jalandhr - Nirpakh Post

ਭਾਜਪਾ ਨੂੰ ਪਛਾੜ ਕੇ ਅੱਗੇ ਨਿਕਲਿਆ ਅਕਾਲੀ ਦਲ
ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਤਸਵੀਰ ਸਾਫ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹੈ। ਜਿੱਤ ਤਕਰੀਬਨ ਸਾਫ ਦਿੱਸ ਰਹੀ ਹੈ।Akali Dal came forward

ਉਧਰ, ਅਕਾਲੀ ਦਲ ਬਾਦਲ ਲਈ ਕੁਝ ਰਾਹਤ ਦੀ ਖਬਰ ਹੈ। ਅਕਾਲੀ ਦਲ ਰੁਝਾਨਾਂ ਵਿਚ ਤੀਜੇ ਨੰਬਰ ਉਤੇ ਆ ਗਿਆ ਹੈ। ਅਕਾਲੀ ਦਲ, ਭਾਜਪਾ ਤੋਂ ਅੱਗੇ ਨਿਕਲ ਗਿਆ। ਦੱਸ ਦਈਏ ਕਿ ਗਿਣਤੀ ਸ਼ੁਰੂ ਹੋਣ ਤੋਂ ਹੀ ਅਕਾਲੀ ਦਲ ਚੌਥੇ ਨੰਬਰ ਉਤੇ ਸੀ, ਜਦ ਕਿ ਆਮ ਆਦਮੀ ਪਾਰਟੀ ਪਹਿਲੇ, ਕਾਂਗਰਸ ਦੂਜੇ, ਭਾਜਪਾ ਤੀਜੇ ਤੇ ਅਕਾਲੀ ਚੌਥੇ ਨੰਬਰ ਉਤੇ ਸੀ।Akali Dal came forward

also read :- ਝਾੜੂ ਵਾਲਾ ਛਾ ਗਿਆ’ ਦੇ ਲੱਗੇ ਨਾਅਰੇ, ਜਸ਼ਨਾਂ ਦਾ ਮਾਹੌਲ

ਉਧਰ, ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਵੱਡੀ ਗਿਣਤੀ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ।Akali Dal came forward