amisha patel news - Nirpakh Post
ਚੈੱਕ ਬਾਊਂਸ ਮਾਮਲੇ ਦੀ ਦੋਸ਼ੀ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਰਾਂਚੀ ਸਿਵਲ ਕੋਰਟ ‘ਚ ਪੇਸ਼ ਹੋਈ। ਇਸ ਦੌਰਾਨ ਉਸ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਦਿੱਤਾ। ਹੁਣ ਅਮੀਸ਼ਾ ਪਟੇਲ ਇਸ ਮਾਮਲੇ ‘ਚ ਸੁਣਵਾਈ ਦਾ ਸਾਹਮਣਾ ਕਰੇਗੀ।
ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਉਹ ਅਦਾਲਤ ਵਿਚ ਪੇਸ਼ ਹੋਈ। ਰਾਂਚੀ ਦੇ ਰਹਿਣ ਵਾਲੇ ਅਜੈ ਸਿੰਘ ਦੇ ਅਮੀਸ਼ਾ ਪਟੇਲ ਨੇ ਫਿਲਮਾਂ ‘ਚ ਪੈਸੇ ਲਾਉਣ ਦੇ ਨਾਂ ‘ਤੇ ਪੈਸੇ ਲਏ ਸਨ। ਵਾਪਸੀ ਦੌਰਾਨ ਉਸ ਵੱਲੋਂ ਜੋ ਚੈੱਕ ਦਿੱਤੇ ਗਏ, ਉਹ ਬਾਊਂਸ ਹੋ ਗਏ।
ਜਾਣੋ ਕੀ ਹੈ ਪੂਰਾ ਮਾਮਲਾ
ਮਾਮਲਾ ਸਾਲ 2018 ਦਾ ਹੈ। ਅਮੀਸ਼ਾ ਪਟੇਲ ਨੇ ਝਾਰਖੰਡ ਦੇ ਫਿਲਮ ਨਿਰਮਾਤਾ ਅਜੈ ਕੁਮਾਰ ਸਿੰਘ ਤੋਂ ਫਿਲਮ ਦੇਸੀ ਮੈਜ਼ਿਕ ਬਣਾਉਣ ਦੇ ਨਾਂ ‘ਤੇ ਢਾਈ ਕਰੋੜ ਰੁਪਏ ਲਏ ਸਨ। ਸਮਝੌਤੇ ਮੁਤਾਬਿਕ ਜਦੋਂ ਫਿਲਮ ਜੂਨ 2018 ਵਿਚ ਰਿਲੀਜ਼ ਨਹੀਂ ਹੋਈ ਤਾਂ ਅਜੈ ਨੇ ਆਪਣੇ ਪੈਸੇ ਵਾਪਸ ਮੰਗੇ।