story litrechure - Nirpakh Post

ਹਰ ਔਰਤ ਦਾ ਇੱਕ ਪਾਸਟ ਹੁੰਦਾ ਹੈ
ਕੁਝ ਨੂੰ ਬਿਸਤਰੇ ‘ਤੇ ਪਿਆਰ ਦੇ ਪਲਾਂ ਵਿੱਚ ਫੋਟੋਆਂ ਖਿੱਚ ਕੇ ਜਾਂ ਵੀਡੀਓ ਬਣਾ ਕੇ ਆਪਣੇ ਸਾਬਕਾ ਬੁਆਏਫਰੈਂਡ ਦੁਆਰਾ ਬਲੈਕਮੇਲ ਕੀਤਾ ਗਿਆ.

Every woman has a past. ਕਈਆਂ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ।
ਕਈਆਂ ਦੇ ਮਾਪੇ ਕੁੱਟ-ਮਾਰ ਕਰਦੇ ਸਨ ਸਨ.
ਕੁਝ ਨੂੰ ਕਿਸ਼ੋਰ ਅਵਸਥਾ ਵਿੱਚ ਡਾਕਟਰੀ ਸਮੱਸਿਆਵਾਂ ਸਨ. ਕਈਆਂ ਦਾ ਆਪਣੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਬਚਪਨ ਵਿੱਚ ਸਰੀਰਕ ਸ਼ੋਸ਼ਣ ਕੀਤਾ ਗਿਆ।
ਕਈਆਂ ਨੂੰ ਕੀਤਾ ਇਸ਼ਕ ਰਾਸ ਨਾ ਆਇਆ .
ਕੁਝ ਪਿਆਰ ਦੇ ਨਾਮ ‘ਤੇ ਸੈਕਸ ਜਾਂ ਧੱਕੇ ਲਈ ਮਜਬੂਰ ਹੋਈਆਂ ਸਨ।
ਕੁਝ ਨੇ ਨਸ਼ਾ ਕੀਤਾ. ਕੁਝ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਜਿਸ ਵਿੱਚੋ ਕੁਝ ਦੱਸਿਆ ਤੇ ਬਹੁਤਾ ਸਮਾਜ ਕਰਕੇ ਚੁੱਪ ਰਹਿਣਾ ਪਿਆ।
ਕੁਝ ਨੂੰ ਬਿਸਤਰੇ ‘ਤੇ ਪਿਆਰ ਦੇ ਪਲਾਂ ਵਿੱਚ ਫੋਟੋਆਂ ਖਿੱਚ ਕੇ ਜਾਂ ਵੀਡੀਓ ਬਣਾ ਕੇ ਆਪਣੇ ਸਾਬਕਾ ਬੁਆਏਫਰੈਂਡ ਦੁਆਰਾ ਬਲੈਕਮੇਲ ਕੀਤਾ ਗਿਆ.
ਕੁਝ ਗਾਲ੍ਹਾਂ ਤੇ ਕੁੱਟ ਮਾਰ ਵਾਲੇ ਰਿਸ਼ਤੇ ਵਿਚ ਸਨ. ਕਈਆਂ ਨੂੰ ਮਾਹਵਾਰੀ ਦੀ ਸਮੱਸਿਆ ਸੀ.Every woman has a past.
ਕਈਆਂ ਦਾ ਟੁੱਟਿਆ ਹੋਇਆ
ਪਰਿਵਾਰ ਸੀ। ਕਈਆਂ ਦਾ ਤਲਾਕ ਹੋ ਗਿਆ।
ਕਈਆਂ ਨੂੰ ਮੋਟਾਪੇ ਦੀ ਸਮੱਸਿਆ ਸੀ .
ਕਈਆਂ ਦੇ ਪੈਸੇ ਪੱਖੋਂ ਤੰਗੀ ਸੀ .
ਕਈਆਂ ਨੂੰ ਨਸ਼ੇ ਜਾਂ ਸ਼ਰਾਬ ਦੀ ਲਤ ਸੀ।
ਕਈਆਂ ਨੇ ਖੁਦਕੁਸ਼ੀਆਂ ਦੀਆਂ ਕੁਝ ਅਸਫਲ ਕੋਸ਼ਿਸ਼ਾਂ ਕੀਤੀਆਂ ।#HarjotDiKalam
ਜੇ ਤੁਸੀਂ ਇਕ ਅਜਿਹੀ ਔਰਤ ਨੂੰ ਮਿਲੋਂ ,ਜਿਹੜੀ ਇਨ੍ਹਾਂ ਵਿੱਚੋਂ ਕਿਸੇ ਦੌਰ ਵਿਚੋਂ ਲੰਘੀ ਸੀ ਪਰ ਉਸਨੇ ਪਹਿਲਾਂ ਹੀ ਆਪਣੇ ਹੰਝੂ ਪੂੰਝ ਰੱਖੇ ਹੋਣ , ਆਪਣੇ ਵਾਲਾਂ ਨੂੰ ਬੰਨ੍ਹ ਲਿਆ ਹੋਵੇ , ਆਪਣੇ ਦੁੱਖਾਂ ਨੂੰ ਸਮਾਈਲ ਨਾਲ ਨਕਾਰ ਦਿੱਤਾ ਹੋਵੇ , ਉੱਚੀ ਅਤੇ ਮਜ਼ਬੂਤ ਖੜ੍ਹੀ ਹੋਵੇ , ਆਪਣੇ ਭਵਿੱਖ ਵੱਲ ਤੁਰਨ ਲੱਗੀ ਹੋਵੇ ਕਿਉਂਕਿ ਉਸ ਕੋਲ ਅਜੇ ਵੀ ਕੁਝ ਉਮੀਦ ਬਚੀ ਹੈ ਉਸ ਨੇ ਉਸ ਪਿਆਰ ਦੇ ਸੰਕਲਪ ਨੂੰ ਨਹੀਂ ਛੱਡਿਆ ਜੋ ਅਜੇ ਵੀ ਇਸ ਸੰਸਾਰ ਵਿਚ ਮੌਜੂਦ ਹੈ, ਉਸ ਨੂੰ ਉਸ ਦੇ ਅਤੀਤ ਨਾਲ ਡਰਾਵੋ ਨਾ . ਉਸਦਾ ਹੋਂਸਲਾ ਨਾ ਤੋੜੋ .. ਉਸ ਨਾਲ ਘਟੀਆ ਵਿਹਾਰ ਨਾ ਕਰੋ . ਉਸ ਲਈ ਰਾਹ ਦਿਓ ਅਤੇ ਉਸਦੇ ਨਾਲ ਚੱਲੋ. ਉਸ ਦੇ ਹੱਥ ਫੜ ਕੇ ਥੋੜੀ ਦੇਰ ਲਈ ਤੁਰ ਸਕੋਂ ਤਾਂ ਤੁਰੋ . ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸਦੀ ਰੂਹ ਕਿੰਨੀ ਮਿੱਠੀ ਹੈ ਅਤੇ ਉਸ ਦੀਆਂ ਉਮੀਦਾਂ ਕਿੰਨੀਆਂ ਮਜ਼ਬੂਤ ਹਨ! ਤੁਸੀਂ ਹੈਰਾਨ ਹੋਵੋਗੇ ਕਿ ਉਸਦੀ ਸਾਰੀ ਸ਼ਕਤੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਆਪ ਨੂੰ ਕਿਵੇਂ ਸੰਭਾਲਦੀ ਹੈ. (ਹਰਜੋਤ )Every woman has a past.
ਉਸ ਨੂੰ ਲੱਭਣ ਲਈ ਕੀਤੇ ਬਾਹਰ ਜਾਣ ਦੀ ਲੋੜ ਨਹੀਂ। ਉਹ ਤੁਹਾਡੀ ਆਪਣੀ ਦੋਸਤ, ਤੁਹਾਡੀ ਆਪਣੀ ਭੈਣ, ਤੁਹਾਡੀ ਆਪਣੀ ਪ੍ਰੇਮਿਕਾ, ਤੁਹਾਡੀ ਆਪਣੀ ਪਤਨੀ, ਹੋ ਸਕਦੀ ਹੈ ਤੁਹਾਡੀ ਆਪਣੀ ਮਾਂ ਵੀ ਹੋ ਸਕਦੀ ਹੈ. ਉਸ ਦੇ ਅਤੀਤ ਦੇ ਅਧਾਰ ਤੇ ਉਸਦੇ ਚਰਿੱਤਰ ਦਾ ਫੈਸਲਾ ਨਾ ਕਰੋ। . ਉਸ ਨੂੰ ਸ਼ਾਂਤਮਈ ਤੇ ਚੰਗੇਰੇ ਭਵਿੱਖ ਦੀ ਦਾਤ ਦੇਣ ਚ ਮਦਦ ਕਰੋ ਜਿਸਦੀ ਉਹ ਹੱਕਦਾਰ ਹੈ. ਉਸ ਦੇ ਹੱਥ ਦੁਨੀਆਂ ਉਸਦੇ ਪ੍ਰਤੀ ਭੈੜੇ ਵਿਹਾਰ ਦੇ ਵਿਰੁੱਧ ਫੜੋ,
ਉਸ ਨੂੰ ਉਹ ਪਿਆਰ ਦਿਓ ਜਿਸਲਈ ਉਹ ਹਮੇਸ਼ਾਂ ਤਰਸ ਰਹੀ ਸੀ.

( ਇੱਕ ਅੰਗਰੇਜ਼ੀ ਪੋਸਟ ਦਾ ਅਨੁਵਾਦ ) ਹੋਰ ਪੋਸਟਾਂ ਲਈ Harjot Di Kalam ਨੂੰ ਫੋਲੋ ਕਰੋ

ਸਾਦਾ ਵਿਆਹ
Intermediaries the poor house ਵਿਚੋਲਿਆਂ ਨੇ ਗਰੀਬ ਘਰ ਦੀ ਕੁੜੀ ਵਾਸਤੇ ਕਿਸੇ ਥੋੜੇ ਤਕੜੇ ਘਰ ਦੇ ਇੱਕੋ ਇੱਕ ਮੁੰਡੇ ਦੀ ਦੱਸ ਪਾਈ

ਮੁੰਡੇ ਦੇ ਮਾਂ ਬਾਪ ਹੀ ਸਨ ਨਾ ਕੋਈ ਭੈਣ ਨਾ ਕੋਈ ਭਰਾ

ਮੁੰਡੇ ਵਾਲਿਆਂ ਨੇ ਵਿਚੋਲਿਆਂ ਨੂੰ ਕਹਿ ਛੱਡਿਆ ਸੀ ਕੁੜੀ ਭਾਵੇਂ ਗਰੀਬ ਘਰ ਦੀ ਹੋਵੇ ਪਰ ਘਰ ਸਾਂਭਣ ਵਾਲੀ ਹੋਵੇ

ਕੁੜੀ ਵਾਲਿਆਂ ਨੇ ਵੀ ਸੋਚਿਆ ਚਲੋ ਐਨਾ ਵਧੀਆ ਰਿਸ਼ਤਾ ਹੈ ਨਾਲੇ ਬੰਦੇ ਚੰਗੇ ਲੱਗਦੇ ਹਨ ਚੁੰਨੀ ਚੜ੍ਹਾ ਕੇ ਤੋਰਨ ਦੇ ਵੀ ਹੱਕ ਚ ਹੋਣਗੇ

ਮੁੰਡੇ ਵਾਲਿਆਂ ਨੂੰ ਕੁੜੀ ਅਤੇ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਦੋਵੇਂ ਜਣੇ ਹਲਕੀ ਉਮਰ ਦੇ ਹੀ ਸਨ ਲਗਭਗ 20-21 ਸਾਲ ਦੇ

ਸ਼ਗਨ ਪੈ ਗਿਆ ਰਿਸ਼ਤਾ ਹੋ ਗਿਆ,,,

ਵਿਚੋਲਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ ਬਸ ਬਾਕੀ ਅਸੀਂ ਗੱਲਬਾਤ ਕਰ ਲਵਾਂਗੇ,, ਵਿਆਹ ਦਾ ਦਿਨ ਵੀ ਦਸ ਦਿਆਂਗੇ,, ਅਸੀਂ ਸਾਦਾ ਵਿਆਹ ਹੀ ਕਰਵਾਵਾਂਗੇ ਫਿਕਰ ਨਾ ਕਰੋ

ਕੁਝ ਦਿਨ ਬਾਅਦ ਵਿਚੋਲੇ ਕੁੜੀ ਵਾਲਿਆਂ ਦੇ ਘਰ ਆਏ Intermediaries the poor house

ਮਾਂ ਪਿਓ ਨੂੰ ਓਹਨਾ ਨੇ ਕਿਹਾ ਅਸੀਂ ਸਾਰੀ ਗਲ ਤਹਿ ਕਰ ਲਈ ਹੈ

ਭਾਈ ਮੁੰਡੇ ਵਾਲਿਆਂ ਨੇ ਸਾਨੂੰ ਦੱਸਿਆ ਕਹਿੰਦੇ ,, ਰਿਸ਼ਤੇਦਾਰ ਨਹੀਓਂ ਮੰਨਦੇ ਪਏ,, ਉਹ ਕਹਿੰਦੇ ਥੋੜ੍ਹਾ ਗੱਜ ਵੱਜ ਕੇ ਕਰੋ ਵਿਆਹ,,,ਤੁਹਾਡਾ ਇਕੋ ਇੱਕ ਮੁੰਡਾ ਹੈ ਤੁਸੀਂ ਕਿਹੜਾ ਰੋਜ ਰੋਜ ਵਿਆਹੁਣਾ ਏ,,ਇਸ ਲਈ ਓਹਨਾ ਨੇ ਸਾਨੂੰ ਕਿਹਾ ਏ ਤੁਸੀਂ ਕੁੜੀ ਵਾਲਿਆਂ ਨਾਲ ਗੱਲ ਕਰੋ

ਇਸ ਲਈ ਭੈਣ ਜੀ ਭਾਈ ਜੀ ਉਹ ਕਹਿੰਦੇ ਬਰਾਤ ਲੈ ਕੇ ਆਵਾਂਗੇ,, ਘੱਟੋ ਘੱਟ 50-60 ਕੁ ਬੰਦੇ ਹੋ ਜਾਣਗੇ

ਤੁਹਾਨੂੰ ਪਤਾ ਹੀ 50-60 ਕਹਿੰਦੇ ਹੀ ਹੁੰਦੇ ਆ 70-75 ਬੰਦੇ ਹੋ ਹੀ ਜਾਂਦੇ ਹਨ ,

ਫਿਰ ਤੁਸੀਂ ਵੀ ਸੋਚੋ,, ਹੁਣ ਰਿਵਾਜ ਨਹੀਂ ਰਹੇ ਵਿਹੜੇ ਚ ਚਾਨਣੀਆਂ ਲਾ ਕੇ ਬਰਾਤਾਂ ਨਜਿੱਠਣੀਆਂ, ਇਸ ਲਈ ਔਖੇ ਸੋਖੇ ਹੋ ਕੇ ਹਲਕਾ ਜਿਹਾ ਸਸਤਾ ਜਿਹਾ ਪੈਲੇਸ ਕਰ ਲੋ,, ਬਾਕੀ ਦੇਖੋ ਭਾਈ ਤੁਸੀਂ ਕਿਹੜਾ ਰੋਜ ਰੋਜ ਆਪਣੀ ਧੀ ਨੂੰ ਦੇਣਾ ਨਾਲੇ ਤੁਹਾਡੀ ਹੀ ਇੱਜਤ ਬਣੂਗੀ ਮਾਰਾ ਮੋਟਾ ਕੋਈ ਟੁੰਬ ਛੱਲਾ ਵੀ ਪਾ ਦੀਓ,,, ਬਾਕੀ ਮੰਜਾ ਬਿਸਤਰਾ ਦੇਣਾ ਵੀ ਤੁਹਾਡਾ ਫਰਜ ਬਣਦਾ ਹੈ

ਤੁਹਾਨੂੰ ਪਤਾ ਹੀ ਹੈ ਮੁੰਡੇ ਵਾਲੇ ਆਪ ਥੋੜੀ ਕੁਝ ਕਹਿੰਦੇ ਹੁੰਦੇ ਆ,ਜਿਨਾਂ ਨੇ ਬਰਾਤ ਦਾ ਕਹਿ ਦਿੱਤਾ ਏ ਹੋ ਸਕਦਾ ਓਹਨਾ ਦੀ ਆਪਣੀ ਅੰਦਰੋਂ ਇੱਛਾ ਹੋਵੇ ਕੇ ਇਕੋ ਇੱਕ ਮੁੰਡਾ ਵਿਆਹੁਣਾ ਏ ਤੇ ਨੂੰਹ ਖਾਲੀ ਹੱਥ ਹੀ ਆਵੇ

ਤੁਹਾਡੀ ਕਿਹੜਾ ਬਹੁਤੀ ਕਬੀਲਦਾਰੀ ਹੈ ਏਕੋ ਇੱਕ ਕੁੜੀ ਏਕੋ ਇੱਕ ਤੁਹਾਡਾ ਮੁੰਡਾ ਹੈ

ਉਧਰ ਹੈ ਹੀ ਇਕੋ ਮੁੰਡਾ,,,

ਮਾਂ ਪਿਓ ਵਿਚੋਲਿਆਂ ਦੇ ਮੂੰਹ ਵੱਲ ਦੇਖਣ

ਕਿਉਂਕਿ ਗਰੀਬ ਬਾਪ ਜਿਹੜਾ ਚੁੰਨੀ ਚੜ੍ਹਾਉਣ ਦੀ ਸੋਚਦਾ ਪਿਆ ਸੀ ਜਿਵੇਂ ਓਹਦੇ ਸਿਰ ਤੇ ਬਰਫ ਦੀ ਸਿੱਲੀ ਰੱਖ ਦਿੱਤੀ ਹੋਵੇ ਉਹ ਸੁਨ ਜਿਹਾ ਹੋ ਗਿਆ

ਵਿਚੋਲੇ ਕਹਿੰਦੇ ਐਵੇਂ ਮਨ ਤੇ ਬੋਝ ਨਾ ਪਾਓ,, ਜਦੋਂ ਕਾਰਜ ਧਰ ਦੀਓ ਤੇ ਆਪ ਹੀ ਸਭ ਕੁਝ ਹੋ ਜਾਉ

ਪਿਓ ਬੇਚਾਰਾ ਦਿਹਾੜੀਦਾਰ

ਇੱਕ ਇੱਕ ਕਾਗਜ ਇਕੱਠਾ ਕਰਕੇ ਮਸਾਂ ਹੀ 60 ਹਜ਼ਾਰ ਜੋੜਿਆ ਸੀ

ਜਿੱਥੇ ਖਰਚਾ ਲੱਖਾਂ ਚ ਹੋਵੇ ਉਥੇ 60 ਹਜ਼ਾਰ ਦੀ ਕੀ ਬੁੱਕਤ ਏ,

ਕੁਝ ਦਿਨਾਂ ਬਾਅਦ ਵਿਆਹ ਦਾ ਦਿਨ ਵੀ ਰੱਖ ਦਿੱਤਾ ਗਿਆ

ਹੁਣ ਮਾਂ ਬਾਪ ਦਿਨ ਰਾਤ ਸੋਚਣ ਹੁਣ ਕੀ ਬਣੂਗਾ ਕਿਥੋਂ ਚੁੱਕੀਏ ਕਰਜਾ,

ਇੱਕ ਦਿਨ ਮਾਂ ਪਿਓ ਕਿਸੇ ਰਿਸ਼ਤੇਦਾਰ ਦੇ ਗਏ ਓਹਨਾ ਨੂੰ ਕੁੜੀ ਦੇ ਵਿਆਹ ਬਾਰੇ ਦੱਸਿਆ ਨਾਲੇ ਆਪਣੀ ਪ੍ਰੇਸ਼ਾਨੀ ਦੱਸੀ, ਹੁਣ ਰਿਸ਼ਤੇਦਾਰ ਵੀ ਕਿੰਨਾ ਕੁ ਕਰ ਸਕਦਾ ਇਹ ਕਿਸੇ ਦਾ ਪੀਹਣ ਕੌਣ ਛੱਟਦਾ ਏ,, ਫਿਰ ਵੀ ਓਹਨੇ ਦੇ ਮੁੰਡੇ ਨੇ ਕੁਝ ਸਫ਼ਰ ਬਾਹਰ ਲਾਏ ਸੀ ਓਹਨਾ ਨੇ ਕਿਹਾ ਚਲ ਤੂੰ ਟੁੰਬ ਛੱਲਾ ਪਾਉਣ ਦੀ ਫਿਕਰ ਨਾ ਉਹ ਅਸੀਂ ਤੈਨੂੰ ਦੇ ਦਿਆਂਗੇ,, ਚਲੋ ਤੇਰਾ ਵਕ਼ਤ ਸਾਰ ਦਿੰਦੇ ਹਾਂ

ਫਿਰ ਉਹ ਘਰ ਆ ਗਏ, ਦਿਨ ਰਾਤ ਫਿਕਰ ਖਾਵੇ,, ਗਰੀਬ ਨੂੰ ਕਰਜ ਵੀ ਕੌਣ ਦਿੰਦਾ ਓਹਨਾ ਕੋਲ ਕਿਹੜਾ ਕੋਈ ਜ਼ਮੀਨ ਜਾਇਦਾਦ ਸੀ

ਜਦੋਂ ਕੋਈ ਗਰੀਬ ਨੂੰ ਫਿਕਰ ਲੱਗਾ ਹੋਵੇ ਤਾਂ ਅੰਦਰ ਦੀਆਂ ਆਂਦਰਾਂ ਵੀ ਦੁਆਵਾਂ ਕਰਦੀਆਂ ਹਨ Intermediaries the poor house

ਪਿਓ ਨੇ ਆਪਣੇ ਪਿੰਡ ਦੇ ਪੁਰਾਣੇ ਮਿੱਤਰ ਕੋਲ ਆਪਣਾ ਦੁੱਖ ਫੋਲਿਆ,,,

ਓਹਨੇ ਹੌਸਲਾਂ ਦਿੱਤਾ ਕੋਈ ਨਹੀਂ ਯਾਰ ਹੌਸਲਾਂ ਨਾ ਹਾਰ ਕਰਦੇ ਹਾਂ ਕੋਈ ਹੱਲ,, ਕੁੜੀ ਦੇ ਪਿਓ ਦਾ ਦੋਸਤ ਸੀ ਤਾਂ ਗਰੀਬ ਮਾਤੜ ਸਾਥੀ ਪਰ ਉਸਦੀ ਪਿੰਡ ਚ ਬਥੇਰੀ ਵਾਕਫੀ ਸੀ,,

ਉਸਨੇ ਸਰਪੰਚ ਨਾਲ ਗੱਲ ਕੀਤੀ

ਆਪਣੇ ਕੁਝ ਅਗਾਂਹ ਖ਼ਰੇ ਘਰਾਂ ਦੇ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ

ਪਹਿਲਾਂ ਤਾਂ ਸਰਪੰਚ ਨੇ ਸ਼ਗਨ ਸਕੀਮ ਲਈ ਜਦੋ ਜਹਿਦ ਕੀਤੀ

ਆਪਣੇ ਕੋਲੋਂ ਸ਼ਗਨ ਸਕੀਮ ਦੇ ਪੈਸੇ ਦੇ ਦਿੱਤੇ ਅਤੇ ਕਿਹਾ ਜਦੋਂ ਤੁਹਾਨੂੰ ਆਏ ਤਾਂ ਮੇਨੂ ਵਾਪਿਸ ਕਰ ਦੀਓ

ਗਰੀਬ ਦੋਸਤ ਦੇ ਯਾਰਾਂ ਮਿੱਤਰਾਂ ਵਿੱਚੋਂ ਕਿਸੇ ਨੇ ਪੈਲੇਸ ਦੀ ਜਿੰਮੇਵਾਰੀ ਲੈ ਲਈ

ਕਿਸੇ ਨੇ ਰੋਟੀ ਦੀ ਜਿੰਮੇਵਾਰੀ ਲੈ ਲਈ

ਕਿਸੇ ਨੇ ਚਾਹ ਦੀ ਜਿੰਮੇਵਾਰੀ ਲੈ ਲਈ

ਜਦੋਂ ਪਿੰਡ ਵਿਚ ਵੀ ਕੁਝ ਘਰਾਂ ਨੂੰ ਪਤਾ ਲੱਗਾ ਉਨ੍ਹਾਂ ਨੇ ਵੀ ਅਲੱਗ ਅਲੱਗ ਫ਼ਰਨੀਚਰ ਦਾ ਸਮਾਨ ਦੇ ਦਿੱਤਾ,,

ਵਿਆਹ ਵਧੀਆ ਤੋਂ ਵੀ ਵਧੀਆ ਹੋਇਆ

ਡੋਲੀ ਤੋਰਨ ਲੱਗਿਆਂ ਬਾਪ ਦੇ ਅੱਥਰੂ ਧੀ ਲਈ ਘੱਟ ਨਿਕਲ ਰਹੇ ਸਨ,, ਪਿੰਡ ਵਾਸੀਆਂ ਦੇ ਸਹਿਯੋਗ ਪ੍ਰਤੀ ਧੰਨਵਾਦ ਲਈ ਹੱਥ ਜੋੜਦਿਆਂ ਵੱਧ ਅੱਥਰੂ ਨਿਕਲ ਰਹੇ ਸਨ

ਵਿਚੋਲੇ ਮੁੰਡੇ ਵਾਲਿਆਂ ਅੱਗੇ ਫੋਕੀ ਟੋਹਰ ਬਣਾ ਰਹੇ ਸੀ ਫੁਕਰੀਆਂ ਮਾਰ ਰਹੇ ਸਨ,, ਦੇਖਿਆ ਤੁਹਾਨੂੰ ਕਿਹਾ ਸੀ ਨਾ ਕੁੜੀ ਵਾਲੇ ਕਹਿੰਦੇ ਸੀ ਵਧੀਆ ਵਿਆਹ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਉਲਾਹਮਾ ਨਹੀਂ ਆਵੇਗਾ, ਫਿਰ ਵੀ ਕੋਸ਼ਿਸ਼ ਕਰਕੇ ਕੁੜੀ ਵਾਲਿਆਂ ਨੇ ਸਾਦਾ ਜਿਹਾ ਵਿਆਹ ਕੀਤਾ ਏ ਪਰ ਕੀਤਾ ਵਧੀਆ ਏ,,,

ਸਾਰਾ ਕੁਝ ਨਿਬੜਨ ਪਿੱਛਿਓਂ

ਕੁੜੀ ਦੇ ਭਰਾ ਨੇ ਜੋ ਆਪਣੀ ਭੈਣ ਦੀ ਹੀ ਉਮਰ ਕੁ ਦਾ ਹੀ ਸੀ ਆਪਣੇ ਮਾਂ ਪਿਓ ਨੂੰ ਕਿਹਾ ਕੇ ਮੈ ਬੇਬੇ ਬਾਪੂ ਜੀ ਵਿਆਹ ਤੁਹਾਡੀ ਮਰਜੀ ਨਾਲ ਹੀ ਕਰਾਵਾਂਗਾ

ਜਿੱਥੇ ਤੁਸੀਂ ਕਰੋਗੇ

ਪਰ ਰਿਸ਼ਤੇ ਤੋਂ ਬਾਅਦ ਵਿਆਹ ਦੀ ਗੱਲਬਾਤ ਵਿਚੋਲਿਆਂ ਨੂੰ ਵਿਚ ਬਿਠਾ ਕੇ ਮੈ ਆਪ ਕਰਾਂਗਾ ਵਿਚੋਲਿਆਂ ਤੇ ਨਹੀਂ ਅਸੀਂ ਨਿਰਭਰ ਹੋਣਾ ਜਿਹੜਾ ਆਪਣੀ ਇੱਜਤ ਆਪਣੀ ਬੱਲੇ ਬੱਲੇ ਕਰਾਉਣ ਦੇ ਚੱਕਰ ਵਿਚ ਕਿਸੇ ਧੀ, ਕਿਸੇ ਪੁੱਤ ਦੇ ਮਾਂ ਬਾਪ ਦੀ ਗਰੀਬੀ ਦਾ ਮਜਾਕ ਬਣਾਉਂਦੇ ਫਿਰਦੇ ਹਨ ਤਾਂ ਕਿ ਮੇਰੇ ਮਾਂ ਬਾਪ ਵਾਂਗ ਕਿਸੇ ਹੋਰ ਕੁੜੀ ਦੇ ਮਾਂ ਬਾਪ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ,,, ਮੈ ਤੁਹਾਨੂੰ ਸਾਦਾ ਵਿਆਹ ਕਰਕੇ ਕਰਵਾ ਕਿ ਦਿਖਾਵਾਂਗਾ

ਸੁਖਵਿੰਦਰ

ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ.
ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ..!

ਇੱਕ ਵੇਰ ਕਿਧਰੇ ਮਰਗ ਤੇ ਜਾਣਾ ਪੈ ਗਿਆ..ਮੈਨੂੰ ਅੰਦਰ ਲੈ ਗਈ..ਨਿਤਨੇਮ ਵਾਲੇ ਗੁਟਕਾ ਸਾਬ ਕੋਲ ਖਲਿਆਰ ਲਿਆ..ਅਖ਼ੇ ਮੇਰੇ ਮਗਰੋਂ ਜਦੋਂ ਵੀ ਕਿਧਰੇ ਜਾਣਾ ਹੋਇਆ ਇਥੇ ਖਲੋ ਕੇ ਪਹਿਲੋਂ ਅਰਦਾਸ ਕਰ ਕੇ ਹੀ ਜਾਣਾ..ਜੇ ਨਾ ਕੀਤੀ ਤਾਂ ਬਾਬਾ ਜੀ ਨੇ ਮੈਨੂੰ ਸੁਨੇਹਾ ਘੱਲ ਦੇਣਾ!

ਸ਼ੁਰੂ ਸ਼ੁਰੂ ਵਿਚ ਮੈਨੂੰ ਇਹ ਕੰਮ ਬੜਾ ਵਾਧੂ ਜਿਹਾ ਲੱਗਣਾ ਪਰ ਬੀਜੀ ਕਰਕੇ ਪੱਕੀ ਆਦਤ ਪੈ ਗਈ..ਹਰ ਕੰਮ ਤੋਂ ਪਹਿਲੋਂ ਹੱਥ ਆਪਮੁਹਾਰੇ ਹੀ ਜੁੜ ਜਾਂਦੇ ਤੇ ਅੱਖੀਆਂ ਮੀਟੀਆਂ ਜਾਂਦੀਆਂ..ਕਈ ਗ੍ਰੰਥੀ ਆਖ ਠਿੱਠ ਵੀ ਕਰਦੇ!

ਫੇਰ ਜਵਾਨ ਹੋਇਆ..ਵਿਆਹਿਆ ਗਿਆ..ਫੇਰ ਬੀਜੀ ਇੱਕ ਦਿਨ ਆਪਣੀ ਉਮਰ ਭੋਗ ਕੇ ਸਦੀਵੀਂ ਚਾਲੇ ਵੀ ਪਾ ਗਈ..ਪਰ ਨਿੱਤਨੇਮ ਦੀ ਆਦਤ ਮੇਰੇ ਹੱਡੀ ਰਚ ਗਈ..!

ਇੱਕ ਵੇਰ ਸੁਵੇਰੇ ਤੜਕੇ ਮੇਰੀ ਫਲਾਈਟ ਸੀ..ਅਲਾਰਮ ਨਾ ਵੱਜਿਆ..ਕਿੰਨਾ ਕੁਝ ਛੁੱਟ ਗਿਆ..ਨਿੱਤਨੇਮ ਵੀ..ਵਾਹੋ-ਦਾਹੀ ਬਾਹਰ ਨਿੱਕਲਿਆ..ਸੰਘਣੀ ਧੁੰਦ ਕਰਕੇ ਹੋਰ ਕੁਵੇਲਾ ਹੋਈ ਜਾ ਰਿਹਾ ਸੀ..ਅਚਾਨਕ ਸਾਹਮਣੀ ਲੇਨ ਵਿਚੋਂ ਤੇਜੀ ਨਾਲ ਆਉਂਦਾ ਇੱਕ ਟਰੱਕ ਸਾਡੀ ਕਾਰ ਦੇ ਬੰਪਰ ਨਾਲ ਖਹਿੰਦਾ ਹੋਇਆ ਪਰਾਂ ਖਤਾਨਾਂ ਵਿੱਚ ਜਾ ਟੇਢਾ ਹੋ ਗਿਆ..!

ਮੈਂ ਤੇ ਡਰਾਈਵਰ ਦੋਵੇਂ ਓਥੇ ਬੈਠੇ ਸੁੰਨ ਹੋ ਗਏ..ਸਮਝ ਨਾ ਆਵੇ ਕੀ ਹੋਇਆ ਤੇ ਹੁਣ ਕੀ ਕੀਤਾ ਜਾਵੇ..ਅਚਾਨਕ ਬਿੜਕ ਜਿਹੀ ਹੋਈ..ਠੀਕ ਓਦਾਂ ਜਿੱਦਾਂ ਵਾਪਿਸ ਪਰਤ ਆਈ ਬੀਜੀ ਕਰਕੇ ਹੋਇਆ ਕਰਦੀ ਸੀ..ਮੱਥਾ ਚੁੰਮਿਆਂ ਫੇਰ ਕਲਾਵੇ ਵਿਚ ਲੈ ਕੇ ਪੁੱਛਣ ਲੱਗੀ..ਪੁੱਤਰਾ ਮੇਰੇ ਮਗਰੋਂ ਕੁਝ ਜਰੂਰੀ ਭੁੱਲਿਆ ਤੇ ਨਹੀਂ..ਕਿਸੇ ਤੇਰੀ ਸ਼ਿਕਾਇਤ ਕੀਤੀ ਏ ਅੱਜ!

ਹੰਜੂ ਵਗ ਤੁਰੇ ਅਤੇ ਦੋਵੇਂ ਹੱਥ ਆਪ ਮੁਹਾਰੇ ਅਰਦਾਸ ਵਿਚ ਜੁੜ ਗਏ..ਹੁਣੇ ਹੁਣੇ ਇੱਕ ਹਲੂਣਾ ਜੂ ਵੱਜਾ ਸੀ..ਸਰੀਰ ਅਤੇ ਜਮੀਰ ਤੇ..ਉਹ ਹਲੂਣਾ ਜੋ ਉਹ ਅਕਸਰ ਆਪਣਿਆਂ ਨੂੰ ਮਾਰਦਾ ਹੀ ਰਹਿੰਦਾ..ਕਈ ਵੇਰ ਸਿਧੇ ਤੌਰ ਤੇ ਕਈ ਵੇਰ ਜੰਮਣ ਵਾਲੀਆਂ ਰਾਂਹੀ..ਭਾਵੇਂ ਉਹ ਕਿੰਨੀ ਵੀ ਦੂਰ ਕਿਓਂ ਨਾ ਚਲੀਆਂ ਗਈਆਂ ਹੋਣ!

ਹਰਪ੍ਰੀਤ ਸਿੰਘ

ਅਡਾਨੀ ਵਾਲਾ ਚੱਕਰ ਆਸਾਨ ਲਫਜਾਂ ਵਿਚ
ਆਹ ਸਾਈਕਲ ਆਮ ਬੰਦਾ ਕਬਾੜ ਵਿਚ ਵੇਚ ਦੇਊ..ਪਰ ਅਡਾਨੀ ਇੰਝ ਨਹੀਂ ਕਰੇਗਾ..ਫਰਜੀ ਗ੍ਰਾਹਕ ਖੜਾ ਕਰ ਮੁੱਲ ਪਵਾਊ..ਦੋ ਲੱਖ..ਫੇਰ ਫਰਜੀ ਮੁੱਲ ਵਾਲਾ ਕਾਗਜ ਬੈੰਕ ਕੋਲ ਖੜ ਇੱਕ ਲੱਖ ਦਾ ਲੋਨ ਅਪਲਾਈ ਕਰੂ..!

ਬੈੰਕ ਆਖੂ ਪਹਿਲੋਂ ਸਾਈਕਲ ਵੇਖਣਾ ਪਰ ਐਨ ਮੌਕੇ ਸਿਫਾਰਿਸ਼ ਪੈ ਜਾਵੇਗੀ..ਵੇਖਣ ਦੀ ਲੋੜ ਨਹੀਂ ਇੰਝ ਹੀ ਕਰ ਦੇਵੋ..!

ਅਗਲਾ ਲੋਨ ਲੈ ਕੇ ਕਿਸ਼ਤਾਂ ਭਰਨੀਆਂ ਬੰਦ ਕਰ ਦੇਊ..ਬੈੰਕ ਸਾਈਕਲ ਜਬਤ ਕਰ ਬਜਾਰ ਵਿਚ ਵੇਚੂ..ਮਿਲਣਗੇ ਸਿਰਫ ਪੰਜ ਸੌ..ਬਾਕੀ ਦੇ ਵਸੂਲਣ ਲਈ ਵਾਰੰਟ ਅਦਾਲਤਾਂ ਵਾਲਾ ਚੱਕਰ ਚਲਾਊ..ਲੋਨ ਧਾਰਕ ਲੋਨ ਵਾਲੇ ਪੈਸਿਆਂ ਵਿਚੋਂ ਹੀ ਵਕੀਲ ਕਰੂ..ਪਾਣੀ ਸਿਰੋਂ ਲੰਘਦਾ ਵੇਖ ਓਹਨਾ ਪੈਸਿਆਂ ਵਿਚੋਂ ਦੀ ਟਿਕਟ ਖਰੀਦ ਕੇ ਬਾਹਰ ਨੱਸ ਜਾਊ..!

ਬੈੰਕ ਡੁੱਬੇਗਾ..ਆਮ ਲੋਕਾਂ ਦੇ ਪੈਸੇ ਵੀ..ਸਰਕਾਰ ਦਰਬਾਰੇ ਗੁਹਾਰ ਲੱਗੇਗੀ..ਫੇਰ ਜਿਸ ਨੇ ਸਿਫਾਰਿਸ਼ ਲੈ ਕੇ ਲੋਨ ਦਿਵਾਇਆ ਸੀ ਓਹੀ ਬੈੰਕ ਨੂੰ ਬਚਾਉਣ ਲਈ ਤੁਹਾਡੇ ਤੇ ਹੋਰ ਟੈਕਸ ਅਤੇ ਸੈੱਸ ਲਾਵੇਗਾ..ਸਾਡੀਆਂ ਜੁੱਤੀਆਂ ਸਾਡੇ ਹੀ ਸਿਰ..!

ਸਟਾਫ ਜਾ ਚੁਕਾ ਸੀ..ਮੈਂ ਕੰਬਦੇ ਹੱਥਾਂ ਨਾਲ ਸਲਫਾਸ ਦੀਆਂ ਦੋ ਪੁੜੀਆਂ ਕੱਢ ਸਾਮਣੇ ਟੇਬਲ ਤੇ ਰੱਖ ਲਈਆਂ..ਰੋਜ ਵਾਂਙ ਅੱਜ ਫੇਰ ਘਰੇ ਪਿਆ ਕਲੇਸ਼ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ!
ਅਚਾਨਕ ਬਿੜਕ ਹੋਈ..ਚਪੜਾਸੀ ਸੀ..ਮਿਠਿਆਈ ਦਾ ਡੱਬਾ ਫੜੀ..”ਸਾਬ ਜੀ ਮੂੰਹ ਮਿੱਠਾ ਕਰੋ..ਧੀ ਅਠਾਰਾਂ ਵਰ੍ਹਿਆਂ ਦੀ ਹੋਈ”

ਅੱਧਾ ਲੱਡੂ ਚੁੱਕਿਆ..ਬੋਝੇ ਵਿਚੋਂ ਪੰਜ ਸੌ ਕੱਢਿਆ..ਅਖ਼ੇ ਆਹ ਲੈ ਮੇਰੇ ਵਲੋਂ ਧੀ ਨੂੰ ਸ਼ਗਨ!

ਨਾਂਹ ਨੁੱਕਰ ਕੀਤੀ ਫੇਰ ਮੱਥੇ ਨੂੰ ਲੈ ਕੇ ਬੋਝੇ ਵਿਚ ਪਾ ਲਏ..ਮੁੜਕੇ ਕੋਲ ਬਿਠਾ ਲਿਆ..ਪੁੱਛਿਆ ਹੋਰ ਕੌਣ ਕੌਣ ਏ ਘਰੇ?

ਜੀ ਦੋ ਧੀਆਂ ਵਹੁਟੀ ਅਤੇ ਬੁੱਢੀ ਮਾਂ..

ਪੁੱਛਿਆ ਕਦੇ ਲੜਾਈ ਝਗੜਾ ਨਹੀਂ ਹੋਇਆ?

ਕਹਿੰਦਾ ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਤਾਂ ਖੜਕ ਹੀ ਪੈਂਦੇ..!

ਫੇਰ ਸੁਲਹ ਕਿੱਦਾਂ ਹੁੰਦੀ?

ਅਖ਼ੇ ਜਿਸਦੀ ਗਲਤੀ ਹੁੰਦੀ ਓਹੀ ਪਹਿਲ ਕਰਦਾ..ਘੜੀ ਜੂ ਕੱਢਣੀ ਹੋਈ..ਝੱਟ ਜੂ ਲੰਘਾਉਣਾ ਹੋਇਆ!

ਏਨੇ ਨੂੰ ਅਚਾਨਕ ਬਾਹਰ ਗੇਟ ਤੇ ਰੌਲਾ ਜਿਹਾ ਪੈਣ ਲੱਗਾ..ਇੱਕ ਔਰਤ ਅਤੇ ਦੋ ਨਿੱਕੇ ਨਿੱਕੇ ਬੱਚੇ ਖਲੋਤੇ ਸਨ..!

ਕੋਲ ਬੈਠਾ ਚਪੜਾਸੀ ਦੱਸਣ ਲੱਗਾ ਕੇ ਆਪਣੇ ਦਫਤਰ ਕੰਮ ਕਰਦਾ ਸ਼ੀਤਲ ਸਿੰਘ..ਜਿਸਨੇ ਦੋ ਮਹੀਨੇ ਪਹਿਲੋਂ ਘਰੇ ਕਿਸੇ ਨਾਲ ਲੜ ਗੱਡੀ ਥੱਲੇ ਸਿਰ ਦੇ ਦਿੱਤਾ ਸੀ..ਓਸੇ ਦੀ ਹੀ ਘਰ ਵਾਲੀ ਏ..ਸਦਮੇਂ ਨਾਲ ਕਮਲੀ ਹੋ ਗਈ ਅਕਸਰ ਹੀ ਦੋਵੇਂ ਨਿਆਣੇ ਲੈ ਕੇ ਗੇਟ ਤੇ ਆ ਜਾਂਦੀ..ਤੇ ਪੁੱਛਣ ਲੱਗਦੀ ਸ਼ੀਤਲ ਸਿੰਘ ਅਜੇ ਤੱਕ ਘਰੇ ਨਹੀਂ ਅੱਪੜਿਆ..ਦੋਵੇਂ ਮਾਸੂਮ ਨਿਆਣੇ ਵੀ ਮਾਂ ਦੇ ਨਾਲ ਨਾਲ..ਕਈ ਵੇਰ ਸਾਰੀ ਸਾਰੀ ਰਾਤ ਸੜਕਾਂ ਤੇ ਤੁਰੀ ਫਿਰਦੀ!

ਮੇਰਾ ਅੰਦਰ ਕੰਬ ਗਿਆ..ਪਰ ਸਾਮਣੇ ਪਈ ਸਲਫਾਸ ਦੀ ਪੁੜੀ ਇੰਝ ਆਖਦੀ ਪ੍ਰਤੀਤ ਹੋ ਰਹੀ ਸੀ ਕੇ ਹੁਣ ਆਪਣਾ ਮਨ ਨਾ ਬਦਲ ਲਵੀਂ!

ਫੇਰ ਮੈਂ ਇੱਕਦਮ ਕੁਰਸੀ ਤੋਂ ਉੱਠਿਆ..ਪੁੜੀਆਂ ਚੁਕੀਆਂ ਅਤੇ ਗੁਸਲਖਾਨੇ ਵੜ ਗਿਆ..ਕੁਝ ਸੋਚਿਆ ਤੇ ਫੇਰ ਦੋਵੇਂ ਪੁੜੀਆਂ ਪਾਣੀ ਵਿਚ ਰੋੜ ਦਿੱਤੀਆਂ!

ਕਾਹਲੀ ਨਾਲ ਘਰੇ ਅੱਪੜਿਆ..ਮੇਰੀ ਨਾਲਦੀ ਅਤੇ ਵੱਡੀ ਧੀ ਬਰੂਹਾਂ ਤੇ ਖਲੋਤੀਆਂ ਮੇਰਾ ਇੰਤਜਾਰ ਕਰ ਰਹੀਆਂ ਸਨ..ਮੈਂ ਭੱਜ ਕੇ ਦੋਹਾਂ ਨੂੰ ਗਲਵੱਕੜੀ ਵਿਚ ਲੈ ਲਿਆ..ਫੇਰ ਅੱਖੀਆਂ ਮੀਟ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ..ਉਸਨੇ ਮੇਰਾ ਕੋਈ ਆਪਣਾ ਅੱਜ ਕਮਲਾ ਹੋਣ ਤੋਂ ਜੂ ਬਚਾ ਲਿਆ ਸੀ!

ਸੋ ਦੋਸਤੋ ਇੱਕ ਘੜੀ ਮਾੜੀ ਹੋ ਸਕਦੀ ਪਰ ਪੂਰੀ ਜਿੰਦਗੀ ਕਦੇ ਵੀ ਨਹੀਂ..ਇੱਕ ਘੜੀ ਨੂੰ ਆਪਣੀ ਪੂਰੀ ਜਿੰਦਗੀ ਤੇ ਹਾਵੀ ਹੋਣ ਦੇਣਾ ਨਿਰੀ ਬੇਵਕੂਫੀ ਏ..ਜਿੰਦਗੀ ਜਿੰਦਾਬਾਦ!

ਹਰਪ੍ਰੀਤ ਸਿੰਘ

ਕੁਦਰਤ ਬਾਰੇ ਕਲਪਨਾ ਕਰਦਿਆ ਮੈਂ ਅਕਸਰ ਬਹੁਤ ਲੰਮਾ ਨਿਕਲ ਜਾਂਦਾ ਹਾਂ, ਪੂਰੇ ਬ੍ਰਹਿਮੰਡ ਦਾ ਚੱਕਰ ਲਾ ਕੇ ਮੁੜਦਿਆ ਖੂਬਸੂਰਤ ਅਹਿਸਾਸ ਹੁੰਦੇ ਹਨ।
ਮਹਿਸੂਸ ਕਰੀ ਦਾ ਕਿ ਕੁਦਰਤ ਦੀ ਗੋਂਦ ਵਿਚ ਮਨੁੱਖ ਤੋਂ ਇਲਾਵਾ ਕੁਲ ਦੁਨੀਆ ਦੇ ਹੋਰ ਪ੍ਰਾਣੀਆਂ ਦਾ ਕੋਈ ਧਰਮ ਕਿਉਂ ਨਹੀਂ? ਉਨ੍ਹਾਂ ਦਾ ਕਿਵੇਂ ਸਰਦਾ ਹੈ ਇਸ ਜੰਜਾਲ ਤੋਂ ਬਿਨਾਂ? ਬਾਕੀ ਜਿਥੇ ਹਾਲੇ ਤੱਕ ਇਨਸਾਨ ਨਹੀਂ ਪਹੁੰਚਿਆ ਓਥੇ ਇੱਕ ਵੀ ਧਾਰਮਿਕ ਸਥਾਨ ਨਹੀਂ! ਆਹ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ, ਏਥੇ ਅਲੱਗ-ਅਲੱਗ ਥਾਵਾਂ ਉੱਤੇ ਅਲੱਗ-ਅਲੱਗ ਅਡੰਬਰ ਹਨ। ਫਿਰ ਇਸਦਾ ਮਤਲਬ ਇਹ ਹੋਇਆ ਕਿ ਮਨੁੱਖ ਨੂੰ ਜਿਦਾਂ ਦੀ ਕਲਪਨਾ ਸੁੱਝੀ ਓਦਾਂ ਦਾ ਭਗਵਾਨ ਬਣਾ ਲਿਆ, ਪੁਜਾਰੀਆਂ ਨੇ ਇਸਨੂੰ ਧਰਮ ਦਾ ਨਾਮ ਦੇ ਕੇ ਚੰਗਾ ਖਾਸਾ ਕਮਾਈ ਦਾ ਸਾਧਨ ਬਣਾ ਲਿਆ! ਸਾਡੀ ਮੂਰਖਤਾ ਦੀ ਹੱਦ ਦੇਖੋ… ਨਾਲੇ ਹੁਣ ਤੱਕ ਕਿਸੇ ਵੀ ਇਨਸਾਨ ਕੋਲ ਭਗਵਾਨ ਨੂੰ ਮਿਲਣ ਦੇ ਕੋਈ ਪ੍ਰਮਾਣ ਨਹੀਂ ਹਨ!
ਬਾਬੇ ਨਾਨਕ ਦੇ ਲਿਖੇ ‘ ੧ਓ ‘ ਦੀ ਪ੍ਰੀਭਾਸ਼ਾ ਲਿਖਣ ਲੱਗੀਏ ਤਾਂ ਅਮੁੱਕ ਸ਼ਬਦਾਂ ਦਾ ਖ਼ਜ਼ਾਨਾ ਚਾਹੀਦਾ ਹੈ। ਅਕਲ ਨੂੰ ਹੱਥ ਮਾਰੀਏ ਤਾਂ ਗੱਲ ਬਹੁਤ ਸੌਖੀ ਸਮਝ ਆਉਂਦੀ ਹੈ ਕਿ ਪੂਰੇ ਸੰਸਾਰ ਨੂੰ ਚਲਾਉਣ ਵਾਲੀ ਤਾਕਤ ਇੱਕ ਹੈ। ਕੁਦਰਤ ਦਾ ਸਾਰਾ ਸਿਸਟਮ ਅਨੁਸ਼ਾਸ਼ਨਬੱਧ ਹੈ। ਧਰਤੀ ਦੇ ਹਰ ਜੀਵ ਲਈ ਉਸ ਵੱਲੋਂ ਸਮਾਨ ਸਹੂਲਤਾਂ ਹਨ…
ਇੱਕੋ ਪਾਣੀ ਹਰ ਕੋਈ ਪੀਂਦਾ ਇੱਕੋ ਸੂਰਜ ਰੌਸ਼ਨੀ ਕਰਦਾ,
ਕਰਵਾ ਚੌਥ ਤੇ ਈਦ ਦਾ ਚੰਦ ਸਾਡਾ ਵੱਖਰਾ-ਵੱਖਰਾ ਚੜ੍ਹਦਾ,
ਧਰਮਾਂ ਹੱਥ ਵੇਖ ਖ਼ੰਜਰ, ਤਲਵਾਰਾਂ ਸੋਚਾ ਕੀ ਮਗਰੂਰੀ ਹੈ,
ਦੱਸੋਂ ਠੇਕੇਦਾਰੋ ਰਲ ਬੈਠਣ ਖਾਤਰ ਕਿਹੜਾ ਧਰਮ ਜ਼ਰੂਰੀ ਹੈ?
ਸੋਚੋ ਤਾਂ ਯਰ ਜਦੋਂ ਕੁਦਰਤ ਇੱਕ ਹੈ ਅਸੀਂ ਕਿਓਂ ਵੱਖਰੇ-ਵੱਖਰੇ ਹਾਂ? ਪੁਜਾਰੀ ਕਹਿੰਦੇ ਨੇ.. ਧਰਮ ਤੋੜਦਾ ਨਹੀਂ ਜੋੜਦਾ ਹੈ‌, ਪੁੱਛੀਏ ਉਨ੍ਹਾਂ ਨੂੰ … ਜੇ ਧਰਮ ਤੋੜਦਾ ਨਹੀਂ ਤਾਂ ਐਨੇਂ ਧਰਮ ਪੈਂਦਾ ਕਿੱਥੋਂ ਹੋ ਗਏ? ਜੋ ਆਪ ਜੁੜ ਕੇ ਨਾ ਰਹਿ ਸਕੇ, ਓਹ ਸਾਨੂੰ ਕਦੋਂ ਇਕੱਠੇ ਹੋਣ ਦੇਣਗੇ? ਆਓ ਯਰ ਜਾਤਾਂ, ਧਰਮਾਂ ਨੂੰ ਪਾਸੇ ਕਰਕੇ, ਮਿੱਤਰਤਾ ਦਾ ਹੱਥ ਵਧਾਈਏ, ਪੈਸਾ ਧੇਲਾ ਰਹਿ ਜਾਣਾ ਏਥੇ, ਝਗੜੇ ਝੇੜੇ ਕਾਹਤੋਂ ਪਾਈਏ..!
ਮਨ ਦੀ ਮੈਲ ਧੋਤਿਆ ਵਿਕਾਰ ਆਪਣੇ ਆਪ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ। ਸਾਨੂੰ ਮਹਿਸੂਸ ਹੋਵੇਗਾ ਕਿ ਰੇਤ ਦੇ ਇੱਕ ਕਣ ਦੇ ਕਰੋੜਵੇਂ ਭਾਗ ਜਿੰਨੀ ਵੀ ਹੈਸੀਅਤ ਹੈਨੀ ਮੇਰੀ ਕੁਦਰਤ ਵਿੱਚ, ਤੇ ਮੈਂ ਗੱਲਾਂ ਕਰਦਾ ਹਾਂ ਆਸਮਾਨ ਜਿੱਡੀਆਂ-ਜਿੱਡੀਆਂ! ਇਸੇ ਸੰਸਾਰ ਅੰਦਰ ਆਪਣਿਆਂ ਨਾਲ ਰਹਿਣਾ ਖੂਬਸੂਰਤ ਲੱਗੇਗਾ, ਸਾਡਾ ਫੁੱਲਾਂ ਵਾਂਗ ਖਿੜਿਆ ਮਨ ਕੁਦਰਤ ਵਰਗਿਆਂ ਨੂੰ ਕਹਿ ਉਠੇਗਾ ਕਿ… ‘ਤੇਰਾ ਮੈਨੂੰ ਮਿਲ ਜਾਣਾ ਇੱਦਾਂ ਪ੍ਰਤੀਤ ਹੁੰਦਾ, ਜਿੱਦਾਂ ਕੁਦਰਤ ਨੇ ਖੁਦ ਮੈਨੂੰ ਆਪਣੀ ਬੁੱਕਲ਼ ਵਿੱਚ ਬਿਠਾ ਲਿਆ ਹੋਵੇ..!
ਹਰਫੂਲ ਭੁੱਲਰ