drinking water - Nirpakh Post

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੋਸ਼ਿਸ਼ ਰੰਗ ਲਿਆਈ - ਪਿੰਡ ਸ਼ਾਹਪੁਰ ਨੂੰ ਮਿਲਿਆ ਪੀਣ ਵਾਲਾ ਸਾਫ਼ ਪਾਣੀ
ਗੜ੍ਹਸ਼ੰਕਰ/ਹੁਸ਼ਿਆਰਪੁਰ, 17 ਜੂਨ :
ਪਿੰਡ ਸ਼ਾਹਪੁਰ ਦੇ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਲੰਮੇ ਸਮੇਂ ਤੋਂ ਚੱਲ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਆਖ਼ਿਰਕਾਰ ਹੱਲ ਹੋ ਗਈ ਹੈ, ਜਿਸ ਦਾ ਸਿਹਰਾ ਸਿੱਧਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਐਮ.ਐਲ.ਏ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਜਾਂਦਾ ਹੈ।

ਡਿਪਟੀ ਸਪੀਕਰ ਦੀ ਨਿੱਜੀ ਦਿਲਚਸਪੀ ਅਤੇ ਜ਼ਮੀਨੀ ਪੱਧਰ 'ਤੇ ਲਗਾਤਾਰ ਯਤਨਾਂ ਕਾਰਨ, ਪਿੰਡ ਵਿਚ ਨਵੀਂ ਮੋਟਰ ਅਤੇ ਹੋਰ ਜ਼ਰੂਰੀ ਉਪਕਰਨ ਲਗਾ ਕੇ ਪਾਣੀ ਸਪਲਾਈ ਦੀ ਵਿਵਸਥਾ ਮੁੜ ਚਾਲੂ ਕੀਤੀ ਗਈ। ਹੁਣ ਪਿੰਡ ਵਾਸੀਆਂ ਨੂੰ ਰੋਜ਼ਾਨਾ ਸਾਫ਼ ਅਤੇ ਪੀਣਯੋਗ ਪਾਣੀ ਉਪਲਬੱਧ ਹੋਵੇਗਾ।

ਸਥਾਨਕ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ, ਡਿਪਟੀ ਸਪੀਕਰ ਹਮੇਸ਼ਾ ਹਲਕੇ ਦੀ ਜਨਤਾ ਦੀ ਭਲਾਈ ਲਈ ਅੱਗੇ ਰਹੇ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅੱਜ ਸਾਡਾ ਪਿੰਡ ਵੱਡੀ ਸਮੱਸਿਆ ਤੋਂ ਮੁਕਤ ਹੋਇਆ ਹੈ।

ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ, "ਮੈਨੂੰ ਪਿੰਡ ਸ਼ਾਹਪੁਰ ਦੀ ਸਮੱਸਿਆ ਦੀ ਪੂਰੀ ਸਮਝ ਸੀ। ਪੀਣ ਵਾਲਾ ਪਾਣੀ ਸਿਰਫ ਸਰਕਾਰੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਮਨੁੱਖਤਾ ਦੀ ਸੇਵਾ ਵੀ ਹੈ। ਇਹ ਮੇਰਾ ਫਰਜ਼ ਸੀ ਕਿ ਇਸ ਨੂੰ ਤੁਰੰਤ ਹੱਲ ਕਰਵਾਇਆ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਵਿਚ ਜਿਥੇ ਵੀ ਪੀਣ ਵਾਲੇ ਪਾਣੀ ਜਾਂ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ, ਉਥੇ ਵੀ ਤੁਰੰਤ ਕਾਰਵਾਈ ਕਰਕੇ ਹੱਲ ਲਿਆਂਦਾ ਜਾਵੇਗਾ।ਇਸ ਮੌਕੇ  ਡਿਪਟੀ ਸਪੀਕਰ ਰੋੜੀ ਤੋਂ ਇਲਾਵਾ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ, ਪੰਚ ਬਾਬੂ ਸਿੰਘ, ਹਰਦੀਪ ਕੌਰ, ਹਰਪ੍ਰੀਤ ਕੌਰ, ਦੀਦਾਰ ਸਿੰਘ, ਚਰਨਜੀਤ ਕੌਰ, ਹਰਵਿੰਦਰ ਸੈਣੀ, ਮਲਕੀਤ ਸਿੰਘ ਅਤੇ ਅਮਰਜੀਤ ਸਿੰਘ ਮੌਜੂਦ ਸਨ।

ਜੂਸ ਪੀਣ ਨਾਲ਼ ਮਿਲ਼ਦੇ ਹਨ ਤੁਹਾਡੇ ਸ਼ਰੀਰ ਨੂੰ ਕਈ ਫ਼ਾਇਦੇ, ਜਾਣੋ ਕਿਵੇਂ
Benefits of Juice

ਫਲਾਂ ਦਾ ਜੂਸ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੈ | ਇੱਕ ਗਲਾਸ ਜੂਸ ਸਰੀਰ ਤੇ ਮਨ ਨੂੰ ਤਰੋਤਾਜ਼ਾ ਕਰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਖਣਿਜ ਹੁੰਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਦੇ ਕੰਮਾਂ ਲਈ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ। ਖਾਸ ਕਿਸਮ ਦੇ ਫਲਾਂ ਦਾ ਜੂਸ ਪੀਣ ਨਾਲ ਚਿਹਰੇ ਦੀ ਚਮਕ ਵੀ ਵਧਦੀ ਹੈ। ਬਹੁਤ ਸਾਰੇ ਫ਼ਾਇਦੇ ਸੁਣਨ ਤੋਂ ਬਾਅਦ, ਰੋਜ਼ਾਨਾ ਇੱਕ ਗਲਾਸ ਜੂਸ ਪੀਣ ਦਾ ਮਤਲਬ ਬਣਦਾ ਹੈ, ਪਰ ਜੂਸ ਦੀ ਸ਼ੈਲਫ ਲਾਈਫ ਬਹੁਤ ਘੱਟ ਹੈ। ਭਾਵ, ਜੇ ਤੁਸੀਂ ਲੰਬੇ ਸਮੇਂ ਤੋਂ ਤਿਆਰ ਕੀਤਾ ਜੂਸ ਪੀ ਰਹੇ ਹੋ ਤਾਂ ਇਹ ਸਰੀਰ ਨੂੰ ਕੋਈ ਲਾਭ ਨਹੀਂ ਦੇਵੇਗਾ। ਜੇ ਤੁਸੀਂ ਵੀ ਸਿਹਤਮੰਦ ਰਹਿਣ ਲਈ ਜੂਸ ਪੀਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ

ਖਾਲੀ ਪੇਟ ਜੂਸ ਪੀਣਾ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਡਾ ਪਾਚਨ ਤੰਤਰ ਜੂਸ ਦੇ ਸਾਰੇ ਪੋਸ਼ਕ ਤੱਤਾਂ ਨੂੰ ਠੀਕ ਤਰ੍ਹਾਂ ਨਾਲ ਸੋਖ ਲੈਂਦਾ ਹੈ। ਇਸ ਦੇ ਨਾਲ ਹੀ, ਜਦੋਂ ਤੁਸੀਂ ਨਾਸ਼ਤੇ ਦੇ ਦੌਰਾਨ ਜਾਂ ਤੁਰੰਤ ਬਾਅਦ ਜੂਸ ਪੀਂਦੇ ਹੋ, ਤਾਂ ਤੁਹਾਨੂੰ ਜੂਸ ਦੇ ਫ਼ਾਇਦੇ ਮਿਲਦੇ ਹਨ, ਪਰ ਘੱਟ ਮਾਤਰਾ ਵਿੱਚ। ਦੂਜਾ ਵਿਕਲਪ ਭੋਜਨ ਤੋਂ ਘੱਟੋ-ਘੱਟ ਦੋ ਘੰਟੇ ਬਾਅਦ ਜੂਸ ਪੀਣਾ ਜਾਂ ਜੂਸ ਪੀਣ ਤੋਂ ਅੱਧੇ ਘੰਟੇ ਬਾਅਦ ਖਾਣਾ ਹੈ।

also read :- 2,04,918 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਬਜਟ ਪੇਸ਼, ਪੜ੍ਹੋ ਖਾਸ ਗੱਲਾਂ

ਜੇ ਤੁਸੀਂ ਵੀ ਪਾਣੀ ਵਾਂਗ ਇੱਕ ਵਾਰ ਜੂਸ ਪੀਂਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਜੂਸ ਜਾਂ ਪਾਣੀ ਪੀਣ ਦਾ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ। ਆਰਾਮ ਨਾਲ ਬੈਠ ਕੇ ਜੂਸ ਨੂੰ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਇਸ ਕਾਰਨ ਸਰੀਰ ਇਸ ਵਿਚ ਮੌਜੂਦ ਪੋਸ਼ਣ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਲੈਂਦਾ ਹੈ। ਇਸ ਨੂੰ ਇਕ ਵਾਰ ਨਿਗਲਣ ਨਾਲ ਬਲੱਡ ਸ਼ੂਗਰ ਵਧ ਸਕਦੀ ਹੈ। ਜੇ ਤੁਸੀਂ ਘਰ ‘ਚ ਜੂਸ ਬਣਾ ਰਹੇ ਹੋ ਤਾਂ ਇਸ ਨੂੰ ਜਿੰਨਾ ਹੋ ਸਕੇ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰੋ। ਫਲਾਂ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਇਸ ਲਈ ਕਦੇ ਵੀ ਵਾਧੂ ਖੰਡ ਨਾ ਪਾਓ। ਇਸ ਨਾਲ ਸਵਾਦ ਵਧੇਗਾ ਪਰ ਇਸ ਦੇ ਫ਼ਾਇਦੇ ਘੱਟ ਹੋ ਜਾਣਗੇ। ਦੂਜਾ, ਜੂਸ ਨੂੰ ਛਾਣ ਕੇ ਨਾ ਪੀਓ, ਕਿਉਂਕਿ ਸਰੀਰ ਨੂੰ ਇਸ ਤੋਂ ਜ਼ਰੂਰੀ ਫਾਈਬਰ ਨਹੀਂ ਮਿਲਦਾ। ਇਸ ਨੂੰ ਚੰਗੀ ਤਰ੍ਹਾਂ ਪੀਸ ਲਓ ਤਾਂ ਕਿ ਫਲਾਂ ਨੂੰ ਚਬਾਉਣ ਦੀ ਲੋੜ ਨਾ ਪਵੇ, ਪਰ ਇਸ ਨੂੰ ਛਾਣੋ ਨਾ।

ਜੇ ਤੁਸੀਂ ਤਾਜ਼ੇ ਜੂਸ ਨੂੰ ਕੁਝ ਸਮੇਂ ਲਈ ਸਟੋਰ ਕਰਨਾ ਚਾਹੁੰਦੇ ਹੋ, ਤਾਂ ਇਸਨੂੰ ਏਅਰਟਾਈਟ ਕੱਚ ਦੇ ਡੱਬੇ ਵਿੱਚ ਸਟੋਰ ਕਰੋ। ਇਹ ਆਕਸੀਕਰਨ ਪ੍ਰਕਿਰਿਆ ਨੂੰ ਰੋਕਦਾ ਹੈ, ਜਿਸ ਨਾਲ ਜੂਸ ਦਾ ਸੁਆਦ ਅਤੇ ਰੰਗ ਨਹੀਂ ਬਦਲਦਾ, ਪਰ ਜੂਸ ਨੂੰ ਕਦੇ ਵੀ 24 ਘੰਟਿਆਂ ਤੋਂ ਵੱਧ ਸਮੇਂ ਲਈ ਸਟੋਰ ਨਾ ਕਰੋ, ਭਾਵੇਂ ਇਹ ਫਰਿੱਜ ਵਿੱਚ ਹੋਵੇ।

ਸਰਦੀਆਂ ‘ਚ ਘੱਟ ਪਾਣੀ ਪੀਣ ਦੇ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ, 3 ਆਸਾਨ ਟਿਪਸ ਨਾਲ ਰਹੋ ਹਾਈਡ੍ਰੇਟੇਡ
HEALTH TIPS

ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਠੰਡੇ ਮੌਸਮ ਵਿਚ ਪਿਆਸ ਘੱਟ ਲਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿਚ ਵੀ ਪਾਣੀ ਪੀਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਗਰਮੀਆਂ ਵਿਚ। ਜੀ ਹਾਂ, ਮੌਸਮ ਭਾਵੇਂ ਕੋਈ ਵੀ ਹੋਵੇ ਪਾਣੀ ਪੀਣਾ ਓਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਸਾਹ ਲੈਣਾ, ਜੇਕਰ ਤੁਸੀਂ ਠੰਡ ਕਾਰਨ ਜ਼ਿਆਦਾ ਪਾਣੀ ਨਹੀਂ ਪੀ ਰਹੇ ਹੋ ਤਾਂ ਇਨ੍ਹਾਂ ਟਿਪਸ ਨੂੰ ਫਾਲੋਅ ਕਰੋ।

ਰਿਮਾਈਂਡਰ ਸੈੱਟ ਕਰੋ
ਅੱਜ ਕੱਲ੍ਹ ਸਾਰਾ ਕੁਝ ਫੋਨ ਵਿਚ ਹੈ ਤਾਂ ਕਿਉਂ ਨਾ ਇਹ ਕੰਮ ਵੀ ਉਸ ਨੂੰ ਹੀ ਦਿੱਤਾ ਜਾਵੇ। ਪਲੇਅ ਸਟੋਰ ‘ਤੇ ਤੁਹਾਨੂੰ ਕਈ ਅਜਿਹੇ ਐਪ ਮਿਲ ਜਾਣਗੇ ਜੋ ਇਕ ਰਿਮਾਈਂਡਰ ਸੈੱਟ ਕਰ ਦੇਣਗੇ ਤਾਂ ਕਿ ਤੁਸੀਂ ਸਮੇਂ-ਸਮੇਂ ‘ਤੇ ਪਾਣੀ ਪੀ ਸਕੋ ਤੇ ਡਿਹਾਈਡ੍ਰੇਸ਼ਨ ਤੋਂ ਬਚ ਸਕੋ।

ਫਲ ਤੇ ਸਬਜ਼ੀਆਂ ਖਾਓ
ਤੁਹਾਨੂੰ ਮਾਰਕੀਟ ਵਿਚ ਕਈ ਅਜਿਹੇ ਸੀਜ਼ਨਲ ਫਲ ਤੇ ਸਬਜ਼ੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਇਟ ਵਿਚ ਸ਼ਾਮਲ ਕਰਕੇ ਹਾਈਡ੍ਰੇਟ ਕਰ ਸਕਦੇ ਹੋ। ਆਪਣੀ ਮੀਲ ਵਿਚ 3 ਹਰੀਆਂ ਸਬਜ਼ੀਆਂ ਤੇ 2 ਫਲ ਜ਼ਰੂਰ ਸ਼ਾਮਲ ਕਰੋ।

ਚਾਹ ਤੇ ਕਾਫੀ ਨੂੰ ਕਹੋ ਨਾ
ਸਰਦੀਆਂ ਵਿਚ ਅਸੀਂ ਪਾਣੀ ਦੀ ਜਗ੍ਹਾ ਚਾਹ ਤੇ ਕਾਫੀ ਜ਼ਿਆਦਾ ਪੀਂਦੇ ਹਾਂ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਘੱਟ ਪੀਓ ਤੇ ਪਾਣੀ ਜ਼ਿਆਦਾ ਪੀਓ।

ਸਰਦੀਆਂ ‘ਚ ਪਾਣੀ ਪੀਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦੇ
ਸਰੀਰ ਨੂੰ ਹਾਈਡ੍ਰੇਟ ਰੱਖਣ ਵਿਚ ਮਦਦ ਮਿਲਦੀ ਹੈ।
ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ।
ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਬਣਾਏ ਰੱਖਦਾ ਹੈ।
ਭਾਰ ਕੰਟਰੋਲ ਹੁੰਦਾ ਹੈ।
ਸਰੀਰ ਵਿਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।

READ ALSO:ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਵੱਲੋਂ ਜ਼ਿਲ੍ਹਾ ਲੁਧਿਆਣਾ ਦਾ ਦੌਰਾ

ਸਰਦੀਆਂ ਵਿਚ ਘੱਟ ਪਾਣੀ ਪੀਣ ਦੇ ਨੁਕਸਾਨ
ਸਰੀਰ ਡਿਹਾਈਡ੍ਰੇਟ ਹੋ ਸਕਦਾ ਹੈ।
ਚਮੜੀ ਖੁਸ਼ਕ ਤੇ ਬੇਜ਼ਾਨ ਹੋ ਸਕਦੀ ਹੈ।
ਸਿਰਦਰਦ ਹੋਣਾ
ਥਕਾਵਟ ਮਹਿਸੂਸ ਕਰਨਾ

HEALTH TIPS

ਗਰਮੀ ਆ ਰਹੀ ਹੈ,ਪਾਣੀ ਪੈਕ ਕਰਕੇ ਨਾਲ ਲੈਕੇ ਜਾਣਾ ਸਹੀ ਜਾਂ ਗ਼ਲਤ?
ਪਾਣੀ ਪੀਣਾ ਸਾਡੇ ਲਈ ਬਹੁਤ ਹੀ ਜਰੂਰੀ ਹੈ ,ਇਸ ਤੋ ਅਸੀ ਸਭ ਜਾਣੂ ਹੀ ਹਾਂ,

Packed water right or wrong  ਅੱਜ ਅਸੀਂ ਪਾਣੀ ਦੇ ਪੈਕ ਕਰਕੇ ਨਾਲ ਲੈਕੇ ਜਾਣ ਬਾਰੇ ਗੱਲ ਕਰਾਂਗੇ
ਹੁਣ ਗਰਮੀ ਅਾ ਰਹੀ ਹੈ,
ਅਕਸਰ
ਜਦੋਂ ਅਸੀਂ ਕਿਧਰੇ ਬਾਹਰ ਜਾਂਦੇ ਹਾਂ ਤੇ ਘਰ ਦਾ ਪਾਣੀ ਨਾਲ ਲੈਕੇ ਜਾਣਾ ਬਿਹਤਰ ਸਮਝ ਦੇ ਹਾਂ
ਲੈਕੇ ਜਾਣਾ ਵੀ ਚਾਹੀਦਾ ਹੈ,
ਪਾਣੀ ਲੈਕੇ ਜਾਣ ਲਈ
ਸਾਡੇ ਕੋਲ ਇੱਕ ਹੀ ਰਸਤਾ ਹੁੰਦਾ ਹੈ
ਕਿਸੇ ਪੁਰਾਣੀ ਬੋਤਲ ਜਾ ਪਲਾਸਟਿਕ ਦੀ ਬੋਤਲ ਵਿੱਚ ਪਾਣੀ ਭਰ ਕੇ ਲਈ ਜਾਣਾ,
ਪਹਿਲਾ ਤੁਹਾਨੂੰ ਇਕ ਗੱਲ ਸਮਝਾ ਦੇਵਾ
ਸਾਨੂੰ ਪਤਾ ਹੀ ਹੈ
ਪਾਣੀ ਤੇਜ਼ਾਬ ਨੂੰ ਖਤਮ ਕਰਦਾ ਹੈ,
ਪਰ ਜਦੋਂ ਅਸੀਂ ਪਾਣੀ ਨੂੰ ਪੈਕ ਕਰਕੇ ਲਿਜਾਂਦੇ ਹਾਂ,ਜਿਆਦਾ ਸਮਾ ਰੱਖਣ ਨਾਲ ਓ ਤੇਜ਼ਾਬ ਵਿਚ ਬਦਲਣ ਲੱਗ ਜਾਂਦਾ ਹੈ।
ਇਹ ਸਭ ਪਲਾਸਟਿਕ ਦੀ ਬੋਤਲ ਕਰਕੇ ਹੁੰਦਾ ਹੈ।
ਇਕ ਗੱਲ ਹੋਰ ਜੌ ਅਸੀ ਬਾਜ਼ਾਰ ਤੋ ਪਾਣੀ ਦੀ ਬੋਤਲ ਖਰੀਦ ਕੇ ਪੀਂਦੇ ਹਾਂ
ਉਸ ਦੀ ਪੈਕ ਕਰਨ ਦੀ ਤਰੀਕ ਨੂੰ ਦੇਖਣਾ ਉਸ ਦੇ ਕੋਲ ਦੇਖਣਾ ਪੈਕ ਕਰਨ ਦਾ ਸਮਾਂ ਵੀ ਲਿਖਿਆ ਹੋਵੇਗਾ,

ਇਹ ਇੰਡੀਆ ਹੈ,ਜਿੱਥੇ ਕਿਸੇ ਨਾਲ ਕਿਸੇ ਦਾ ਕੋਈ ਮਤਲਬ ਨਹੀਂ ।
ਕੋਈ ਮਰੇ ਕੋਈ ਜੀਵੇ।

ਇਸ ਕਰਕੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਪਾਣੀ ਪੀ ਸਕਦੇ ਹਾਂ ਜਾ ਨਹੀਂ।

ਓਹ ਪਾਣੀ ਕਈ ਕਈ ਮਹੀਨੇ ਪਹਿਲਾ ਦਾ ਪੈਕ ਕਿੱਤਾ ਗਿਆ ਹੁੰਦਾ ਹੈPacked water right or wrong

ਬਹੁਤ ਬਾਰ ਟੈਸਟ ਕੀਤੀਆਂ ਰਿਪੋਰਟਾਂ ਵਿਚ ਸਾਮ੍ਹਣੇ ਆਇਆ ਕਿ ਉਸ ਪਾਣੀ ਵਿਚ ਤੇਜ਼ਾਬ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ,
ਜਿਹੜਾ ਉਸ ਦੀ ਪਲਾਸਟਿਕ ਦੀ ਬੋਤਲ ਕਰਕੇ ਹੋਇਆ ਹੈ

ਇਸ ਤੇਜ਼ਾਬ ਕਰਕੇ
ਕਬਜ,
ਮੋਟਾਪਾ,
ਹਾਈ chelestrol
ਬਲੱਡ ਪਰੈਸ਼ਰ,
ਸ਼ੂਗਰ,
ਆਦਿ ਆਮ ਰੋਗ ਹਨ
(ਗੁਰਦੇਵ ਸਿੰਘ ਫਾਰਮੈਸੀ ਵਾਲੇ)
ਇੱਥੇ ਹੀ ਬੱਸ ਨਹੀਂ
ਇਹ ਪਾਣੀ ਉਸ ਸਮੇਂ ਜ਼ਹਿਰ ਬਨ ਜਾਂਦਾ ਜਦੋ ਇਹ ਧੁੱਪ ਵਿਚ ਗਰਮ ਹੋ ਜਾਂਦਾ ਹੈ,
ਅਕਸਰ ਤੁਸੀ ਦੁਕਾਨਾਂ ਦੇ ਬਾਹਰ, ਬੱਸ ਅੱਡੇ, ਰੇਲਵੇ ਸਟੇਸ਼ਨ, ਫੜੀਆਂ ਉਪਰ ਧੁੱਪ ਵਿਚ ਸੜ ਰਹੇ ਫਿਲਟਰ ਪਾਣੀ ਦੀਆਂ ਬੋਤਲਾਂ ਨੂੰ ਦੇਖਿਆ ਹੀ ਹੋਣਾ ਹੈ
ਇਹੀਓ ਪਾਣੀ ਬਾਅਦ ਵਿਚ ਠੰਡਾ ਕਰਕੇ ਤੁਹਾਡੇ ਹੱਥ ਵੀ ਫੜਾ ਦਿੱਤਾ ਜਾਂਦਾ ਹੈ,
ਜਿਸ ਦੇ ਨੁਕਸਾਨ
ਪਹਿਲੇ ਤੋ ਵੀ ਜਿਆਦਾ ਹਨ।

ਸੋ ਸਾਨੂੰ ਪਲਾਸਟਿਕ ਦੀ ਬੋਤਲ ਵਾਲਾ ਪਾਣੀ ਨਹੀਂ ਪੀਣਾ ਚਾਹੀਦਾ,
ਬਾਜ਼ਾਰ ਵਾਲਾ ਤੇ ਬਿਲਕੁਲ ਵੀ ਨਹੀਂ,

ਪਾਣੀ ਘਰ ਤੋ ਲੈਕੇ ਜਾਓ।
ਜਿਸ ਵਿਚ ਤੁਸੀ ਕੰਚ ਦੀ ਬੋਤਲ ਸਟੀਲ ਦੀ ਬੋਤਲ,ਜਾ ਫੇਰ ਕਿਸੇ ਵੀ ਧਾਂਤ ਦੀ ਬੋਤਲ ਵਿੱਚ ਲੈਕੇ ਜਾ ਸਕਦੇ ਹੋ

ਇੱਕ ਪੱਖ ਇਹ ਵੀ

ਦੋਸਤੋ ਗਰਮੀਂ ਦਾ ਮੌਸਮ ਹੈ | ਜਿਸ ਲਈ ਅਸੀਂ ਬਹੁਤੇ ਆਪਣੇ ਲਈ ਪਾਣੀ ਦੀ ਬੋਤਲ ਨੂੰ ਕਾਰ, ਬੱਸ ਜਾਂ ਬੈਗ ਵਿਚ ਨਾਲ ਰੱਖਦੇ ਹਾਂ ਤਾਂ ਜੋ ਸਮੇਂ ਸਮੇਂ ਤੇ ਲੱਗੀ ਪਿਆਸ ਨੂੰ ਬੁਝਾ ਸਕੀਏ | ਪਰ ਕਾਰ ਵਿਚ ਰੱਖੀ ਪਾਣੀ ਦੀ ਬੋਤਲ ਕਰਕੇ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ ਉਸਦੀ ਇਕ ਉਦਹਾਰਨ ਦੀ ਵੀਡੀਓ ਸਾਂਝੀ ਕਰ ਰਿਹਾ ਤਾਂ ਜੋ ਤੁਸੀਂ ਵੀ ਅਗਾਹ ਹੋ ਸਕੋ |

ਪਾਣੀ ਪੀਣ ਲਈ ਕਾਰ ਵਿਚ ਰੱਖੀ ਪਲਾਸਟਿਕ ਦੀ ਬੋਤਲ ਤੁਹਾਡੀ ਕਾਰ ਵਿਚ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ

ਅੱਜ ਦਾ ਆਰਟੀਕਲ ਤੁਹਾਨੂੰ ਕਿਸ ਤਰਾਂ ਦਾ ਲੱਗਾ ਜਰੂਰ ਦੱਸਿਓ। Packed water right or wrong

ਗੁਰਦੇਵ ਸਿੰਘ