cold drinks - Nirpakh Post

ਗੁੜ ਦੁਨੀਆਂ ਦੀ ਸਭ ਤੋਂ ਪਹਿਲੀ ਮਠਿਆਈ ਹੈ
Jaggery syrup first tonic ਗੁੜ ਦਾ ਸ਼ਰਬਤ ਦੁਨੀਆਂ ਦਾ ਸਭ ਤੋਂ ਪਹਿਲਾ ਟੌਨਿਕ ਵੀ ਹੈ ਤੇ ਸਭ ਤੋਂ ਪਹਿਲਾ ਦੇਸੀ ਕੋਲਡ ਡਰਿੰਕ ਵੀ ਹੈ।
ਗੁੜ ਚੋਂ ਵਿਟਾਮਿਨ ਬੀ 6, ਕੋਲੀਨ, ਬੀਟੇਨ, ਪੁਟਾਸ਼ੀਅਮ, ਫੋਲੇਟ, ਕੈਲਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਮੈਂਗਨੀਜ਼, ਸਿਲੇਨੀਅਮ ਤੇ ਮੈਗਨੇਸ਼ੀਅਮ ਆਦਿ ਤੱਤ ਮਿਲਦੇ ਹਨ।
ਗੁੜ ਤੋਂ ਅੱਧੇ ਤੱਤ ਬਰਾਊਨ ਸ਼ੂਗਰ ਚ ਹੁੰਦੇ ਹਨ ਜਦ ਕਿ ਚਿੱਟੀ ਖੰਡ ਚ ਸਿਰਫ਼ ਮਿਠਾਸ ਹੁੰਦੀ ਹੈ ਤੇ ਹੋਰ ਕਿਸੇ ਕਿਸਮ ਦੇ ਵਿਟਾਮਿਨ ਜਾਂ ਮਿਨਰਲਜ਼ ਨਹੀਂ ਹੁੰਦੇ।
ਸ਼ਹਿਦ ਚ ਗੁੜ ਦੇ ਮੁਕਾਬਲੇ ਮਿਨਰਲਜ਼ ਘੱਟ ਹੁੰਦੇ ਹਨ ਪਰ ਵਿਟਾਮਿਨ ਵੱਧ ਹੁੰਦੇ ਹਨ। ਮੈਪਲ ਸਿਰਪ ਚ ਸ਼ਹਿਦ ਅਤੇ ਬਰਾਊਨ ਸ਼ੂਗਰ ਨਾਲੋਂ ਕਾਫ਼ੀ ਤੱਤ ਵੱਧ ਹੁੰਦੇ ਹਨ‌। ਇਹ ਗੁੜ ਦੇ ਸ਼ਰਬਤ ਨਾਲੋਂ ਵੀ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਪ੍ਰੰਤੂ ਇਹ ਗੁੜ ਦੇ ਮੁਕਾਬਲੇ ਬਹੁਤ ਮਹਿੰਗਾ ਹੁੰਦਾ ਹੈ।
ਗੁੜ ਇੱਕ ਅਜਿਹੀ ਕੰਪਲੈਕਸ ਮਿਠਾਸ ਹੈ ਜੋ ਸੁਕਰੋਜ਼ ਦੀਆਂ ਲੰਮੀਆਂ ਚੇਨਜ਼ ਦਾ ਬਣਿਆ ਹੋਣ ਕਰਕੇ ਖੰਡ ਤੋਂ ਹੌਲ਼ੀ ਹਜ਼ਮ ਹੁੰਦਾ ਹੈ ਤੇ ਇੱਕ ਦਮ ਬਲੱਡ ਸ਼ੂਗਰ ਵੀ ਨਹੀਂ ਵਧਾਉਂਦਾ ਤੇ ਛੇਤੀ ਭੁੱਖ ਵੀ ਨਹੀਂ ਲੱਗਣ ਦਿੰਦਾ। ਪ੍ਰੰਤੂ ਸਿਹਤਵਰਧਕ ਅਨੱਰਜੀ ਤੁਰੰਤ ਦਿੰਦਾ ਹੈ। ਫਿਰ ਵੀ ਇਹ ਸ਼ੂਗਰ ਰੋਗੀਆਂ, ਗੁਰਦੇ ਰੋਗੀਆਂ ਅਤੇ ਫੈਟੀ ਲਿਵਰ ਵਾਲਿਆਂ ਨੂੰ ਖੰਡ, ਦੇਸੀ ਖੰਡ, ਸ਼ਹਿਦ, ਮੈਪਲ ਸਿਰਪ, ਗੁੜ, ਸ਼ੱਕਰ ਅਤੇ ਸ਼ਰਬਤ ਆਦਿ ਨਹੀਂ ਲੈਣੇ ਚਾਹੀਦੇ। Jaggery syrup first tonic
ਗੁੜ ਚੋਂ ਪੁਟਾਸ਼ੀਅਮ ਕਾਫ਼ੀ ਮਿਲਦਾ ਹੈ ਜੋ ਇਲੈਕਰੋਲਾਈਟਸ ਦਾ ਬੈਲੰਸ ਬਣਾਉਂਦਾ ਹੈ, ਸਰੀਰ ਚ ਫਾਲਤੂ ਪਾਣੀ ਜ਼ਮ੍ਹਾਂ ਹੋਣ ਤੋਂ ਰੋਕਦਾ ਹੈ ਤੇ ਮਸਲ ਬਣਾਉਣ ਲਈ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ।
ਜੰਕ ਫੂਡ, ਕੋਲਡ ਡਰਿੰਕ, ਚਾਹ, ਕੌਫ਼ੀ, ਸ਼ਰਾਬ, ਨਕਲੀ ਮਠਿਆਈਆਂ, ਨਕਲੀ ਦੁੱਧ, ਨਕਲੀ ਦਵਾਈਆਂ ਅਤੇ ਮਿਲਾਵਟੀ ਖਾਣ ਪੀਣ ਵਾਲੀਆਂ ਚੀਜ਼ਾਂ ਆਦਿ ਨੇ ਦੁਨੀਆ ਭਰ ਵਿੱਚ ਹੀ ਸਿਹਤ ਦਾ ਗ੍ਰਾਫ ਡਿੱਗਿਆ ਹੈ।
ਗੁੜ ਦੇ ਸ਼ਰਬਤ ਚ ਥੋੜ੍ਹੀਆਂ ਜਿਹੀਆਂ ਬੂੰਦਾਂ ਅਦਰਕ ਰਸ ਦੀਆਂ, ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਨਿੰਬੂ ਰਸ ਪਾ ਕੇ ਬਹੁਤ ਹੀ ਸਿਹਤਵਰਧਕ ਸ਼ਿਕੰਜਵੀ ਬਣਦੀ ਹੈ। Jaggery syrup first tonic
ਡਾ ਕਰਮਜੀਤ ਕੌਰ

ਠੰਡਾ ਮਤਲਬ ਕੋਕਾ ਕੋਲਾ,
Cold drinks containing caffeine ਸਾਡੇ ਵਲੋਂ ਪੀਤਾ ਜਾਣ ਵਾਲਾ ਇਕ ਕੋਕ,ਕੋਕਾ ਕੋਲਾ ਜਾ ਪੈਪਸੀ ਸਾਡੇ ਲਈ ਕਿੰਨਾ ਹਾਨੀਕਾਰਕ ਹੈ ਇਹ ਸਾਇਦ ਤੁਹਾਨੂੰ ਇਹ ਪੜ੍ਹ ਕੇ ਸਮਝ ਅਾ ਜਾਏਗੀ।

~ਕੋਕ ਜਾਂ ਪੈਪਸੀ ਦੀ ਬੋਤਲ ਪੀਣ ਨਾਲ ਪਹਿਲੇ 10 ਮਿੰਟਾਂ ਦੇ ਅੰਦਰ ਤੁਸੀਂ ਦਿਨ ਵਿੱਚ ਖੰਡ ਦੀ ਕੁੱਲ ਮਾਤਰਾ ਸਿਰਫ ਇੱਕ ਕੋਲਡ ਡਰਿੰਕ ਪੀ ਕੇ ਖਾ ਲੈਂਦੇ ਹੋ, ਜਿਸਦੇ ਕਾਰਨ ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ

~ਕੈਫੀਨ ਵਾਲੇ ਕੋਲਡ ਡਰਿੰਕਸ ਜਿਵੇਂ ਕਿ ਕੋਕ ਆਦਿ ਪੀਣ ਦੇ 20 ਮਿੰਟਾਂ ਬਾਅਦ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਇਨਸੁਲਿਨ ਦੇ ਨਾਲ ਬਹੁਤ ਤੇਜ਼ੀ ਨਾਲ ਵੱਧ ਜਾਂਦਾ ਹੈ. ਇਹ ਸ਼ੂਗਰ ਅਤੇ ਸੋਡੀਅਮ ਦੀ ਮਾਤਰਾ ਨੂੰ ਵਧਾਉਂਦੇ ਹਨ, ਜਿਸ ਨਾਲ ਤੁਹਾਨੂੰ ਗੰਭੀਰ ਸਿਹਤ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

~ ਕੋਲਡ ਡਰਿੰਕਸ ਪੀਣ ਤੋਂ ਬਾਅਦ ਤੁਹਾਡਾ ਲੀਵਰ ਇਸ ਖੰਡ ਨੂੰ ਚਰਬੀ ਦੇ ਰੂਪ ਵਿੱਚ ਸਟੋਰ ਕਰਦਾ ਹੈ, ਜਿਸ ਕਾਰਨ ਤੁਹਾਡਾ ਭਾਰ ਵੀ ਤੇਜ਼ੀ ਨਾਲ ਵਧਦਾ ਹੈ ਅਤੇ ਬੇਲੋੜੀ ਚਰਬੀ ਸਰੀਰ ਵਿੱਚ ਜਮ੍ਹਾਂ ਹੋ ਜਾਂਦੀ ਹੈ. ਇਹ ਤੁਹਾਨੂੰ ਦਿਲ ਦੀ ਬਿਮਾਰੀ ਅਤੇ ਟਾਈਪ 2 ਸ਼ੂਗਰ ਅਤੇ ਬਲੱਡ ਪਰੈਸ਼ਰ ਦਾ ਸ਼ਿਕਾਰ ਬਣਾ ਸਕਦਾ ਹੈ।

~ ਕੋਕਾ-ਕੋਲਾ ਅਤੇ ਇਸ ਤਰ੍ਹਾਂ ਦੇ ਹੋਰ ਕੋਲਡ ਡਰਿੰਕਸ ਪੀਣ ਤੋਂ ਬਾਅਦ ਇਹ ਤੁਹਾਡੇ ਸਰੀਰ ਦੁਆਰਾ 40 ਮਿੰਟਾਂ ਦੇ ਅੰਦਰ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ ਅਤੇ ਇਸਦੇ ਬਾਅਦ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ. ਇੰਨਾ ਹੀ ਨਹੀਂ 45 ਮਿੰਟਾਂ ਬਾਅਦ ਇਹ ਡੋਪਾਮਾਈਨ ਦੇ ਉਤਪਾਦਨ ਨੂੰ ਵਧਾ ਕੇ ਤੁਹਾਡੇ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ. ਦਿਮਾਗ ‘ਤੇ ਇਸਦਾ ਪ੍ਰਭਾਵ ਹੈਰੋਇਨ ਵਰਗੇ ਖਤਰਨਾਕ ਨਸ਼ਿਆਂ ਦੇ ਸਮਾਨ ਹੈ। Cold drinks containing caffeine

~ਜਦੋਂ ਤੁਸੀਂ ਕੈਫੀਨ ਵਾਲਾ ਕੋਲਡ ਡਰਿੰਕ ਪੀਣ ਦੇ 1 ਘੰਟੇ ਬਾਅਦ ਪਿਸ਼ਾਬ ਪਾਸ ਕਰਦੇ ਹੋ, ਸਰੀਰ ਦੁਆਰਾ ਤੁਹਾਡੀ ਹੱਡੀਆਂ ਲਈ ਵਰਤੇ ਜਾਂਦੇ ਸਰੀਰ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ, ਜੋ ਗੰਭੀਰ ਨੁਕਸਾਨ ਦਾ ਕਾਰਨ ਬਣ ਸਕਦੇ ਹਨ ਕੈਫੀਨ ਵਾਲਾ ਕੋਲਡ ਡਰਿੰਕਸ ਸਭ ਨੂੰ ਪਤਾ ਹੀ ਹੈ ਕਿਹੜਾ ਹੈ

ਇਹ ਸਭ ਖਤਰੇ ਸਿਰਫ ਇੱਕ ਕੋਲਡ ਡਰਿੰਕ ਪੀਣ ਨਾਲ ਹੀ ਹੁੰਦੇ ਹਨ। Cold drinks containing caffeine
ਵੱਖ ਵੱਖ ਫਲੇਵਰ ਦਾ ਵੱਖਰਾ ਵੱਖਰਾ ਖਤਰਾ ਹੈ।
ਅੱਜ ਦੇ ਸਮੇਂ ਬਚਿਆ ਨੂੰ ਉਪਰ ਪੇਸ਼ਾਬ ਨਿਕਲਣਾ,
ਇਸਤਰੀਆਂ ਦੇ ਰੋਗ
ਹੋਰ ਵੀ ਬਹੁਤ ਕੁਝ ਰੋਗ ਹਨ ਜਿਸ ਲਈ ਸਿਰਫ ਕੋਲਡ ਡਰਿੰਕ ਹੀ ਜੁੰਮੇਵਾਰ ਹੈ ,