father - Nirpakh Post
ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਜਦੋਂ ਪਿਓ ਨਾਲ ਹੋਵੇ ….
Every difficulty becomes easy when with Father….
?? ਮਨ ਵੀ ਭਰ ਆਇਆ ਕੱਲੀਆਂ ਅੱਖਾਂ ਹੀ ਨਹੀਂ ਰੋਈਆਂ ??
?? ਤੇਰੇ ਜਾਣ ਪਿੱਛੋਂ ਬਾਪੂ ਕਿਸੇ ਨਾਲ ਦਿਲ ਦੀਆਂ ਗੱਲਾਂ ਹੀ ਨਹੀਂ ਹੋਈਆਂ ??
ਪਿਓ ਲਿਖਣ ‘ਚ ਸਿਰਫ ਦੋ ਅੱਖਰਾਂ ਦਾ ਸੁਮੇਲ ਹੈ ਪਰ ਇਸ ਸ਼ਬਦ ਅੰਦਰ ਸਾਰੀ ਦੁਨੀਆ ਵੱਸਦੀ ਹੈ ਕਿਉਕਿ ਸਾਰੀ ਉਮਰ ਸਾਡੇ ਹਰ ਮੁਸ਼ਕਿਲ ਸਮੇਂ ਦੇ ਵਿੱਚ ਬਿਨਾ ਕਿਸੇ ਮਤਲਬ ਤੋਂ ਢਾਲ਼ ਬਣ ਕੇ ਖੜਨ ਵਾਲਾ ਸਿਰਫ ਪਿਤਾ ਹੀ ਹੁੰਦਾ ਹੈ ਜਿਸਦਾ ਦੇਣਾ ਅਸੀਂ ਚਾਹ ਕੇ ਵੀ ਨਹੀਂ ਦੇ ਸਕਦੇ
ਅਕਸਰ ਕਿਹਾ ਜਾਂਦਾ ਹੈ ਕੇ ਪਿਤਾ ਦਾ ਸੁਭਾਅ ਘਰ ‘ਚ ਸਭ ਤੋਂ ਗਰਮ ਹੁੰਦਾ ਹੈ ਹਰ ਗੱਲ ਤੇ ਗੁੱਸਾ ਕਰਨਾ ਛੇਤੀ ਹੀ ਖਿੱਜ ਜਾਂਦੇ ਨੇ ਸਾਨੂੰ ਡਾਂਟ ਵੀ ਦਿੰਦੇ ਨੇ ਇਸ ਲਈ ਅਸੀਂ ਕਈ ਵਾਰ ਪਿਤਾ ਨਾਲੋਂ ਜਿਆਦਾ ਆਪਣੀ ਮਾਂ ਨੂੰ ਪਿਆਰ ਕਰਦੇ ਹਾਂ ਸੋਚਦੇ ਹਾਂ ਕੇ ਪਾਪਾ ਤਾਂ ਗੁੱਸਾ ਹੀ ਕਰਦੇ ਰਹਿੰਦੇ ਨੇ !
ਪਰ ਕਦੇ ਅਸੀਂ ਇਹ ਕਿਉ ਨੀ ਸੋਚਿਆ ਕੇ ਸਾਰੇ ਜੱਗ ਨੂੰ ਰੋਸ਼ਨ ਕਰਨ ਵਾਲਾ ਸੂਰਜ ਹਮੇਸ਼ਾ ਗਰਮ ਕਿਉਂ ਰਹਿੰਦਾ ਹੈ ? ਕਿਉਕਿ ਜੇ ਸੂਰਜ ਠੰਡਾ ਰਹਿਣ ਲੱਗ ਜਾਵੇ ਤਾਂ ਸਾਰੇ ਜੱਗ ਚ ਹਨੇਰਾ ਹੋ ਜਾਵੇਗਾ ਉਸੇ ਤਰਾਂ ਜਦੋ ਤਕ ਪਿਤਾ ਦਾ ਸੁਭਾਅ ਗਰਮ ਹੈ ਅਸੀਂ ਜ਼ਿੰਦਗੀ ਚ ਖੁਸ਼ੀਆਂ ਮਾਣਦੇ ਰਹਾਂਗੇ ਕਿਉਕਿ ਪਿਤਾ ਸੁਭਾਅ ਦਾ ਗਰਮ ਹੋ ਸਕਦਾ ਹੈ ਪਰ ਦਿਲ ਦਾ ਮਾੜਾ ਕਦੇ ਵੀ ਨਹੀਂ
ਸਾਡੇ ਪਿਤਾ ਨੇ ਸਾਰੀ ਉਮਰ ਆਪਣੀ ਟੁੱਟੀ ਚੱਪਲ, ਪਾਟਿਆ ਕੁੜਤਾ ‘ਤੇ ਆਪਣੀਆਂ ਖੁਸ਼ੀਆਂ ਨੂੰ ਦਿਲ ਅੰਦਰ ਲੁਕੋ ਕੇ ਕੱਟ ਲਈ ਹੁੰਦੀ ਹੈ ਪਰ ਕਦੇ ਸਾਡੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੱਤਾ ਹੁੰਦਾ
ਕਿਊ ?
ਕਿਉਕਿ ਪਿਓ ਇੱਕ ਅਜਿਹਾ ਸਖਸ਼ ਹੈ ਇਸ ਦੁਨੀਆ ‘ਚ ਜਿਸਨੇ ਸਾਡੇ ਚੰਗੇ ਮਾੜੇ ਸਮੇ ‘ਚ ਸਾਨੂੰ ਹਿੱਕ ਨਾਲ ਲਾਇਆ ਹੁੰਦਾ ਹੈ
ਆਪ ਸਾਈਕਲ ‘ਤੇ ਜ਼ਿੰਦਗੀ ਕੱਟ ਕੇ ਸਾਨੂੰ ਗੱਡੀਆਂ ਜੋਗਾ ਕੀਤਾ ਹੁੰਦਾ ਹੈ Every difficulty becomes easy when with Father….
Reet Kaur @For all fathers
What did you say to your father on the way?
ਡਿਬਰੁਗੜ੍ਹ ਜੇਲ੍ਹ ਤੋਂ ਤੜਕੇ ਹੀ ਦਿੱਲੀ ਲਿਆਂਦੇ ਹਲਕਾ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨੇ ਅਹੁਦੇ ਲਈ ਹਲਫ਼ ਲੈ ਲਿਆ ਹੈ। ਪੰਜਾਬ ਵਿਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਦੇ ਚੈਂਬਰ ਵਿਚ ਹਲਫ਼ ਲਿਆ।
ਇਸ ਲਈ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈਕੇ ਰਵਾਨਾ ਹੋਈ ਸੀ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ Aircraft ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਸੀ।What did you say to your father on the way?
ਇਸ ਦੌਰਾਨ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ। ਪਿਤਾ ਨੇ ਦੱਸਿਆ ਕਿ ਪੁੱਤ ਨਾਲ ਕੀ ਗੱਲ ਹੋਈ। ਉਨ੍ਹਾਂ ਆਖਿਆ ਕਿ ਉਨ੍ਹਾਂ (ਅੰਮ੍ਰਿਤਪਾਲ) ਸੰਗਤਾਂ ਦਾ ਧੰਨਵਾਦ ਕਰਨ ਲਈ ਆਖਿਆ। ਸੰਗਤਾਂ ਨੂੰ ਮੇਰੇ ਵੱਲੋਂ ਫਤਹਿ ਬੁਲਾਇਓ।
also read :- ਅੰਮ੍ਰਿਤ. ਪਾਲ ਸਿੰਘ ਨੇ MP ਅਹੁਦੇ ਲਈ ਲਿਆ ਹਲਫ਼, ਖਾਧੀ ਸੰਵਿਧਾਨ ਦੀ ਸਹੁੰ
ਉਨ੍ਹਾਂ ਆਖਿਆ ਕਿ ਉਹ ਸਵੇਰੇ 3 ਵਜੇ ਦੇ ਚੱਲੇ ਹਨ, ਇਸ ਲਈ ਕਾਫੀ ਥਕਾਵਟ ਹੈ। ਬਾਕੀ ਆਮ ਗੱਲਾਂ ਹੋਈਆਂ ਹਨ। ਉਹ ਸੰਗਤ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਨਗੇ। ਮੇਰੇ ਹਲਕੇ ਦਾ ਖਿਆਲ ਰੱਖੋ। ਲੋਕਾਂ ਨੂੰ ਨਾਲ ਲੈ ਚੱਲੇ। ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੀਆਂ।What did you say to your father on the way?
Where does God take a person?
ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ, ਨਿਸ਼ਾ ਬਾਨੋ ਨੇ ਉਸ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦੋਂ ਉਨ੍ਹਾਂ ਆਪਣੇ ਪਿਤਾ ਨੂੰ ਇਸ ਦੁਨੀਆਂ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਕੀਤਾ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿਸ਼ਾ ਬਾਨੋ ਨੇ ਕੈਪਸ਼ਨ ‘ਚ ਲਿਖਿਆ, ”ਮਿਸ ਯੂ ਡੈਡੀ ਅੱਜ ਇੱਕ ਸਾਲ ਹੋ ਗਿਆ ਹੈ, ਤੁਹਾਨੂੰ ਗਵਾਇਆ ਨੂੰ ਪਰ ਮੈਨੂੰ ਅੱਜ ਵੀ ਲੱਗਦਾ ਤੁਸੀਂ ਮਾਨਸਾ ਘਰ੍ਹੇ ਹੀ ਹੋ, ਜਦੋਂ ਮੰਮੀ ਨੂੰ ਕਹੁੰਗੀਂ ਡੈਡੀ ਨਾਲ ਗੱਲ ਕਰਵਾ ਦਿਓ ਉਹ ਕਰਾ ਦੇਣਗੇ ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ, ਮੁੜਕੇ ਕਿਉਂ ਨਹੀਂ ਆਉਂਦਾ ਕੋਈ…ਜਾਣ ਵਾਲਾ ਤੁਰ ਜਾਂਦਾ ਪਰ ਪਿੱਛੇ ਪਰਿਵਾਰ ਹਰ ਰੋਜ਼ ਮਰਦਾ ਰੱਬ ਤੁਹਾਨੂੰ ਆਪਣੇ ਕੋਲ ਖੁਸ਼ ਰੱਖੇ ਤੇ ਹਰ ਜਨਮ ਵਿੱਚ ਤੁਸੀ ਮੇਰੇ ਡੈਡੀ ਬਣੋ. Where does God take a person?
also read :- Golden Temple ‘ਚ Reels ਬਣਾਉਣ ਵਾਲਿਆਂ ਖਿਲਾਫ SGPC ਦੀ ਕਾਰਵਾਈ
ਨਿਸ਼ਾ ਬਾਨੋ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਕਈ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ ‘ਸੁਰਖੀ ਬਿੰਦੀ’, ‘ਨੀ ਮੈਂ ਸੱਸ ਕੁੱਟਣੀ ਪਾਰਟ 1’, ‘ਲਾਵਾਂ ਫੇਰੇ’, ‘ਨਿੱਕਾ ਜੈਲਦਾਰ 3’, ‘ਮੈਰਿਜ ਪੈਲੇਸ’ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।
ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਨਿਸ਼ਾ ਬਾਨੋ ਦੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’ ਹਾਲ ਹੀ ‘ਚ ਰਿਲੀਜ਼ ਹੋਈ ਹੈ, ਜਿਸ ‘ਚ ਗੁਰਪ੍ਰੀਤ ਘੁੱਗੀ, ਨਿਰਮਲ ਕੌਰ,ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 7 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।Where does God take a person?
ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ !
ASI’s son died!
ਮੁਕੇਰੀਆਂ ਦੇ ਮੁਹੱਲਾ ਰਿਖੀਪੁਰ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ ਪਿਤਾ ਦੇ ਭੋਗ ਉਪਰੰਤ ਬੇਟੇ ਦੀ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਕੌਂਸਲਰ ਨਿਰਮਲ ਦਾਸ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ 10 ਜੂਨ ਨੂੰ ਅੰਤਿਮ ਅਰਦਾਸ ਕੀਤੀ ਗਈ।  ਇਸ ਮੌਕੇ ਹੋਏ ਸਮਾਗਮ ਦੌਰਾਨ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ, ਸਾਬਕਾ ਵਿਧਾਇਕ ਇੰਦੂ ਬਾਲਾ, ਸਰਵਜੋਤ ਸਿੰਘ ਸਾਬੀ, ਕੌਂਸਲਰ ਰਣਜੋਧ ਸਿੰਘ, ਠਾਕੁਰ ਤਰਸੇਮ ਮਿਨਹਾਸ, ਕੌਂਸਲਰ ਹਰਮਿੰਦਰ ਕੌਰ ਆਦਿ ਵੱਖ-ਵੱਖ ਬੁਲਾਰਿਆਂ ਨੇ ਪਿਤਾ ਦੀ ਬੀਮਾਰੀ ਦੌਰਾਨ ਤਨ-ਮਨ ਨਾਲ ਸੇਵਾ ਕਰਨ ਵਾਲੇ ਪੁੱਤਰ ਅਸ਼ੋਕ ਕੁਮਾਰ ਨੂੰ ਸ਼ਰਵਣ ਪੁੱਤਰ ਕਹਿ ਕੇ ਸੰਬੋਧਨ ਕੀਤਾ।ASI’s son died!
ਕਿਸੇ ਨੂੰ ਕੀ ਪਤਾ ਕਿ ਸ਼ਰਵਨ ਪੁੱਤਰ ਕਹਾਉਣ ਵਾਲਾ ਪੁੱਤਰ ਵੀ ਕੁਝ ਘੰਟਿਆਂ ਦਾ ਮਹਿਮਾਨ ਹੈ। ਦੇਰ ਸ਼ਾਮ ਤੱਕ ਹੱਥ ਜੋੜ ਕੇ ਮਹਿਮਾਨਾਂ ਦਾ ਸਵਾਗਤ ਕਰਨ ਵਾਲੇ ਨੂੰ ਸਵੇਰ ਦੀਆਂ ਕਿਰਨਾਂ ਵੇਖਣੀਆਂ ਵੀ ਨਸੀਬ ਨਾ ਹੋਈਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ੋਕ ਕੁਮਾਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੌਂ ਰਿਹਾ ਸੀ। ਸਵੇਰੇ ਉੱਠ ਕੇ ਜਦੋਂ ਉਸ ਦੀ ਪਤਨੀ ਨੇ ਚਾਹ ਬਣਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਚੁੱਕਾ ਸੀ। ਜਿਸ ਕਾਰਨ ਪਰਿਵਾਰ ਸਮੇਤ ਪੂਰੇ ਮੁਹੱਲੇ ਵਿਚ ਸੋਗ ਦੀ ਲਹਿਰ ਫੈਲ ਗਈ।
ALSO READ :- ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਪ੍ਰਧਾਨ ਮੰਤਰੀ ਬਾਜੇਕੇ’ ਦੀ ਸਿਹਤ ਵਿਗੜੀ, ਹਸਪਤਾਲ ਦਾਖਲ ਕਰਵਾਇਆ
ਅਸ਼ੋਕ ਕੁਮਾਰ ਮੁਕੇਰੀਆਂ ਪੁਲਸ ਵਿਚ ਸਹਾਇਕ ਸਬ ਇੰਸਪੈਕਟਰ ਵਜੋਂ ਤਾਇਨਾਤ ਸੀ। ਏ. ਐੱਸ. ਆਈ. ਅਸ਼ੋਕ ਕੁਮਾਰ ਦਾ ਬੀਤੇ ਦਿਨ ਪੂਰੇ ਪੁਲਸ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਡੀ. ਐੱਸ. ਪੀ. ਵਿਪਨ ਕੁਮਾਰ, ਥਾਣਾ ਮੁਖੀ ਪ੍ਰਮੋਦ ਕੁਮਾਰ ਸਮੇਤ ਵੱਖ-ਵੱਖ ਪੁਲਸ ਅਧਿਕਾਰੀਆਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਪੁਲਸ ਮੁਲਾਜ਼ਮਾਂ ਨੇ ਆਪਣੇ ਮ੍ਰਿਤਕ ਸਾਥੀ ਨੂੰ ਹਥਿਆਰ ਉਲਟੇ ਕਰਦੇASI’s son died!
Beat the daughter
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਆਬੂ ਰੋਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਇੱਕ ਪਿਤਾ ਨੇ ਆਪਣੀ ਧੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਦੇ ਮੁੱਦੇ ‘ਤੇ ਪਿਤਾ ਨੇ ਬੇਟੀ ਦੀ ਕੁੱਟਮਾਰ ਕੀਤੀ ਸੀ। ਪਿਤਾ ਦੀ ਕੁੱਟਮਾਰ ਕਾਰਨ ਜ਼ਖਮੀ ਹੋਈ ਧੀ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੇਟੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ‘ਚ ਹਫੜਾ-ਦਫੜੀ ਮੱਚ ਗਈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਪੁਲਸ ਨੇ ਦੋਸ਼ੀ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਹੈ।
ਮਾਊਂਟ ਆਬੂ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਪੁਸ਼ਪੇਂਦਰ ਵਰਮਾ ਨੇ ਦੱਸਿਆ ਕਿ ਇਹ ਭਿਆਨਕ ਘਟਨਾ ਸਿਰੋਹੀ ਜ਼ਿਲ੍ਹੇ ਦੇ ਆਬੂ ਰੋਡ ਸਥਿਤ ਗਾਂਧੀਨਗਰ ਰੀਕੋ ਵੁੱਡਲੈਂਡ ਨੇੜੇ ਵਾਪਰੀ। ਉੱਥੇ ਫਤਿਹ ਮੁਹੰਮਦ ਨੇ ਪੜ੍ਹਾਈ ਦੇ ਮੁੱਦੇ ‘ਤੇ ਆਪਣੀ ਬੇਟੀ ਮੋਮੀਨਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਕਾਰਨ ਲੜਕੀ ਨੂੰ ਅੰਦਰੂਨੀ ਸੱਟਾਂ ਲੱਗੀਆਂ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ। ਲੜਕੀ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਵਾਲੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਏ। ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।Beat the daughter
also read :- CBI ਨੇ 8 ਨਵਜੰਮੇ ਬੱਚਿਆਂ ਨੂੰ ਕੀਤਾ ਰੈਸਕਿਊ, ਕਈ ਸੂਬਿਆਂ ‘ਚ ਸਰਚ ਆਪਰੇਸ਼ਨ
ਮ੍ਰਿਤਕ ਦੇ ਚਾਚੇ ਨੇ ਦਰਜ ਕਰਵਾਇਆ ਮਾਮਲਾ
ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਐੱਸ. ਬਾਅਦ ਵਿੱਚ ਹਸਪਤਾਲ ਵਿੱਚ ਮੈਡੀਕਲ ਬੋਰਡ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਚਾਚੇ ਨੇ ਪੁਲੀਸ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੇਟੀ ਨੇ ਤੀਸਰੀ ਡਿਵੀਜ਼ਨ ‘ਚ ਪਾਸ ਕੀਤੀ 10ਵੀਂ ਜਮਾਤ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਮੀਨਾ ਨੇ 10ਵੀਂ ਜਮਾਤ ਵਿੱਚ ਥਰਡ ਡਿਵੀਜ਼ਨ ਪਾਸ ਕੀਤੀ ਸੀ। ਉਸ ਦੇ ਪਿਤਾ ਉਸ ਦੀ ਪੜ੍ਹਾਈ ਨੂੰ ਲੈ ਕੇ ਲਗਾਤਾਰ ਉਸ ਨੂੰ ਝਿੜਕਦੇ ਰਹਿੰਦੇ ਸਨ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਝਿੜਕ ਲੜਾਈ ਵਿਚ ਬਦਲ ਜਾਵੇਗੀ। ਫਿਲਹਾਲ ਪੁਲਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਗਿਆ ਹੈ।Beat the daughter
ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ
ਸਚਿਨ ਤੇਂਦੁਲਕਰ ਭਾਰਤੀ ਤੇ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। ‘ਕ੍ਰਿਕਟ ਦੇ ਭਗਵਾਨ’ ਵਜੋਂ ਜਾਣੇ ਜਾਂਦੇ ਸਚਿਨ 2014 ਵਿਚ ਖੇਡ ਦੇ ਮੈਦਾਨ ਤੋਂ ਸੰਨਿਆਸ ਲੈ ਗਏ। ਪਰ ਅੱਜ ਵੀ ਉਹ ਕਈ ਖਿਡਾਰੀਆਂ ਦੇ ਆਦਰਸ਼ ਹਨ। ਸਚਿਨ ਕਈ ਮਾਇਨਿਆਂ ਵਿਚ ਕ੍ਰਿਕਟ ਦਾ ਪਹਿਲਾ ਮੈਗਾ ਬ੍ਰਾਂਡ ਹਨ। ਉਨ੍ਹਾਂ ਨੂੰ 1995 ਵਿਚ ਭਾਰਤੀ ਮੂਲ ਦੇ ਇਕ ਯੂ.ਐੱਸ. ਅਧਾਰਤ ਬ੍ਰਾਡਕਾਸਟਰ ਸਵਰਗੀ ਮਾਰਕ ਮੈਸਕਰੇਨਹਾਸ ਵੱਲੋਂ ਵਰਲਡਟੈੱਲ ਦੇ ਨਾਲ 30 ਕਰੋੜ ਦੇ 5 ਸਾਲ ਦੇ ਸੌਦੇ ਲਈ ਸਾਈਨ ਕੀਤਾ ਗਿਆ ਸੀ। ਉਦੋਂ ਤੋਂ ਵਿਗਿਆਪਨ ਦੁਨੀਆ ਵਿਚ ਉਨ੍ਹਾਂ ਦਾ ਬਾਜ਼ਾਰ ਮੁੱਲ ਅਸਮਾਨ ਛੂੰਹਦਾ ਰਿਹਾ। The promise made to the father today
ਅਸੀਂ ਕਪਿਲ ਦੇਵ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਤੇ ਕ੍ਰਿੱਸ ਗੇਲ ਸਮੇਤ ਕਈ ਖਿਡਾਰੀਆਂ ਨੂੰ ਤੰਬਾਕੂ ਨਾਲ ਸਬੰਧਤ ਉਤਪਾਦਾਂ ਦਾ ਪ੍ਰਚਾਰ ਕਰਦਿਆਂ ਵੇਖਿਆ ਹੈ, ਪਰ ਸਚਿਨ ਤੇਂਦੁਲਕਰ ਕਦੀ ਵੀ ਅਜਿਹਾ ਪ੍ਰਚਾਰ ਕਰਦੇ ਨਹੀਂ ਦਿਖੇ। ਇਸ ਬਾਰੇ ‘ਨੋ ਤੰਬਾਕੂ ਡੇਅ’ ਮੌਕੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਕਿੱਸਾ ਸਾਂਝਾ ਕੀਤਾ। The promise made to the father today
also read :- ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ
ਸਚਿਨ ਤੇਂਦੁਲਕਰ ਨੇ ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਜਦੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ, ਉਦੋਂ ਮੈਂ ਸਕੂਲ ਤੋਂ ਬਾਹਰ ਸੀ। ਮੈਨੂੰ ਕਈ ਵਿਗਿਆਪਨ ਪ੍ਰਸਤਾਅ ਮਿਲਣ ਲੱਗੇ। ਉਸ ਵੇਲੇ ਮੇਰੇ ਪਿਤਾ ਨੇ ਕਿਹਾ ਕਿ ਉਹ ਮੇਰੇ ਤੋਂ ਇਕ ਵਾਅਦਾ ਚਾਹੁੰਦੇ ਹਨ। ਉਸ ਵੇਲੇ ਉਨ੍ਹਾਂ ਨੇ ਮੇਰੇ ਤੋਂ ਵਾਅਦਾ ਲਿਆ ਕਿ ਤੂੰ ਕਦੇ ਵੀ ਤੰਬਾਕੂ ਦੀ ਮਸ਼ਹੂਰੀ ਨਹੀਂ ਕਰੇਂਗਾ। ਉਸ ਤੋਂ ਬਾਅਦ ਮੈਨੂੰ ਅਜਿਹੇ ਕਈ ਪ੍ਰਸਤਾਅ ਮਿਲੇ। ਕਿਸੇ ਨੇ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਤਾਂ ਕਿਸੇ ਨੇ ਬਲੈਂਕ ਚੈੱਕ ਤਕ ਪੇਸ਼ ਕਰ ਦਿੱਤਾ, ਪਰ ਮੈਂ ਅਜਿਹਾ ਕੋਈ ਪ੍ਰਸਤਾਅ ਮਨਜ਼ੂਰ ਨਹੀਂ ਕੀਤਾ।”The promise made to the father today