lovestory - Nirpakh Post
ਪਿਆਰ ਦੀਆਂ ਪੀਘਾਂ ਪਾ ਕੀਤਾ ਪ੍ਰੇਮ ਵਿਆਹ, ਗਰਭਵਤੀ ਪਤਨੀ ਨਾਲ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ
This happened to the pregnant wife
ਅੰਮ੍ਰਿਤਸਰ ਦੇ ਮੋਕਕਮਪੁਰਾ ਇਲਾਕੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰਾਜਪੁਰਾ ਦੀ ਰਹਿਣ ਵਾਲੀ ਭੂਮਿਕਾ ਵਲੋਂ ਆਪਣੇ ਪਤੀ ਦੇ ਦੂਜਾ ਵਿਆਹ ਕਰਵਾਉਣ ‘ਤੇ ਇਲਜ਼ਾਮ ਲਗਾਇਆ ਗਿਆ ਹੈ। ਜਿਸਦੇ ਚਲਦੇ ਰਾਜਪੁਰਾ ਤੋਂ ਆਏ ਉਸਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੁਲਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਕੁੜੀ ਭੂਮਿਕਾ ਅਤੇ ਉਸਦਾ ਮਾਪਿਆਂ ਨੇ ਦੱਸਿਆ ਕਿ ਭੂਮਿਕਾ ਨੇ ਅੰਮ੍ਰਿਤਸਰ ਦੇ ਲਵਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਅੱਜ ਅਠ ਮਹੀਨੇ ਦੀ ਗਰਭਵਤੀ ਹੋਣ ‘ਤੇ ਉਸਦੇ ਪਤੀ ਲਵਦੀਪ ਵਲੋਂ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਗਿਆ ਹੈ ਅਤੇ ਸਾਡੀ ਧੀ ਨੂੰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਵੀ ਕੋਈ ਇਨਸਾਫ਼ ਨਹੀ ਮਿਲ ਰਿਹਾ, ਜਿਸਦੇ ਚਲਦੇ ਪੀੜਤ ਕੁੜੀ ਅਤੇ ਉਸਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।This happened to the pregnant wife
also read :- ਚੰਡੀਗੜ੍ਹ ‘ਚ ਗਰਮੀ ਦਾ ਕਹਿਰ, ਪਾਰਾ ਪੁੱਜਾ 40 ਤੋਂ ਪਾਰ, ਆਉਣ ਵਾਲੇ ਦਿਨਾਂ ‘ਚ ਰਾਹਤ ਦੀ ਉਮੀਦ
ਇਸ ਸੰਬਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਸ਼ਿਕਾਇਤ ਨਹੀਂ ਮਿਲੀ ਹੈ ਫਿਰ ਵੀ ਸ਼ਿਕਾਇਤ ਮਿਲਣ ਉਪਰੰਤ ਦੋਵੇਂ ਧੀਰਾਂ ਨੂੰ ਬੁਲਾ ਕੇ  ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।This happened to the pregnant wife
Kara got together with her lover
ਥਾਣਾ ਕਬਰਵਾਲਾ ਪੁਲਸ ਨੇ ਪਿੰਡ ਆਲਮਵਾਲਾ ਵਿਖੇ 37 ਸਾਲ ਦੇ ਵਿਅਕਤੀ ਦੇ ਕਤਲ ਦੀ ਗੁੱਥੀ  24 ਘੰਟਿਆ ਵਿਚ ਸੁਲਝਾ ਲਈ ਹੈ ਅਤੇ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਮਾਮਲਾ ਨਜਾਇਜ਼ ਸਬੰਧਾਂ ਦਾ ਸੀ, ਜਿਥੇ ਪਤਨੀ ਨੇ ਪ੍ਰੇਮੀ ਨਾਲ ਮਿਲ ਕਿ ਰਿਸ਼ਤਿਆਂ ਵਿਚ ਰੋੜਾ ਬਣਦੇ ਪਤੀ ਦਾ ਕਤਲ ਕਰ ਦਿੱਤਾ ਅਤੇ ਡਰਾਮਾ ਕੀਤਾ ਕਿ ਉਹ ਨਸ਼ੇ ਨਾਲ ਮਰਿਆ ਹੈ। ਇਸ ਸਬੰਧੀ ਮਲੋਟ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 17-4-2024 ਨੂੰ ਜਸਕੌਰ ਸਿੰਘ ਉੱਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ। ਜਿਸ ਸਬੰਧੀ ਮ੍ਰਿਤਕ ਦੀ ਪਤਨੀ ਨੇ ਇਹ ਡਰਾਮਾ ਕੀਤਾ ਸੀ ਕਿ ਮ੍ਰਿਤਕ ਦੀ ਮੌਤ ਨਸ਼ੇ ਵਾਲਾ ਇੰਜੈਕਸ਼ਨ ਲਾਉਣ ਨਾਲ ਹੋਈ ਹੈ।
ਪੁਲਸ ਨੇ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਉਰਫ ਕਿਰਨ ਪਤਨੀ ਗੁਰਮੀਤ ਸਿੰਘ ਵਾਸੀ ਫਿੱਡੇਕਲਾ ( ਥਾਣਾ ਸਦਰ ਕੋਟਕਪੂਰਾ) ਦੇ ਬਿਆਨਾਂ ‘ਤੇ ਥਾਣਾ ਕਬਰਵਾਲਾ ਵਿਖੇ174 ਦੀ ਕਾਰਵਾਈ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਮੁੱਦਈ ਨੇ ਦੁਬਾਰਾ ਬਿਆਨ ਲਿਖਾਇਆ ਉਸਦੀ ਭਰਜਾਈ ਕੁਲਦੀਪ ਕੌਰ ਦੇ ਜਗਮੀਤ ਸਿੰਘ ਪੁੱਤਰ ਮੁਖਤਿਅਰ ਸਿੰਘ ਵਾਸੀ ਢਿੱਪਾਂਵਾਲੀ (ਜ਼ਿਲ੍ਹਾ ਫਾਜ਼ਿਲਕਾ) ਨਾਲ ਨਜਾਇਜ਼ ਸਬੰਧ ਸਨ। ਇਸ ਨੂੰ ਲੈ ਕੇ ਜਸਕੌਰ ਸਿੰਘ ਸੋਨੀ ਨੂੰ ਇਤਰਾਜ਼ ਸੀ। ਜਿਸ ਤੋਂ ਬਾਅਦ ਉਸਦੀ ਭਾਬੀ ਕੁਲਦੀਪ ਕੌਰ ਨੇ ਆਪਣੇ ਪ੍ਰੇਮੀ ਜਗਮੀਤ ਸਿੰਘ ਨਾਲ ਮਿਲ ਕੇ ਜਸਕੌਰ ਸਿੰਘ ਦਾ ਕਤਲ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਲੰਬੀ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਐੱਸ. ਐੱਚ. ਓ ਰਣਜੀਤ ਸਿੰਘ ਸਮੇਤ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਕਬਰਵਾਲਾ ਦੀ ਪੁਲਸ ਨੇ ਮ੍ਰਿਤਕ ਦੀ ਭੈਣ ਕਿਰਨ ਦੇ ਬਿਆਨ ‘ਤੇ ਮੁਕੱਦਮਾ ਨੰਬਰ 41 ਮਿਤੀ 18.04.2024 ਅ/ਧ 302,34 ਹਿੰ:ਦੰ: ਬਰਖਿਲਾਫ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਅਰ ਸਿੰਘ ਵਿਰੁੱਧ ਦਰਜ ਕੀਤਾ ਗਿਆ। Kara got together with her lover
also read :- ਹਰਿਆਣਾ ‘ਚ ਬੇਰੁਜ਼ਗਾਰੀ ਦਾ ਹੋਵੇਗਾ ਵਿਆਹ ,ਕਾਰਡ ਹੋਇਆ ਵਾਇਰਲ
ਪੁਲਸ ਵੱਲੋਂ ਆਧੁਨਿਕ ਢੰਗ/ਤਰੀਕਿਆਂ ਦੀ ਮੱਦਦ ਨਾਲ ਦੋਸ਼ੀਆਂ ਕੁਲਦੀਪ ਕੌਰ ਅਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਜਗਮੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਜਸਕੌਰ ਸਿੰਘ ਨਾਲ ਘਰ ਆਉਣ ਲੱਗ ਪਿਆ ਸੀ ਅਤੇ ਉਸਦੇ ਕੁਲਦੀਪ ਕੌਰ ਨਾਲ ਸਬੰਧ ਬਣ ਗਏ। ਦੋਵਾਂ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇਣ ਉਪਰੰਤ ਸਿਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਪੁਲਸ ਵੱਲੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।Kara got together with her lover
ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ
The wife blushed with anger
ਅੰਮ੍ਰਿਤਸਰ ‘ਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋਣ ਦਾ ਮਾਮਲੇ ਸਾਹਮਣੇ ਆਉਂਦੇ ਹਨ। ਇਸੇ ਵਿਚਾਲੇ ਇਕ ਹੋਰ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਥੇ ਪਤਨੀ ਵਲੋਂ ਪਤੀ ਦੀ ਪ੍ਰੇਮੀਕਾ ‘ਤੇ ਜਾਨਲੇਵਾ ਹਮਲਾ ਕਰ ਗੰਭੀਰ ਜ਼ਖ਼ਮੀ ਕੀਤਾ ਗਿਆ। ਜਾਣਕਾਰੀ ਮੁਤਾਬਕ ਪਤਨੀ ਨੇ ਪਤੀ ਦੀ ਪ੍ਰੇਮੀਕਾ ਨੂੰ ਰਸਤੇ ‘ਚ ਰੋਕ ਕੇ ਉਸ ਦੇ ਸਿਰ ਅਤੇ ਹੱਥਾਂ-ਪੈਰਾਂ ‘ਤੇ ਇੱਟਾਂ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤ। ਦਰਅਸਲ ਇਸ ਵਾਰਦਾਤ ਸਮੇਂ ਪਤੀ ਵੀ ਮਾਜੌਦ ਸੀ।
ਇਸ ਦੌਰਾਨ ਰੌਲਾ ਪੈਣ ਕਾਰਨ ਭਾਰੀ ਭੀੜ ਇਕੱਠੀ ਹੋ ਗਈ। ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਹਨ ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਪਿੰਡ ਧੁੱਪਸੜੀ ਦੀ ਵਸਨੀਕ ਪੀੜਤ ਰਜਵੰਤ ਕੌਰ ਨੇ ਦੱਸਿਆ ਵੱਲੋਂ ਪੁਲਸ ਨੂੰ ਦਰਖ਼ਾਸਤ ਦੇ ਦਿੱਤੀ ਗਈ ਕਿ ਉਹ 12 ਸਾਲਾਂ ਤੋਂ ਰਿਲੇਸ਼ਨ ‘ਚ ਸਨ ਅਤੇ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਹਾਲਾਂਕਿ ਵਿਅਕਤੀ ਪ੍ਰੇਮਿਕਾ ਦਾ ਪਿੱਛਾ ਨਹੀਂ ਛੱਡ ਰਿਹਾ ਅਤੇ ਦੋਵੇਂ ਪਤੀ-ਪਤਨੀ ਨੇ ਪੀੜਤਾਂ ਨੂੰ ਡੇਢ ਮਹੀਨੇ ਤੱਕ ਘਰ ‘ਚ ਬੰਧੀ ਬਣਾ ਕੇ ਰੱਖਿਆ ਹੋਇਆ ਸੀ। ਇਹ ਸਭ ਚੱਲਦਿਆਂ ਪੀੜਤਾ ਕਿਸੇ ਤਰ੍ਹਾਂ ਘਰੋਂ  ਫ਼ਰਾਰ ਹੋਣ ‘ਚ ਕਾਮਯਾਬ ਹੋ ਗਈ ਪਰ ਜਦੋਂ ਉਹ ਪਿੰਡ ਦੇ ਰਸਤੇ ‘ਚੋਂ ਜਾ ਰਹੀ ਸੀ ਤਾਂ ਪਤੀ ਅਮਰ ਮਸੀਹ ਅਤੇ ਉਸ ਦੀ ਪਤਨੀ ਉਰਮਿਲਾ ਇਨੋਵਾ ਕਾਰ ਵਿੱਚ ਆਏ ਤਾਂ ਉਸ ‘ਤੇ ਇੱਟਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।The wife blushed with anger
also read :- ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ
ਰਜਵੰਤ ਕੌਰ ਨੇ ਦੱਸਿਆ ਕਿ ਇਹ ਘਟਨਾ 13 ਅਪ੍ਰੈਲ ਨੂੰ ਵਾਪਰੀ ਸੀ, ਜਿਸ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਪੁਲਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਵਾਇਰਲ ਹੋਈ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਰਮਿਲਾ ਉਸ ਦੇ ਸਿਰ ’ਤੇ ਇੱਟਾਂ ਨਾਲ ਵਾਰ ਕਰ ਰਹੀ ਹੈ। ਫਿਲਹਾਲ ਪੀੜਤਾ ਨੇ ਪੁਲਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਉਰਮਿਲਾ ਅਤੇ ਉਸ ਦੇ ਪਤੀ ਅਮਰ ਮਸੀਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।The wife blushed with anger
Will stay with both
ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਆਪਣੇ ਕਥਿਤ ਨਾਜਾਇਜ਼ ਸਬੰਧਾਂ ਦਾ ਖੁਲਾਸਾ ਹੋਣ ਤੋਂ ਬਾਅਦ ਬਿਜਲੀ ਦੇ ਖੰਭੇ ‘ਤੇ ਚੜ੍ਹ ਗਈ। ਔਰਤ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਪਿਛਲੇ ਸੱਤ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਜਿਵੇਂ ਹੀ ਉਸ ਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ।
ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਔਰਤ ਨੇ ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਦੋਂ ਉਸ ਦੇ ਪਤੀ ਨੇ ਗੁਆਂਢੀ ਪਿੰਡ ਦੇ ਇੱਕ ਨੌਜਵਾਨ ਨਾਲ ਉਸ ਦੇ ਨਾਜਾਇਜ਼ ਸਬੰਧਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਮਹੀਨਾ ਪਹਿਲਾਂ ਉਸ ਨੇ ਕਥਿਤ ਤੌਰ ‘ਤੇ ਇਕ ਇਮਾਰਤ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਮਹਿਲਾ ਨੇ ਰੇਲਵੇ ਟਰੈਕ ‘ਤੇ ਪਹੁੰਚ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।Will stay with both
also read :- ਹਰਿਆਣਾ ‘ਚ 100 ਕਰੋੜ ਦੇ ਸਹਿਕਾਰੀ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫਤਾਰ
ਇਨ੍ਹਾਂ ਘਟਨਾਵਾਂ ਤੋਂ ਬਾਅਦ ਇੱਕ ਤਾਜ਼ਾ ਮਾਮਲੇ ਵਿੱਚ ਔਰਤ ਨੂੰ ਹਾਈ-ਟੈਂਸ਼ਨ ਬਿਜਲੀ ਦੀ ਤਾਰਾਂ ਦੇ ਖੰਭੇ ‘ਤੇ ਚੜ੍ਹਦਿਆਂ ਦੇਖਿਆ ਗਿਆ ਅਤੇ ਵੀਡੀਓ ਵੀ ਸਾਹਮਣੇ ਆਈ ਆਇਆ, ਜਿਸ ‘ਚ ਔਰਤ ਖੰਭੇ ਤੋਂ ਹੇਠਾਂ ਉਤਰਨ ਤੋਂ ਇਨਕਾਰ ਕਰ ਰਹੀ ਹੈ ਜਦਕਿ ਸਥਾਨਕ ਲੋਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਬਰਾਂ ਮੁਤਾਬਕ ਪੁਲਿਸ ਪਤੀ-ਪਤਨੀ ਅਤੇ ਪ੍ਰੇਮੀ ਵਿਚਕਾਰ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਤੀ ਨੇ ਆਪਣੀ ਪਤਨੀ ਦੇ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਪ੍ਰੇਮੀ ਉਸ ਦੀ ਪਤਨੀ ਨਾਲ ਰਹਿਣਾ ਚਾਹੁੰਦਾ ਹੈ, ਪਰ ਪਰਿਵਾਰਕ ਕਾਰਨਾਂ ਕਰਕੇ ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ।
ਔਰਤ ਦੇ ਬਿਜਲੀ ਦੇ ਖੰਭੇ ‘ਤੇ ਚੜ੍ਹੇ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਤੁਰੰਤ ਸ਼ਾਂਤ ਕੀਤਾ ਅਤੇ ਖੰਭੇ ਤੋਂ ਹੇਠਾਂ ਉਤਾਰਿਆ।Will stay with both
ਜਾਨ੍ਹਵੀ ਕਪੂਰ ਦੀ ਤਰ੍ਹਾਂ ਉਸ ਦੀ ਭੈਣ ਖੁਸ਼ੀ ਕਪੂਰ ਵੀ ਆਪਣੀ ਮਾਂ ਦੀ ਤਰ੍ਹਾਂ ਅਭਿਨੇਤਰੀ ਬਣਨ ਦੇ ਰਾਹ ‘ਤੇ ਹੈ। ਖੁਸ਼ੀ ਜ਼ੋਇਆ ਅਖਤਰ ਦੀ ਫਿਲਮ ‘ਦ ਆਰਚੀਜ਼’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਡੈਬਿਊ ਤੋਂ ਇਲਾਵਾ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹੈ ਅਤੇ ਇਸ ਦਾ ਕਾਰਨ ਹੈ ਇਕ ਗੀਤ। ਇਸ ਗੀਤ ਨਾਲ ਖੁਸ਼ੀ ਦੀ ਡੇਟਿੰਗ ਦੀ ਵੀ ਚਰਚਾ ਹੋ ਰਹੀ ਹੈ, ਉਹ ਵੀ ਕਿਸੇ ਐਕਟਰ ਜਾਂ ਸਟਾਰ ਕਿਡ ਨਾਲ ਨਹੀਂ ਸਗੋਂ ਕਿਸੇ ਪੰਜਾਬੀ ਗਾਇਕ ਨਾਲ।AP’s heart came to Khushi
ਇਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਏਪੀ ਢਿੱਲੋਂ ਹਨ। ਇੰਸਟਾ ਬਾਲੀਵੁੱਡ ਦੀ ਰਿਪੋਰਟ ਮੁਤਾਬਕ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਬੇਟੀ ਬ੍ਰਾਊਨ ਮੁੰਡੇ ਗਾਇਕ ਏਪੀ ਢਿੱਲੋਂ ਨੂੰ ਡੇਟ ਕਰ ਰਹੀ ਹੈ।
ਪੰਜਾਬੀ ਗਾਇਕ ਨੇ ਹਾਲ ਹੀ ‘ਚ ਆਪਣੇ ਗੀਤ ਨਾਲ ਇਸ ਪਾਸੇ ਵੱਲ ਇਸ਼ਾਰਾ ਕੀਤਾ, ਕਿਉਂਕਿ ਗਾਇਕ ਦੇ ਗੀਤ ‘ਚ ਖੁਸ਼ੀ ਦਾ ਜ਼ਿਕਰ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਏਪੀ ਢਿੱਲੋਂ ਨੇ ਆਪਣੇ ਗੀਤ ਟਰੂ ਸਟੋਰੀਜ਼ ਵਿੱਚ ਕਿਹਾ, “ਜਦੋਂ ਹੱਸੇ ਤੈਂ ਲੱਗੇ ਤੂੰ ਖੁਸ਼ੀ ਕਪੂਰ।”AP’s heart came to Khushi
also read :- ਮੌਸਮ ਵਿਭਾਗ ਵੱਲੋਂ ਪੰਜਾਬ ‘ਚ 25 ਤੋਂ 29 ਜੂਨ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ
ਹਾਲਾਂਕਿ, ਇਹ ਵੀ ਧਿਆਨ ਦੇਣ ਯੋਗ ਹੈ ਕਿ ਨਾ ਤਾਂ ਖੁਸ਼ੀ ਕਪੂਰ ਅਤੇ ਨਾ ਹੀ ਏਪੀ ਢਿੱਲੋਂ ਨੇ ਅਜੇ ਤੱਕ ਆਪਣੀ ਡੇਟਿੰਗ ਦੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਖੁਸ਼ੀ ਕਪੂਰ ਇਨ੍ਹੀਂ ਦਿਨੀਂ ਆਪਣੀ ਬਾਲੀਵੁੱਡ ਡੈਬਿਊ ਫਿਲਮ ‘ਦ ਆਰਚੀਜ਼’ ਦੀ ਤਿਆਰੀ ਕਰ ਰਹੀ ਹੈ। ਜਿਸ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ ਅਤੇ ਇਸ ਦੇ ਟੀਜ਼ਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਅਤੇ ਅਮਿਤਾਭ ਬੱਚਨ ਦੀ ਪੋਤੀ ਅਗਸਤਿਆ ਨੰਦਾ ਦੀ ਸ਼ੁਰੂਆਤ ਵੀ ਹੈ। ਆਰਚੀਜ਼ ਵਿੱਚ ਅਦਿਤੀ ਸਹਿਗਲ, ਵੇਦਾਂਗ ਰੈਨਾ, ਯੁਵਰਾਜ ਮੈਂਡਾ ਅਤੇ ਮਿਹਿਰ ਆਹੂਜਾ ਵੀ ਹਨ।AP’s heart came to Khushi
ਕੀ ਹੋ ਰਿਹਾ ਹੈ ਸਮਾਜ ਚ ??
ਅੱਜ ਦੇ ਇਸ ਸਮਾਜ ਦੇ ਵਿਚ ਆਏ ਹੀ ਦਿਨ ਕੋਈ ਨਾ ਕੋਈ ਅਜੇਹੀ ਘਟਨਾ ਜਾਂ ਖਬਰ ਵੇਖਣ ਅਤੇ ਸੁਨਣ ਨੂੰ ਮਿਲਦੀ ਹੀ ਰਹਿੰਦੀ ਹੈ ਜਿਸ ਨਾਲ ਸਾਡੇ ਸਭ ਦੇ ਮਨਾ ਦੇ ਵਿਚ ਡਰ ਪੈਦਾ ਹੋ ਜਾਂਦਾ ਹੈ ਕੇ ਕਿਤੇ ਸਾਡੇ ਬੱਚੇ ਹੀ ਨਾ ਅਜਿਹਾ ਕੁੱਝ ਵੇਖ ਲੈਣ ਤੇ ਕਿਤੇ ਕੱਲ ਨੂੰ ਉਹ ਵੀ ਆਹੀ ਕੁਝ ਨਾ ਕਰਨ ਲੱਗ ਜਾਣWhat is happening in the society??
ਮਾਮਲਾ ਬੇਹੱਦ ਹੀ ਅਜੀਬੋ ਗਰੀਬ ਹੈ 13 ਸਾਲ ਕੋਈ ਬਹੁਤੀ ਜਿਆਦਾ ਉਮਰ ਨਹੀਂ ਹੁੰਦੀ ਇਸ ਉਮਰ ਦੇ ਵਿਚ ਤਾਂ ਬੱਚਿਆਂ ਨੂੰ ਚੱਜ ਨਾਲ ਨਹਾਉਣਾ ਤਿਆਰ ਹੋਣਾ ਵੀ ਨਹੀਂ ਆਉਂਦਾ ਹੁੰਦਾ ਪਰ ਇਸ 13 ਸਾਲਾਂ ਦੀ ਕੁੜੀ ਨੇ ਕੁੱਝ ਅਜਿਹਾ ਕਰ ਵਖਾਇਆ ਹੈ ਜਿਸ ਨਾਲ ਵੱਡੇ ਵੱਡੇ ਲੋਕਾਂ ਦੇ ਵੀ ਦਿਲ ਦਹਿਲ ਉਥੇ ਨੇ
13 ਸਾਲ ਦੀ ਕੁੜੀ ਜਿਸਦਾ ਇਕ ਪ੍ਰੇਮੀ ਹੁੰਦਾ ਹੈ ਸੁਨਣ ਦੇ ਵਿਚ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਕਿਉਕਿ ਇਹ ਤਾਂ ਬਹੁਤ ਛੋਟੀ ਜੀ ਉਮਰ ਹੈ ਤੇ boyfriend ਹੋਣਾ ………
ਖੈਰ ਦੋਵਾਂ ਦੇ ਪਿਆਰ ਦਾ ਪਤਾ ਇਸ 13 ਸਾਲਾਂ ਲੜਕੀ ਦੀ ਛੋਟੀ ਭੈਣ ਨੂੰ ਲੱਗ ਜਾਂਦਾ ਹੈ ਜਿਸਦੀ ਉਮਰ ਮਹਿਜ 9 ਸਾਲ ਹੁੰਦੀ ਹੈ 9 ਸਾਲਾਂ ਬੱਚੀ ਦੋਵਾਂ ਨੂੰ ਇਤਰਾਜਯੋਗ ਹਾਲਤ ਦੇ ਵਿਚ ਵੇਖ ਲੈਂਦੀ ਹੈ ਜਿਸਤੋ ਬਾਅਦ ਦੋਵੇ ਹੀ ਘਬਰਾ ਜਾਂਦੇ ਨੇ ਕੇ ਮਾਪਿਆਂ ਨੂੰ ਹੀ ਨਾ ਦਸ ਦੇਵੇWhat is happening in the society??
also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਜਿਸ ਕਰਕੇ ਇਸ ਪ੍ਰੇਮੀ ਜੋੜੇ ਨੇ ਆਪਣੀ ਚਾਚੀ ਦੇ ਨਾਲ ਮਿਲਕੇ ਇਸ ਨਿੱਕੀ ਜੀ ਬੱਚੀ ਦਾ ਕਤਲ ਕਰ ਦਿੱਤਾ ਤੇ ਲਾਸ਼ ਘਰ ਦੇ ਹੀ ਇਕ ਬਕਸੇ ਦੇ ਵਿਚ ਲੁਕੋ ਦਿਤੀ ਮਾਪੇ ਘਰ ਆਏ ਤਾਂ ਬੱਚੀ ਨਜਰ ਨਹੀਂ ਆਈ ਜਿਸ ਤੋਂ ਬਾਅਦ ਮਾਪਿਆਂ ਨੇ ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਦਰਜ ਕਰਵਾ ਦਿਤੀ
ਜਦ 3 ਦਿਨ ਬੀਤ ਗਏ ਤਾਂ ਘਰ ਚ ਪਈ ਬੱਚੀ ਦੀ ਲਾਸ਼ ਚੋ ਬਦਬੂ ਆਉਣ ਲੱਗੀ ਤਾਂ ਪ੍ਰੇਮੀ ਜੋੜੇ ਨੇ ਚਾਚੀ ਨਾਲ ਮਿਲ ਲਾਸ਼ ਨੂੰ ਨਲਾਦੇ ਛੱਪੜ ਦੇ ਵਿਚ ਸੁੱਟ ਦਿੱਤਾ ਪਹਿਚਾਣ ਨਾ ਆਵੇ ਇਸ ਲਈ ਉਸਦੇ ਮੂੰਹ ਨੂੰ ਤੇਜਾਬ ਨਾਲ ਸਾੜ ਦਿੱਤਾ ਫਰ ਹੱਥ ਦੀਆਂ ਉਂਗਲਾਂ ਵੀ ਕੱਟ ਦਿਤੀਆਂWhat is happening in the society??
ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 13 ਸਾਲਾਂ ਨਾਬਾਲਗ ਪ੍ਰੇਮਣ ਨੂੰ ਬਾਲ ਸੁਧਰ ਘਰ ਚ ਭੇਜ ਦਿੱਤਾ ਅਤੇ ਉਸ ਦੇ 18 ਸਾਲਾ ਪ੍ਰੇਮੀ ਅਤੇ ਉਸ ਦੀ 32 ਸਾਲਾ ਚਾਚੀ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ।
ਨਾ ਕਦੇ ਮਿਲੇ, ਨਾ ਵੇਖਿਆ ਸਿਰਫ਼ ਆਵਾਜ਼ ਰਾਹੀਂ ਹੋਇਆ ਪਿਆਰ
ਜਦੋਂ ਖ਼ੁਦਾ ਨੇ ਚਾਹਿਆ ਹੋਵੇ ਤਾਂ ਕੌਣ ਪਿਆਰ ਕਰਨ ਵਾਲਿਆਂ ਨੂੰ ਵੱਖ ਕਰ ਸਕਦਾ ਹੈ। ਇਹੋ ਜਿਹਾ ਹੀ ਇਕ ਪਿਆਰ ਕਰਨ ਵਾਲਾ ਜੋੜਾ ਜਸਜੀਤ ਸਿੰਘ ਅਤੇ ਸ਼ਰਨਜੀਤ ਕੌਰ ਦਾ ਹੈ। ਇਨ੍ਹਾਂ ਦੋਹਾਂ  ਦੇ ਪਿਆਰ ਕਰਨ ਦੀ ਕਹਾਣੀ ਵੀ ਬੇਹੱਦ ਅਨੋਖੀ ਹੈ। ਦੋਵੇਂ ਨਾ ਤਾਂ ਕਦੇ ਮਿਲੇ ਅਤੇ ਨਾ ਹੀ ਵੇਖਿਆ। ਦਰਅਸਲ ਪਿੰਡ ਤੱਲਣ ਦੀ ਰਹਿਣ ਵਾਲੀ ਸ਼ਰਨਜੀਤ ਕੌਰ ਅਤੇ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਰਹਿਣ ਵਾਲੇ ਜਸਜੀਤ ਸਿੰਘ ਨੂੰ ਪਿਆਰ ਰੇਡੀਓ ਰਾਹੀਂ ਹੋਇਆ। ਦੋਹਾਂ ਨੇ ਆਵਾਜ਼ ਰਾਹੀਂ ਇਕ ਦੂਜੇ ਨੂੰ ਪਿਆਰ ਕੀਤਾ। Love through voice only
ਵੈਲਡਿੰਗ ਦਾ ਕੰਮ ਕਰਦੇ ਹੋਏ 2003 ਵਿਚ ਜਸਜੀਤ ਸਿੰਘ ਨੇ ਆਪਣੀਆਂ ਅੱਖਾਂ ਗੁਆ ਦਿੱਤੀਆਂ ਸਨ। ਜਸਜੀਤ ਸਿੰਘ ਦਾ ਕਹਿਣਾ ਹੈ ਕਿ 2013 ਵਿੱਚ ਰੇਡੀਓ ਰਾਹੀਂ ਉਨ੍ਹਾਂ ਇੱਕ ਆਵਾਜ਼ ਸੁਣੀ ਅਤੇ ਉਸ ਆਵਾਜ਼ ਨਾਲ ਪਿਆਰ ਹੋ ਗਿਆ। ਉਹ ਆਵਾਜ਼ ਸ਼ਰਨਜੀਤ ਕੌਰ ਦੀ ਸੀ, ਜੋ ਇਸ ਸਮੇਂ ਉਨ੍ਹਾਂ ਦੀ ਧਰਮਪਤਨੀ ਬਣ ਚੁੱਕੀ ਹੈ।Love through voice only
also read :- ਪੰਜਾਬ, ਹਰਿਆਣਾ ‘ਚ ਅੱਜ ਰਾਤ ਤੋਂ ਬਾਰਸ਼ ਦੀ ਸ਼ੁਰੂਆਤ !
ਵਿਆਹ ਤੋਂ ਪਹਿਲਾਂ ਕਈ ਅੜਚਨਾਂ ਵੀ ਆਈਆਂ, ਜਿਸ ਬਾਰੇ ਜਸਜੀਤ ਅਤੇ ਸ਼ਰਨ ਨੇ ਮੀਡੀਆ ਰਾਹੀਂ ਗੱਲਾਂ ਸਾਂਝੀਆਂ ਕੀਤੀਆਂ ਹਨ। 2 ਸਾਲ ਪਹਿਲਾਂ ਇਕ ਦੂਜੇ ਨਾਲ ਵਿਆਹੇ ਗਏ ਅਤੇ ਪਿਆਰ ਦੋਹਾਂ ਵਿਚਾਲੇ ਇੰਨਾ ਹੈ ਕਿ ਇਕ ਪਲ ਵੀ ਵੱਖ ਨਹੀਂ ਰਹਿ ਸਕਦੇ। ਸ਼ਰਨਜੀਤ ਨੂੰ ਇਕ ਆਸ ਹੈ ਕਿ ਜੇ ਕੋਈ ਅੱਖਾਂ ਡੋਨੇਟ ਕਰੇ ਤਾਂ ਉਹ ਦੋਬਾਰਾ ਇਸ ਜਹਾਨ ਨੂੰ ਵੇਖ ਸਕਦੀ ਹੈ। ਇਸ ਜੋੜੇ ਨੂੰ ਹੁਣ ਇਕ ਹੀ ਆਸ ਹੈ ਕਿ ਉਨ੍ਹਾਂ ਦਾ ਆਪਣਾ ਇਕ ਘਰ ਹੋਵੇ ਅਤੇ ਸ਼ਰਨ ਆਪਣੀਆਂ ਅੱਖਾਂ ਨਾਲ ਇਸ ਜਹਾਨ ਨੂੰ ਵੇਖ ਸਕੇ। Love through voice only