gopi ghanshan - Nirpakh Post

ਗੈਂਗਸਟਰ ਜਰਨੈਲ ਸਿੰਘ ਦਾ ਕਤਲ, ਹਮਲਾਵਰਾਂ ਵੱਲੋਂ 20 ਰਾਊਂਡ ਫ਼ਾਇਰਿੰਗ
ਜੰਡਿਆਲਾ ਗੁਰੂ ਨੇੜੇ ਸਠੀਆਲਾ ਵਿਖੇ ਚਾਰ ਅਣ ਪਛਾਤੇ ਵਿਅਕਤੀਆਂ ਵੱਲੋਂ ਨਾਮੀ ਜਰਨੈਲ ਸਿੰਘ ਜੋ ਕਿ ਗੈਂਗਸਟਰ ਗੋਪੀ ਘਨਸ਼ਾਮ ਦੇ ਸਾਥੀ ਨੂੰ ਤਾਬੜਤੋੜ ਗੋਲੀਆਂ ਮਾਰ ਕੇ ਹੋਏ ਫਰਾਰ ਪੁਲਿਸ ਕਰ ਰਹੀ ਜਾਂਚ

Gangster Jarnail Singh Shot ਦਿਨ ਦਿਹਾੜੇ ਆ ਕੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ CCTV ਦੇ ਵਿੱਚ ਕੈਦ ਹੋ ਗਈ। ਦੱਸ ਦਈਏ ਕਿ 15 ਮਿੰਟ ਤੱਕ ਲਗਾਤਾਰ ਹਮਲਾਵਰਾਂ ਵਲੋਂ ਫਾਈਰਿੰਗ ਕੀਤੀ ਗਈ।

Amritsar ‘ਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 20 ਗੋਲੀਆਂ ਮਾਰ ਕੇ ਜਰਨੈਲ ਸਿੰਘ ਕੀਤਾ ਕਤਲ ਕਰ ਦਿੱਤਾ ਗਿਆ। ਗੋਪੀ ਘਨਸ਼ਯਮਪੁਰੀਆ ਨਾਲ ਸੰਬੰਧਤ ਸੀ ਗੈਂਗਸਟਰ ਜਰਨੈਲ ਸਿੰਘ। Gangster Jarnail Singh Shot

also read : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਦਿਨ ਦਿਹਾੜੇ ਆ ਕੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ CCTV ਦੇ ਵਿੱਚ ਕੈਦ ਹੋ ਗਈ। ਦੱਸ ਦਈਏ ਕਿ 15 ਮਿੰਟ ਤੱਕ ਲਗਾਤਾਰ ਹਮਲਾਵਰਾਂ ਵਲੋਂ ਫਾਈਰਿੰਗ ਕੀਤੀ ਗਈ।

ਸੂਤਰਾਂ ਮੁਤਾਬਕ ਸਵਿਫਟ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਸਮੇਂ ਜਰਨੈਲ ਸਿੰਘ ਆਪਣੇ ਪਿੰਡ ਆਪਣੇ ਘਰ ਹੀ ਸੀ ਜਦੋਂ ਹਮਲਾਵਰਾਂ ਨੇ 20 ਤੋਂ ਵੱਧ ਗੋਲੀਆਂ ਚਲਾਈਆਂ।

ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਦੇ ਕਤਲ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਕੁਝ ਲੋਕਾਂ ਨੂੰ ਗੈਂਗ ਵਾਰ ‘ਚ ਸ਼ਾਮਲ ਦੇਖਿਆ ਜਾ ਸਕਦਾ ਹੈ, ਵੀਡੀਓ ‘ਚ ਇਕ ਵਿਅਕਤੀ ਜਰਨੈਲ ਸਿੰਘ ‘ਤੇ ਲਗਾਤਾਰ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ।Gangster Jarnail Singh Shot