Mahakaleshwar Temple - Nirpakh Post

ਅਦਾਕਾਰਾ ਸਾਰਾ ਅਲੀ ਖ਼ਾਨ ਪਹੁੰਚੀ ਸ਼੍ਰੀ ਮਹਾਕਾਲੇਸ਼ਵਰ ਮੰਦਰ
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਬੀਤੀ ਦਿਨੀਂ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਦਰਸ਼ਨਾਂ ਲਈ ਪਹੁੰਚੀ। ਉਨ੍ਹਾਂ ਨੇ ਮੰਦਰ ’ਚ ਸ਼੍ਰੀ ਮਹਾਕਾਲ ਦੇ ਦਰਸ਼ਨਾਂ ਤੋਂ ਬਾਅਦ ਵਿਧੀ-ਵਿਧਾਨ ਨਾਲ ਪੂਜਾ ਕੀਤੀ। Actress Sara Ali Khan arrived

ਉਹ ਮੰਦਿਰ ਪ੍ਰਬੰਧਨ ਵੱਲੋਂ ਤੈਅ ਕੀਤੇ ਗਏ ਪਹਿਰਾਵੇ ਸਾੜੀ ’ਚ ਮੰਦਰ ਪਹੁੰਚੀ ਅਤੇ ਦਰਸ਼ਨ ਕੀਤੇ।Actress Sara Ali Khan arrived

also read :- 1 ਜੂਨ ਤੋਂ ਵੱਡਾ ਬਦਲਾਵ – ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ

ਸਾਰਾ ਅਲੀ ਖਾਨ ਇਸ ਤੋਂ ਪਹਿਲਾਂ ਵੀ ਸ਼੍ਰੀ ਮਹਾਕਾਲੇਸ਼ਵਰ ਮੰਦਰ ’ਚ ਦਰਸ਼ਨ ਅਤੇ ਪੂਜਾ ਕਰ ਚੁੱਕੀ ਹੈ। ਉਸ ਸਮੇਂ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਮੰਦਰ ਆਈ ਸੀ।Actress Sara Ali Khan arrived