Ammunition supply - Nirpakh Post

ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ
ਪਵਿੱਤਰ-ਹੁਸਨਦੀਪ ਗੈਂਗ ਦਾ 01 ਮੈਂਬਰ ਅਤੇ ਦਰਮਨ ਕਾਹਲੋਂ ਗੈਂਗ ਦੇ 02 ਮੈਂਬਰ ਗ੍ਰਿਫਤਾਰ ਕੀਤੇ ਗਏ। ਇਹਨਾਂ ਕੋਲੋਂ 08 ਅਸਲੇ, 14 ਮੈਗਜੀਨ ਅਤੇ 05 ਜਿੰਦਾ ਕਾਰਤੂਸ ਬ੍ਰਾਮਦ ਹੋਏ। ਇਹਨਾਂ ਦਾ ਇੱਕ ਸਾਥੀ ਮਾਨਸਾ ਜੇਲ੍ਹ ਚ ਬੈਠ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਦੀ ਪੂਰੀ ਯੋਜਨਾ ਬਣਾਉਂਦਾ ਸੀ। ਇਹਨਾਂ ਦਾ ਕਨੈਕਸ਼ਨ 7 ਜੂਨ ਨੂੰ ਬਠਿੰਡਾ ਚ ਬੰਬ ਧਮਾਕਿਆਂ ਦੀ ਧਮਕੀ ਨਾਲ ਵੀ ਹੋ ਸਕਦਾ ਹੈ। ਇਸਤੋਂ ਖੰਨਾ ਪੁਲਸ ਨੇ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਹਰ ਪੱਖੋਂ ਜਾਂਚ ਜਾਰੀ ਹੈ।Interstate gang busted

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਚ 14 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 108 ਅਸਲਿਆਂ ਦੀ ਬ੍ਰਾਮਦਗੀ ਕੀਤੀ ਹੈ। 15 ਮਈ ਤੋਂ ਇਹ ਕਾਰਵਾਈ ਚੱਲ ਰਹੀ ਸੀ। ਸਭ ਤੋਂ ਪਹਿਲਾਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੰਜੀ ਸਾਹਿਬ ਕੋਟਾਂ ਵੱਲ ਜਾਂਦੇ ਹੋਏ ਜਦੋਂ ਪੁਲਸ ਪਾਰਟੀ ਬੀਜਾ ਚੌਕ ਪੁਲ ਹੇਠਾਂ ਮੌਜੂਦ ਸੀ ਤਾਂ ਉਹਨਾਂ ਪਾਸ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਚਾਰ-ਪੰਜ ਨਾ-ਮਲੂਮ ਲੜਕੇ ਮਾਰਕਾ ਹੁੰਡਈ ਦੀ ਵੈਨਿਊ ਕਾਰ ਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣੇ ਵੱਲ ਜਾ ਰਹੇ ਹਨ ਜਿਨ੍ਹਾਂ ਪਾਸ ਗੈਰ ਕਾਨੂੰਨੀ ਅਸਲਾ ਹੈ।

Interstate gang bustedਪੁਲਸ ਨੇ ਜੀ.ਟੀ. ਰੋਡ ਪਿੰਡ ਮੰਡਿਆਲਾ ਕਲਾਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ। ਕਾਰ ਸਵਾਰ ਚਾਰ ਲੜਕਿਆਂ ਹਰਦੇਵ ਸਿੰਘ ਉਰਫ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਵਾਸੀਆਨ ਪਿੰਡ ਪੂਰੀਆ ਕਲਾ ਥਾਣਾ ਸਦਰ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਧਰਮਪ੍ਰੀਤ ਸਿੰਘ ਉਰਫ ਮੋਟਾ ਵਾਸੀ ਬਟਾਲਾ ਜਿਲਾ ਗੁਰਦਾਸਪੁਰ ਨੂੰ 3 ਪਿਸਟਲ 32 ਬੋਰ ਗ੍ਰਿਫ਼ਤਾਰ ਕੀਤਾ ਗਿਆ। ਦੌਰਾਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਕਿ ਹਰਦੇਵ ਸਿੰਘ ਉਰਫ ਦੇਵ ਦਾ ਸਬੰਧ ਪਵਿੱਤਰ ਹੁਸਨਦੀਪ ਗੈਂਗ ਨਾਲ ਹੈ, ਜੋ ਕਿ ਅੰਮ੍ਰਿਤਸਰ ਜੇਲ੍ਹ ਵਿਖੇ ਮਿਲੇ ਸੀ, ਜਿਸ ਤੋਂ ਬਾਅਦ ਹਰਦੇਵ ਸਿੰਘ ਨੇ ਅਸਲੇ ਦੀ ਅੰਤਰ-ਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਵੱਡੇ ਪੱਧਰ ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਇਸਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਜੋ ਕਿ ਕਾਫੀ ਸਮੇਂ ਤੋਂ ਇਹਨਾਂ ਮੁਕੱਦਮਿਆਂ ਵਿਚ ਭਗੌੜਾ ਕਰਾਰ ਕੀਤਾ ਹੋਇਆ ਸੀ।ਦੌਰਾਨ ਪੁੱਛਗਿੱਛ ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਦਰਮਨ ਕਾਹਲੋਂ ਗਰੁਪ ਦਾ ਖਾਸ ਗੁਰਗਾ ਹੈ। ਜਿਸਦੇ ਖਿਲਾਫ ਪੰਜਾਬ ਦੇ ਵਖ ਵਖ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮੁਕੱਦਮੇ ਦਰਜ ਹਨ।ਦੌਰਾਨੇ ਪੁੱਛਗਿਛ ਰਵਿੰਦਰਪਾਲ ਸਿੰਘ ਉਕਤ ਦੀ ਨਿਸ਼ਾਨਦੇਹੀ ਤੇ ਖੇਤਾਂ ਚ ਬਣੇ ਉਸਦੇ ਡੇਰੇ ਚੋਂ 3 ਪਿਸਟਲ 32 ਬੋਰ, 05 ਮੈਗਜ਼ੀਨ ਅਤੇ 03 ਜਿੰਦਾ ਕਾਰਤੂਸ ਬਰਾਮਦ ਹੋਏ। ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਨੇ ਇਹ ਹਥਿਆਰ ਮਾਨਸਾ ਜੇਲ੍ਹ ਚ ਬੰਦ ਆਪਣੇ ਇੱਕ ਸਾਥੀ ਰਾਹੀਂ ਸੰਧੋਰ ਜ਼ਿਲਾ ਇੰਦੌਰ (MP) ਤੋਂ ਖਰੀਦੇ ਸਨ। ਇਸ ਸਾਥੀ ਨੂੰ ਕੇਸ ਚ ਨਾਮਜ਼ਦ ਕੀਤਾ ਗਿਆ ਅਤੇ ਜੇਲ੍ਹ ਵਿੱਚੋਂ ਲਿਆ ਕੇ ਉਸਦੀ ਨਿਸ਼ਾਨਦੇਹੀ ਤੇ 2 ਪਿਸਟਲ 32 ਬੋਰ, 5 ਮੈਗਜ਼ੀਨ ਬਰਾਮਦ ਕੀਤੇ ਗਏ।Interstate gang busted