jalnadher - Nirpakh Post

ਨੀਟੂ ਸ਼ਟਰਾਂਵਾਲਾ ਵੋਟਰਾਂ ਤੋਂ ਖੁਸ਼, ਕਿਹਾ-ਹੁਣ ਬਦਲਾਅ ਆਵੇਗਾ,
ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਤਸਵੀਰ ਸਾਫ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹੈ। ਜਿੱਤ ਤਕਰੀਬਨ ਸਾਫ ਦਿੱਸ ਰਹੀ ਹੈ।

ਇਸ ਦੌਰਾਨ ਇਨ੍ਹਾਂ ਚੋਣਾਂ ਵਿਚ ਚਰਚਿਤ ਨਾਮ ਨੀਟੂ ਸ਼ਟਰਾਂਵਾਲਾ 1000 ਦੇ ਕਰੀਬ ਵੋਟਾਂ ਲੈ ਗਿਆ ਹੈ। ਉਸ ਨੂੰ 992 ਵੋਟਾਂ ਪੈ ਚੁੱਕੀਆਂ ਹਨ। ਨੀਟੂ ਨੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਆਖਿਆ ਹੈ ਕਿ ਵੋਟਰਾਂ ਤੋਂ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਇਸ ਵਾਰ ਲੋਕਾਂ ਤੋਂ ਬੜਾ ਖੁਸ਼ ਹੈ, ਚਲੋ ਇਸ ਵਾਰ ਬਦਲਾਅ ਤਾਂ ਆਵੇਗਾ।Neetu Shutterwala happy with voters

also read :- ਜਾਣੋ ਅਗਲੇ ਦਿਨਾਂ ਦੇ ਮੌਸਮ ਦੀ ਤਾਜ਼ਾ ਅਪਡੇਟ

ਇਸ ਵਾਰ ਨਾ ਜਿੱਤਾਂਗੇ ਤਾਂ ਅਗਲੀ ਵਾਰ ਹੀ ਸਹੀਂ। ਅਗਲੀ ਵਾਰ ਘਰ ਦੇ ਜਿੰਨੇ ਵੀ ਮੈਂਬਰ ਹਨ, ਸਾਰੇ 13 ਦੇ 13 ਆਜ਼ਾਦ ਖੜ੍ਹੇ ਕਰਾਂਗੇ। ਪੂਰੇ ਪੰਜਾਬ ਵਿਚ ਸਾਰੇ ਮੈਂਬਰ ਖੜ੍ਹੇ ਕਰਾਂਗੇ। ਉਸ ਨੇ ਕਿਹਾ ਕਿ ਭਾਵੇਂ ਆਪਾਂ ਹਾਰ ਜਾਈਏ ਪਰ ਲੱਡੂ ਜ਼ਰੂਰ ਵੰਡਾਂਗੇ।Neetu Shutterwala happy with voters

ਉਧਰ, ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਵੱਡੀ ਗਿਣਤੀ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ।Neetu Shutterwala happy with voters