SWARABHASKAR - Nirpakh Post

ਗਰਭਵਤੀ ਹੈ ਸਵਰਾ ਭਾਸਕਰ, ਪਤੀ ਫਹਾਦ ਨੇ ਸਾਂਝੀਆਂ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਪਤੀ ਫਹਾਦ ਅਹਿਮਦ ਨਾਲ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਗਰਭਵਤੀ ਹੈ। ਤਸਵੀਰ ਦੇ ਨਾਲ ਸਵਰਾ ਨੇ ਹੈਸ਼ਟੈਗ ਅਕਤੂਬਰ ਬੇਬੀ ਲਿਖਿਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਕਤੂਬਰ ਮਹੀਨੇ ’ਚ ਉਸ ਦੀ ਡਿਲਿਵਰੀ ਹੋ ਸਕਦੀ ਹੈ।Swara Bhaskar is pregnant.

ਦੱਸ ਦੇਈਏ ਕਿ ਫਰਵਰੀ 2023 ’ਚ ਸਵਰਾ ਦਾ ਵਿਆਹ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਹੋਇਆ ਸੀ। ਸਵਰਾ ਤੇ ਫਹਾਦ ਦੇ ਵਿਆਹ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ। ਹੁਣ ਇਕ ਵਾਰ ਫਿਰ ਸਵਰਾ ਪ੍ਰੈਗਨੈਂਸੀ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ’ਚ ਆ ਗਈ ਹੈ।Swara Bhaskar is pregnant.

ALSO REA :- ਜੀ.ਟੀ.ਰੋਡ ਟੂ ਚਾਵਾ-ਸਮਰਾਲਾ ਵਾਇਆ ਰੂਪਾ, ਬਗਲੀ, ਦਹੇੜੂ ਸੜਕ ਨੂੰ 481.15 ਲੱਖ ਰੁਪਏ ਦੀ ਲਾਗਤ ਨਾਲ ਮਜ਼ਬੂਤ ਕਰਾਂਗੇ

ਸਵਰਾ ਭਾਸਕਰ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਕਈ ਵਾਰ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਇਕੋ ਵਾਰ ਮਿਲ ਜਾਂਦਾ ਹੈ। ਜਦੋਂ ਅਸੀਂ ਇਕ ਪੂਰੀ ਨਵੀਂ ਦੁਨੀਆ ’ਚ ਕਦਮ ਰੱਖਦੇ ਹਾਂ। ਮੁਬਾਰਕ, ਸ਼ੁਕਰਗੁਜ਼ਾਰ, ਉਤਸ਼ਾਹਿਤ (ਤੇ ਅਣਜਾਣ!)।’’Swara Bhaskar is pregnant.