social media - Nirpakh Post

ਪੰਜਾਬ ਸਰਕਾਰ ਦੀ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਹਦਾਇਤ; ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮੱਗਰੀ ਅਤੇ ਲੱਚਰਤਾ ਵਿਰੁੱਧ ਹੋਵੇਗੀ ਤੁਰੰਤ ਕਾਰਵਾਈ
ਚੰਡੀਗੜ੍ਹ, 22 ਜੂਨ:

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲੱਚਰ ਅਤੇ ਅਸ਼ਲੀਲ ਸਮੱਗਰੀ ਦੇ ਵਧ ਰਹੇ ਰੁਝਾਨ ’ਤੇ ਗੰਭੀਰ ਚਿੰਤਾ ਜਤਾਈ ਹੈ, ਜੋ ਕਿ ਬੱਚਿਆਂ ਦੀ ਮਨੋਵਿਗਿਆਨਕ ਅਤੇ ਸਮਾਜਿਕ ਸਿਹਤ ਲਈ ਸਿੱਧਾ ਖ਼ਤਰਾ ਬਣ ਰਹੀ ਹੈ।

ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ’ਤੇ ਅਜਿਹੀ ਸਮੱਗਰੀ ਪੋਸਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਏ.ਡੀ.ਜੀ.ਪੀ. (ਸਾਇਬਰ ਕ੍ਰਾਈਮ) ਨੂੰ ਜਾਰੀ ਕੀਤੇ ਆਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੀ ਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਬਲਜੀਤ ਕੌਰ ਨੇ ਵਿਭਾਗ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪੱਧਰ 'ਤੇ  ਸੋਸ਼ਲ ਮੀਡੀਆ ਉੱਤੇ ਚੱਲ ਰਹੀ ਅਜਿਹੀ ਅਸ਼ਲੀਲ ਸਮੱਗਰੀ ’ਤੇ ਨਜ਼ਰ ਰੱਖੀ ਜਾਵੇ। ਜੇਕਰ ਕਿਸੇ ਵੀ ਕਿਸਮ ਦੀ ਸ਼ਿਕਾਇਤ ਜਾਂ ਜਾਣਕਾਰੀ ਮਿਲਦੀ ਹੈ, ਤਾਂ ਤੁਰੰਤ ਪੁਲਿਸ ਅਤੇ ਬਾਲ ਅਧਿਕਾਰ ਕਮਿਸ਼ਨ ਨੂੰ ਜਾਣੂ ਕਰਵਾ ਕੇ ਸਥਾਨਕ ਪੱਧਰ ’ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਮਾਪਿਆਂ, ਅਧਿਆਪਕਾਂ ਅਤੇ ਨੌਜਵਾਨਾਂ ਨੂੰ ਸੁਚੇਤ ਕੀਤਾ ਜਾਵੇ।

ਬੱਚਿਆਂ ਲਈ ਸੁਰੱਖਿਅਤ ਵਾਤਾਵਰਣ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਜੋ ਵੀ ਤੱਤ ਬੱਚਿਆਂ ਦੀ ਮਾਨਸਿਕਤਾ ਉੱਤੇ ਮਾੜਾ ਅਸਰ ਪਾਉਂਦੇ ਹਨ, ਉਹਨਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ਅਤੇ ਉਹਨਾਂ ਨੂੰ ਕਾਨੂੰਨੀ ਤੌਰ ’ਤੇ ਉਦਾਹਰਨ ਬਣਾਇਆ ਜਾਵੇਗਾ, ਤਾਂ ਜੋ ਹੋਰ ਕਿਸੇ ਦੀ ਹਿੰਮਤ ਨਾ ਹੋਵੇ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਪੋਸਟ ਕਰੇ।

ਡਾ. ਬਲਜੀਤ ਕੌਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸੋਸ਼ਲ ਮੀਡੀਆ ਉੱਤੇ ਅਜਿਹੀ ਸਮੱਗਰੀ ਦੀ ਸਖ਼ਤ ਨਿਗਰਾਨੀ ਕੀਤੀ ਜਾਵੇ ਅਤੇ ਜੋ ਵਿਅਕਤੀ ਅਜਿਹੀ ਸਮੱਗਰੀ ਤਿਆਰ ਜਾਂ ਅਪਲੋਡ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਬੀ.ਐਨ.ਐਸ. 2023, ਆਈ.ਟੀ. ਐਕਟ 2000 ਅਤੇ ਪੀ.ਓ.ਸੀ.ਸੋ ਐਕਟ 2012 ਅਧੀਨ ਤੁਰੰਤ ਕਾਰਵਾਈ ਕੀਤੀ ਜਾਵੇ।

ਮੰਤਰੀ ਨੇ ਮਾਪਿਆਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਸਮੱਗਰੀ ਜਾਂ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਬਿਨਾਂ ਦੇਰੀ ਪੁਲਿਸ ਜਾਂ ਬਾਲ ਅਧਿਕਾਰ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ “ਬੱਚਿਆਂ ਲਈ ਇੱਕ ਸੁਰੱਖਿਅਤ, ਸਿਹਤਮੰਦ ਅਤੇ ਸਕਾਰਾਤਮਕ ਡਿਜ਼ੀਟਲ ਮਾਹੌਲ ਬਣਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।"

ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਏਡੀਜੀਪੀ ਨੂੰ ਦਿੱਤੇ ਆਦੇਸ਼
ਚੰਡੀਗੜ੍ਹ, 20 ਜੂਨ:
ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਇੱਕ ਪੱਤਰ ਜਾਰੀ ਕਰਦਿਆਂ ਪੰਜਾਬ ਰਾਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਈਬਰ ਕ੍ਰਾਈਮ) ਨੂੰ ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਲਈ ਆਦੇਸ਼ ਦਿੱਤੇ ਗਏ ਹਨ।
ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੰਵਰਦੀਪ ਸਿੰਘ ਦੇ ਹਸਾਤਖ਼ਰਾਂ ਹੇਠ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਬੱਚਿਆਂ ਉੱਤੇ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਕੁਝ ਲੋਕ ਪੈਸਾ ਕਮਾਉਣ ਖਾਤਰ ਸੋਸ਼ਲ ਮੀਡੀਆ ਉਤੇ ਗ਼ਲਤ ਕੰਟੈਂਟ ਲਗਾਤਾਰ ਅਪਲੋਡ ਕਰ ਰਹੇ ਹਨ। ਜਿਸਦਾ ਬੱਚਿਆਂ ਉੱਤੇ ਮਾੜਾ ਪ੍ਰਭਾਵ ਪੈਣਾ ਯਕੀਨੀ ਹੈ।
ਉਨ੍ਹਾਂ ਕਿਹਾ ਕਿ ਸੋਸਲ ਮੀਡੀਆ(ਫੇਸਬੁੱਕ, ਇੰਨਸਟਾਗ੍ਰਾਮ) ਤੇ ਲੱਚਰ ਭਾਸ਼ਾ, ਦੋ-ਅਰਥੀ ਵੀਡਿਓ, ਨਸ਼ਿਆਂ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੀਡਿਓਜ਼ ਨੂੰ ਤੁਰੰਤ ਪ੍ਰਭਾਵ ਨਾਲ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਬੈਨ ਕਰਨ ਲਈ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਹਦਾਇਤ ਕੀਤੀ ਕਿ ਅਜਿਹੀ ਸਮੱਗਰੀ ਤੇ ਨਜ਼ਰ ਰੱਖਣ ਲਈ ਮੁੱਖ ਦਫਤਰ ਵਿਖੇ ਇੱਕ ਨੋਡਲ ਅਫਸਰ ਨਾਮਜ਼ਦ ਕੀਤਾ ਜਾਵੇ। ਜੇਕਰ ਅਜਿਹੇ ਕੰਟੈਂਟ ਵਿਦੇਸ਼ਾਂ ਵਿੱਚੋਂ ਅਪਲੋਡ ਹੁੰਦੇ ਹਨ ਤਾਂ ਉਹਨਾਂ ਦੀ ਸਾਈਟ ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕੀਤੀ ਜਾਵੇ।  ਅਪਲੋਡ ਕੰਟੈਂਟ ਨੂੰ ਦੇਖ ਕੇ ਕੰਟੈਂਟ ਤਿਆਰ ਕਰਨ ਅਤੇ ਸੋਸਲ ਮੀਡੀਆ ਤੇ ਅਪਲੋਡ ਕਰਨ ਵਾਲੇ ਵਿਅਕਤੀਆਂ ਵਿਰੁੱਧ ਬੀਐਨਐਸ 2023 ਆਈਟੀ ਐਕਟ, 2000 ਅਤੇ ਪੋਕਸੋ ਐਕਟ, 2012 ਦੀਆਂ ਬਣਦੀਆਂ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣ।

ਕਮਿਸ਼ਨ ਨੇ ਉਕਤ ਹਦਾਇਤ ਦੇ ਮੱਦੇਨਜ਼ਰ  ਕੀਤੀ ਗਈ ਕਾਰਵਾਈ ਬਾਰੇ 15 ਦਿਨਾਂ ਦੇ ਅੰਦਰ-2 ਕਮਿਸ਼ਨ ਨੂੰ ਲਿਖਤੀ ਤੌਰ ਤੇ ਜਾਣੂ ਕਰਵਾਉਣ ਲਈ ਵੀ ਕਿਹਾ ਹੈ।

ਸੋਸ਼ਲ ਮੀਡੀਆ ’ਤੇ ਘਟੀਆ ਸ਼ਬਦਾਵਲੀ ਵਰਤਦੀ ਸੀ ਕਮਲ ਭਾਬੀ
ਕਹਿੰਦੇ ਨੇ ਕਿ ਇਨਸਾਨ ਆਪਣੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਕੋਈ ਚੰਗੇ ਕੰਮ ਕਰਨ ਵਾਲਾ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾ ਸਭ ਨੂੰ ਉਸ ਦਾ ਅਫਸੋਸ ਹੁੰਦਾ ਹੈ ਤੇ ਹਮੇਸ਼ਾ ਲਈ ਲੋਕਾਂ ਦੀ ਦਿਲਾਂ ਚ ਜਗਾ ਬਣਾ ਕੇ ਜਾਂਦਾ  ਹੈ ਪਰ ਕੰਚਨ ਕੁਮਾਰੀ ਦੀ ਮੌਤ ਤੇ ਸਾਰੇ ਲੋਕਾਂ ਦਾ ਇਹੀ ਪ੍ਰਤੀਕਰਮ ਹੈ ਕਿ ਚੰਗਾ ਹੋਇਆ ਜੋ ਹੋਇਆ ਕਿਸੇ ਹੌਸਲੇ ਵਾਲੇ ਨੇ ਇਹ ਕੰਮ ਕੀਤਾ ਤੇ 100 ਕਮੈਂਟ ਕਰਨ ਵਾਲੇ ਲੋਕਾਂ ਦੇ ਵਿਚ ਕੋਈ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਇਸ ਦੀ ਮੌਤ ਦਾ ਅਫਸੋਸ ਹੋਇਆ ਹੋਵੇ ਕੁੱਝ ਲੋਕਾਂ ਨੇ ਤਾਂ ਕਮੈਂਟਾਂ ਚ ਇਹ ਵੀ ਲਿਖਿਆ ਕਿ ਚੰਗਾ ਹੋਇਆ ਸਿਆਪਾ ਮੁੱਕਾ ਸੋ ਇਸ ਤੋਂ ਭਲੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ  ਕਿ ਪੈਸੇ ਦੇ ਚੱਕਰ ਨੇ ਕਿਸ ਤਰਾਂ ਰੈਪੂਟੇਸ਼ਨ ਦੀਆਂ ਧੱਜੀਆਂ ਉਡਾਈਆਂ ਕਿਉਕਿ ਇਸ ਦੁਆਰਾ ਜੋ ਵੀ ਕਨਟੈਂਟ ਪੋਸਟ ਕੀਤਾ ਜਾਂਦਾ ਸੀ ਦੇਖਣ ਦੇ ਲਾਇਕ ਨੀ ਹੁੰਦਾ ਸੀ

ਸਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ। ਇਸ ਨੂੰ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਧਮਕੀ ਵੀ ਮਿਲੀ ਸੀ ਕਿ ਅਜਿਹੇ ਕੰਮ ਬੰਦ ਕਰ ਦੇਵੇ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਇਸ ਲਈ ਹੁਣ ਪੁਲਿਸ ਵੱਲੋਂ ਉਸ ਐਂਗਲ ਤੋਂ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ ਅਜੇ ਤੱਕ ਪਰਿਵਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਇਸ ਦੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ 383k ਫੋਲੋਅਰਜ਼ ਹਨ। ਉਸ ਦੇ ਅਕਾਊਂਟ ਉੱਤੇ ਦੋ ਦਿਨ ਪਹਿਲਾਂ ਉਸ ਦੀ ਆਪਣੀ (ਕਮਲ ਕੌਰ) ਇੱਕ ਤਸਵੀਰ ਨਾਲ ਪੋਸਟ ਅਪਲੋਡ ਹੋਈ ਹੈ, ਜੋ ਸਵਾਲ ਖੜ੍ਹੇ ਕਰਦੀ ਹੈ। ਇਸ ਵਿੱਚ ਉਸ ਨੇ ਸਿਰਫ ਲਿਖਿਆ ਹੈ ਕਿ 'ਕੋਈ ਭਾਵਨਾ ਨਹੀਂ, ਕੋਈ ਭਰੋਸਾ ਨਹੀਂ, ਸਿਰਫ ਸ਼ੱਕ ਸ਼ੱਕ ਸ਼ੱਕ' ਉਥੇ ਹੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ।
ਫਿਲਹਾਲ ਪੁਲਿਸ ਇਸ ਦੀ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮਾ ਵੱਲੋ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੌਤ ਕਿਵੇਂ ਹੋਈ ਪੁਲਿਸ ਜਲਦ  ਹੀ ਇਸ ਸੰਬੰਧੀ ਕਾਨਫਰੰਸ ਕਰ ਸਕਦੀ ਹੈ ਤੇ ਉਸ ਸਮੇਂ ਹੀ ਖੁਲਾਸਾ ਹੋਵੇਗਾ ਕਿ ਕੀ ਹੈ ਮੌਤ ਦਾ ਕਾਰਨ ਤੇ ਕਿਵੇਂ ਹੋਈ

Facebook, Whatsapp, Instagramਵਰਗੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਵਾਸਤੇ
side effect social media ਸਕੂਲ ਵਿੱਚ ਮਾਪਿਆਂ ਦੀ ਮੀਟਿੰਗ ਚੱਲ ਰਹੀ ਸੀ ਉਸ ਮੀਟਿੰਗ ਵਿੱਚ ਪੁਲਿਸ ਅਧਿਕਾਰੀ ਵੀ ਹਾਜ਼ਰ ਸੀ।
ਉਸ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀ ਨੇ ਪੁੱਛਿਆ ਕਿ:-
“ਤੁਹਾਡੇ ਵਿੱਚੋਂ ਕਿਤਨੇ ਲੋਕ ਫੇਸਬੁਕ ਦਾ ਇਸਤੇਮਾਲ ਕਰਦੇ ਹਨ?”

ਲਗਭਗ ਸਾਰੇ ਲੋਕਾਂ ਦਾ ਕਹਿਣਾ ਸੀ ਕਿ:-
“ਅਸੀਂ ਫੇਸਬੁੱਕ ਦਾ ਇਸਤੇਮਾਲ ਕਰਦੇ ਹਾਂ”

ਤਾਂ ਉਨ੍ਹਾਂ ਨੇ ਇਕ perants ਨੂੰ ਇਸ਼ਾਰਾ ਕਰਦੇ ਹੋਏ ਪੁਛਿਆ-
“ਤੁਹਾਡੇ ਕਿਤਨੇ ਫੇਸਬੁੱਕ ਫਰੈਂਡ ਹਨ”?

ਤਾਂ ਉਸ ਆਦਮੀ ਨੇ ਸ਼ੀਨਾ ਠੋਕ ਕੇ ਕਿਹਾ-
“ਮੇਰੇ 5 ਹਜ਼ਾਰ ਫੇਸਬੁੱਕ ਫਰੈਂਡ ਹਨ”

ਬਾਕੀ ਸਾਰੇ ਲੋਕ ਉਸ ਵੱਲ ਵੇਖਣ ਲੱਗੇ।

ਪੁਲਿਸ ਅਧਿਕਾਰੀ ਨੇ ਉਸਨੂੰ ਪੁੱਛਿਆ-
“ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਕਿਤਨੇ ਲੋਕਾਂ ਨੂੰ ਪਹਿਚਾਣਦੇ ਹੋ ਜਾਂ ਉਨ੍ਹਾਂ ਨੂੰ ਮਿਲੇ ਹੋਣ ?”

ਹੁਣ ਉਹ ਥੋੜ੍ਹਾ ਘਬਰਾਇਆ ਹੋਇਆ ਬੋਲਿਆ-
“ਵੱਧ ਤੋਂ ਵੱਧ 100-200 ਲੋਕਾਂ ਨੂੰ।”

ਤਾਂ ਪੁਲਿਸ ਅਧਿਕਾਰੀ ਨੇ ਕਿਹਾ-
“ਇਤਨੇ ਸਾਰੇ Facebook friends ਹਨ ਪਰ ਪਹਿਚਾਣ ਸਿਰਫ 100-200 ਨਾਲ ਹੈ।”

ਸਾਡੀ ਪੁਲਿਸ ਰਿਪੋਰਟਾਂ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਹਰ 10 ਬੰਦਿਆਂ ਵਿੱਚੋਂ 5-6 ਬੰਦਿਆਂ ਦਾ ਪਿਛੋਕੜ criminal mind ਹੁੰਦਾ ਹੈ।

ਅੱਜ ਦੇ ਸਮੇਂ ਵਿਚ ਘਰ ਦੇ ਮੈਂਬਰਾਂ ਉੱਪਰ ਵੀ ਵਿਸ਼ਵਾਸ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਅਸੀਂ ਬਿਨਾਂ ਸੋਚੇ ਸਮਝੇ ਕਿਸੇ ਦੀ ਵੀ friends request ਆਸਾਨੀ ਨਾਲ accept ਕਰ ਲੈਂਦੇ ਹਾਂ।

ਸਾਡੇ ਪੁਲਿਸ ਸਟੇਸ਼ਨ ਵਿਚ ਇਕ ਕੇਸ ਆਇਆ। side effect social media

ਜਿਸ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਗੁੰਮ ਹੋ ਗਈ ਸੀ।
ਬਹੁਤ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਜਦੋਂ ਉਸ ਬੱਚੀ ਦਾ ਸਕੂਲ ਵਿੱਚ ਜਾਣ ਦਾ ਪਹਿਲਾ ਦਿਨ ਸੀ ਤਾਂ
ਉਸ ਬੱਚੀ ਦੇ ਪਿਤਾ ਨੇ ਆਪਣੀ ਬੇਟੀ ਨੂੰ ਸੋਹਣੇ ਕੱਪੜੇ ਪਾ ਕੇ ਇੱਕ ਫੋਟੋ ਖਿੱਚੀ ਅਤੇ ਫੇਸਬੁੱਕ ਤੇ ਪੋਸਟ ਕਰਕੇ ਲਿਖਿਆ ਕਿ….

“My cute baby to first day of school”

ਚਾਰ ਦਿਨ ਉਹ ਬੱਚੀ ਸਕੂਲ ਗੲੀ ਤੇ ਪੰਜਵੇਂ ਦਿਨ ਉਹ ਬੱਚੀ ਸਕੂਲ ਤੋਂ ਵਾਪਸ ਨਹੀਂ ਆਈ।

ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਇੱਕ ਆਦਮੀ ਫੇਸਬੁੱਕ ਤੋਂ ਬੱਚੀ ਦੀ ਫੋਟੋ ਲੈ ਕੇ ਸਕੂਲ ਆਇਆ ਸੀ ਤੇ ਉਸ ਨੇ ਕਿਹਾ ਕਿ ਮੈਂ ਬੱਚੀ ਦਾ ਚਾਚਾ ਹਾਂ।
ਘਰ ਵਿਚ ਕੋਈ problem ਹੋ ਗਈ ਹੈ ਇਸ ਲਈ ਮੈਂ ਇਸ ਬੱਚੀ ਨੂੰ ਲੈਣ ਵਾਸਤੇ ਆਇਆ ਹਾਂ।
ਇਸ ਤਰ੍ਹਾਂ ਕਹਿ ਕੇ ਉਹ ਬੱਚੀ ਨੂੰ ਸਕੂਲ ਤੋਂ ਲੈ ਗਿਆ।
ਡੂੰਘੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਹ ਬੱਚੀ 24 ਘੰਟੇ ਦੇ ਅੰਦਰ-ਅੰਦਰ ਭਾਰਤ ਤੋਂ ਬਾਹਰ ਭੇਜ ਦਿੱਤੀ ਗਈ ਹੈ।
ਇਸ ਦਾ ਕਾਰਨ ਇਹ ਹੈ ਕਿ ਇਹ ਕਿ criminal ਟਾਇਪ ਦੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹ ਫੇਸਬੁੱਕ ਫੋਟੋ ਤੋਂ ਆਪਣੀ ਫਾਸਟ ਚੈਨ ਦੁਆਰਾ ਉਸਦੇ ਡਾਕੂਮੈਂਟ ਤਿਆਰ ਕਰਕੇ ਰੱਖ ਲੈਂਦੇ ਹਨ ਤੇ ਦਿਨ ਤੈਅ ਕਰ ਕੇ ਘਟਨਾ ਨੂੰ ਅੰਜਾਮ ਦਿੰਦੇ ਹਨ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ।

ਉਸ ਤੋਂ ਬਾਅਦ ਨਾ ਕੋਈ ਫ਼ੋਨ, ਨਾ ਕੋਈ ਪੈਸਿਆਂ ਦੀ ਡਿਮਾਂਡ, ਤੇ ਨਾ ਕੋਈ ਬੱਚੀ ਦਾ ‌ਅਤਾ-ਪਤਾ।

ਹੁਣ ਇਸ ਵਿੱਚ ਗ਼ਲਤੀ ਕਿਸਦੀ ਹੈ?
ਅਪਣੀ ਇੱਕ ਗ਼ਲਤੀ ਦਾ ਉਸ ਬਾਪ ਨੂੰ ਕਿਤਨਾ ਵੱਡਾ ਦੁੱਖ ਲੱਗਿਆ ਹੋਣਾ।
ਅਸੀਂ ਕਿਉਂ ਚਾਹੁੰਦੇ ਹਾਂ ਕਿ ਆਪਣੀ ਫ਼ੋਟੋ ੳੁੱਤੇ ਜਾਂ ਆਪਣੀ ਪੋਸਟ ਉੱਤੇ ਸਾਨੂੰ like ਮਿਲੇ ਤੇ ਇਸ ਤਰ੍ਹਾਂ ਸਾਡੀ ਪ੍ਰਸੰਸਾ ਹੋਵੇ ਤੇ ਵੱਧ ਤੋਂ ਵੱਧ comments ਮਿਲੇ।

ਸਾਡੀ ਪਸੰਦ ਨਾਪਸੰਦਗੀ ਇਤਨੇ ਨੀਵੇ ਪੱਧਰ ਤੇ ਪਹੁੰਚ ਗਈ ਹੈ ਕਿ ਹੁਣ ਇਸ ਉੱੱਪਰ ਕੰਟਰੋਲ ਰੱਖਣਾ ਮੁਸ਼ਕਲ ਹੋ ਗਿਆ ਹੈ। side effect social media

Facebook Whatsapp Instagram ਉਤੇ ਕੀਤੀ ਗਈ Selfi ਕਿ ਅਸੀਂ ਇਧਰ ਘੁੰਮਣ ਜਾ ਰਹੇ ਹਾਂ ਉਧਰ ਘੁੰਮਣ ਜਾ ਰਹੇ ਹਾਂ। ਉਹ ਵੀ proper ਟਾਇਮ ਦੱਸ ਕੇ ਪੋਸਟ ਪਾਉਣੀ ਯਾਨੀ ਕਿ ਚੋਰਾਂ ਨੂੰ ਇਤਲਾਹ ਕਰਨ ਵਾਲੀ ਗੱਲ ਹੈ।

ਆਪਣੇ ਆਪ ਨੂੰ ਸੰਭਾਲੋ ਅੱਜ ਕੱਲ ਵਕਤ ਬਹੁਤ ਖ਼ਰਾਬ ਹੈ।
ਆਪਣੇ ਬੱਚਿਆਂ ਦੀ ਜਾਂ ਘੁੰਮਣ ਫਿਰਨ ਦੀ ਕੋਈ ਵੀ ਪੋਸਟ ਬਿਨਾਂ ਕਿਸੇ ਮਤਲਬ ਤੋਂ Social media ਤੇ ਪੋਸਟ ਨਾ ਕਰੋ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੀ ਇਨਫੋਰਮੇਸ਼ਨ ਅਪਰਾਧੀ ਕਿਸਮ ਦੇ ਲੋਕਾਂ ਕੋਲ ਚਲੀ ਜਾਂਦੀ ਹੈ ਤੇ ਉਹ ਘਟਨਾ ਨੂੰ ਅੰਜਾਮ ਦਿੰਦੇ ਹਨ।

Please safe and carefull ਰਹੋ।