actress - Nirpakh Post
Jacqueliene Fernandez
ਬਾਲੀਵੁੱਡ ਅਦਾਕਾਰਾਂ ਜੈਕਲੀਨ ਫਰਨਾਂਡਿਸ ਦੀ ਇਮਾਰਤ ‘ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੂਰੀ ਮੰਜ਼ਿਲ ਅੱਗ ਦੀ ਲਪੇਟ ‘ਚ ਆ ਗਈ ਹੈ। ਜਦੋਂ ਜੈਕਲੀਨ ਦੇ ਪ੍ਰਸ਼ੰਸਕਾਂ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਇਸ ਮਗਰੋਂ ਜੈਕਲੀਨ ਦੇ ਫੈਨਜ਼ ਲਗਾਤਾਰ ਉਸ ਦਾ ਹਾਲ-ਚਾਲ ਪੁੱਛਣ ਲੱਗੇ। ਚੰਗੀ ਗੱਲ ਇਹ ਹੈ ਕਿ ਜੈਕਲੀਨ ਦੇ ਫਲੋਰ ‘ਤੇ ਅੱਗ ਨਹੀਂ ਲੱਗੀ ਅਤੇ ਉਹ ਬਿਲਕੁਲ ਸੁਰੱਖਿਅਤ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਆਲੀਸ਼ਾਨ ਪਾਲੀ ਹਿੱਲ ਇਲਾਕੇ ‘ਚ ਬੁੱਧਵਾਰ ਰਾਤ ਨੂੰ 17 ਮੰਜ਼ਿਲਾ ਇਮਾਰਤ ਦੀ 14ਵੀਂ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ।
also read :- ਨਵਾਜ਼ੂਦੀਨ ਸਿੱਦਕੀ ‘ਤੇ ਪਤਨੀ ਆਲੀਆ ਦੀਆਂ ਵਧੀਆ ਮੁਸੀਬਤਾਂ, ਦੋਸਤ ਨਾਲ ਧੋਖਾਧੜੀ ਮਗਰੋਂ ਗੈਰ ਜ਼ਮਾਨਤੀ ਵਾਰੰਟ ਜਾਰੀ
ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਮਾਰਤ ਦੀ 15ਵੀਂ ਮੰਜ਼ਿਲ ‘ਤੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡੇਢ ਘੰਟੇ ਤੋਂ ਵੱਧ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦੱਸਿਆ, ‘ਨਰਗਿਸ ਦੱਤ ਰੋਡ ‘ਤੇ ਨਵਰੋਜ਼ ਹਿੱਲ ਸੁਸਾਇਟੀ ਦੀ 14ਵੀਂ ਮੰਜ਼ਿਲ ‘ਤੇ ਰਾਤ ਕਰੀਬ 8 ਵਜੇ ਅੱਗ ਲੱਗ ਗਈ।
Surbhi Chandna Wedding
ਟੀਵੀ ਅਦਾਕਾਰਾ ਸੁਰਭੀ ਚੰਦਨਾ ਦੇ ਵਿਆਹ ਦੀਆਂ ਰਸਮਾਂ 1 ਮਾਰਚ ਤੋਂ ਸ਼ੁਰੂ ਹੋ ਗਈਆਂ ਹਨ। ਕੱਲ੍ਹ ਅਦਾਕਾਰਾ ਦੀ ਮਹਿੰਦੀ ਤੇ ਸੰਗੀਤ ਸਮਾਰੋਹ ਸੀ। 34 ਸਾਲਾ ਸੁਰਭੀ ਚੰਦਨਾ ਅੱਜ ਯਾਨੀ 2 ਮਾਰਚ 2024 ਨੂੰ ਜੈਪੁਰ ਨੇੜੇ ਚੋਮੂ ਜ਼ਿਲ੍ਹੇ ਦੇ ਚੋਮੂ ਪੈਲੇਸ ਹੋਟਲ ਵਿੱਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਕਰਨ ਸ਼ਰਮਾ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਜੋੜੇ ਨੇ ਮਹਿੰਦੀ-ਸੰਗੀਤ ਦੀ ਰਸਮ ਅਦਾ ਕੀਤੀ ਸੀ।ਸੁਰਭੀ ਚੰਦਨਾ ਤੇ ਕਰਨ ਸ਼ਰਮਾ ਨੇ ਆਪਣੇ ਸੰਗੀਤ ਸਮਾਰੋਹ ਵਿੱਚ ਡਾਂਸ ਨਾਲ ਹਲਚਲ ਪੈਦਾ ਕਰਨ ਦੀ ਬਜਾਏ ਇੱਕ ਸੂਫੀ ਨਾਈਟ ਦਾ ਪ੍ਰਬੰਧ ਕੀਤਾ ਸੀ। ਜੋੜੇ ਦੀ ਸੂਫੀ ਨਾਈਟ ਦੀਆਂ ਝਲਕੀਆਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਸੂਫੀ ਨਾਈਟ ‘ਚ ਸੁਰਭੀ ਤੇ ਕਰਨ ਨੇ ਰਾਹਤ ਫਤਿਹ ਅਲੀ ਖਾਨ ਦੇ ਗੀਤ ‘ਆਫਰੀਨ ਆਫਰੀਨ’ ‘ਤੇ ਰੋਮਾਂਟਿਕ ਡਾਂਸ ਕੀਤਾ। ਉਹ ਆਪਣੇ ਹੋਣ ਵਾਲੇ ਪਤੀ ਕਰਨ ਦੀਆਂ ਬਾਹਾਂ ‘ਚ ਮਦਹੋਸ਼ ਹੋ ਕੇ ਡਾਂਸ ਕਰਦੀ ਨਜ਼ਰ ਆਈ।
also read :- Rihana ਤੋਂ ਬਾਅਦ ਹੁਣ ਰਾਧਿਕਾ ਤੇ ਅਨੰਤ ਦੀ Pre Wedding ਵਿੱਚ Perform ਕਰਨਗੇ Diljit Dosanjh
ਸੁਰਭੀ ਚੰਦਨਾ ਜੋ ਹਮੇਸ਼ਾ ਆਪਣੇ ਫੈਸ਼ਨ ਲਈ ਲਾਈਮਲਾਈਟ ਨੂੰ ਫੜਦੀ ਹੈ, ਨੇ ਆਪਣੀ ਸੂਫੀ ਨਾਈਟ ਲਈ ਬਲੈਕ ਆਊਟਫਿਟ ਪਾਇਆ ਸੀ। ਅਭਿਨੇਤਰੀ ਨੇ ਬਲੈਕ ਸ਼ਿਮਰੀ ਪਲਾਜ਼ੋ ਤੇ ਕ੍ਰੌਪ ਟਾਪ ਦੇ ਨਾਲ ਸ਼ਰਗ ਨਾਲ ਆਪਣੇ ਲੁੱਕ ਨੂੰ ਸਟਾਈਲ ਕੀਤਾ ਸੀ। ਸੁਰਭੀ ਗਹਿਣਿਆਂ, ਸਾਫ਼ਟ ਕਰਲ ਵਾਲਾਂ ਤੇ ਗਲੋਸੀ ਮੇਕਅੱਪ ਵਿੱਚ ਸ਼ਾਨਦਾਰ ਲੱਗ ਰਹੀ ਸੀ। ਇਸ ਦੌਰਾਨ, ਉਸਦਾ ਲਾੜਾ ਕਰਨ ਨੇ ਆਪਣੀ ਲੇਡੀ ਲਵ ਨੂੰ ਬਲੈਕ ਸ਼ਿਮਰੀ ਆਊਟਫਿਟ ’ਚ ਟਵਿਟ ਕੀਤਾ।
ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਸਿਆਸਤ ’ਚ ਰੱਖਿਆ ਕਦਮ, ਲੜਨਗੇ ਐੱਮ. ਪੀ. ਚੋਣਾਂ
ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਸਿਆਸਤ ’ਚ ਕਦਮ ਰੱਖ ਲਿਆ ਹੈ। ਉਨ੍ਹਾਂ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਉਹ ਸਾਲ 2024 ਦੀਆਂ ਐੱਮ. ਪੀ. ਚੋਣਾਂ ’ਚ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਮੀਦਵਾਰ ਖੜ੍ਹੇ ਹੋਣਗੇ।Yograj Singh stepped into politics
ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਬਾਬਾ ਜੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ, ਜੋ ਸੇਵਾ ਉਹ ਮੰਗ ਰਹੇ ਹਨ, ਉਹ ਉਸ ਨੂੰ ਕਰਨ ਲਈ ਤਿਆਰ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਯੋਗਰਾਜ ਸਿੰਘ ਨੇ ਕਿਹੜੀ ਪਾਰਟੀ ਵਲੋਂ ਚੋਣ ਲੜਨੀ ਹੈ।Yograj Singh stepped into politics
also read :- ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ
ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ, ਜਿਸ ਪਾਰਟੀ ਤੋਂ ਚੋਣ ਲੜਨ ਦੇ ਹੁਕਮ ਹੋਣਗੇ, ਉਸ ਪਾਰਟੀ ਤੋਂ ਚੋਣ ਲੜੀ ਜਾਵੇਗੀ।Yograj Singh stepped into politics
ਦੱਸ ਦੇਈਏ ਕਿ ਯੋਗਰਾਜ ਸਿੰਘ ਦੀਆਂ ਕਈ ਫ਼ਿਲਮਾਂ ਆਉਣ ਵਾਲੇ ਸਮੇਂ ’ਚ ਰਿਲੀਜ਼ ਹੋਣ ਵਾਲੀਆਂ ਹਨ। ਇਨ੍ਹਾਂ ’ਚ ‘ਜੰਗਨਾਮਾ’, ‘ਆਊਟਲਾਅ’, ‘ਸਰਦਾਰਾ ਐਂਡ ਸੰਨਜ਼’, ‘ਮੌਜਾਂ ਹੀ ਮੌਜਾਂ’ ਤੇ ‘ਚੰਬੇ ਦੀ ਬੂਟੀ’ ਸ਼ਾਮਲ ਹਨ।