viraatkohali - Nirpakh Post
IPL 2023 ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਬੈਂਗਲੁਰੂ ਪਲੇਅ ਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਕਿਉਂਕਿ ਉਸ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਨੇ 6 ਵਿਕਟਾਂ ਨਾਲ ਹਰਾਇਆ ਸੀ। ਇੱਕ ਵਾਰ ਫਿਰ ਆਰਸੀਬੀ ਟੀਮ ਦੇ ਸਮਰਥਕਾਂ ਨੂੰ ਇਸ ਸੀਜ਼ਨ ਵਿੱਚ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹੋਣਾ ਪਿਆ। ਆਪਣੀ ਪੋਸਟ ‘ਚ RCB ਟੀਮ ਦੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕੋਹਲੀ ਨੇ ਅਗਲੇ ਸੀਜ਼ਨ ‘ਚ ਜ਼ੋਰਦਾਰ ਵਾਪਸੀ ਕਰਨ ਬਾਰੇ ਲਿਖਿਆ ਹੈ।Virat is disappointed
ਵਿਰਾਟ ਕੋਹਲੀ ਨੇ 23 ਮਈ ਨੂੰ ਆਪਣੇ ਟਵੀਟ ‘ਚ ਲਿਖਿਆ ਸੀ ਕਿ ਇਸ ਸੀਜ਼ਨ ‘ਚ ਕੁਝ ਪਲ ਅਜਿਹੇ ਸਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਪਰ ਅਸੀਂ ਆਪਣੇ ਟੀਚੇ ਤੋਂ ਪਹਿਲਾਂ ਥੋੜ੍ਹਾ ਜਿਹਾ ਖੁੰਝ ਗਏ। ਅਸੀਂ ਨਿਰਾਸ਼ ਜ਼ਰੂਰ ਹਾਂ ਪਰ ਸਾਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ। ਮੈਂ ਟੀਮ ਦੇ ਵਫ਼ਾਦਾਰ ਸਮਰਥਕਾਂ ਦਾ ਧੰਨਵਾਦੀ ਹਾਂ। ਮੈਂ ਆਪਣੀ ਟੀਮ, ਕੋਚ, ਪ੍ਰਬੰਧਨ ਅਤੇ ਸਾਥੀ ਖਿਡਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਅਸੀਂ ਅਗਲੀ ਵਾਰ ਮਜ਼ਬੂਤੀ ਨਾਲ ਵਾਪਸ ਆਉਣ ਦਾ ਟੀਚਾ ਰੱਖਦੇ ਹਾਂ।Virat is disappointed
also read :- ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦਾ ਪਲੇਠਾ ਸੈਸ਼ਨ ਇਸ ਵਰ੍ਹੇ ਤੋਂ ਹੋਵੇਗਾ ਸ਼ੁਰੂ: ਦਾਖ਼ਲਾ ਪ੍ਰੀਖਿਆ ਲਈ 28 ਮਈ ਤੱਕ ਕੀਤਾ ਜਾ ਸਕਦੈ…
ਆਈਪੀਐਲ ਦਾ ਇਹ ਸੀਜ਼ਨ ਬੱਲੇਬਾਜ਼ ਦੇ ਤੌਰ ‘ਤੇ ਵਿਰਾਟ ਕੋਹਲੀ ਲਈ ਕਾਫੀ ਚੰਗਾ ਸਾਬਤ ਹੋਇਆ। ਗੁਜਰਾਤ ਦੇ ਖਿਲਾਫ ਮੈਚ ‘ਚ ਉਸ ਦੇ ਬੱਲੇ ਨਾਲ ਸੈਂਕੜੇ ਵਾਲੀ ਪਾਰੀ ਵੀ ਦੇਖਣ ਨੂੰ ਮਿਲੀ। ਪਰ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ ਆਰਸੀਬੀ ਨੂੰ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਦੀ ਹਾਰ ਦੇ ਨਾਲ ਹੀ ਮੁੰਬਈ ਇੰਡੀਅਨਜ਼ ਪਲੇਆਫ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਹੋ ਗਈ।Virat is disappointed
ਰਾਇਲ ਚੈਲੰਜਰਜ਼ ਬੈਂਗਲੁਰੂ (RCB) ਭਾਵੇਂ ਹੀ IPL 2023 ਦੇ ਪਲੇਆਫ ‘ਚ ਜਗ੍ਹਾ ਨਾ ਬਣਾ ਸਕੀ ਹੋਵੇ ਪਰ ਵਿਰਾਟ ਕੋਹਲੀ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਖਾਸ ਤੌਰ ‘ਤੇ ਉਨ੍ਹਾਂ ਲਈ ਦਾ ਜੋ ਮੰਨਦੇ ਹਨ ਕਿ ਕੋਹਲੀ ਦਾ ਕਰੀਅਰ ਆਖਰੀ ਪੜਾਅ ‘ਤੇ ਹੈ। ਕੋਹਲੀ ਨੇ ਆਖ਼ਰੀ ਲੀਗ ਮੈਚ ‘ਚ ਗੁਜਰਾਤ ਟਾਈਟਨਸ ਦੇ ਖਿਲਾਫ 61 ਗੇਂਦਾਂ ‘ਤੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ ਸੀ। ਸੀਜ਼ਨ ਵਿੱਚ ਇਹ ਉਸਦਾ ਲਗਾਤਾਰ ਦੂਜਾ ਸੈਂਕੜਾ ਸੀ। ਸੈਂਕੜਾ ਖੇਡਣ ਤੋਂ ਬਾਅਦ ਕੋਹਲੀ ਨੇ ਆਲੋਚਕਾਂ ‘ਤੇ ਨਿਸ਼ਾਨਾ ਸਾਧਦੇ ਹੋਏ ਸਾਫ਼ ਕਿਹਾ ਕਿ ਉਨ੍ਹਾਂ ਦਾ ਟੀ-20 ਕਰੀਅਰ ਬਹੁਤ ਜ਼ਿਆਦਾ ਦੇਰ ਤਕ ਰਹੇਗਾ।Silence the critics
ਕੋਹਲੀ ਨੇ ਕਿਹਾ, “ਮੈਨੂੰ ਸੈਂਕੜਾ ਜੜ ਕੇ ਬਹੁਤ ਚੰਗਾ ਲੱਗਾ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੇਰੀ ਟੀ-20 ਕ੍ਰਿਕਟ ਹੇਠਾਂ ਜਾ ਰਹੀ ਹੈ, ਪਰ ਮੈਂ ਅਜਿਹਾ ਬਿਲਕੁਲ ਨਹੀਂ ਸੋਚਦਾ। ਮੈਨੂੰ ਲੱਗਦਾ ਹੈ ਕਿ ਮੈਂ ਫਿਰ ਤੋਂ ਆਪਣਾ ਸਰਵਸ੍ਰੇਸ਼ਠ ਟੀ-20 ਕ੍ਰਿਕਟ ਖੇਡ ਰਿਹਾ ਹਾਂ।” ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਆਰਸੀਬੀ ਨੇ ਗੁਜਰਾਤ ਦੇ ਸਾਹਮਣੇ 198 ਦੌੜਾਂ ਦਾ ਟੀਚਾ ਰੱਖਿਆ ਸੀ। ਪਰ ਸ਼ੁਭਮਨ ਗਿੱਲ ਦੀਆਂ 104 ਦੌੜਾਂ ਦੀ ਬਦੌਲਤ ਆਰਸੀਬੀ ਮੈਚ ਹਾਰ ਗਈ। ਕੋਹਲੀ ਨੇ IPL 2023 ‘ਚ ਲਗਾਤਾਰ 2 ਸੈਂਕੜੇ ਲਗਾਏ ਹਨ।Silence the critics
also read :-
ਕੋਹਲੀ ਨੇ ਕਿਹਾ, “ਮੈਂ ਸਿਰਫ ਆਪਣੇ ਆਪ ਦਾ ਆਨੰਦ ਮਾਣ ਰਿਹ ਹਾਂ। ਮੈਂ ਇਸੇ ਅੰਦਾਜ਼ ‘ਚ ਟੀ-20 ਕ੍ਰਿਕਟ ਖੇਡਦਾ ਹਾਂ। ਮੈਂ ਗੈਪ ਤੋਂ ਪਾਰ ਕਰਨਾ ਚਾਹੁੰਦਾ ਹਾਂ, ਬਹੁਤ ਸਾਰੇ ਚੌਕੇ ਲਗਾਉਣਾ ਚਾਹੁੰਦਾ ਹਾਂ ਅਤੇ ਜੇਕਰ ਲੋੜ ਪਈ ਤਾਂ ਅੰਤ ਵਿੱਚ ਵੱਡੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ।”   ਦੱਸ ਦੇਈਏ ਕਿ ਕੋਹਲੀ ਟੀ-20 ਕਰੀਅਰ ਵਿੱਚ 12,000 ਦੌੜਾਂ ਪੂਰੀਆਂ ਕਰਨ ਦੇ ਬਹੁਤ ਨੇੜੇ ਹੈ। ਆਈਪੀਐਲ, ਅੰਤਰਰਾਸ਼ਟਰੀ ਅਤੇ ਸਾਰੇ ਤਰ੍ਹਾਂ ਦੇ ਟੀ-20 ਨੂੰ ਮਿਲਾ ਕੇ ਕੋਹਲੀ ਨੇ 374 ਟੀ-20 ਮੈਚਾਂ ਵਿੱਚ 41.40 ਦੀ ਔਸਤ ਅਤੇ 133.35 ਦੇ ਸਟ੍ਰਾਈਕ ਰੇਟ ਨਾਲ 11,965 ਦੌੜਾਂ ਬਣਾਈਆਂ ਹਨ। ਜਿਸ ਵਿੱਚ 8 ਸੈਂਕੜੇ ਅਤੇ 91 ਅਰਧ ਸੈਂਕੜੇ ਸ਼ਾਮਲ ਹਨ।Silence the critics