Artist - Nirpakh Post
Fida Sunanda on the artwork of the artist
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇੱਕ ਚਾਕ ਆਰਟਿਸਟ ਸੁਨੰਦਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵੀਡੀਓ ਨੂੰ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਇੱਕ ਆਰਟਿਸਟ ਬਹੁਤ ਸੋਹਣੇ ਢੰਗ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ। ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ flex_artist_sudesh ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ।Fida Sunanda on the artwork of the artist
ਇਹ ਆਰਟਿਸਟ ਦੀਵਾਰ ‘ਤੇ ਰੰਗ ਬਿਰੰਗੇ ਚਾਕ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅੰਤ ‘ਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ, ਜਿਸ ਨੂੰ ਵੇਖ ਗਾਇਕਾ ਖ਼ੁਦ ਹੈਰਾਨ ਰਹਿ ਗਈ।
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜੁਲਾਈ 2024)
ਸੁਨੰਦਾ ਸ਼ਰਮਾ ਨੇ ਇਸ ਚਾਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਨਾਉਣ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ ‘ਤੇ ਕੁਮੈਂਟ ਕਰਦਿਆਂ ਕਿਹਾ- ਤੁਹਾਡਾ ਬਹੁਤ ਧੰਨਵਾਦ , Wow? Thank you sooo much.. It’s beautiful ?❤️। ਇਹ ਚਾਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ , ਜੋ ਕਿ ਆਪਣੀ ਕਲਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।
ਇੱਕ ਯੂਜ਼ਰ ਨੇ ਲਿਖਿਆ, ”ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਹੈ, ਜੋ ਕਿ ਸੁਨੰਦਾ ਸ਼ਰਮਾ ਨੇ ਪਾਈ ਹੈ।” ਇੱਕ ਹੋਰ ਨੇ ਲਿਖਿਆ, ”ਅਕਸਰ ਵੱਡੇ ਸੈਲਬਸ ਆਪਣੇ ਫੈਨਜ਼ ਨੂੰ ਇਨ੍ਹਾਂ ਭਾਅ ਨਹੀਂ ਦਿੰਦੇ ਪਰ ਸੁਨੰਦਾ ਸ਼ਰਮਾ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੀ।”Fida Sunanda on the artwork of the artist
ਪੰਜਾਬੀ ਇੰਡਸਟਰੀ ਦਾ ਰੌਕ ਸਟਾਰ ਪਰਮੀਸ਼ ਵਰਮਾ ਮਚਾਉਣਗੇ ਧਮਾਲ
Artist Parmish Verma
ਗੌਹਰ- ਪੰਜਾਬ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ 3 ਫਰਵਰੀ ਨੂੰ ਲਾਈਵ ਪਰਫਾਰਮ ਕਰਨ ਲਈ ਦਿੱਲੀ ਆ ਰਹੇ ਹਨ। ਦਰਅਸਲ, ਪਰਮੀਸ਼ ਵਰਮਾ ਇੱਕ ਭਾਰਤੀ ਗਾਇਕ, ਰੈਪਰ, ਨਿਰਦੇਸ਼ਕ ਅਤੇ ਅਭਿਨੇਤਾ ਹੈ ਜੋ ਪੰਜਾਬੀ ਸੰਗੀਤ ਅਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਪਰਮੀਸ਼ ਨੇ ਫਿਲਮ ਰੌਕੀ ਮੈਂਟਲ ਨਾਲ ਬਤੌਰ ਐਕਟਰ ਡੈਬਿਊ ਕੀਤਾ ਸੀ। ਉਨ੍ਹਾਂ ਦਿਲ ਦੀਆਂ ਗਲਾਂ ਵਰਗੀਆਂ ਫਿਲਮਾਂ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ, ਜਿਸਨੂੰ ਉਨ੍ਹਾਂ ਲਿਖਿਆ ਅਤੇ ਨਿਰਦੇਸ਼ਿਤ ਵੀ ਕੀਤਾ। ਬਾਅਦ ਵਿੱਚ ਉਨ੍ਹਾਂ ਸਿੰਘਮ ਅਤੇ ਜਿੰਦੇ ਮੇਰੀਏ ਵਰਗੀਆਂ ਹੋਰ ਫਿਲਮਾਂ ਵੀ ਕੀਤੀਆਂ।
ਪਰਮੀਸ਼ ਵਰਮਾ ਆਪਣੇ ਗੀਤਾਂ ਕਰਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਭਾਵੇਂ ਇਹ ਕੋਈ ਗੀਤ ਗਾਉਣਾ ਹੋਵੇ ਜਾਂ ਕਿਸੇ ਗੀਤ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਹੋਵੇ। ਪਰਮੀਸ਼ ਵਰਮਾ ਦੇ ਕਈ ਗੀਤ ਵੀ ਵੱਡੇ ਹਿੱਟ ਹੋ ਚੁੱਕੇ ਹਨ। ਜਿਵੇਂ ਗਾਲ ਨੀ ਕੱਢਣੀ, ਮੇਰੀ ਮਰਜ਼ੀ, ਪਿੰਡਾ ਆਲੇ ਜੱਟ, ਚਲ ਓਏ, ਸਬ ਫੜੇ ਜਾਏਂਗੇ, 4 ਯਾਰ, ਲੈ ਚੱਕ ਮੈਂ ਆ ਗਿਆ, ਹਸਦੀ ਤੂੰ ਰਹਿ ਸੋਹਣੀ ਅਤੇ ਕਈ ਹੋਰ।
ਪਰਮੀਸ਼ 3 ਫਰਵਰੀ ਨੂੰ ਦਿੱਲੀ ‘ਚ ਲਾਈਵ ਪਰਫਾਰਮ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਰਾਤ 9:00 ਵਜੇ ਦਿੱਲੀ ਦੇ ਸਾਊਥ ਐਕਸਟੈਂਸ਼ਨ-2 ਦੇ ਮਾਈਕ ਡ੍ਰੌਪ 2.0 ‘ਤੇ ਪਰਫਾਰਮ ਕਰਨਗੇ ਅਤੇ ਇਹ ਪਰਫਾਰਮੇਂਸ ਕੁੱਲ 2 ਘੰਟੇ ਤੱਕ ਚੱਲੇਗਾ। ਪਰਮੀਸ਼ ਦੇ ਸ਼ੋਅ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਪਰ ਵੀਕਐਂਡ ਕਾਰਨ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ।
READ ALSO:KL ਰਾਹੁਲ ਅਤੇ ਰਵਿੰਦਰ ਜਡੇਜਾ ਟੀਮ ਤੋਂ ਬਾਹਰ, ਅਗਲੇ ਟੈਸਟ ਲਈ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦਾ ਹੈ ਮੌਕਾ
ਪਰਮੀਸ਼ ਵਰਮਾ ਦੀ ਲਾਈਵ ਪਰਫਾਰਮੈਂਸ ਦੇਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਇਸ ਸ਼ੋਅ ਦੀ ਟਿਕਟ ਦੀ ਕੀਮਤ 799 ਰੁਪਏ ਅਤੇ 1,999 ਰੁਪਏ ਰੱਖੀ ਗਈ ਹੈ। ਤੁਹਾਨੂੰ ਇਸ ਸ਼ੋਅ ਦੀਆਂ ਟਿਕਟਾਂ BookMyShow ਤੋਂ ਮਿਲਣਗੀਆਂ।
Artist Parmish Verma
ਜਸਬੀਰ ਜੱਸੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਬਣਨ ਦੀ ਦਿੱਤੀ ਵਧਾਈ
ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿਚ ਕੀਤੇ ਅਚਨਚੇਤ ਵਾਧੇ ਦੌਰਾਨ 2 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਤੀਜਾ ਵਾਧਾ ਹੈ। ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਫ਼ਰਜ਼ੰਦ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਖੇਤੀਬਾੜੀ ਮੰਤਰੀ ਕੀਤੀ ਗਈ ਚੋਣ ਬਣੀ ਹੈ।Jasbir Jassi congratulated the Khudis
ਖੁੱਡੀਆਂ ਦੇ ਮੰਤਰੀ ਬਣਨ ਉਪਰੰਤ ਪੰਜਾਬ ਦੇ ਗਾਇਕ ਜਸਬੀਰ ਜੱਸੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰਮੀਤ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਜਸਬੀਰ ਜੱਸੀ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ਕਿਸੇ ਕਾਬਲ, ਇਮਾਨਦਾਰ, ਸਹਿਜ, ਸੁਲਝੇ,ਠਹਿਰਾਵ ਵਾਲੇ ਵਿਅਕਤੀ ਨੂੰ ਕੋਈ ਵੱਡੇ ਅਹੁਦੇ ਤੇ ਬਿਠਾਇਆ ਜਾਂਦੈ ਤਾਂ ਦਿਲ ਖੁਸ਼ੀ ਵਿਚ ਸਰਸ਼ਾਰ ਹੋ ਜਾਂਦੈ। ਮੁਬਾਰਕਾਂ ਗੁਰਮੀਤ ਸਿੰਘ ਖੁੱਡੀਆਂ ਜੀ।’Jasbir Jassi congratulated the Khudis
ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਸਵਰਗੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਇਮਾਨਦਾਰੀ, ਸ਼ਰਾਫ਼ਤ ਅਤੇ ਦਰਵੇਸ਼ਾਂ ਵਾਲੀ ਵਿਰਾਸਤ ਨੂੰ ਮੌਜੂਦਾ ਗੰਧਲੇ ਸਿਆਸੀ ਮਹੌਲ ਵਿਚ ਵੀ ਬਰਕਰਾਰ ਰੱਖਿਆ ਹੈ।
also read :- 1 ਜੂਨ ਤੋਂ ਵੱਡਾ ਬਦਲਾਵ – ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ
ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਪੰਥਕ ਕਟਹਿਰੇ ਵਿਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪੰਜ ਵਾਰ ਦੇ ਮੁੱਖ ਮੰਤਰੀ ਅਤੇ ਅਜਿੱਤ ਮੰਨੇ ਜਾਂਦੇ ਘਾਗ ਸਿਆਸਤਦਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦੇਣ ਨੇ ਵੀ ਖੁੱਡੀਆਂ ਦੇ ਸਿਆਸੀ ਕੱਦ ਨੂੰ ਪੰਜਾਬ ਦੀ ਸਿਆਸਤ ਵਿਚ ਸਿਖ਼ਰ ਦਿੱਤੀ ਹੈ।Jasbir Jassi congratulated the Khudis
ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ ।
ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਫੌਜੀ ਗੱਡੀ ਤੇ ਹਮਲਾ ਕੀਤਾ ਗਿਆ । ਇਸ ਹਮਲੇ ਵਿਚ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪੰਜਾ ਜਵਾਨਾਂ ਵਿੱਚੋਂ ਚਾਰ ਜਵਾਨ ਪੰਜਾਬ ਨਾਲ ਸਬੰਧਤ ਸਨAppeal to the families of martyred jawans
ਮੈਂ ਆਪਣੇ ਵਲੋਂ ਸ਼ਹੀਦ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਵਹਿਗੁਰੂ ਜੀ ਭਾਣਾਂ ਮੰਨਣ ਦਾ ਬਲ ਬਖਸ਼ਣAppeal to the families of martyred jawans
aslo read :- ਪੰਜਾਬ ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਦਾਸ ਇੱਕ ਬੁੱਤਸਾਜ ਹੈ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਪਿੰਡ ਵਿੱਚ ਸ਼ਹੀਦ ਜਵਾਨ ਦੇ ਨਾਂ ਤੇ ਪਾਰਕ ਬਣਾਓ ਜੀ ਉਸ ਵਿੱਚ ਸ਼ਹੀਦ ਜਵਾਨ ਦਾ ਬੁੱਤ ਲਗਵਾਓ ਸ਼ਹੀਦ ਜਵਾਨ ਦਾ ਬੁੱਤ ਬਣਾਉਣ ਦੀ ਸੇਵਾ ਮੇਰੀ ਝੋਲੀ ਵਿਚ ਪਾਓ ਜੀ ਇਹ ਸੇਵਾ ਮੈਂ ਬਿਲਕੁਲ ਨਿਸ਼ਕਾਮ ਕਰਨ ਲਈ ਤਿਆਰ ਹਾਂ ਇਹ ਸੇਵਾ ਕਰਨ ਨਾਲ ਮੇਰੇ ਮਨ ਨੂੰ ਬਹੁਤ ਸਕੂਨ ਮਿਲੇਗਾ
ਦਾਸ ਪਰਵਿੰਦਰ ਸਿੰਘ ਆਰਟਿਸਟ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਪੰਜਾਬ ਮੋਬਾਇਲ ਨੰਬਰ 98158 63844Appeal to the families of martyred jawans
ਪਰਵਿੰਦਰ ਸਿੰਘ ਆਰਟਿਸਟ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ
Demand Letter to Chief Minister Hon ਸਿੱਖ ਅਜਾਇਬ ਘਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਅੱਜ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਸਪੀਡ ਪੋਸਟ ਰਾਹੀਂ ਭੇਜਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਹੈ ਜਿਸ ਤਰ੍ਹਾਂ ਧਾਰਮਿਕ ਅਸਥਾਨਾ ਨੂੰ ਘੱਟ ਰੇਟ ਤੇ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਸਿੱਖ ਅਜਾਇਬ ਘਰ ਨੂੰ ਵੀ ਮਾਨ ਸਰਕਾਰ ਜ਼ਮੀਨ ਅਲਾਟ ਕਰਵਾਏ
ਪਹਿਲਾਂ ਵੀ ਕਈ ਵਾਰ ਮਾਂਨ ਸਰਕਾਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਪਿੰਡ ਬਲੌਂਗੀ ਦੀ ਪੰਚਾਇਤ ਵੱਲੋਂ 2008 ਵਿਚ ਸਿੱਖ ਅਜਾਇਬ ਘਰ ਜ਼ਮੀਨ ਦਿੱਤੀ ਸੀ ਜਿਸ ਤੇ ਟੀਨ ਦੀਆਂ ਚਾਦਰਾਂ ਨਾਲ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ ਜਿਸ ਵਿਚ ਆਪਣੀ ਆਓਣ ਵਾਲੀ ਨਵੀਂ ਪੀੜੀ ਨੂੰ ਅਪਣੇ ਗੌਰਵਮਈ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਸਿੰਘ ਸ਼ਹੀਦਾਂ ਦੇ ਮਾਡਲ ਬਣਾ ਕੇ ਰੱਖੇ ਗਏ ਹਨ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ ਦੀ ਕੋਈ ਫੀਸ ਨਹੀਂ ਹੈ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਮਿੱਟੀ ਘੱਟਾ ਅੰਦਰ ਆ ਜਾਂਦਾ ਹੈ ਜਿਸ ਨਾਲ ਸਿੰਘ ਸ਼ਹੀਦਾਂ ਦੇ ਮਾਡਲ ਖ਼ਰਾਬ ਹੋ ਜਾਂਦੇ ਹਨDemand Letter to Chief Minister Hon
also read :- ਭਾਰਤ ਅੱਜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ : PM ਮੋਦੀ
ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇੱਕ ਕਲਾਕਾਰ ਹਨ ਉਮੀਦ ਹੈ ਮੇਰੀ ਇਸ ਕਲਾਂ ਦੀ ਕਦਰ ਕਰਨਗੇ ।
ਮਾਨ ਸਰਕਾਰ ਨੂੰ ਅਪੀਲ ਹੈ ਜਿਸ ਤਰ੍ਹਾਂ ਧਾਰਮਿਕ ਅਸਥਾਨਾ ਨੂੰ ਘੱਟ ਰੇਟ ਤੇ ਜ਼ਮੀਨ ਅਲਾਟ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਸਿੱਖ ਅਜਾਇਬ ਘਰ ਨੂੰ ਵੀ ਜ਼ਮੀਨ ਅਲਾਟ ਕਰੇ ਤਾਂ ਜੋ ਅਸੀਂ ਸਿੰਘ ਸ਼ਹੀਦਾਂ ਲਈ ਪੱਕੀ ਇਮਾਰਤ ਬਣਾ ਸਕੀਏ।Demand Letter to Chief Minister Hon