the ashes - Nirpakh Post

ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਇਆ ਇਕ ਸਾਲਾ ਬੱਚਾ !
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਾਜਾ ਮਰਾੜ ਵਿਚ ਮਜ਼ਦੂਰ ਪਰਿਵਾਰ ਦੇ ਇਕ ਸਾਲਾ ਬੱਚੇ ਦੀ ਅੱਗ ਵਿਚ ਝੁਲਸ ਕੇ ਮੌਤ ਹੋ ਗਈ।The fire broke out in Nad

ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਆਪਣੀ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ ’ਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤੇ ਉਸ ਨੇ ਪਿੰਡ ਨੇੜੇ ਝੌਂਪੜੀ ਬਣਾਈ ਸੀ। ਇਸ ਦੌਰਾਨ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਮਜ਼ਦੂਰ ਪਰਿਵਾਰ ਦੀ ਝੁੱਗੀ ਆ ਗਈ।The fire broke out in Nad

also read :- ਹਾਈਕੋਰਟ ਨੇ ਨਵਜੋਤ ਸਿੱਧੂ ਦੀ ਸੁਰੱਖਿਆ ਦੇ ਮੁੱਦੇ ਉਤੇ ਸਰਕਾਰ ਤੋਂ ਜਵਾਬ ਮੰਗਿਆ

ਘਟਨਾ ਮੌਕੇ ਘਰ ਵਿਚ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਸਨ। ਇਸੇ ਦੌਰਾਨ ਅੱਗ ਦੀਆਂ ਲਪਟਾਂ ਨੇ ਝੌਂਪੜੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਜ਼ਦੂਰ ਦੀ ਪਤਨੀ ਮਦਦ ਲਈ ਰੌਲਾ ਪਾਉਂਦੀ ਬਾਹਰ ਭੱਜੀ ਪਰ ਉਸ ਸਮੇਂ ਤੱਕ ਝੌਂਪੜੀ ਅੱਗ ’ਚ ਸੜ ਕੇ ਸੁਆਹ ਹੋ ਗਈ ਸੀ ਤੇ ਅੰਦਰ ਸੁੱਤਾ ਬੱਚਾ ਵੀ ਸੜ ਗਿਆ। ਇਸੇ ਘਟਨਾ ਵਿਚ ਉਨ੍ਹਾਂ ਦੀ ਇੱਕ ਦੁਧਾਰੂ ਮੱਝ ਵੀ ਮਾਰੀ ਗਈ।The fire broke out in Nad