦੇ ਪਤੀ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਨਵਾਜ਼ ਦੀ ਆਲੀਆ ਨਾਲ ਵੀ ਮਿਲੀਭੁਗਤ ਹੈ। ਮੰਜੂ ਨੇ ਦੱਸਿਆ ਕਿ ਜਦੋਂ ਆਲੀਆ ਨੇ ਸਾਡੇ ਤੋਂ ਪੈਸੇ ਲਏ ਤਾਂ ਨਵਾਜ਼ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਸਾਡੇ ਨਾਲ ਹੈ ਅਤੇ ਹੁਣ ਉਹ ਮੇਰਾ ਫ਼ੋਨ ਵੀ ਨਹੀਂ ਚੁੱਕਦੇ। ਮੰਜੂ ਨੇ ਦੱਸਿਆ ਕਿ ਇਹ ਮਾਮਲਾ 5 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਆਲੀਆ ਨੇ ਅੱਜ ਤੱਕ ਸਾਨੂੰ ਪੈਸੇ ਵਾਪਸ ਨਹੀਂ ਕੀਤੇ। ਇਸ ਕਾਰਨ ਮੇਰੇ ਮਾਤਾ-ਪਿਤਾ ਬਹੁਤ ਪ੍ਰੇਸ਼ਾਨ ਹਨ। ਉਹ ਇੱਕ ਸੀਨੀਅਰ ਸਿਟੀਜ਼ਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਪਹਿਲੀ ਵਾਰ ਇਸ ਮਾਮਲੇ ਵਿੱਚ ਆਲੀਆ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਇੱਕ ਵਕੀਲ ਨੇ ਆ ਕੇ ਸਮਝੌਤਾ ਕਰਨ ਲਈ ਕਿਹਾ ਸੀ। ਅਸੀਂ ਇਸ ਲਈ ਤਿਆਰ ਸੀ ਪਰ ਕੁਝ ਦਿਨਾਂ ਬਾਅਦ ਆਲੀਆ ਲਾਪਤਾ ਹੋ ਗਈ।
ਇਸ ਤੋਂ ਬਾਅਦ ਇਕ ਹੋਰ ਸੁਣਵਾਈ ਹੋਈ ਤਾਂ ਵੀ ਆਲੀਆ ਨਹੀਂ ਆਈ। ਅਜਿਹੇ ‘ਚ ਇਸ ਵਾਰ ਆਲੀਆ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ।
Janhvi Kapoor Birthday
80 ਤੇ 90 ਦੀ ਸਦੀ ਦੀ ਦਿੱਗਜ ਅਦਾਕਾਰਾ ਸ਼੍ਰੀ ਦੇਵੀ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਤੇ ਫਿਲਮ ਇੰਡਸਟਰੀ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਦੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇੱਕ ਖਾਸ ਦਿਨ ‘ਤੇ ਤੋਹਫ਼ਾ ਦਿੱਤਾ ਹੈ ਦਰਅਸਲ ਜਾਨ੍ਹਵੀ ਨੇ ਆਪਣੇ ਜਨਮਦਿਨ ਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ ਜਿੱਥੇ ਉਸ ਦੇ ਆਉਣ ਵਾਲੇ ਕਿਸੇ ਵੀ ਪ੍ਰਾਜੈਕਟ ਦਾ ਐਲਾਨ ਕੀਤਾ ਹੈ । ਜਿਸ ਤੋ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜਾਨ੍ਹਵੀ ਸਾਊਥ ਦੇ ਅਦਾਕਾਰਾ ਨਾਲ ਕੋਈ ਨਵਾਂ ਪ੍ਰੋਜੈਕਟ ਕਾਰਨ ਜਾ ਰਹੀ ਹੈ | ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ |
also read :- ਪੁਲਿਸ ਨੇ ਐਨਕਾਉਂਟਰ ਵਿੱਚ ਮਾਰੇ ਅਪਰਾਧੀ ਦੀ ਵਿਆਹੀ ਧੀ, ਤੋਹਫੇ ‘ਚ ਦਿੱਤੀਆਂ ਇਹ ਖ਼ਾਸ ਚੀਜ਼ਾਂ
ਬਾਲੀਵੁੱਡ ‘ਚ ਕਈ ਵੱਡੇ ਬੈਨਰ ਦੀਆਂ ਫਿਲਮਾਂ ‘ਚ ਆਪਣੇ ਦਮਦਾਰ ਪ੍ਰਦਰਸ਼ਨ ਅਤੇ ਡਾਇਲਾਗ ਡਿਲੀਵਰੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਜਾਨ੍ਹਵੀ ਹੁਣ ਦੱਖਣ ‘ਚ ਆਪਣੇ ਪੈਰ ਪਸਾਰਨ ਲਈ ਤਿਆਰ ਹੈ। ਜੂਨੀਅਰ ਐਨਟੀਆਰ ਨਾਲ ‘ਦੇਵਰਾ’ ਵਿਚ ਉਸ ਦੀ ਐਂਟਰੀ ਪੱਕੀ ਹੋ ਗਈ ਹੈ। ਇਸ ਦੇ ਕੁਝ ਕਲਿੱਪ ਵੀ ਸਾਹਮਣੇ ਆਏ ਹਨ। ਇਸ ਫਿਲਮ ਤੋਂ ਇਲਾਵਾ ਅਦਾਕਾਰਾ ਕੋਲ ਇਕ ਹੋਰ ਵੱਡੀ ਦੱਖਣੀ ਫਿਲਮ ਹੈ। ਅਦਾਕਾਰਾ ਦੇ ਜਨਮਦਿਨ ‘ਤੇ ਮੇਕਰਜ਼ ਨੇ ਰਾਮ ਚਰਨ ਨਾਲ ਉਸ ਦੀ ਫਿਲਮ ਦੀ ਪੁਸ਼ਟੀ ਕੀਤੀ ਹੈ।
ਰਣਜੀਤ ਬਾਵਾ ਨੇ ਕੀਤਾ ਆਪਣੀ ਨਵੀਂ ਆਉਣ ਵਾਲੀ ਫਿਲਮ ਪ੍ਰਾਹੁਣਾ 2 ਦਾ ਐਲਾਨ
Ranjit Bawa New Movie
ਪੰਜਾਬੀ ਸਿੰਗਰ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਆਪਣੇ ਨਵੀਂ ਫਿਲਮ “ਪ੍ਰਾਹੁਣਾ 2” ਦਾ ਐਲਾਨ ਕਰ ਦਿੱਤਾ ਗਿਆ ਹੈ। ਰਣਜੀਤ ਬਾਵਾ ਵੱਲੋਂ ਇਸ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸਨੂੰ ਸਾਂਝਾ ਕਰਦੇ ਹੋਏ ਕਲਾਕਾਰ ਨੇ ਲਿਖਿਆ, ਪ੍ਰਾਹੁਣਾ ਦੀ ਸਫਲਤਾ ਦੀ ਕਹਾਣੀ ਤੋਂ ਬਾਅਦ, ਅਸੀਂ ਤੁਹਾਡੇ ਤਣਾਅ ਨੂੰ ਦੂਰ ਕਰਨ ਲਈ ਆਪਣੀ ਆਉਣ ਵਾਲੀ ਫਿਲਮ ਪ੍ਰਾਹੁਣਾ 2 ਨਾਲ ਵਾਪਸ ਆ ਰਹੇ ਹਾਂ।
also read :- ਹੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਗੈਰੀ ਸਿਨਿਸ ਦੇ ਬੇਟੇ ਦੀ ਕੈਂਸਰ ਕਾਰਨ ਅਚਾਨਕ ਹੋਈ ਮੌਤ
ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਸੀਕਵਲ 29 ਮਾਰਚ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਦੇ ਨਾਲ-ਨਾਲ ਫਿਲਮ ‘ਚ ਓਸ਼ੀਨ ਬਰਾੜ, ਵਿਸ਼ਵਾਸ ਵੀ ਨਜ਼ਰ ਆਉਣਗੇ। ਇਸਦੇ ਨਾਲ ਹੀ ਗੁਰਪ੍ਰੀਤ ਘੁੱਗੂ, ਅਜੇ ਹੁੱਡਾ, ਤਾਰਾ ਅਤੇ ਬਦਰ ਖਾਨ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।
ਕਾਬਿਲਗੋਰ ਹੈ ਕਿ ‘ਪਰਾਹੁਣਾ 2’ ਬਹੁਤ ਹੀ ਸਫਲ ਪੰਜਾਬੀ ਕਾਮੇਡੀ ‘ਪਰਾਹੁਣਾ’ ਦੇ ਸੀਕਵਲ ਵਜੋਂ ਹੈ, ਜੋ ਅਸਲ ਵਿੱਚ 2018 ਵਿੱਚ ਰਿਲੀਜ਼ ਹੋਈ ਸੀ। ਪੋਸਟ ਤੋਂ ਬਾਅਦ ਹੁਣ ਫੈਨਜ਼ ਫਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ। ਇੱਕ ਸਮੂਹਿਕ ਕਾਸਟ ਅਤੇ ਇੱਕ ਤਜਰਬੇਕਾਰ ਨਿਰਦੇਸ਼ਕ ਦੀ ਅਗਵਾਈ ਵਿੱਚ, ਫਿਲਮ ਆਪਣੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਦਰਸ਼ਕਾਂ ਨੂੰ ਹਾਸੇ ਅਤੇ ਮਨੋਰੰਜਨ ਦੀ ਇੱਕ ਹੋਰ ਖੁਰਾਕ ਪ੍ਰਦਾਨ ਕਰਨ ਲਈ ਤਿਆਰ ਹੈ।
ਅਕਸ਼ੈ ਕੁਮਾਰ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ
ਬਾਲੀਵੁੱਡ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਬਦਰੀਨਾਥ ਧਾਮ ਪੁੱਜੇ ਅਤੇ ਉਹ ਹੈਲੀਪੇਡ ’ਤੇ ਉੱਤਰਨ ਤੋਂ ਬਾਅਦ ਸਿੱਧੇ ਸ਼੍ਰੀ ਬਦਰੀਨਾਥ ਮੰਦਰ ਪੁੱਜੇ ਅਤੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।Akshay Kumar visited Badrinath Dham
ਇਸ ਤੋਂ ਬਾਅਦ ਅਕਸ਼ੈ ਕੁਮਾਰ ਉੱਤਰਾਖੰਡ ਦੇ ਪ੍ਰਸਿੱਧ ਜਾਗੇਸ਼ਵਰ ਧਾਮ ਪੁੱਜੇ ਅਤੇ ਬਾਰਾਂ ਜਯੋਤਿਰਲਿੰਗਾਂ ਦੇ ਦਰਸ਼ਨ ਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਕੀਤੀ।Akshay Kumar visited Badrinath Dham
also read :- ਹੈ ਕੋਈ ਹੋਰ ਸਿੱਧੂ ਵਰਗਾ ?
ਉਹ ਅਕਸ਼ੈ ਹੈਲੀਕਾਪਟਰ ਰਾਹੀਂ ਸਵੇਰੇ-ਸਵੇਰੇ ਸਿੱਧੇ ਅਲਮੋੜਾ ਦੇ ਗੁਰੂੜਾਬਾਂਜ ਸਥਿਤ ਅਸਥਾਈ ਹੈਲੀਪੈਡ ਪੁੱਜੇ। ਇੱਥੋਂ ਕਾਰ ਰਾਹੀਂ ਜਾਗੇਸ਼ਵਰ ਧਾਮ ਆਏ।Akshay Kumar visited Badrinath Dham