Shah Rukh Khan "JAWAN " First Song - Nirpakh Post
Shah Rukh Khan “JAWAN ” First Song ਗੀਤ ਨੂੰ ਦੇਖ ਕੇ ਕਿੰਗ ਖਾਨ ਦੇ ਪ੍ਰਸ਼ੰਸਕ ‘ਜਵਾਨ’ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।ਪਠਾਨ’ ‘ਚ ਆਪਣਾ ਦਮਦਾਰ ਐਕਸ਼ਨ ਦਿਖਾਉਣ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ  ਹੁਣ ‘ਜਵਾਨ’ ‘ਚ ਖਲਨਾਇਕ ਦੇ ਰੂਪ ‘ਚ ਧਮਾਕਾ ਕਰਨ ਲਈ ਤਿਆਰ ਹਨ। ਜਵਾਨ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ ਅੱਜ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਵਾਨ ਦੇ ਪ੍ਰੀਵਿਊ ‘ਚ ਫਿਲਮ ਦੇ ਟਾਈਟਲ ਗੀਤ ‘ਕਿੰਗ ਖਾਨ’ ਦੀ ਝਲਕ ਦੇਖਣ ਨੂੰ ਮਿਲੀ ਸੀ। ਗੀਤ ਨੂੰ ਸੁਣਨ ਤੋਂ ਬਾਅਦ ਕਿੰਗ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਜਵਾਨ ਨੂੰ ਲੈ ਕੇ ਹੋਰ ਵੀ ਉਤਸ਼ਾਹਿਤ ਹੋ ਗਏ ਹਨ।
READ ALSO : ਬਿੱਗ ਬੌਸ ਓਟੀਟੀ 2 ‘ਚ ਨਜ਼ਰ ਆਉਣਗੇ ਅਬਦੁ ਰੋਜ਼ਿਕ, ਇਸ ਦਿਨ
ਜ਼ਿੰਦਾ ਬੰਦਾ’ ਦੀ ਕੋਰੀਓਗ੍ਰਾਫੀ ਸ਼ਾਨਦਾਰ ਹੈ। ਗੀਤ ‘ਚ ਸ਼ਾਹਰੁਖ ਖਾਨ 1000 ਡਾਂਸਰਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਗੀਤ ਨੂੰ ਹਿੰਦੀ, ਤਮਿਲ ਅਤੇ ਤੇਲਗੂ ‘ਚ ਰਿਲੀਜ਼ ਕੀਤਾ ਗਿਆ ਹੈ। ਗੀਤ ਵਿੱਚ ਪ੍ਰਸਿੱਧ ਸ਼ਾਇਰ ਵਸੀਮ ਬਰੇਲਵੀ ਸਾਬ ਦੇ ਸ਼ੇਰ ਉਸੂਲੋਂ ਪਰ ਜਹਾਂ ਆਂਚ ਆਏ ਤਕਰਾਨਾ ਜ਼ਰੂਰੀ ਹੈ, ਜੋ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ ਨੂੰ ਥੋੜ੍ਹੇ ਜਿਹੇ ਬਦਲਾਅ ਨਾਲ ਵਰਤਿਆ ਗਿਆ ਹੈ।
ਜ਼ਿੰਦਾ ਬੰਦਾ ‘ਚ ਸ਼ਾਹਰੁਖ ਖਾਨ ਦਾ ਸ਼ਾਨਦਾਰ ਡਾਂਸ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਹੈ। ਗੀਤ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਤੁਹਾਨੂੰ ਸਾਊਥ ਦੇ ਗੀਤ ਕਾਫੀ ਹੱਦ ਤੱਕ ਯਾਦ ਹੋਣਗੇ। ਸ਼ਾਹਰੁਖ ਖਾਨ ਆਪਣੀ ਗਰਲ ਗੈਂਗ ਨਾਲ ਜ਼ਬਰਦਸਤ ਡਾਂਸ ਪਰਫਾਰਮੈਂਸ ਦੇ ਰਹੇ ਹਨ। ਸਾਨਿਆ ਮਲਹੋਤਰਾ  ਵੀ ਗੀਤ ‘ਚ ਜ਼ਬਰਦਸਤ ਡਾਂਸ ਕਰ ਰਹੀ ਹੈ। ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਹਨ ਅਤੇ ਸੰਗੀਤ ਅਨਿਰੁਧ ਨੇ ਦਿੱਤਾ ਹੈ।Shah Rukh Khan “JAWAN ” First Song
‘ਜਵਾਨ’ ‘ਚ ਸਾਊਥ ਦੇ ਸੁਪਰਸਟਾਰ ਕਮਲ ਹਾਸਨ ਤੋਂ ਲੈ ਕੇ ਦਿੱਗਜ ਅਭਿਨੇਤਾ ਵਿਜੇ ਸੇਤੂਪਤੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਪ੍ਰੀਵਿਊ ‘ਚ ਸਾਨਿਆ ਮਲਹੋਤਰਾ ਅਤੇ ਦੀਪਿਕਾ ਪਾਦੁਕੋਣ ਦੀਆਂ ਝਲਕੀਆਂ ਵੀ ਦੇਖਣ ਨੂੰ ਮਿਲੀਆਂ ਹਨ। ‘ਜਵਾਨ’ ‘ਚ ਸ਼ਾਹਰੁਖ ਖਾਨ ਇਕ ਵੱਖਰੇ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।Shah Rukh Khan “JAWAN ” First Song