story - Nirpakh Post
ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ
childhood talk ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ..ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ..ਦਸਾਂ ਦੇ ਮੋਤੀ ਚੂਰ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ..ਕਈ ਵੇਰ ਕੁਝ ਪੈਸੇ ਨਿੱਕਲ ਆਉਂਦੇ ਤਾਂ ਮੌਜਾਂ ਲੱਗ ਜਾਂਦੀਆਂ!
ਇੱਕ ਵੇਰ ਸੁਵੇਰੇ ਸੁਵੇਰੇ ਅਨਾਊਂਸਮੈਂਟ ਹੋਈ..ਵੱਡੀ ਕਲਾਸ ਦੀਆਂ ਕੁੜੀਆਂ ਨੇ ਮਿਠਿਆਈ ਬਣਾਉਣੀ ਸੀ..ਇੱਕ ਮੁਕਾਬਲਾ ਹੋਣਾ ਸੀ..ਤਰਾਂ ਤਰਾਂ ਦੀਆਂ ਵੰਨਗੀਆਂ ਅਤੇ ਹੋਰ ਵੀ ਕਿੰਨਾ ਕੁਝ..ਉਸ ਦਿਨ ਪੜਾਈ ਵੀ ਨਹੀਂ ਸੀ ਹੋਣੀ!
ਮੈਂ ਮਿੱਥੇ ਟਾਈਮ ਅੱਪੜ ਗਿਆ..ਜਿਥੇ ਜਾਵਾਂ ਉਹ ਅੱਗੋਂ ਡੂਨੇ ਵਿੱਚ ਪਾ ਪਾ ਕਿੰਨਾ ਕੁਝ ਦੇਈ ਜਾਵਣ ਤੇ ਮੈਂ ਰੱਜ ਰੱਜ ਖਾਈ ਜਾਵਾਂ..ਕੁਝ ਐਸੀਆਂ ਵੀ ਜਿਹੜੀਆਂ ਪਹਿਲੀ ਵੇਰ ਖਾਦੀਆਂ ਸਨ..!
ਅਖੀਰ ਜਦੋਂ ਪੂਰਾ ਰੱਜ ਹੋ ਗਿਆ ਤਾਂ ਵੱਡਾ ਸਾਰਾ ਡਕਾਰ ਮਾਰ ਓਥੋਂ ਤੁਰਨ ਲੱਗਾ ਤਾਂ ਸਾਰੀਆਂ ਮਗਰ ਭੱਜੀਆਂ ਆਈਆਂ..ਅਖ਼ੇ ਪੈਸੇ ਕਿੰਨੇ ਦੇਣੇ..ਦੋ ਰੁਪਈਏ ਤੇ ਪੰਝੱਤਰ ਪੈਸੇ ਬਣੇ..!
ਮੈਂ ਡਰੇ ਹੋਏ ਨੇ ਆਪਣੇ ਖਾਲੀ ਬੋਝੇ ਵਿਖਾ ਦਿੱਤੇ..ਪਰ ਉਹ ਕਿੰਨੀਆਂ ਸਾਰੀਆਂ ਤੇ ਮੈਂ ਕੱਲਾ..ਕੋਈ ਕੁਝ ਆਖੀ ਜਾਵੇ ਤੇ ਕੋਈ ਕੁਝ..ਜੇ ਪੈਸੇ ਨਾ ਦਿੱਤੇ ਤਾਂ ਗੱਲ ਘਰਦਿਆਂ ਤੱਕ ਜਾਊ..ਮਾਸਟਰ ਜੀ ਕੋਲੋਂ ਕੁੱਟ..ਜੁਰਮਾਨਾ..ਬੇਇੱਜਤੀ..ਮਖੌਲ..ਅਤੇ ਹੋਰ ਵੀ ਕਿੰਨਾ ਕੁਝ!
ਅਖੀਰ ਏਨਾ ਸਾਰਾ ਕੁਝ ਸੁਣ ਘਾਬਰੇ ਹੋਏ ਦਾ ਰੋਣ ਨਿੱਕਲ ਗਿਆ..ਏਨੇ ਨੂੰ ਇੱਕ ਕੁੜੀ ਛੇਤੀ ਨਾਲ ਅੱਗੇ ਆਈ ਤੇ ਮੈਨੂੰ ਆਪਣੇ ਕਲਾਵੇ ਵਿਚ ਲੈ ਲਿਆ..ਚੁੰਨੀ ਨਾਲ ਮੇਰੇ ਹੰਝੂ ਪੂੰਝੇ..ਲਾਡ ਪਿਆਰ ਕੀਤਾ ਤੇ ਆਖਿਆ ਕੁਝ ਨੀ ਹੁੰਦਾ ਬੱਸ ਚੁੱਪ ਕਰ ਕੇ ਮੇਰੇ ਮਗਰ ਖਲੋਤਾ ਰਹਿ..!
ਉਸ ਵੇਲੇ ਉਹ ਮੈਨੂੰ ਮੇਰੀ ਦਾਦੀ ਜੀ ਦੀਆਂ ਸਾਖੀਆਂ ਵਾਲੀ ਬੇਬੇ ਨਾਨਕੀ ਦਾ ਰੂਪ ਹੀ ਲੱਗੀ! childhood talk
ਏਨੇ ਨੂੰ ਪ੍ਰਿੰਸੀਪਲ ਮੈਡਮ ਵੀ ਆ ਗਏ..ਸਾਰੀ ਗੱਲ ਦਾ ਪਤਾ ਲੱਗਾ..ਤਾਂ ਹੱਸ ਪਏ..ਫੇਰ ਘੜੀ ਵੇਖਦਿਆਂ ਪੁੱਛਣ ਲੱਗੇ ਸਭ ਤੋਂ ਵਧੀਆ ਵੰਨਗੀ ਚੁਣਨ ਵਾਲੇ ਜੱਜ ਨੇ ਆਉਣਾ ਸੀ ਉਹ ਅਜੇ ਤੱਕ ਅੱਪੜਿਆ ਕੇ ਨਹੀਂ?
ਨਾਂਹ ਵਿੱਚ ਜੁਆਬ ਮਿਲਣ ਤੇ ਆਖਣ ਲੱਗੇ ਇਸ ਬੱਚੇ ਨੇ ਤਕਰੀਬਨ ਸਾਰੀਆਂ ਮਿਠਿਆਈਆਂ ਖਾਦੀਆਂ ਨੇ..ਬਤੌਰ ਜੱਜ ਵੀ ਹੁਣ ਇਹੀ ਦੱਸੇਗਾ ਕੇ ਸਭ ਤੋਂ ਵਧੀਆ ਕਿਹੜੀ ਸੀ!
ਹੁਣ ਕਿੰਨੀਆਂ ਸਾਰੀਆਂ ਸਵਾਲੀਆਂ ਨਜਰਾਂ ਮੇਰੇ ਤੇ ਗੱਡੀਆਂ ਗਈਆਂ ਤੇ ਮੈਂ ਪਲਾਂ ਛਿਣਾਂ ਵਿੱਚ ਹੀ ਇੱਕ ਵੱਡੀ ਭੀੜ ਦਾ ਜਰੂਰੀ ਜਿਹਾ ਕੇਂਦਰ ਬਿੰਦੂ ਬਣ ਗਿਆ..!
ਸਮਝ ਨਾ ਆਵੇ ਕੀ ਆਖਾਂ..ਫੇਰ ਅਚਾਨਕ ਹੀ ਵੱਡੀ ਭੈਣ ਦੀ ਉਮਰ ਦੀ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਜਿਸ ਨੇ ਮੈਨੂੰ ਔਖੇ ਵੇਲੇ ਆਪਣੀ ਬੁੱਕਲ ਵਿਚ ਲੁਕੋਇਆ ਸੀ!
ਅਗਲੇ ਹੀ ਪਲ ਰੌਲਾ ਪੈ ਗਿਆ ਕੇ ਗੁਲਾਬ ਜਾਮੁਣ ਵਾਲੀ ਵੰਨਗੀ ਜਿੱਤ ਗਈ..ਪਰ ਫੜਕ ਫੜਕ ਕਰਕੇ ਵੱਜ ਰਿਹਾ ਮੇਰਾ ਦਿਲ ਹੀ ਜਾਣਦਾ ਸੀ ਕੇ ਉਸ ਦਿਨ ਗੁਲਾਬ ਜਾਮੁਣ ਨਹੀਂ ਸਗੋਂ ਹਮਦਰਦੀ,ਆਪਣੇ ਪਣ ਅਤੇ ਪਿਆਰ ਮੁਹੱਬਤ ਦਾ ਇੱਕ ਅਦੁੱਤੀ ਮੁਜੱਸਮਾਂ ਬਾਜੀ ਮਾਰ ਗਿਆ ਸੀ! childhood talk
ਅੱਜ ਏਨੇ ਵਰ੍ਹਿਆਂ ਬਾਅਦ ਸ਼ੈਸ਼ਨ ਜੱਜ ਲੱਗ ਭਾਵੇਂ ਓਸੇ ਸ਼ਹਿਰ ਵਿੱਚ ਹੀ ਤਾਇਨਾਤ ਹਾਂ ਪਰ ਫੇਰ ਵੀ ਜਦੋਂ ਕਦੀ ਉਸ ਹਾਈ ਸਕੂਲ ਅੱਗਿਓਂ ਨਿੱਕਲਣ ਦਾ ਸਬੱਬ ਬਣਦਾ ਏ ਤਾਂ ਐਨ ਮੂਹਰੇ ਗੱਡੀ ਜਰੂਰ ਰੁਕਵਾ ਲੈਂਦਾ ਹਾਂ..ਫੇਰ ਜਦੋਂ ਡਰਾਈਵਰ ਹੈਰਾਨ ਹੋ ਕੇ ਪੁੱਛਦਾ ਹੈ ਤਾਂ ਅੱਗੋਂ ਆਖਦਾ ਹਾਂ ਕੇ ਕਰਮ ਸਿਹਾਂ ਇਹ ਓਹੀ ਥਾਂ ਏ ਜਿਥੇ ਕਦੀ ਤੇਰਾ ਸਾਬ ਜਿੰਦਗੀ ਵਿੱਚ ਪਹਿਲੀ ਵੇਰ ਜੱਜ ਬਣਿਆ ਸੀ..ਉਸ ਮੁੱਕਦਮੇਂ ਦਾ ਜੱਜ ਜਿਸ ਵਿੱਚ ਕਿਸੇ ਨੂੰ ਕੋਈ ਸਜਾ ਨਹੀਂ ਸੀ ਹੋਈ ਸਗੋਂ ਇੱਕ ਐਸੇ ਇਨਾਮ ਦਾ ਲੈਣ ਦੇਣ ਹੋਇਆ ਸੀ ਜਿਹੜਾ ਬਹੁਤ ਘੱਟ ਲੋਕਾਂ ਨੂੰ ਹੀ ਨਸੀਬ ਹੁੰਦਾ ਏ!
ਆਪਣੀ ਧੀਆਂ ਵਰਗੀ ਨੂੰ ਵੀ ਨਹੀਂ ਛੱਡੀ ਸੋਹਰੇ ਨੇ ,ਪੋਤੀ ਨਾਲ ਵੀ ਕੀਤੀਆਂ…..
ਅੱਜ ਦੇ ਇਸ ਘੋਰ ਕਲਯੁਗ ਦੇ ਵਿੱਚ ਲੋਕ ਹਵਸ ਚ ਇੰਨੇ ਜਿਆਦਾ ਅੰਨ੍ਹੇ ਹੋ ਚੁੱਕੇ ਨੇ ਓਹਨਾ ਨੂੰ ਆਪਣੇ ਘਰ ਦੀਆਂ ਧੀਆਂ ,ਭੈਣਾਂ , ਨੂੰਹਾਂ ਕੋਈ ਵੀ ਨਹੀਂ ਦਿਖਾਈ ਦਿੰਦਾ !ਦਿਖਾਈ ਦਿੰਦੀ ਤਾਂ ਸਿਰਫ ਇੱਕ ਔਰਤ ਜਿਸ ਨਾਲ ਉਹ ਆਪਣੀ ਹਵਸ ਮਿਟਾਉਣਾ ਚਾਹੁੰਦਾ ਹੈ
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਰਿਸ਼ਤਿਆਂ ਨੂੰ ਹੀ ਪੂਰੀ ਤਰਾਂ ਦੇ ਨਾਲ ਤਾਰ ਤਾਰ ਕਰਕੇ ਰੱਖ ਦਿੱਤਾ ਹੈRelationships are tied
ਨੂੰਹ ਜਿਸਨੂੰ ਸੋਹਰੇ ਵੱਲੋਂ ਧੀ ਦਾ ਦਰਜਾ ਦਿੱਤਾ ਜਾਂਦਾ ਹੈ ਇਥੇ ਪਿਓ ਸਮਾਨ ਸੋਹਰੇ ਨੇ ਹੀ ਆਪਣੀ ਘਰ ਦੀ ਨੂੰਹ ਦੇ ਨਾਲ ਸ਼ਰਮ ਦੀਆ ਸਾਰੀਆਂ ਹੀ ਹੱਦਾਂ ਟੱਪ ਲਈਆਂ ਨੂੰਹ ਨੇ ਦੱਸਿਆ ਕੇ ਜਦੋ ਉਸਦਾ ਪਤੀ ਘਰ ਨਹੀਂ ਸੀ ਤਾਂ ਉਸਦੇ ਸੋਹਰੇ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ 3 ਦਿਨ ਬਾਅਦ ਫਿਰ ਜਦ ਉਸਦੇ ਪਤੀ ਘਰ ਨਹੀਂ ਸਨ ਤਾਂ ਫਿਰ ਸੋਹਰੇ ਨੇ ਉਸ ਨਾਲ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ
ਇਹਨਾਂ ਹੀ ਨਹੀਂ ਇਸ ਨੇ ਆਪਣੀ ਸਕੀ ਪੋਤੀ ਵੀ ਨਹੀਂ ਛੱਡੀ , ਨੂੰਹ ਨੇ ਪੁਲਿਸ ਕੋਲੇ ਮਾਮਲਾ ਦਰਜ ਕਰਵਾਇਆ ਕੇ ਉਸਦੇ ਸੋਹਰੇ ਨੇ ਪਹਿਲਾ ਮੇਰੇ ਨਾਲ ਸ਼ਰਮ ਦੀਆਂ ਹੱਦਾਂ ਟੱਪੀਆਂ ਅਤੇ ਫਿਰ ਮੇਰੀ ਬੇਟੀ ਯਾਨੀਕਿ ਆਵਦੀ ਸਕੀ ਪੋਤੀ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂRelationships are tied
also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਹੈ
ਪਰ ਇਸ ਬੇਹੱਦ ਹੀ ਸ਼ਰਮਨਾਕ ਘਟਨਾ ਕਈ ਤਰਾਂ ਦੇ ਸਵਾਲ ਪੈਦਾ ਕਰ ਰਹੀ ਹੈ ਕਿਉਕਿ ਜਿਥੇ ਇਕ ਪਾਸੇ ਕਿਹਾ ਜਾਂਦਾ ਹੈ ਕੁੜੀਆਂ ਦੇ ਕੱਪੜਿਆਂ ਕਰਕੇ ਓਹਨਾ ਦੀ ਇੱਜਤ ਨੂੰ ਖਤਰਾ ਹੁੰਦਾ ਹੈ ਤੇ ਉਹ ਅੱਧੀ ਅੱਧੀ ਰਾਤ ਨੂੰ ਘਰੋਂ ਬਾਹਰ ਰਹਿੰਦੀਆਂ ਨੇ ਜਿਸ ਕਰਕੇ ਓਹਨਾ ਨਾਲ ਰੇਪ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਇਥੇ ਤਾਂ ਕੁੜੀ ਅਤੇ ਨੂੰਹ ਦੋਵੇਂ ਹੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਸਨ ਪਰ ਫਿਰ ਓਹਨਾ ਦੇ ਨਾਲ ਓਹਨਾ ਦੇ ਹੀ ਪਰਿਵਾਰ ਮੈਂਬਰ ਨੇ ਸ਼ਰਮ ਦੀਆ ਸਾਰੀਆਂ ਹੱਦਾਂ ਟੱਪ ਲਈਆਂ ਕੀ ਹੁਣ ਧੀਆਂ ਘਰ ਚ ਵੀ ਸੁਰੱਖਿਅਤ ਨਹੀਂ ???????Relationships are tied
ਇਹ ਕੋਈ ਅਜੇਹੀ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਰੂਹ ਕੰਬਾਊ ਘਟਨਾਵਾਂ ਸਾਹਮਣੇ ਆ ਚੁਕੀਆਂ ਨੇ ਜਿਨ੍ਹਾਂ ਦੇ ਆਰੋਪੀ ਨਾ ਫੜੇ ਗਏ ਨੇ ਅਤੇ ਨਾ ਹੀ ਅਜਿਹੀਆਂ ਘਟਨਾਵਾਂ ਤੇ ਠੱਲ ਪੈ ਸਕੀ ਹੈ
ਪਹਿਲੀ ਵਾਰ ਮੈਂ ਗਈ ਨਵੇਂ ਪਟਿਆਲਾ ਦੇ ਬੱਸ ਸਟੈਂਡ
ਆਪ ਬੀਤੀ :- ਰੀਤ ਕੌਰ
ਕੱਲ ਮੇਰਾ ਪੇਪਰ ਸੀ ਇਸ ਲਈ ਪਟਿਆਲਾ ਸਵੇਰੇ ਪੇਪਰ ਦੇਣ ਲਈ ਚਲੀ ਗਈ ਜਦ ਮੈਂ ਪਟਿਆਲਾ ਪਹੁੰਚੀ ਤਾਂ ਬੱਸ ਨਵੇਂ ਬਣੇ ਬੱਸ ਸਟੈਂਡ ਤੇ ਰੁਕ ਗਈ ਸੀ ਪਹਿਲਾਂ ਤਾਂ ਬੱਸ ਸਟੈਂਡ ਵੇਖ ਕੇ ਮੈਂ ਆਪਣਾ ਮੋਬਾਈਲ ਆਪਣੀ ਜੇਬ ਚੋ ਕੱਡਿਆ ਤੇ ਟਾਈਮ ਵੇਖਣ ਲੱਗ ਗਈ ਜਦ ਵੇਖਿਆ ਤਾਂ 8 ਵੱਜ ਕੇ 55 ਮਿੰਟ ਹੋ ਚੁਕੇ ਸੀ ਪਰ ਜੇਕਰ ਬੱਸ ਸਟੈਂਡ ਓਹੀ ਪੁਰਾਣ ਹੁੰਦਾ ਤਾਂ ਮੈਂ ਟਾਈਮ ਨੂੰ ਵੇਖ ਕੇ ਖੁਸ਼ ਹੋ ਜਾਣਾ ਸੀ ਕਿਉਕਿ ਮੇਰਾ ਸੈਂਟਰ ਬੱਸ ਸਟੈਂਡ ਤੋਂ ਸਿਰਫ 7,8 ਮਿੰਟ ਦੀ ਦੂਰੀ ਤੇ ਸੀ ਜਿਸ ਕਰਕੇ ਮੈਂ ਬੜੀ ਅਰਾਮ ਨਾਲ ਪਹੁੰਚ ਜਾਣਾ ਸੀ ਪਰ ਜਦ ਮੈਂ ਇਥੇ ਨਵੇਂ ਬੱਸ ਸਟੈਂਡ ਆਕੇ ਟਾਈਮ ਵੇਖਿਆ ਤਾਂ ਮੇਰੀ ਕਾਹਲੀ ਪੈਣ ਲੱਗੀ ਮੈਂ ਸੋਚਾਂ ਕੇ ਬਾਹਰ ਜਾਣ ਦਾ ਰਸਤਾ ਕਿਥੇ ਹੈPatiala went to give the paper in the morning
ਖੈਰ ਘੁੰਮ ਘੁਮਾ ਕੇ ਮੈਨੂੰ ਜਲਦੀ ਹੀ ਬਾਹਰ ਦਾ ਰਸਤਾ ਮਿਲ ਗਿਆ ਆਟੋ ਵੱਲ ਆਈ ਤਾਂ ਆਟੋ ਵਾਲਾ ਕਹਿੰਦਾ 50 ਰੁ ਲੱਗਣਗੇ ਕਾਲਜ ਤੱਕ ਜਾਣ ਦੇ ਇਹ ਸੁਨ ਕੇ ਮੈਂ ਪਹਿਲਾਂ ਤਾਂ ਹੈਰਾਨ ਹੋਈ ਫਿਰ ਚੁੱਪ ਹੋਕੇ ਆਟੋ ਚ ਬੈਠ ਗਈ ਕਿਉਕਿ ਮੈਂ ਪਹਿਲਾ ਹੀ ਬਹੁਤ ਲੇਟ ਹੋ ਰਹੀ ਸੀ
ਬੱਸ ਸਟੈਂਡ ਤੇ ਬਜ਼ੁਰਗ ਲੋਕ ਐਵੇ ਰਸਤਾ ਲੱਭ ਰਹੇ ਸੀ ਜਿਵੇ ਕਿਸੇ ਅਣਜਾਣ ਸ਼ਹਿਰ ਚ ਆ ਗਏ ਹੋਈਏ ਪਰ ਅਸੀਂ ਕਿਸੇ ਅਣਜਾਣ ਸ਼ਹਿਰ ਚ ਨਹੀਂ ਸੀ ਅਸੀਂ ਤਾਂ ਆਪਣੇ ਪਟਿਆਲਾ ਦੇ ਵਿਚ ਹੀ ਸੀ
ਮੈਂ ਆਟੋ ਚ ਬੈਠੀ ਸੀ ਕੇ ਇਕ ਬੇਬੇ ਆਗੀ ਤੇ ਆਟੋ ਚ ਬੈਠ ਗਈ ਉਹਨਾਂ ਨੇ ਮੋਤੀ ਬਾਗ ਸਾਹਿਬ ਜਾਣਾ ਸੀ ਉਹ ਬਹੁਤ ਪ੍ਰੇਸ਼ਾਨ ਜੀ ਲੱਗ ਰਹੀ ਸੀ ਬੇਬੇ ਮੈਨੂੰ ਕਹਿਣ ਲੱਗੀ ਪੁੱਤਰ ਮੈਨੂੰ ਤਾਂ ਬਾਹਰ ਆਉਣ ਦਾ ਰਸਤਾ ਹੀ ਨਹੀਂ ਲੱਭਦਾ ਪਿਆ ਸੀ ਅੰਦਰ ਅੱਧਾ ਘੰਟਾ ਰਸਤਾ ਲੱਭ ਲੱਭ ਕੇ ਫਿਰ ਮੈਨੂੰ ਬਾਹਰ ਦਾ ਰਸਤਾ ਮਿਲਿਆ
ਬੇਬੇ ਕਹਿਣ ਲੱਗੀ ਇਹ ਤਾ ਬਾਲਾ ਹੀ ਦੂਰ ਕਰਤਾ ਬੱਸ ਸਟੈਂਡ ਪਹਿਲਾ ਹੀ ਠੀਕ ਸੀ ਕਹਿਣ ਲੱਗੀ ਪਹਿਲਾਂ ਮੈਂ 20 ਰੁ ਦੇ ਵਿਚ ਗੁਰੂਦਵਾਰਾ ਸਾਹਿਬ ਚਲੀ ਜਾਂਦੀ ਸੀ ਪਰ ਹੁਣ ਆਟੋ ਵਾਲੇ 50 ਰੁ ਮੰਗਦੇ ਨੇ ਕਹਿੰਦੀ ਗਰੀਬ ਬੰਦਾ ਕਿਥੋਂ ਲੈਕੇ ਆਵੇ ਏਨੇ ਪੈਸੇ Patiala went to give the paper in the morning
also read :- ਮੁੱਖ ਮੰਤਰੀ ਭਗਵੰਤ ਮਾਨ ਨੇ ’12ਵੀ ਜਮਾਤ ‘ਚ ਅੱਵਲ ਆਏ ਵਿੱਦਿਆਰਥਿਆ ਲਈ ਕੀਤੇ ਵੱਡੇ ਐਲਾਨ
ਮੈਂ ਚੁੱਪ ਜਿਹੀ ਹੋ ਗਈ ਤੇ ਹਾਜੀ ਬੇਬੇ ਕਹਿ ਕੇ ਗੱਲ ਨੂੰ ਟਾਲ ਦਿੱਤਾ
ਪਰ ਬੇਬੇ ਪ੍ਰੇਸ਼ਾਨ ਜਿਹੀ ਲੱਗ ਰਹੀ ਸੀ ਤੇ ਫਿਰ ਬੇਬੇ ਨੇ ਆਪ ਹੀ ਗੱਲ ਸ਼ੁਰੂ ਕਰ ਦਿਤੀ ਕਹਿੰਦੀ ਪੁੱਤਰ ਸਾਡੇ ਵਰਗਿਆਂ ਨੂੰ ਨਾ ਤਾ ਲਿਫਟ ਚਲਾਉਣੀ ਆਉਂਦੀ ਹੈ ਨਾ ਹੀ ਸਾਨੂ ਰਸਤਾ ਪਤਾ ਲੱਗਦਾ ਹੈ
ਕਹਿੰਦੀ ਪਹਿਲਾਂ ਵਾਲਾ ਬੱਸ ਸਟੈਂਡ ਹੀ ਚੰਗਾ ਸੀ ਇਥੇ ਆਕੇ ਤਾਂ ਬੰਦਾ ਗਵਾਚ ਹੀ ਜਾਂਦਾ ਹੈ ਕਿ ਕਰੀਏ ਹਰ ਰੋਜ 100 ਰੁ ਬੰਦਾ ਕਿਥੋਂ ਲੈਕੇ ਦੱਸੋ
ਬੇਬੇ ਦੀਆਂ ਗੱਲਾਂ ਨੇ ਮੇਰਾ ਦਿਲ ਕੀਲ ਲਿਆ ਸੀ ਮੈਂ ਮਨ ਹੀ ਮਨ ਉਦਾਸ ਹੋਣ ਲੱਗੀ ਤੇ ਫਿਰ ਚੁੱਪ ਹੋ ਗਈ
ਬੇਬੇ ਨੂੰ ਸਮਝਾਉਣ ਲੱਗੀ ਕੇ ਕੋਈ ਨਾ ਬੇਬੇ ਹੋਲੀ ਹੋਲੀ ਬੱਸ ਸਟੈਂਡ ਦਾ ਭੇਤ ਪੈ ਜਾਵੇਗਾ ਬੇਬੇ ਕਹਿਣ ਲੱਗੀ ਚਲ ਭੇਤ ਤਾਂ ਪੈ ਹੀ ਜਾਵੇਗਾ ਪਰ ਪੈਸਿਆਂ ਦਾ ਕਿ ਕਰਾ
ਰੋਜ ਰੋਜ 100-100 ਰੁ ਆਟੋ ਦੇ ਕਿਵੇਂ ਦੇਵਾ ਮੈਂ ਤਾਂ ਇਨੀ ਆਮਿਰ ਵੀ ਨਹੀਂ ਆ ਕੇ ਨਿੱਤ ਦਾ 100 ਰੁ ਕੱਢ ਸਕਾ ਮੈਂ ਫਿਰ ਚੁੱਪ ਹੋ ਗਈ
ਫਿਰ ਮੈਂ ਆਪਣੇ ਫੋਨ ਵੱਲ ਵੇਖਿਆ ਤਾਂ 9ਵੱਜ ਗਏ 28 ਮਿੰਟ ਹੋ ਚੁਕੇ ਸੀ ਮੈਂ ਆਟੋ ਵਾਲੇ ਅੰਕਲ ਨੂੰ ਕਿਹਾ ਕੇ plz ਜਲਦੀ ਚਲਾ ਲਓ ਮੇਰਾ ਪੇਪਰ ਸ਼ੁਰੂ ਹੋ ਗਿਆ ਹੈ ਅੰਕਲ ਕਹਿੰਦੇ ਪੁੱਤਰ ਜਾਮ ਹੈ ਦਸੋ ਮੈਂ ਕਿ ਕਰਾ
ਮੈਂ ਚੁੱਪ ਹੋ ਗਈ ਤੇ 9 ਵਜੇ ਕੇ 40 ਮਿੰਟ ਤੇ ਆਪਣੇ ਸੈਂਟਰ ਪਹੁੰਚੀ ਮੈਂ ਲੇਟ ਹੋ ਚੁਕੀ ਸੀ ਕਲਾਸ ਚ ਜਾਕੇ ਵੇਖਿਆ ਤਾਂ ਸਾਰੇ ਬੱਚੇ ਬੈਠ ਕੇ ਪੇਪਰ ਕਰ ਰਹੇ ਸੀ ਖੈਰ ਮੈਂ ਆਪਣਾ ਪੇਪਰ ਦੇਣਾ ਸ਼ੁਰੂ ਕਰ ਦਿੱਤਾ
ਪਰ ਮੈਨੂੰ ਇਹ ਗੱਲ ਭੁੱਲੀ ਨਹੀਂ ਸੀ ਜੋ ਮੈਨੂੰ ਉਸ ਬੇਬੇ ਨੇ ਬੋਲੀ ਸੀ ਪਹਿਲੇਂ ਦਿਨ ਮੈਂ ਬੱਸ ਸਟੈਂਡ ਆਕੇ ਕਾਫੀ ਖੱਜਲ ਹੋਈ ਸੀ ਪਰ ਸੋਚਿਆ ਹੋਲੀ ਹੋਲੀ ਭੇਤ ਪੇਜੇਗਾ ਪਰ ਜਿਨ੍ਹਾਂ ਲੋਕਾਂ ਕੋਲੇ ਆਟੋ ਵਾਲੇ ਨੂੰ ਦੇਣ ਲਈ ਪੈਸੇ ਨਹੀਂ ਹੋਣਗੇ ਇਨਾ ਲੰਬਾ ਰਸਤਾ ਤੁਰ ਕੇ ਕਿਵੇਂ ਪਾਰ ਕਰ ਸਕਦੇ ਨੇ ???
ਹੀ ਸਵਾਲ ਹੁਣ ਵੀ ਮੇਰੇ ਮਨ ਦੇ ਅੰਦਰ ਘੁੰਮੀ ਜਾ ਰਿਹਾ ਹੈ ਤੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈPatiala went to give the paper in the morning
CM ਭਗਵੰਤ ਮਾਨ ਨੇ ਜਦੋਂ ਆਪਣੇ ਪਿਤਾ ਦੇ ਇੰਟਰਿਊ ਦਾ ਕਿੱਸਾ ਸੁਣਾਇਆ ਤਾਂ….
Maan narrated the story of his father ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਪਿਤਾ ਦਾ ਪੁਰਾਣਾ ਕਿੱਸਾ ਸੁਣਾ ਦਿੰਦੇ ਹੋਏ ਦੱਸਿਆ ਸਾਰਿਆਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪੜਾਈ ਚ ਚੰਗਾ ਦੇਖਣਾ ਚਾਹੁੰਦੇ ਨੇ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖੇਡਾਂ ਜਾਂ ਕਲਾਕਾਰੀ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਸਟਰ ਸਨ ਅਤੇ ਮੈਨੂੰ ਅਫ਼ਸਰ ਜਾਂ ਇੰਜੀਨੀਅਰ , ਡਾਕਟਰ ਬਣਾਉਣਾ ਚਾਹੁੰਦੇ ਸਨ, ਜਦੋ ਮੈ ਕਲਾਕਾਰੀ ਦੇ ਖੇਤਰ ਵਿਚ ਸ਼ੁਰੂਆਤ ਕੀਤੀ ਤਾਂ ਮੇਰੇ ਪਿਤਾ ਮੈਨੂੰ ਡਾਂਟਦੇ ਸਨ ਕਿ ਕਿੱਧਰ ਸਮਾਂ ਖਰਾਬ ਕਰ ਰਿਹਾ ਹੈ। ਹੌਲੀ ਹੌਲੀ ਜਦੋਂ ਮੈਂ ਆਪਣੇ ਪਿੰਡ ਚ ਮਸ਼ਹੂਰ ਹੋਇਆ ਅਤੇ ਫਿਰ ਪੰਜਾਬ ਵਿਚ ਹਿਟ ਹੋਇਆ ਤਾਂ ਮੇਰੇ ਪਿਤਾ ਮਾਣ ਮਹਿਸੂਸ ਕਰਨ ਲੱਗੇ।ਇੰਟਰਵਿਊ ਲੈਣ ਵਾਲੇ ਮੇਰੇ ਪਿਤਾ ਦਾ ਇੰਟਰਵਿਊ ਲੈ ਰਿਹਾ ਸੀ ਤਾਂ ਮੇਰੇ ਪਿਤਾ ਨੇ ਕਿਹਾ ਮੈਂ ਤਾਂ ਸ਼ੁਰੂ ਤੋਂ ਹੀ ਕਲਾਕਾਰ ਬਣਾਉਣਾ ਚਾਹੁੰਦੇ ਸੀ, ਮੇਰੇ ਮੁੰਡੇ ਵਿੱਚ ਬਹੁਤ ਟੈਲੇਂਟ ਹੈ। ਮੈ ਇੰਟਰਵਿਊ ਹੁੰਦਿਆਂ ਸੁਣ ਕੇ ਕਿਹਾ ਮੇਰੇ ਪਿਤਾ ਝੂਠ ਬੋਲ ਰਹੇ ਨੇ, ਮੈਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਮੈਨੂੰ ਝਿੜਕਦੇ ਸੀ।Maan narrated the story of his father
also read :- ਅੰਮ੍ਰਿਤਪਾਲ ਦੀ ਪਤਨੀ ਨੂੰ ਏਅਰਪੋਰਟ ‘ਤੇ ਰੋਕਣ ਦੇ ਮਸਲੇ ਉਤੇ ਜਥੇਦਾਰ ਦਾ ਵੱਡਾ ਬਿਆਨ…
ਭਗਵੰਤ ਮਾਨ ਨੇ ਇੱਕ ਹੋਰ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਸਕੂਲ ਵਿਚ ਜਦੋਂ ਪਿਤਾ ਨੂੰ ਸਰਕਾਰੀ ਡਾਕ ਆਈ ਤਾਂ ਉਸ ਵਿਚ ਲਿਖਿਆ ਸੀ, ਭਗਵੰਤ ਮਾਨ ਦਾ ਪਿਤਾ, ਮੈ ਬਾਪੂ ਜੀ ਨੂੰ ਪੁੱਛਿਆ ਕਿ ਚਿੱਠੀਆ ਵਿਚ ਪਿਤਾ ਦਾ ਨਾਂ ਪੁੱਤ ਦੀ ਚਿੱਠੀ ਹੁੰਦਾ ਹੈ, ਇੱਥੇ ਉਲਟਾ ਕਿਉ ਲਿਖਿਆ ਹੈ ਤਾਂ ਪਿਤਾ ਬੋਲੇ ਤੂੰ ਹੁਣ ਜ਼ਿਆਦਾ ਮਸ਼ਹੂਰ ਹੋ ਗਿਆ ਹੈ। ਇਸ ਕਰਕੇ ਤੇਰਾ ਨਾਂ ਲਿਖ ਦੇਣਾ ਹਾਂ ਤਾਂ ਮੈਂਨੂੰ ਚਿੱਠੀ ਦਾ ਜਵਾਬ ਜਲਦੀ ਮਿਲ ਜਾਂਦਾ ਹੈ। ਭਗਵੰਤ ਮਾਨ ਨੇ ਇਹ ਕਿੱਸਾ ਉਨ੍ਹਾਂ ਬਚਿਆਂ ਦੇ ਮਾਤਾ ਪਿਤਾ ਲਈ ਸੁਣਾਈਆ ਸੀ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਭਵਿੱਖ ਸਿਰਫ਼ ਪੜਾਈ ਦੇ ਵਿੱਚ ਅਵੱਲ ਆਉਣ ਤੇ ਦੇਖਦੇ ਹਨ ਤੇ ਬੱਚਿਆਂ ਨੂੰ ਖੇਡਾਂ ਤੋਂ ਜਾਂ ਦੂਜੇ ਖੇਤਰ ਵਿਚ ਕੰਮ ਕਰਨ ਤੋਂ ਰੋਕਦੇ ਹਨ।Maan narrated the story of his father
ਸ਼ੁਭ ਸਵੇਰ ਦੋਸਤੋ,
ਜੇਕਰ ਦੌਲਤ-ਸ਼ੌਹਰਤ ਹੁੰਦਿਆਂ ਹੋਇਆ ਵੀ ਸਾਨੂੰ ਕਿਆਸੀ ਹੋਈ ਪ੍ਰਸੰਨਤਾ ਨਹੀਂ ਮਿਲ ਰਹੀ ਤਾਂ ਮਤਲਬ ਪੂਰਾ ਸਪੱਸ਼ਟ ਹੈ ਕਿ ਅਸੀਂ ਖੁਦ ਕੁਝ ਕੀਤਾ ਨਹੀਂ, ਵਿਰਸੇ ਵਿਚੋਂ ਜਾਇਦਾਦ ਮਿਲ ਸਕਦੀ ਹੈ ਪਰ ਖੁਸ਼ਹਾਲੀ ਨਹੀਂ। ਪੈਸਾ ਥੋੜ੍ਹਾ ਹੋਵੇ ਭਾਵੇਂ ਵਾਹਲਾ ਪਰ ਖੁਦ ਸਿਰਜਨਾਤਮਕ ਹੋਏ ਤੋਂ ਬਿਨਾ ਵਰਤਣ ਦਾ ਢੰਗ ਤਰੀਕਾ ਪੂਰੀ ਉਮਰ ਨਹੀਂ ਆਉਂਦਾ ਇਨਸਾਨ ਨੂੰ। ਇਸ ਪੱਖ ਤੋਂ ਊਣੇ ਲੋਕ ਜੀਵਨ ਜਾਂਚ ਪ੍ਰਤੀ ਅਵੇਸਲੇ ਹੁੰਦੇ ਹਨ। ਕਿਉਂਕਿ ਅਕਲ ਦੇ ਅੰਨ੍ਹਿਆਂ ਨੂੰ ਅੱਖਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਪਰ ਇੱਕ ਚੰਗੇ ਸੰਸਕਾਰਾਂ ਵਾਲੇ ਮਨੁੱਖ ਦੇ ਦੋ ਨਹੀਂ ਸੌ ਹੱਥ ਹੁੰਦੇ ਹਨ।
ਜਰੂਰੀ ਇਹ ਵੀ ਨਹੀਂ ਹੁੰਦਾ ਕਿ ਸਿਆਣਪ ਕੋਠੀਆਂ, ਕਾਰਾਂ ਅਤੇ ਸੋਹਣੇ ਕੱਪੜਿਆਂ ਵਿਚ ਹੋਵੇ। ਸਿਆਣਪ ਕਈ ਵਾਰੀ ਟੁੱਟੀ ਜੁੱਤੀ ਨਾਲ ਵੀ ਤੁਰਦੀ ਨਜ਼ਰ ਆ ਜਾਂਦੀ ਹੈ। ਜੇਕਰ ਸਾਡਾ ਨਜ਼ਰੀਆ ਅਮੀਰ ਹੋਵੇ।
ਜੀਵਨ ਦਾ ਭਰਪੂਰ ਅਨੰਦ ਲੈਣ ਲਈ ਸਾਨੂੰ ਸਮਝਣਾ ਪਵੇਗਾ ਕਿ…
ਜਿਵੇਂ…’ਕੋਈ ਵੀ ਇਕੱਲਾ ਰੁੱਖ ਜੰਗਲ ਨਹੀਂ ਬਣ ਸਕਦਾ’,
ਇਵੇਂ ਇਕੱਲਾ ਮਨੁੱਖ ਸੰਸਾਰ ਦਾ ਮਾਲਿਕ ਨੀ ਬਣ ਸਕਦਾ!
also read : ਸ਼ਾਹੀ ਪਨੀਰ ‘ਦੁਨੀਆ ਦੇ ਸਭ ਤੋਂ ਵਧੀਆ ਪਨੀਰ ਪਕਵਾਨਾਂ’ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ
ਟਾਹਣੀ ਨੂੰ ਲੱਗਿਆ ਗੁਲਾਬੀ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਪਰ ਹਰੇ ਪੱਤਿਆਂ ਬਿਨ ਉਸਦੀ ਸੁੰਦਰਤਾ ਅਧੂਰੀ ਹੁੰਦੀ ਹੈ। ਮਨੁੱਖ ਕੋਲ ਕਿੰਨੀ ਵੀ ਦੌਲਤ-ਸੌਹਰਤ ਹੋਵੇ, ਸੱਜਣਾਂ ਬਿਨਾਂ ਗਤੀ ਨਹੀਂ ਪੈਂਦੀ।ਕਿਉਂਕਿ ਇਕੱਲਾ ਸ਼ਤੀਰ ਘਰ ਦੀ ਛੱਤ ਦਾ ਸਹਾਰਾ ਨਹੀਂ ਬਣ ਸਕਦਾ।
ਆਪਣੀ ਸਥਿਤੀ, ਹਾਲਾਤਾਂ ਤੇ ਆਰਥਿਕ ਪੱਖ ਅਨੁਸਾਰ ਪ੍ਰਸੰਨ ਤੇ ਸੰਤੁਸ਼ਟ ਹੋਣਾ ਚੰਗੇ ਸਲੀਕੇ, ਲਿਆਕਤਾਂ ਤੇ ਸਿਆਣਪ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਹੰਕਾਰੀ ਮਨ ਕਦੇ ਵੀ ਨਹੀਂ ਸੋਚਦਾ ਕਿ… ਜੋ ਮੇਰੇ ਕੋਲ ਹੈ ਉਸ ਨੂੰ ਪ੍ਰਾਪਤ ਕਰਨ ਲਈ ਹਾਲੇ ਲੱਖਾਂ ਲੋਕ ਯਤਨ ਕਰ ਰਹੇ ਹਨ।
ਮੰਜ਼ਿਲ ਤੇ ਅਸੀਂ ਦੂਜਿਆਂ ਦੇ ਸਹਿਯੋਗ ਤੇ ਸਹਾਰੇ ਤੋਂ ਬਿਨਾਂ ਨਹੀਂ ਪਹੁੰਚ ਸਕਦੇ, ਵਰਤਮਾਨ ਸਥਿਤੀ ‘ਤੇ ਅੱਪੜਨ ਲਈ, ਉਨ੍ਹਾਂ ਸਹਾਰਿਆਂ ਪ੍ਰਤੀ ਧੰਨਵਾਦੀ ਬਣੇ ਰਹਿਣਾ ਸਾਡੇ ਸਲੀਕੇ ਵਾਲੇ ਹੋਣ ਦੀ ਬੁਨਿਆਦ ਹੁੰਦੀ ਹੈ। ਦੂਜਿਆਂ ਦੇ ਸਹਿਯੋਗ ਬਿਨਾਂ ਅਸੀਂ ਕੱਖ ਦੇ ਨਹੀਂ, ਜਦੋਂ ਇਹ ਅਵਸਥਾ ਆ ਜਾਵੇ ਤਾਂ ਸਾਡੇ ਸਾਰੇ ਹੰਕਾਰ ਖ਼ਤਮ ਹੋ ਜਾਂਦੇ ਹਨ ਤੇ ਸਾਡਾ ਮਨ ਕੋਮਲ, ਸ਼ਾਤ ਤੇ ਨਿਰਮਲ ਹੋ ਜਾਦਾ, ਖੁਸ਼ੀਆਂ ਦੇ ਢੋਲ ਵੱਜਦੇ ਨੇ।
ਡੂੰਘੀਆਂ ਟੁੱਭੀਆਂ ਮਾਰਕੇ ਮੋਤੀ ਲੱਭਣ ਵਾਲੇ ਕਦੇ ਵੀ ਕਿਸੇ ਦੇ ਹੱਕਾਂ ਤੇ ਜਿਊਂਦੇ ਜੀਅ ਡਾਕਾ ਨਹੀਂ ਮਾਰਦੇ। ਸਗੋਂ ਜਿਊਂਦੇ ਜੀਅ ਦੂਜਿਆਂ ਦੇ ਦਿਲ ਫਰੋਲਦੇ ਹਨ, ਮਰਨ ਉਪਰੰਤ ਸਿਵੇ ਤਾਂ ਦੁਨੀਆ ਯੁੱਗਾਂ ਤੋਂ ਫਰੋਲ ਰਹੀ ਹੈ। …ਹਰਫੂਲ ਭੁੱਲਰ
ਖੁਸ਼ੀ ਦੀ ਕੀਮਤ
story The price of happiness ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ।
ਮੇਰੇ ਤੋਂ ਕਦੇ ਵਾਹਵਾ ਟੈਮ ਚੁੱਪ ਨੀੰ ਰਿਹਾਂ ਜਾਂਦਾ ਸੋ ਮੈਂ ਉਸਨੂੰ ਬੁਲਾ ਲਿਆ ‘ਤੇ ਅਸੀਂ ਚੱਲ ਰਹੇ ਵਿਆਹ ਬਾਰੇ ਗੱਲਾਂ ਕਰਨ ਲਾਗੇ, ਚਲੋ 2-4 ਸਿਆਣੀਆਂ ਜਿਹੀਆਂ ਗੱਲਾਂ ਕਰਕੇ, ਮੈਂ ਤਾਂ ਅਪਣੀਂ ਆਦਤ ਅਨੁਸਾਰ ਲੱਗ ਗਿਆ ਪਿੰਡਾਂ ਦੀਆਂ ਗੱਲਾਂ ਸੁਣਾਉਣ, ਕਲੋਲਾਂ ਜਿਹੀਆਂ ਸੁਣਕੇ ਭਾਈ ਉਹ ਬੰਦਾ ਤਾਂ ਬਹੁਤ ਹੱਸਿਆ, ਆਂਦਾ ਪੁੱਤਰਾ ਵੈਹੇ ਕਈ ਸਾਲ ਹੋਗੇ ਮੈਂਨੂੰ ਖੁੱਲਕੇ ਹੱਸੇ ਨੂੰ, ਅੱਜ ਤੂੰ ਹਸਾ ਦਿੱਤਾ ਮੈਂ ਹੱਸਦਾ-2 ਇੱਕ-ਦਮ ਚੁੱਪ ਕਰ ਗਿਆ। story The price of happiness
ਪੁੱਛਣ ‘ਤੇ ਉਸਨੇਂ ਦੱਸਿਆ ਵੀ ਮੈਂ ਪੁਲਿਸ ‘ਚ ਮੁਲਾਜ਼ਿਮ ਹਾਂ (SHO), ਮੇਰਾ ਇੱਕਲੌਤਾ ਬੇਟਾ ਨਸ਼ੇ ਕਾਰਨ ਮਰ ਗਿਆ, ਸਦਮੇਂ ‘ਚ ਪਤਨੀਂ ਦਿਮਾਗੀ ਤੌਰ ਬਿਮਾਰ ਹੋਗੀ, ਪਲਾਂ ‘ਚ ਸਭ ਕੁਝ ਤਬਾਹ ਹੋ ਗਿਆ, “ਅੱਖਾਂ ‘ਚ ਪਾਣੀਂ ਸੀ, ਆਂਦੇ ਅੱਜ ਜਦੋਂ ਤੇਰੀਆਂ ਗੱਲਾਂ ‘ਤੇ ਹੱਸਿਆ ਤਾਂ ਅਜੀਬ ਜਿਹਾ ਲੱਗਾ ਜਿਵੇਂ ਭੁੱਲ ਗਿਆ ਹੋਵਾਂ ਖੁਸ਼ੀ ਕੀ ਹੁੰਦੀ ਏ”
also read : ਸੈਲਾਨੀ US ਵਿੱਚ ਅਸਥਾਈ ਵੀਜ਼ੇ ‘ਤੇ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਹਨ: ਵੇਰਵੇ
ਉਨ੍ਹਾਂ ਨੇਂ ਮੈਂਨੂੰ ਅਪਣਾਂ ਨੰਬਰ ਦਿੱਤਾ, ‘ਤੇ ਜਾਣ ਲੱਗੇ ਹੱਸਦੇ-2 ਜੱਫੀ ਪਾਕੇ ਕਿਹਾ ‘ ਖੁਸ਼ੀ ਕੀਮਤੀ ਏ ‘ਤੇ ਹਾਸੇ ਵੰਡ ਪੱੁਤਰਾ, ਤੂੰ ਤਾਂ ਸਭ ਦਾ ਪੱੁਤਰ ਏ’
★ ਸ਼ਾਇਦ ਖੁਸ਼ ਰਹਿਣਾਂ ਇੱਕ ਅਵਸਥਾ ਏ, ਸਭ ਕੁਝ ਪਾਉਣਾਂ ਹੀ ਖੁਸ਼ੀ ਨਹੀਂ ਬਲਕਿ ਜੋ ਵੀ ਅੱਜ ਹੈ ਉਸਨੂੰ ਮਾਨਣਾਂ ਸਾਡੀ ਜਿੱਤ ਏ। ਸਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਜਦੋੰ ਤੱਕ ਅਸੀੰ ਖੁਦ ਖੁਸ਼ ਰਹਿਣ ਦਾ ਫੈਸਲਾ ਨਹੀਂ ਕਰ ਲੈਂਦੇ।
ਚਾਰੇ-ਪਾਸੇ ਹਨੇਰਾ ਦਿਖ ਰਿਹਾ ਹੋਵੇ ਤਾਂ ਰੌਸ਼ਨੀਂ ਲੱਭਣ ਦੀ ਕੋਸ਼ਿਸ ਕਰੋ, ਨਹੀਂ ਲੱਭਦੀ ਤਾਂ ਖੁਦ ਨੂੰ ਹੀ ਰੌਸ਼ਨੀਂ ਬਣਾ ਲਵੋ। ਨਿੱਕੀਆਂ-2 ਮੁਸੀਬਤਾਂ ਆਉਣ ਕਰਕੇ ਢੇਰੀ ਨਹੀਂ ਢਾਹੁਣੀਂ ਚਾਹੀਦੀ, ਬਾਕੀ ਜੀਂਣ ਦੀ ਚਾਹਤ ਉਸ ਇਨਸਾਨ ਤੋਂ ਪੁੱਛੋ ਜੋ ਆਖਰੀ ਸਾਹਾਂ ‘ਤੇ ਪਿਆ ਹੋਵੇ। story The price of happiness
This painting is called ‘Deluge Scene ਤੁਸੀਂ ਦੇਖਦੇ ਹੋ ਕਿ ਇੱਕ ਵਿਅਕਤੀ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੀ ਪਤਨੀ ਅਤੇ ਬੱਚੇ (ਪੁੱਤਰ) ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਰਿਹਾ ਹੈ ਜੋ ਉਸਦੇ ਨਜ਼ਦੀਕ ਹਨ।
ਪਤਨੀ ਵਰਤਮਾਨ ਜੀਵਨ ਨੂੰ ਦਰਸਾਉਂਦੀ ਹੈ, ਪੁੱਤਰ ਭਵਿੱਖ ਨੂੰ ਅਤੇ ਦੂਜੇ ਪਾਸੇ ਪਿਤਾ ਅਤੀਤ ਨੂੰ ਦਰਸਾਉਂਦਾ ਹੈ, ਜਿਸ ਨੂੰ ਆਦਮੀ ਚਿੰਬੜਦਾ ਹੈ। ਇਸ ਤਰ੍ਹਾਂ ਉਹ ਆਪਣਾ ਵਰਤਮਾਨ ਜੀਵਨ ਅਤੇ ਭਵਿੱਖ ਗੁਆ ਬੈਠਦਾ ਹੈ। ਰੋਜ਼ਾਨਾ ਲੋਕ ਇਹੀ ਕਰ ਰਹੇ ਹਨ।
ਅਤੀਤ ਸਾਡੇ ਅੰਦਰ ਐਨਾ ਖੁੱਭ ਜਾਂਦਾ ਹੈ ਕਿ ਕੋਈ ਵਰਤਮਾਨ ਬਾਰੇ ਸੋਚ ਵੀ ਨਹੀਂ ਪਾਉਂਦਾ… ਭਵਿੱਖ ਬਾਰੇ ਤਾਂ ਕੀ ਸੋਚੇਗਾ।This painting is called ‘Deluge Scene
ਤੁਹਾਡੇ ਵਿੱਚੋ ਜਿਹੜੇ ਵੀ ਦੋਸਤ ਇਸ ਪੋਸਟ ਨੂੰ ਵੇਖ ਰਹੇ ਹਨ, ਕੋਈ ਚਾਹੇਗਾ ਵੀ ਤਾਂ ਇਹ ਨਹੀਂ ਆਖੇਗਾ ਕਿ ਉਹ ਪਤਨੀ ਜਾਂ ਬੱਚੇ ਨੂੰ ਬਚਾਉਣ ਦੀ ਕੋਸਿਸ਼ ਕਰੇਗਾ।
ਇਹੋ ਕਲਪਨਾ ਮਨੁੱਖ ਬੁੱਢਾ ਹੋਕੇ ਕਰਦਾ ਹੈ ਉਹ ਹਮੇਸ਼ਾ ਹੀ ਬਚਪਨ ਨੂੰ ਮੁੜ ਜਿਊਣਾ ਚਾਹੇਗਾ..This painting is called ‘Deluge Scene
ਹੁਣ ਦਸੋ ਤੁਸੀ ਕਿਸ ਨੂੰ ਬਚਾਓਗੇ ?
ਬੰਦਿਆ ਤੂੰ ਜਿੱਥੇ ਮਰਜ਼ੀ ਜਾ, ਕੋਈ ਵੀ ਭੇਸ ਬਣਾ, ਤੈਥੋਂ ਪਹਿਲਾਂ ਹਰ ਜਗ੍ਹਾਂ ਤੇਰਾ ਕਿਰਦਾਰ ਪਹੁੰਚ ਹੀ ਜਾਂਦਾ ਹੈ।
ਸਾਨੂੰ ਪੂਜਾ, ਪਾਠ, ਦਾਨ ਅਤੇ ਚੜ੍ਹਾਵਿਆਂ ਨੇ ਮਾਰਿਆ,
ਨਿੱਤ ਅਰਦਾਸਾਂ, ਟੇਕ ਮੱਥੇ, ਬੰਦਾ ਬੰਦਿਆਂ ਤੋਂ ਹਾਰਿਆ,
ਖੁਸ਼ੀਆਂ ਦੇ ਟੱਲ, ਮਨ ਵਿਚ ਸੌਖੇ ਐਨੇ ਨਹੀਂਓਂ ਵੱਜਣੇ,
ਮਿਹਨਤਾਂ ਬਗੈਰ ਨਹੀਂਉ ‘ ਜ਼ਿੰਦਗੀ ‘ ਦੇ ਸਕੂਨ ਲ਼ੱਭਣੇ!
people understand the language of love  ਸ਼ਰੀਫ਼ ਬੰਦਿਆਂ ਨੂੰ ਬੰਨ੍ਹਣ ਲਈ ਕੱਚਾ ਧਾਗਾ ਹੀ ਕਾਫ਼ੀ ਹੁੰਦਾ ਹੈ, ਕਿਉਂਕਿ ਸ਼ਰੀਫ਼ ਲੋਕ ਪਿਆਰ ਦੀ ਭਾਸ਼ਾ ਨੂੰ ਸਮਝਦੇ ਹੁੰਦੇ ਹਨ। ਲੁੱਚੇ-ਲੰਡਿਆਂ ਨੂੰ ਚਤੁਰਾਈ ਕਰਨੋ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਵੀ ਨਹੀਂ ਰੋਕਿਆ ਜਾ ਸਕਦਾ। ਇਹ ਪਤੰਦਰ ਮਖੋਟੇ ਬਦਲਣ ਦੇ ਆਦੀ ਹੁੰਦੇ ਹਨ।
also read :ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ‘ਚ 6.6 ਤੀਬਰਤਾ ਦੇ ਭੂਚਾਲ ਦੇ ਝਟਕੇ ਦਿੱਲੀ, ਪੰਜਾਬ, ਉੱਤਰੀ ਭਾਰਤ ਦੇ ਕੁਝ ਹਿੱਸਿਆਂ ‘ਚ ਮਹਿਸੂਸ ਕੀਤੇ ਗਏ।
ਇੱਕ ਦਰਵੇਸ਼ ਇਨਸਾਨ ਆਪਣੀਆਂ ਅੱਖਾਂ ਤੋਂ ਪਹਿਚਾਣਿਆ ਜਾਂਦਾ ਹੈ, ਪਰ ਮੂਰਖ ਦਾ ਤਾਂ ਦਿਲ ਵੀ ਉਸ ਦੀ ਜ਼ੁਬਾਨ ‘ਤੇ ਪਿਆ ਮਿਲਦਾ ਹੈ।
ਬਹੁਤਾ ਚਲਾਕ ਮਖੋਟਿਆਂ ਵਾਲਾ ਬੰਦਾ ਆਪਣਾ ਸਿਰ ਤਾਂ ਲੁਕਾ ਲੈਂਦਾ ਹੈ, ਪਰ ਫਿਰ ਵੀ ਢੂਈ ਤੇ ਗਿੱਟੇ ਨੰਗੇ ਰਹਿ ਜਾਂਦੇ ਜਦੋਂ ਡਾਗਾਂ ਵੱਜਣ ਲਗਦੀਆਂ ਨੇ!
ਜਾਨਣ ਵਾਲੇ ਤਜਰਬੇਕਾਰ ਜਾਣਦੇ ਨੇ ਕਿ ਲੋੜ ਤੋਂ ਜ਼ਿਆਦਾ ਨਿਮਰਤਾ ਪਿੱਛੇ ਵੀ ਕੋਈ ਨਾ ਕੋਈ ਚਲਾਕੀ ਛੁਪੀ ਹੁੰਦੀ ਹੈ।
people understand the language of love ਬੰਦਿਆ ਤੂੰ ਜਿੱਥੇ ਮਰਜ਼ੀ ਜਾ, ਕੋਈ ਵੀ ਭੇਸ ਬਣਾ, ਤੈਥੋਂ ਪਹਿਲਾਂ ਹਰ ਜਗ੍ਹਾਂ ਤੇਰਾ ਕਿਰਦਾਰ ਪਹੁੰਚ ਹੀ ਜਾਂਦਾ ਹੈ।
ਸੋ ਇਸ ਲਈ ਮੇਰਾ ਨਿੱਜੀ ਵਿਚਾਰ ਹੈ ਕਿ 'ਆਪਣਿਆਂ ਚ ਰਹਿਣ ਲਈ ਸਾਡੀ ਸ਼ੋਹਰਤ ਕੰਮ ਆਉਂਦੀ ਹੈ, ਤੇ ਓਪਰਿਆਂ 'ਚ ਰਹਿਣ ਲਈ ਸਾਡਾ ਪਹਿਰਾਵਾ।
ਕਿਤੇ ਵੀ ਜਾਇਓ ਤੇ ਦੇਖਿਓ…'ਪੰਛੀ ਆਪਣੀ ਚਹਿਚਹਾਟ ਨਾਲ ਅਤੇ ਮਨੁੱਖ ਆਪਣੀ ਬੋਲਚਾਲ ਤੋਂ ਪਹਿਚਾਣਿਆ ਜਾਂਦਾ ਹੈ'। ਮੈਂ ਹੈਰਾਨ ਹਾਂ, ਫਿਰ ਕੀ ਲੋੜ ਪੈ ਜਾਂਦੀ ਐ ਸਾਨੂੰ ਨਕਲੀ ਚਿਹਰੇ ਲਾਉਣ ਦੀ? ਜੋ ਹਾਂ ਉਸੇ ਤਰ੍ਹਾਂ ਰਹੀਏ ਤਾਂ ਸੋਖੇ ਰਹਿੰਦੇ ਹਾਂ।
ਦੁੱਧ ਤੇ ਬੁੱਧ ਫਿਟਦਿਆਂ ਬਹੁਤ ਦੇਰ ਨਹੀਂ ਲਗਦੀ, ਸੋ ਇਸ ਲਈ ਕਿਸੇ ਨੂੰ ਦੇ ਸਕੀਏ ਤਾਂ ਸੱਚੀ ਤਸੱਲੀ ਦੇਈਏ, ਝੂਠ ਕਰਕੇ ਤਾਂ ਸਾਹਮਣੇ ਵਾਲਾ ਪਹਿਲਾਂ ਹੀ ਪ੍ਰੇਸ਼ਾਨ ਹੋਇਆ ਹੁੰਦਾ ਹੈ।  people understand the language of love
ਹਰਫੂਲ ਭੁੱਲਰ
ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਸਿੱਖ ਆਂ, ਮੁਸਲਮਾਨ ਹਾਂ।
ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਮੁਸਲਮਾਨ ਹਾਂ। ਅਸਲੀਅਤ ਇਹ ਹੈ ਕਿ
ਅਸੀਂ ਭੁੱਖੇ ਹਾਂ,
ਬੇਰੁਜ਼ਗਾਰ ਹਾਂ,
ਨਸ਼ੇੜੀ ਹਾਂ,
ਲਾਚਾਰ ਹਾਂ,
ਅੰਧਵਿਸ਼ਵਾਸੀ ਹਾਂ ,
ਬੇਵਕੂਫ਼ ਹਾਂ,
ਬੀਮਾਰ ਹਾਂ
ਸਰੀਰੋਂ ਵੀ ਤੇ ਮਨੋਂ ਵੀ।
ਅਸੀਂ ਪੈਰਾਨੋਇਡ ਬਣਾ ਦਿੱਤੇ ਗਏ ਹਾਂ!*
ਸਾਨੂੰ ਇਕ ਦੂਜੇ ਕੋਲੋ ਡਰਾਇਆ ਜਾ ਰਿਹਾ ਹੈ। ਅਤੇ
*ਡਰੀ ਜਾਂਦੇ ਹਾਂ ਗੈਰਹਾਜ਼ਰ ਦੁਸ਼ਮਣਾ ਤੋਂ ਹੀ, ਤਸੱਵਰੀ ਦੁਸ਼ਮਣਾਂ ਤੋਂ ਹੀ, ਆਪਣੇ ਆਪ ਤੋਂ ਹੀ*।
*ਧਰਮਾਂ ਵਾਲਿਆਂ ਵੱਲੋਂ
ਅਸੀਂ ਹੰਕਾਰੀ ਬਣਾ ਦਿੱਤੇ ਗਏ ਹਾਂ। ਵਹਿਮ ਹੋ ਗਿਆ ਹੈ
ਸਾਨੂੰ ਸਭ ਨੂੰ ਹਿੰਦੂਆਂ ,ਮੁਸਲਮਾਨਾਂ, ਪੁਜਾਰੀਆਂ, ਮਹੰਤਾਂ ਨੂੰ ਕਿ ਸਾਡੇ ਤੋਂ ਉੱਪਰ ਕੁਝ ਨਹੀਂ, ਕੋਈ ਨਹੀਂ, ਕਿਉਂਕਿ
ਅਸੀਂ ਹਿੰਦੂ ਮੁਸਲਮਾਨ ਬਣ ਗਏ ਹਾਂ, ਬੰਦੇ ਨਹੀਂ ਰਹੇ!*
*ਅਸੀਂ ਅੰਨ੍ਹੇ ਬੋਲ਼ੇ ਹਾਂ.
ਸਾਡੇ ਦਿਮਾਗਾਂ ਦੁਆਲ਼ੇ ਪਲਸਤਰ ਹੈ। ਇਸ ਲਈ ਪਹਿਲਾਂ ਇਹ ਵਹਿਮ ਕੱਢੋ ਕਿ ਹਿੰਦੂ ਖਾ ਜਾਣਗੇ,
ਮੁਸਲਮਾਨ ਖਾ ਜਾਣਗੇ।
ਇਹ ਸਮਝੋ/ਸਮਝਾਓ ਕਿ ਭੁੱਖ ਖਾ ਜਾਵੇਗੀ
ਸਾਨੂੰ, ਨਸ਼ੇ ਖਾ ਜਾਣਗੇ,
ਸਿਆਸਤ ਖਾ ਜਾਵੇਗੀ
ਸਾਨੂੰ, ਫਿਰਕਪ੍ਰਸਤੀ ਸਰਕਾਰੀ ਵਰਦੀ ਧਾਰੀ ਅੱਤਵਾਦ ਤੇ ਧਾਰਮਿਕ ਮੂਲਵਾਦ ਖਾ ਜਾਵੇਗਾ, ਹੰਕਾਰ ਖਾ ਜਾਵੇਗਾ ਸਾਨੂੰ, ਬੇਰੁਜ਼ਗਰੀ ਰਿਸ਼ਵਤਖੋਰੀ ਖਾ ਜਾਵੇਗੀ*..
*ਜ਼ਿੰਦਗੀ ਜ਼ਿੰਦਾਬਾਦ*
ਮੁਕਦੀ ਗਲ ਅਸੀ ਸਿਰਫ ਬੰਦੇ ਹਾ
also read:ਪਿੰਡ ਗਿੱਲ ਚ 17 ,18,19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ
ਆਸ਼ਿਕ ਓਹ ਨੀ, ਜਿਹੜੇ ਮਰਦੇ ਸਿਰਫ਼ ਸ਼ਰੀਰਾਂ ਤੇ
ਆਸ਼ਿਕ ਕੁਦਰਤ ਦੇ, ਮਰ ਜਾਂਦੇ ਹਾਂ ਜੰਡ ਕਰੀਰਾਂ ਤੇ!
ਮੇਰੀ ਮਸ਼ੂਕ ਜ਼ਿੰਦਗੀ ਹੈ ਤੇ ਮੈਂ ਜ਼ਿੰਦਗੀ ਦਾ ਆਸ਼ਿਕ ਹਾਂ। ਤਸਵੀਰ ਵਿਚ ਸਿਰਫ਼ ਚਿਹਰਾ ਮੇਰਾ ਹੈ, ਨੂਰ ਮਸ਼ੂਕ ਦਾ ਹੈ। ਕਿਉਂਕਿ ਜ਼ਿੰਦਗੀ ਨਿਰਾ ਹੀ ਹੁਸਨ ਹੈ, ਜੋ ਚਮਕਦਾ ਹੈ, ਪਲ ਪਲ ਵਧਦਾ ਹੈ, ਖਿੱਚਾਂ ਪਾਉਂਦਾ, ਕੋਲ ਬੁਲਾਉਂਦਾ, ਨਿੱਘੀਆਂ ਗਲਵਕੜੀਆਂ ਪਾਉਂਦਾ, ਦਿਲ ਦੀ ਕਲੀ ਨੂੰ ਮੁਸਕਰਾਉਂਦਾ, ਖ਼ੁਸ਼ਬੋਈਆਂ ਵੰਡਦਾ, ਆਸਾਂ ਸਿਰਜਦਾ ਤੇ ਯਕੀਨ ਦੇ ਬੀਜ ਬੀਜਦਾ ਹੈ। ਫਿਰ ਸਾਨੂੰ ਵੀ ਤਾਂ ਐਨੀ ਪਿਆਰੀ ਮਸ਼ੂਕ ਨੂੰ ਅਥਾਹ ਮੁਹੱਬਤ ਕਰਨੀ ਚਾਹੀਦੀ ਹੈ ਹਨਾ?
ਹਵਾਵਾਂ ਦੇ ਵਰਕਿਆਂ ਤੇ
ਮਹਿਕਾਂ ਕਰ ਰਹੀਆਂ ਸ਼ਾਇਰੀ,
ਪਰ ਇਹਨੂੰ ਪੜੇਗਾ ਓਹੀ
ਜੋ ਆਸ਼ਿਕ਼ ਹੋਵੇ ਕੁਦਰਤ ਦਾ।
ਮੇਰੀ ਮਸ਼ੂਕ ਵਹਿੰਦੀ ਨਦੀ ਹੈ, ਵਗਦੀ ਹਵਾ ਹੈ, ਵਰ੍ਹਦਾ ਮੀਂਹ ਹੈ, ਹਿਰਦਾ ਠਾਰਦਾ ਠੰਡਾ ਬੁੱਲਾ ਹੈ, ਉਡਦਾ ਪੰਛੀ ਹੈ, ਉਗਦਾ ਪੌਦਾ ਹੈ, ਖਿੜਦੀ ਕਲੀ ਹੈ, ਘੁੰਮਦਾ ਉਪਗ੍ਰਹਿ ਹੈ, ਗਿੱਧੇ ਵਿਚ ਨੱਚਦੀ ਮੁਟਿਆਰ ਹੈ, ਦੌੜਦੀ ਲਹਿਰ ਹੈ, ਸੰਗੀਤ ਦੀ ਆਨੰਦਤ ਧੁੰਨ ਹੈ, ਸੱਚ ਦਾ ਹੌਕਾ ਹੈ, ਪਿਆਰ ਦਾ ਵਪਾਰ ਹੈ, ਮੋਹ ਦਾ ਬਜ਼ਾਰ ਹੈ, ਰੂਹ ਨੂੰ ਅਸਲ ਦਾ ਸ਼ਿੰਗਾਰ ਹੈ, ਹੁਸਨ ਦਾ ਮੇਲਾ ਹੈ, ਹੌਂਸਲੇ ਵਾਲੀ ਦੀ ਰੁੱਕਣਾ, ਰੁੱਸਣਾ, ਦੁੱਖੀ ਹੋਣਾ, ਚੁੱਪ ਹੋ ਜਾਣਾ, ਆਰਾਮ ਕਰਨਾ ਫ਼ਿਤਰਤ ਨਹੀਂ, ਨਾਉਮੀਦੀ ਇਸਦਾ ਸੁਭਾਅ ਨਹੀਂ, ਇਹ ਚੱਲ ਸੋ ਚੱਲ ਵਿਚ ਵਿਸ਼ਵਾਸ ਕਰਦੀ ਹੈ ਕਮਲੀ, ਓਹ ਵੀ ਕੇਵਲ ਅੱਗੇ ਵੱਲ ਨੂੰ, ਭਲਕ ਵਿਚ ਨੂੰ, ਉੱਪਰ ਵੱਲ ਨੂੰ, ਇਹਦੇ ਕੋਲ ਪਿੱਛਲੇ ਪੈਰ ਨੂੰ ਅਗਲੇ ਕਦਮ ਤੋਂ ਕਾਹਲਾ ਰੱਖਣ ਦਾ ਕਮਾਲ ਹੁਨਰ ਹੈ। ਮੈਂ ਬੇਵਫ਼ਾਈ ਨਹੀਂ ਕਰ ਸਕਦਾ ਕੁਦਰਤ ਵਰਗੀ ਨਾਲ, ਜਿਉਂਦੇ ਜੀਅ ਵਫ਼ਾਦਾਰੀ ਨਿਭਾਉਣ ਦੀ ਸਫ਼ਲ ਕੋਸ਼ਿਸ਼ ਕਰਦਾ ਰਹਾਂਗਾ।
ਕਮਲਿਆ ਜ਼ਿੰਦਗੀ ਦਾ ਆਸ਼ਿਕ ਹੋ ਨਿਬੜਦਾ ਲਈ ਅਜੇ ਰੂਹ ਦੀਆਂ ਰਹਿਬਰਾਂ ਤੂੰ ਹੋਰ ਸਮਝ ਥੋੜ੍ਹਾ, ਸਭ ਦੇ ਦਰਦ ਅਵੱਲੇ ਨੇ, ਸਭ ਦੀ ਪੀਡ਼ ਅਨੋਖੀ ਐ, ਆਪਾਂ ਕੁੰਡੇ ਪਿੱਤਲ ਦੇ, ਜ਼ਿੰਦਗੀ ਸੁੱਚਾ ਮੋਤੀ ਐ! ਜਿਸਨੂੰ ਜਿੱਤਿਆ ਤਾਂ ਨਹੀਂ ਜਾ ਸਕਦਾ, ਇਸ ਨੂੰ ਹਰ ਹਾਲ ਸਵੀਕਾਰਿਆ ਹੀ ਜਾਂਦਾ ਹੈ। ਓ ਵੀ ਦਿਲ ਦੀ ਸੰਦੂਖੜੀ, ਸਾਂਭ ਕੇ ਮੋਹ ਦੀਆਂ ਪੁੰਜੀਆਂ, ਲਾ ਕੇ ਜਿੰਦਰਾ ਸਿਦਕ ਦਾ, ਸੰਭਾਲ ਰੱਖ ਸਬਰ ਦੀਆਂ ਕੁੰਜੀਆਂ…
ਕਦੇ ਫੁੱਲਾਂ ਕੋਲੋਂ ਪੁੱਛ ਕੇ ਵੇਖੀਂ…
ਕਿਵੇਂ ਅਸੀਂ ਮਹਿਕਾਂ ਨਾਲ ਸ਼ਰਤਾਂ ਲਾਉਂਦੇ ਸੀ?
ਐਵੇਂ ਨਹੀਉਂ ਪੋਟੇ ਛਿੱਲੇ ਗਏ…
ਮੁਹੱਬਤਾਂ ਤੋਂ ਨਫ਼ਰਤ ਦੀਆਂ ਪਰਤਾਂ ਲਾਹੁੰਦੇ ਸੀ!
ਹਰਫੂਲ ਭੁੱਲਰ
ਇਹ ਹੈ ਨਾਰਵੇਈ ਨਾਗਰਿਕਾਂ ਦੀ ਅਣਜਾਣ ਗਰੀਬ ਲੋੜਵੰਦਾਂ ਦੀ ਮਦਦ ਕਰਨ ਦੀ ਪਰੰਪਰਾ
ਨਾਰਵੇ ਯੂਰਪ ਵਿੱਚ ਇੱਕ ਦੇਸ਼ ਹੈ
Tradition of Norwegian citizens ਜੇਕਰ ਤੁਸੀਂ ਕਦੇ ਉੱਥੇ ਜਾਓਗੇ ਤਾਂ ਤੁਹਾਨੂੰ ਆਮ ਤੌਰ ‘ਤੇ ਇਹ ਦ੍ਰਿਸ਼ ਹਰ ਜਗਾਹ ਦੇਖਣ ਨੂੰ ਮਿਲੇਗਾ।
ਇੱਕ ਰੈਸਟੋਰੈਂਟ ਹੈ..
ਇੱਕ ਔਰਤ ਉਸਦੇ ਕੈਸ਼ ਕਾਊਂਟਰ ‘ਤੇ ਆਉਂਦੀ ਹੈ ਅਤੇ ਕਹਿੰਦੀ ਹੈ – “5 ਕੌਫੀ, 1 ਸਸਪੈਂਸ਼ਨ” … ਫਿਰ ਉਹ ਪੰਜ ਕੌਫੀ ਲਈ ਭੁਗਤਾਨ ਕਰਦੀ ਹੈ ਅਤੇ ਚਾਰ ਕੱਪ ਕੌਫੀ ਲੈਂਦੀ ਹੈ …
ਕੁਝ ਸਮੇਂ ਬਾਅਦ….
ਇੱਕ ਹੋਰ ਬੰਦਾ ਆਉਂਦਾ, ਕਹਿੰਦਾ- “4 Lnch, 2 ਸਸਪੈਂਸ਼ਨ”! ਉਹ ਚਾਰ ਲੰਚ ਲਈ ਭੁਗਤਾਨ ਕਰਦਾ ਹੈ
ਅਤੇ ਦੁਪਹਿਰ ਦੇ ਖਾਣੇ ਦੇ ਦੋ ਪੈਕੇਟ ਲੈਂਦਾ ਹੈ …
ਫਿਰ ਇੱਕ ਹੋਰ ਆਉਂਦਾ ਹੈ… ਆਰਡਰ ਕਰਦਾ ਹੈ – “10 ਕੌਫੀ, 6 ਸਸਪੈਂਸ਼ਨ” !! ਉਹ ਦਸ ਲਈ ਭੁਗਤਾਨ ਕਰਦਾ ਹੈ,
ਚਾਰ ਕੌਫੀ ਲੈਂਦਾ ਹੈ…Tradition of Norwegian citizens
ਕੁਝ ਸਮੇਂ ਬਾਅਦ….
ਫਾਲਤੂ ਕੱਪੜਿਆਂ ਵਾਲਾ ਬੁੱਢਾ ਕਾਊਂਟਰ ‘ਤੇ ਆ ਕੇ ਪੁੱਛਦਾ ਹੈ-
“ਕੋਈ ਸਸਪੈਂਡਡ ਕੌਫੀ??”
ਉੱਥੇ ਮੌਜੂਦ ਜਵਾਬੀ ਕੁੜੀ ਕਹਿੰਦੀ ਹੈ- “ਹਾਂ !!” ਅਤੇ ਉਸਨੂੰ ਇੱਕ ਕੱਪ ਗਰਮ ਕੌਫੀ ਦਿੰਦੀ ਹੈ… (ਬਿਨਾਂ ਕੋਈ ਪੈਸੇ ਲਏ, ਸਸਪੈਂਡਡ ਕੋਫੀ ਜਿਸ ਦਾ ਬਿੱਲ ਪਹਿਲਾ ਹੀ ਕਿਸੇ ਗਾਹਕ ਦੁਆਰਾ ਭੁਗਤਾਨ ਕੀਤਾ ਗਿਆ ਹੁੰਦਾ ਹੈ)
ਥੋੜੀ ਦੇਰ ਬਾਅਦ ਇੱਕ ਹੋਰ ਦਾੜ੍ਹੀ ਵਾਲਾ ਅੰਦਰ ਆ ਕੇ ਪੁੱਛਦਾ ਹੈ-
“ਕੋਈ ਸਸਪੈਂਸ਼ਨ ਲੰਚ??”
ਇਸ ਲਈ ਕਾਊਂਟਰ ‘ਤੇ ਵਿਅਕਤੀ ਨੂੰ ਗਰਮ ਭੋਜਨ ਦਾ ਇੱਕ ਪਾਰਸਲ ਅਤੇ
ਉਸਨੂੰ ਪਾਣੀ ਦੀ ਇੱਕ ਬੋਤਲ ਦੇਵੋ…
ਅਤੇ ਇੱਕ ਸਮੂਹ ਦੁਆਰਾ … ਹੋਰ ਭੁਗਤਾਨਾਂ ਦਾ ਇਹ ਕ੍ਰਮ ਅਤੇ
ਦੂਸਰਾ ਸਮੂਹ ਦਿਨ ਭਰ ਬਿਨਾਂ ਭੁਗਤਾਨ ਕੀਤੇ ਖਾਣ-ਪੀਣ ਦਾ ਕੰਮ ਕਰਦਾ ਰਹਿੰਦਾ ਹੈ।
ਮਤਲਬ… ਅਣਜਾਣ ਗਰੀਬ ਲੋੜਵੰਦਾਂ ਦੀ ਮਦਦ ਆਪਣੇ ਆਪ ਨੂੰ “ਪਛਾਣ” ਕੀਤੇ ਬਿਨਾਂ ਅਤੇ ਕਿਸੇ ਦਾ ਚਿਹਰਾ ਵੀ “ਜਾਣੇ” ਤੋਂ ਬਿਨਾਂ…Tradition of Norwegian citizens
ਇਹ ਹੈ ਨਾਰਵੇਈ ਨਾਗਰਿਕਾਂ ਦੀ ਪਰੰਪਰਾ !!!
…ਅਤੇ ਸਾਡਾ ਆਪਣਾ ਦੇਸ਼ ਹੈ ਜਿੱਥੇ ‘ਦਰਜ਼ਨ’ ਲੋਕ ਮਰੀਜ਼ ਨੂੰ ‘ਇਕ ਕੇਲਾ’ ਦਿੰਦੇ ਹੋਏ, ਬੇਸ਼ਰਮੀ ਨਾਲ ਆਪਣੀ ਫੋਟੋ ਖਿਚਵਾ ਲੈਂਦੇ ਹਨ ਜਿਵੇਂ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਹੋਣ।
ਜੇ ਤੁਹਾਡੇ ਕੋਲ ਅਜਿਹਾ ਕੋਈ ਆਪਣਾ ਹੈ ਜੋ ਤੁਹਾਡੀ ਖਾਮੋਸ਼ੀ ਨੂੰ ਸਮਝਦਾ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ।
ਜੇ ਕੋਈ ਚਿਹਰਾ ਦੀ ਤੁਹਾਡੇ ਦਿਲ ਦਾ ਹਾਲ ਬੁੱਝ ਲੈਂਦਾ ਹੈ ਪਰ ਯਕੀਨ ਜਾਣੋ ਤੁਸੀਂ ਖ਼ੁਸ਼ਕਿਸਮਤ ਹੋ।
Who understands your silence ਜੇ ਕੋਈ ਤੁਹਾਡੇ ਹਾਸੇ ਦੇ ਪਿੱਛੇ ਲੁਕੇ ਹੋਏ ਦਰਦ ਨੂੰ ਪਛਾਣ ਲੈਂਦਾ ਹੈ ਤਾਂ ਤੁਸੀਂ ਕਦੇ ਵੀ ਇਕੱਲੇ ਨਹੀਂ ਰਹੋਗੇ।
ਜੇ ਤੁਹਾਡੇ ਕੋਲ ਵਿਹਲੀਆਂ ਗੱਲਾਂ ਕਰਨ ਲਈ ਕੋਈ ਦੋਸਤ ਹੈ ਤੁਸੀਂ ਕਦੀ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਨਹੀਂ ਹੋਵੋਗੇ।
ਜੇ ਕੁਦਰਤ ਨੇ ਤੁਹਾਨੂੰ ਖਿੜ-ਖਿੜਾ ਕੇ ਹੱਸਣ ਦੀ ਨਿਆਮਤ ਬਖਸ਼ੀ ਹੈ ਤਾਂ ਤੁਹਾਡੀ ਜਿੰਦਗੀ ਖੁਸ਼ੀਆਂ ਨਾਲ ਭਰੀ ਰਹੇਗੀ। Who understands your silence
ਜੇਕਰ ਤੁਹਾਡੇ ਕੋਲ ਕੋਈ ਵਿਸ਼ਵਾਸਪਾਤਰ ਮਿੱਤਰ ਹੈ ਜਿਸ ਨਾਲ ਤੁਸੀਂ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰ ਸਕਦੇ ਹੋ ਤਾਂ ਸਮਝੋ ਪ੍ਰਮਾਤਮਾ ਨੇ ਤੁਹਾਨੂੰ ਖਜ਼ਾਨਾ ਬਖਸ਼ਿਆ ਹੈ।
ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਕੋਈ ਆਪਣਾ ਜੋ ਤੁਹਾਨੂੰ ਸਮਝੇ, ਸੁਖ ਦੁਖ ਵਿਚ ਤੁਹਾਡਾ ਸਾਥ ਦੇਵੇ ਕੁਦਰਤ ਦੀ ਇੱਕ ਨਿਆਮਤ ਹੁੰਦਾ ਹੈ। ਭਰੋਸੇਯੋਗ ਮਿੱਤਰ ਇੱਕ ਖ਼ਜ਼ਾਨੇ ਦੀ ਤਰ੍ਹਾਂ ਹੁੰਦਾ ਹੈ ਜੋ ਮੁਸੀਬਤ ਵੇਲੇ ਸਾਡਾ ਸਾਥ ਦਿੰਦਾ ਹੈ। ਕੀ ਤੁਹਾਡੇ ਕੋਲ ਅਜਿਹਾ ਕੋਈ ਮਨੁੱਖ ਹੈ ਤਾਂ ਉਸ ਨੂੰ ਸੰਭਾਲ ਕੇ ਰੱਖੋ।ਓਹ ਹੀ ਅਸਲ ਵਿੱਚ ਤੁਹਾਡੀ ਅਸਲੀ ਤਾਕਤ ਹੈ। ਹਜ਼ਾਰਾਂ ਚੀਜ਼ਾਂ ਦੇ ਹੁੰਦਿਆਂ ਵੀ ਜੇਕਰ ਇੱਕ ਚੰਗਾ ਦੋਸਤ ਨਾ ਹੋਵੇ ਤਾਂ ਜ਼ਿੰਦਗੀ ਅਧੂਰੀ ਰਹਿੰਦੀ ਹੈ। ਤੁਸੀਂ ਆਪਣੇ ਦੋਸਤ ਨਾਲ ਹਰ ਕਿਸੇ ਬਾਰੇ ਗੱਲ ਕਰ ਸਕਦੇ ਹੋ। ਆਪਣੇ ਪਰਿਵਾਰ ਆਪਣੇ ਜੀਵਨ-ਸਾਥੀ ਜਾਂ ਆਪਣੇ ਸਹਿਯੋਗੀਆਂ ਨਾਲ ਹੋਇਆ ਕੋਈ ਵੀ ਮਨ ਮੁਟਾਵ ਦੋਸਤ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਦੋਸਤ ਹਮੇਸ਼ਾ ਸਾਨੂੰ ਸਹੀ ਰਾਹ ਦਿਖਾਉਂਦੇ ਹਨ। ਦੋਸਤੀ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ। ਇਸ ਰਿਸ਼ਤੇ ਦੀਆਂ ਗੰਢਾਂ ਖੂਨ ਦੇ ਰਿਸ਼ਤੇ ਦੀਆਂ ਗੰਢਾਂ ਨਾਲੋਂ ਵੀ ਮਜ਼ਬੂਤ ਹੁੰਦੀਆਂ ਹਨ। ਦੋਸਤੀ ਵੱਲ ਹੌਲੀ-ਹੌਲੀ ਵਧੋ ਤੇ ਫਿਰ ਚੱਟਾਨ ਵਾਂਗ ਦ੍ਰਿੜ ਹੋ ਜਾਵੋ।Who understands your silence
also read : 7 ਕਰੋੜ ਤੋਂ ਵੱਧ ‘ਚ ਵਿਕ ਗਈ ਹਾਰਲੇ ਦੀ ਬਾਈਕ, ਕ੍ਰੇਜ਼ ਇੰਨਾ ਵਧਿਆ ਕਿ ਬਣਿਆ ਸਭ ਤੋਂ ਮਹਿੰਗਾ ਮੋਟਰਸਾਈਕਲ